Tag: , , ,

ਹੁਣ ‘ਮੇਕ ਇਨ ਇੰਡੀਆ’ ਦੀ ਤਰਜ ‘ਤੇ ਹੋਵੇਗਾ ਲੁਧਿਆਣਾ ‘ਚ ਵਪਾਰ, ਵਪਾਰੀ ਹੋਏ ਇਕੱਠੇ

ludhiana industry Business facebook: ਲੁਧਿਆਣਾ (ਤਰਸੇਮ ਭਾਰਦਵਾਜ)-‘ਉਦਯੋਗਿਕ ਹੱਬ‘ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ‘ਚ ਹੁਣ ਇੰਡਸਟਰੀ ਸੰਗਠਨ ਨਵੀਂ ਪਹਿਲਕਦਮੀ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ‘ਮੇਕ ਇਨ ਇੰਡੀਆ‘ ਦੀ ਤਰਜ਼ ‘ਤੇ ਹੁਣ ਉਦਯੋਗਾਂ ਵੱਲ਼ੋਂ ‘ਮੇਕ ਇਨ ਲੁਧਿਆਣਾ’ ਦੀ ਮੁਹਿੰਮ ਚਲਾਈ ਜਾਵੇਗੀ, ਜਿਸ ਦੀ ਸ਼ੁਰੂਆਤ ਉਦਯੋਗਿਕ ਸੰਗਠਨ ਸੀ.ਆਈ.ਸੀ.ਯੂ ਵੱਲੋਂ ਕੀਤੀ ਜਾਵੇਗੀ। ਇਸ ਲਈ ਬਕਾਇਦਾ

ਫੇਸਬੁੱਕ ਵਿਵਾਦ ‘ਤੇ ਅਮਰੀਕੀ ਅਖਬਾਰ ਦਾ ਨਵਾਂ ਖੁਲਾਸਾ, ਸਾਹਮਣੇ ਆਇਆ ਅੰਖੀ ਦਾਸ ਦਾ ਇਹ ਮੈਸੇਜ

facebook executive ankhi das messages: ਭਾਰਤੀ ਰਾਜਨੀਤੀ ‘ਚ ਫੇਸਬੁੱਕ ਦੇ ਪ੍ਰਭਾਵ ਅਤੇ ਇਸਦੀ ਨੀਤੀ ਬਾਰੇ ਪੈਦਾ ਹੋਏ ਪ੍ਰਸ਼ਨਾਂ ਵਿਚਕਾਰ ਕੁਝ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਇਕ ਵਾਰ ਫਿਰ ਫੇਸਬੁੱਕ ਦੇ ਸੀਨੀਅਰ ਅਧਿਕਾਰੀ ਅੰਖੀ ਦਾਸ ਨਾਲ ਜੁੜੇ ਕੁਝ ਅਹਿਮ ਦਾਅਵੇ ਕੀਤੇ ਹਨ। ਇਹ ਕਿਹਾ ਗਿਆ ਹੈ ਕਿ ਅੰਖੀ ਦਾਸ

ਪੱਖਪਾਤ ਦੇ ਇਲਜ਼ਾਮਾਂ ‘ਤੇ ‘Facebook’ ਦੀ ਸਫਾਈ- ਅਸੀਂ ਰਾਜਨੀਤਿਕ ਪਾਰਟੀ ਦੀ ਹੈਸੀਅਤ ਨਹੀਂ ਦੇਖਦੇ

Facebook clarifies allegations hate speech posts: ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਭਾਰਤ ਦੀ ਰਾਜਨੀਤੀ ਵਿੱਚ ਫਸ ਗਈ ਹੈ। ਫੇਸਬੁੱਕ ਭਾਜਪਾ ਅਤੇ ਕਾਂਗਰਸ ਦੀਆਂ ਦੋ ਵੱਡੀਆਂ ਪਾਰਟੀਆਂ ਵਿਚਾਲੇ ਛਿੜੀ ਬਹਿਸ ਵਿੱਚ ਉਲਝੀ ਹੋਈ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇੱਕ ਫੇਸਬੁੱਕ ਦੇ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫੇਸਬੁੱਕ ਹੇਟ ਸਪੀਚ ਅਤੇ ਹਿੰਸਾ ਫੈਲਾਉਣ ਭਾਸ਼ਣਾਂ

ਟਰੰਪ ਖਿਲਾਫ਼ Facebook ਤੇ Twitter ਨੇ ਚੁੱਕਿਆ ਇਹ ਵੱਡਾ ਕਦਮ…..

Facebook Twitter penalize Trump: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅਤੇ ਟਵਿੱਟਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਨ੍ਹਾਂ ਦੋਵਾਂ ਵੈਬਸਾਈਟਾਂ ਨੇ ਕੋਰੋਨਾ ਵਾਇਰਸ ‘ਤੇ ਝੂਠੀ ਜਾਣਕਾਰੀ ਫੈਲਾਉਣ ਦਾ ਦੋਸ਼ ਲਾਉਂਦਿਆਂ ਟਰੰਪ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ। ਟਰੰਪ ਦੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ

3 ਵੱਡੇ ਸੋਸ਼ਲ ਮੀਡੀਆ ਪਲੇਟਫਾਰਮ Whatsapp, Facebook, Instagram ਹੋਣ ਸਕਦੇ ਹਨ ‘Merge’

3 major social media platforms: ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਜਾਣੇ ਜਾਂਦੇ Whatsapp, Instagram and Facebook ਦੇ ਮਰਜ ਹੋਣ ਦੀ ਚਰਚਾ ਤੇਜ਼ੀ ਨਾਲ ਫੈਲ ਰਹੀ ਹੈ। ਦੱਸ ਦੇਈਏ ਕਿ ਫੇਸਬੁੱਕ ਨੇ ਵਟਸਐਪ ਅਤੇ ਇੰਸਟਾਗ੍ਰਾਮ ਨੂੰ ਹਾਸਿਲ ਕਰ ਲਿਆ ਸੀ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਐਕਵਾਇਰ ਹੈ ।

ਫੌਜ ਵੱਲੋਂ ਜਵਾਨਾਂ ਨੂੰ Facebook-Instagram ਸਣੇ 89 ਐਪਸ ਡਿਲੀਟ ਕਰਨ ਦੇ ਆਦੇਸ਼

Indian Army asks soldiers: ਨਵੀਂ ਦਿੱਲੀ: ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਫੇਸਬੁੱਕ-ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਇਸ ਦੇ ਨਾਲ ਹੀ 89 ਹੋਰ ਐਪਸ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਨੂੰ ਮੋਬਾਈਲ ਤੋਂ ਅਨਇੰਸਟਾਲ ਕਰਨਾ ਹੈ। ਆਦੇਸ਼ ਅਨੁਸਾਰ ਹਰੇਕ ਨੂੰ ਇਸਨੂੰ 15 ਜੁਲਾਈ ਤੱਕ ਪੂਰਾ ਕਰਨਾ ਹੈ।

ਨਿਯਮ ਤੋੜਨ ਵਾਲੀਆਂ ਸਾਰੀਆਂ ਪੋਸਟਾਂ ਨੂੰ ਫਲੈਗ ਕਰੇਗਾ ‘Facebook’, ਟਰੰਪ ਦੀ ਪੋਸਟ ਨੂੰ ਵੀ ਨਹੀਂ ਮਿਲੇਗੀ ਛੂਟ

Facebook label rule breaking posts: ਪਿਛਲੇ ਦੋ ਮਹੀਨਿਆਂ ਤੋਂ ਫੇਸਬੁੱਕ ਅਤੇ ਟਵਿੱਟਰ ‘ਤੇ ਆਪਣੀ-ਆਪਣੀ ਕੰਟੇਂਟ ਪਾਲਿਸੀ ਨੂੰ ਲੈ ਕੇ ਬਵਾਲ ਹੋ ਰਿਹਾ ਹੈ। ਇਹ ਬਵਾਲ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ  ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੈਕਟ ਚੈੱਕ ਕਰ ਕੇ ਉਸਨੂੰ ਗੁਮਰਾਹ ਕਰਨ ਵਾਲਾ ਦੱਸ ਦਿੱਤਾ, ਜਦੋਂ ਕਿ ਉਹੀ ਪੋਸਟ ਟਰੰਪ ਨੇ

ਲੋਕਾਂ ਦੇ ਨਾਲ ਰੂਬਰੂ ਹੋਏ ਲੁਧਿਆਣਾ ਪੁਲਸ ਕਮਿਸ਼ਨਰ, ਸਾਂਝੇ ਕੀਤੇ ਅਹਿਮ ਫੈਸਲੇ

Police Commissioner People Facebook:ਬੀਤੇ ਦਿਨ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੋਕਾਂ ਨਾਲ ਗੱਲ ਬਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਫੈਸਲਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਪੁਲਸ ਕਮਿਸ਼ਨਰ ਨੇ ਦੱਸਿਆ ਹੈ ਕਿ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੀ ਮੰਗ ਮੁਤਾਬਕ ਅਹਿਮ ਫੈਸਲਾ

Facebook ਦੀ ਵੱਡੀ ਕਾਰਵਾਈ, ਨਫ਼ਰਤ ਫੈਲਾਉਣ ਵਾਲੇ 200 ਅਕਾਊਂਟਸ ਨੂੰ ਹਟਾਇਆ

Facebook removes 200 accounts: ਫੇਸਬੁੱਕ ਨੇ ਰੰਗ ਦੇ ਅਧਾਰ ‘ਤੇ ਭੇਦਭਾਵ ਕਰਨ ਵਾਲੇ ਗਰੁੱਪਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ । ਇਸ ਬਾਰੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੂਹ ਪੁਲਿਸ ਵੱਲੋਂ ਕਾਲੇ ਲੋਕਾਂ ਦੀ ਹੱਤਿਆ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਆਪਣੇ ਨਾਲ ਜੁੜੇ

Recent Comments