ਅੱਜ ਅਸੀਂ ਤੁਹਾਨੂੰ ਅਜਿਹੇ 2 Detoxification Drinks ਬਾਰੇ ਦੱਸਾਂਗੇ, ਜੋ ਤੁਹਾਨੂੰ weight loss ਕਰਨ ‘ਚ ਤਾਂ ਮਦਦ ਕਰਨਗੀਆਂ ਹੀ ਪਰ ਨਾਲ ਹੀ ਇਹ ਤੁਹਾਡੀ Overall Health ਨੂੰ ਵੀ Improve ਕਰਨਗੀਆਂ।
ਪਹਿਲੀ ਡਰਿੰਕ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ :-
– 1 ਲੀਟਰ ਪਾਣੀ
– 8-10 slices ਖੀਰਾ
– 8-10 ਪੁਦੀਨੇ ਦੇ ਪੱਤੇ
– ਅਤੇ 2-3 slices ਨਿੰਬੂ ਦੇ ਪਾਉਣੇ ਹਨ
ਹੁਣ ਇਨ੍ਹਾਂ ਨੂੰ ਪਾ ਕੇ ਤੁਸੀਂ 1 ਘੰਟੇ ਲਈ ਰੱਖ ਦਿਓ ਅਤੇ ਪੂਰਾ ਦਿਨ ਇਸ ਦਾ ਸੇਵਨ ਕਰੋ ਜੇ ਪਾਣੀ ਖਤਮ ਵੀ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ refill ਕਰਕੇ ਪੀ ਸਕਦੇ ਹੋ। ਪੂਰਾ ਦਿਨ ਅਜਿਹਾ ਕਰੋਗੇ ਤਾਂ ਇਹ ਤੁਹਾਡੇ ਡਾਈਜੇਸ਼ਨ ‘ਚ ਵੀ ਮਦਦ ਕਰੇਗਾ
ਅਤੇ ਮੈਟਾਬੋਲਿਜ਼ਮ ਨੂੰ ਬੂਸਟ ਕਰੇਗਾ।
ਇਹ ਵੀ ਪੜ੍ਹੋ : ਬੇਸਨ ਕਰੇਗਾ ਸਕਿਨ ਦੀਆਂ ਕਈ Problems ਨੂੰ ਦੂਰ ! ਸੁਣੋ ਇਹ ਵਧੀਆ Tips…
ਦੂਜੀ ਡਰਿੰਕ ਲਈ ਤੁਸੀਂ ਗ੍ਰੀਨ ਟੀ ਲੈਣੀ ਹੈ ਉਸ ‘ਚ ਕੁੱਝ ਬੂੰਦਾਂ ਨਿੰਬੂ ਦੀਆਂ ਮਿਲਾ ਦੇਣੀਆਂ ਨੇ ਅਤੇ ਇਸ ਦਾ ਸੇਵਨ ਤੁਸੀਂ ਕਰਨਾ ਹੈ। ਗ੍ਰੀਨ ਟੀ ਖੁਦ ‘ਚ ਹੀ ਇਕ ਐਂਟੀ ਆਕਸੀਡੈਂਟ ਹੈ, ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦੀ ਹੈ ਅਤੇ ਜੋ ਨਿੰਬੂ ਹੈ ਉਸ ‘ਚ ਵਿਟਾਮਿਨ ਸੀ ਹੈ ਜੋ ਤੁਹਾਡੀ ਇਮਿਊਨਿਟੀ ਨੂੰ ਵਧਾ ਦਿੰਦਾ ਹੈ। ਨਾਲ ਹੀ ਇਹ ਤੁਹਾਡੇ ਡਾਈਜੇਸ਼ਨ ਨੂੰ ਚੰਗਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: