ਗਰਮੀਆਂ ਵਿੱਚ ਜੇਕਰ ਕੁਝ ਠੰਡਾ ਪੀਣ ਨੂੰ ਮਿਲ ਜਾਵੇ ਤਾਂ ਜਾਨ ਵਿੱਚ ਜਹਾਨ ਆ ਜਾਂਦੀ ਹੈ। ਗਰਮੀਆਂ ਵਿੱਚ ਲੋਕ ਠੰਡੀਆਂ ਚੀਜ਼ਾਂ ਪੀਣਾ ਪਸੰਦ ਕਰਦੇ ਹਨ। ਬੱਚਿਆਂ ਨੂੰ ਗਰਮੀਆਂ ਦੇ ਮੌਸਮ ਵਿੱਚ Milkshake ਪੀਣਾ ਬਹੁਤ ਹੁੰਦਾ ਹੈ। Milkshake ਇੱਕ ਮਿੱਠਾ, ਠੰਡਾ ਪਦਾਰਥ ਹੈ ਜੋ ਦੁੱਧ, ਆਇਸਕ੍ਰੀਮ ਜਾਂ ਠੰਡੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਵਿੱਚ ਸਵਾਦ ਤੇ ਮਿਠਾਸ ਲਈ ਫਲਾਂ ਦੇ ਰਸ ਜਾਂ ਚੌਕਲੇਟ ਸੋਸ ਦੀ ਵਰਤੋਂ ਕੀਤੀ ਜਾਂਦੀ ਹੈ। Milkshake ਨੂੰ ਸਵਾਦ ਬਣਾਉਣ ਲਈ ਇਸ ਵਿੱਚ ਆਇਸਕ੍ਰੀਮ ਵੀ ਮਿਲਾਈ ਜਾ ਸਕਦੀ ਹੈ। ਜਿਸ ਨਾਲ ਇਸਦਾ ਸਵਾਦ ਹੋਰ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ 4 ਤਰੀਕਿਆਂ ਦਾ Milkshake ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀ ਆਸਾਨੀ ਨਾਲ ਘਰ ਬੈਠੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ Milkshake ਨੂੰ ਬਣਾਉਣ ਦੀ ਵਿਧੀ ਬਾਰੇ: