ਜੇ ਤੁਹਾਡੀ ਸਿਹਤ ਨਹੀਂ ਬਣ ਰਹੀ ਅਤੇ ਵਜ਼ਨ ਨਹੀਂ ਵੱਧ ਰਿਹਾ, ਜੇ ਤੁਹਾਡਾ Digestion ਠੀਕ ਨਹੀਂ ਹੈ, ਬਦਹਜ਼ਮੀ ਦੀ ਪ੍ਰਾਬਲਮ ਤੇ ਐਸੀਡਿਟੀ ਰਹਿੰਦੀ ਹੈ ਤਾਂ ਅਪਣਾਓ ਇਹ ਤਰੀਕਾ :-
1 ਚੱਮਚ ਅਦਰਕ ਦਾ ਰਸ
1 ਚੱਮਚ ਨਿੰਬੂ ਦਾ ਰਸ
1/4 ਚੱਮਚ ਕਾਲਾ ਨਮਕ
5 ਚੁਟਕੀ ਹਿੰਗ
5 ਕਾਲੀ ਮਿਰਚ ਦਾ ਪਾਊਡਰ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇੱਕ ਪਾਊਡਰ ਤਿਆਰ ਕਰ ਲੈਣਾ ਹੈ। ਫਿਰ ਭੋਜਨ ਦੇ ਖਾਣ ਦੇ ਤੁਰੰਤ ਬਾਅਦ ਸਵੇਰੇ ਅਤੇ ਸ਼ਾਮ 1-1 ਚੱਮਚ ਹਲਕੇ ਗੁਣਗੁਣੇ ਪਾਣੀ ਦੇ ਨਾਲ ਇਸ ਦਾ ਸੇਵਨ ਕਰਨਾ ਹੈ।
ਇਸ ਨੁਸਖੇ ਦੀ ਵਰਤੋਂ ਤੁਸੀਂ ਲਗਾਤਾਰ 15 ਦਿਨ ਕਰੋ, ਨਤੀਜਾ ਤੁਸੀਂ ਆਪ ਹੀ ਦੇਖੋਗੇ।z
ਵੀਡੀਓ ਲਈ ਕਲਿੱਕ ਕਰੋ -: