ਉੱਤਰ ਭਾਰਤ ਵਿੱਚ ਆਲੂ ਦੇ ਪਰੌਂਠੇ ਬਹੁਤ ਜ਼ਿਆਦਾ ਪ੍ਰਸਿੱਧ ਹਨ। ਇਨ੍ਹਾਂ ਪਰੌਂਠਿਆਂ ਨੂੰ ਨਾਸ਼ਤੇ ਵਿੱਚ ਬਹੁਤ ਸ਼ੌਂਕ ਨਾਲ ਖਾਇਆ ਜਾਂਦਾ ਹੈ। ਆਲੂ ਤੇ ਪਿਆਜ਼ ਭਰ ਕਰ ਇਨ੍ਹਾਂ ਪਰੌਂਠਿਆਂ ਨੂੰ ਬਣਾਇਆ ਜਾਂਦਾ ਹੈ। ਇਨ੍ਹਾਂ ਪਰੌਂਠਿਆਂ ਵਿੱਚ ਜਦੋਂ Cheese ਵੀ ਪਾ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਚੀਜ਼ੀ ਆਲੂ ਪਰੌਂਠਿਆਂ ਨੂੰ ਬੂੰਦੀ ਦੇ ਰਾਇਤੇ ਦੇ ਨਾਲ ਵੀ ਗਰਮਾ-ਗਰਮ ਪਰੋਸਿਆ ਜਾ ਸਕਦਾ ਹੈ। ਆਓ ਜਾਣਦੇ ਹਾਂ Cheese Aloo Paratha ਬਣਾਉਣ ਦੀ ਵਿਧੀ ਬਾਰੇ: