ਚਿਕਨ ਸੂਪ ਇੱਕ Healthy ਤੇ ਆਸਾਨੀ ਨਾਲ ਬਣਨ ਵਾਲੀ ਰੈਸਿਪੀ ਹੈ। ਇਸ ਵਿੱਚ ਕਾਲੀ ਮਿਰਚ,ਅਦਰਕ, ਲਸਣ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪ੍ਰੋਟੀਨ ਨਾਲ ਭਰਪੂਰ ਸੂਪ ਹੈ। ਚਿਕਨ ਸੂਪ ਨੂੰ ਬਣਾਉਣ ਲਈ ਉਬਲੇ ਹੋਏ ਚਿਕਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸੂਪ ਵਿੱਚ Corn ਤੇ ਹਰੇ ਪਿਆਜ਼ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਇਹ ਹੋਰ ਸਵਾਦ ਬਣ ਜਾਂਦਾ ਹੈ। ਆਓ ਜਾਂਦੇ ਹਾਂ Chicken Soup ਬਣਾਉਣ ਦੀ ਵਿਧੀ ਬਾਰੇ: