ਚਿੱਲੀ ਪਨੀਰ ਦਾ ਨਾਮ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਚਾਈਨੀਜ਼ ਰੈਸਿਪੀ ਵਿੱਚ ਚਿੱਲੀ ਪਨੀਰ ਬਹੁਤ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਡਿਸ਼ ਹੈ। ਚਿੱਲੀ ਪਨੀਰ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ। ਪਨੀਰ ਦੀ ਇਹ ਰੈਸਿਪੀ ਬਣਾਉਣ ਵਿੱਚ ਬਹੁਤ ਜ਼ਿਆਦਾ ਆਸਾਨ ਹੈ। ਇਸਨੂੰ ਸੌਖੇ ਢੰਗ ਨਾਲ ਘਰ ਬੈਠੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਨੂੰ ਸਨੈਕਸ ਦੇ ਤੌਰ ‘ਤੇ ਵੀ ਸਰਵ ਕੀੱਤਾ ਜਾਂਦਾ ਹੈ। ਆਓ ਜਾਂਦੇ ਹਾਂ ਚਿੱਲੀ ਪਨੀਰ ਬਣਾਈਂ ਦੀ ਵਿਧੀ ਬਾਰੇ: