ਉੱਤਰ ਭਾਰਤ ਵਿੱਚ ਛੋਲੇ ਕੁਲਚੇ ਦਾ ਨਾਮ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸਟ੍ਰੀਟ ਫੂਡ ਵਿੱਚ ਸ਼ਾਮਿਲ ਹੈ। ਇਸ ਦੇ ਚਟਪਟੇ ਸੁਆਦ ਕਾਰਨ ਇਹ ਹਰ ਰਾਜ ਵਿੱਚ ਬੜੇ ਚਾਅ ਨਾਲ ਖਾਧੇ ਜਾਂਦੇ ਹਨ। ਛੋਲੇ ਕੁਲਚੇ ਸਵਾਦ ਵਿੱਚ ਜਿੰਨੇ ਮਜ਼ੇਦਾਰ ਹੁੰਦੇ ਹਨ ਉਨੇ ਹੀ ਬਣਾਉਣ ਵਿੱਚ ਅਸਾਨ ਵੀ। ਆਓ ਜਾਣਦੇ ਹਾਂ ਘਰ ਵਿੱਚ ਕਿਵੇਂ ਬਣਾਏ ਜਾਣ ਬਾਜ਼ਾਰ ਵਰਗੇ ਚੋਲੇ ਕੁਲਚੇ: