ਪਨੀਰ ਖਾਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਪਨੀਰ ਨੂੰ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਪਨੀਰ ਤੋਂ ਬਣੀ ਡਿਸ਼ ਬੇਹੱਦ ਲਾਜਵਾਬ ਹੁੰਦੀ ਹੈ। ਜ਼ਿਆਦਾਤਰ ਲੋਕ ਪਨੀਰ ਖਾਣ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਲਈ ਲੋਕ ਬਾਹਰ ਰੈਸਟੋਰੈਂਟ ਵਿੱਚ ਜਾ ਕੇ ਪਨੀਰ ਦੀਆਂ ਵੱਖੋ-ਵੱਖਰੀਆਂ ਡਿਸ਼ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ Hyderabadi Paneer Masala ਬਣਾਉਣ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਦੀ ਸਹਾਇਤਾ ਨਾਲ ਤੁਸੀਂ ਸੌਖੇ ਅਤੇ ਘੱਟ ਸਮੇਂ ਵਿੱਚ ਇਹ ਡਿਸ਼ ਬਣਾ ਸਕਦੇ ਹੋ, ਤਾਂ ਆਓ ਜਾਣਦੇ ਹਾਂ Hyderabadi Paneer Masala ਬਣਾਉਣ ਦੀ ਰੈਸਿਪੀ: