Mushroom Soup Recipe: ਸੂਪ ਮੁੱਖ ਤੌਰ ‘ਤੇ ਤਰਲ ਭੋਜਨ ਹੈ ਜੋ ਕਿ ਆਮ ਤੌਰ ‘ਤੇ ਕੋਸਾ ਜਾਂ ਗਰਮ ਪਰੋਸਿਆ ਜਾਂਦਾ ਹੈ, ਜੋ ਕਿ ਸਟਾਕ, ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਰੋਥ ਬਣਾਇਆ ਜਾਂਦਾ ਹੈ ਜਿਸ ਵਿੱਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ। ਸਰਦੀਆਂ ‘ਚ ਸ਼ਾਕਾਹਾਰੀ ਲੋਕਾਂ ਲਈ Mushroom Soup ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸਦੇ ਨਾਲ ਵਿਟਾਮਿਨ D ਦੀ ਕਮੀ ਦੂਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਸੂਪ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਨ:
ਸਮੱਗਰੀ : 250 ਗ੍ਰਾਮ Mushroom, 1 ਚਮਚ Butter, 1 ਚਮਚ ਨਮਕ, ਕਾਲੀ ਮਿਰਚ, ਬਰੀਕ ਕੱਟਿਆ ਹੋਇਆ ਅਦਰਕ ਤੇ ਪਿਆਜ਼।
ਇਸਨੂੰ ਬਣਾਉਣ ਦੀ ਵਿਧੀ ਲਈ ਨੀਚੇ ਦਿੱਤੇ ਵੀਡੀਓ ਲਿੰਕ ਨੂੰ ਦੇਖੋ: