Dec 25

Omicron Coronavirus: ਕੋਰੋਨਾ ਤੋਂ ਬਚਣ ਲਈ ਜ਼ਰੂਰ ਖਾਓ ਇਹ 4 Vitamins, ਬੂਸਟ ਹੋਵੇਗੀ ਇਮਿਊਨਿਟੀ

Omicron Coronavirus foods: ਕੋਰੋਨਾ ਵਾਇਰਸ ਆਪਣਾ ਰੂਪ ਬਦਲ ਕੇ ਨਵੇਂ-ਨਵੇਂ ਵੇਰੀਐਂਟ ‘ਚ ਆ ਰਿਹਾ ਹੈ। ਹੁਣ ਦੇਸ਼ ਭਰ ‘ਚ ਓਮਿਕਰੋਨ ਦਾ ਖ਼ਤਰਾ ਵਧਦਾ ਜਾ...

ਸਰਦੀਆਂ ‘ਚ ਗਰਮ ਪਾਣੀ ਪੀਣ ਨਾਲ ਘੱਟ ਹੁੰਦਾ ਹੈ ਮੋਟਾਪਾ, ਜਾਣੋ ਹੋਰ ਕਿੰਨੇ ਹਨ ਇਸ ਦੇ ਫ਼ਾਇਦੇ

Warm Water healthy benefits: ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਦਿਨ ਦੀ ਸ਼ੁਰੂਆਤ ਗਰਮ ਕੌਫੀ ਜਾਂ ਚਾਹ ਦੇ ਨਾਲ ਕਰਦੇ ਹਨ। ਕੁਝ ਲੋਕ ਸਵੇਰੇ ਉੱਠਣ ਤੋਂ...

ਸਵੇਰੇ ਖ਼ਾਲੀ ਪੇਟ ਪੀਓ 1 ਕੱਪ ਸੌਗੀ ਦਾ ਪਾਣੀ, ਵਜ਼ਨ ਹੋਵੇਗਾ ਘੱਟ ਅਤੇ ਇਮਿਊਨਿਟੀ ਬੂਸਟ

Raisins Water benefits: ਸੌਗੀ ਦੀ ਵਰਤੋਂ ਜ਼ਿਆਦਾ ਰਵਾਇਤੀ ਮਿਠਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਾਦ ਵਧਾਉਣ ਤੋਂ ਇਲਾਵਾ...

Multi-Vitamins ਗੋਲੀਆਂ ਨਹੀਂ ਹਫ਼ਤੇ ‘ਚ 1 ਵਾਰ ਖਾਓ ਇਹ ਚੀਜ਼ਾਂ, 30 Plus ਔਰਤਾਂ ਲਈ ਬਹੁਤ ਜ਼ਰੂਰੀ

Women Calcium food: ਜਦੋਂ ਤੁਸੀਂ 30 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ‘ਚ ਬਦਲਾਅ ਆਉਂਦੇ ਹਨ। ਇਹ ਬਦਲਾਅ ਸਰੀਰਕ ਵੀ ਹੋ ਸਕਦੇ ਹਨ ਅਤੇ ਹਾਰਮੋਨਲ...

Winter Care: ਸਿਹਤ ਨੂੰ ਕਈ ਨੁਕਸਾਨ ਪਹੁੰਚਾ ਸਕਦਾ ਹੈ ਹੀਟਰ, ਇਹ ਲੋਕ ਰਹੋ ਸਾਵਧਾਨ

Room Heater side effects: ਸਰਦੀਆਂ ‘ਚ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਜ਼ਿਆਦਾ ਕੱਪੜੇ ਪਾਉਣ, ਗਰਮ ਪਾਣੀ ਪੀਣਾ ਆਦਿ ਉਪਾਅ ਅਪਣਾਉਂਦੇ ਹਨ। ਇਸ ਤੋਂ...

ਸਰਦੀਆਂ ‘ਚ ਖਾਓਗੇ ਇਹ ਫ਼ਲ ਤਾਂ ਕਦੇ ਨਹੀਂ ਹੋਵੋਗੇ ਬੀਮਾਰ, ਹੋਰ ਕਈ ਸਮੱਸਿਆਵਾਂ ਵੀ ਰਹਿਣਗੀਆਂ ਦੂਰ

Winter healthy fruits benefits: ਸਰਦੀਆਂ ‘ਚ ਸਿਹਤਮੰਦ ਰਹਿਣ ਅਤੇ ਸਰੀਰ ਨੂੰ ਗਰਮ ਰੱਖਣ ਲਈ ਡੇਲੀ ਡਾਇਟ ‘ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ...

ਸਰਦੀਆਂ ‘ਚ ਸੁਸਤੀ ਦੂਰ ਰੱਖਣਗੇ ਇਹ Super Foods, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

Winter healthy Superfoods: ਸਿਹਤ ਮਾਹਿਰਾਂ ਅਨੁਸਾਰ ਸਰਦੀਆਂ ‘ਚ ਬਿਮਾਰੀਆਂ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਇਸ ਸਮੇਂ ਦੌਰਾਨ ਸਿਹਤ ਦਾ...

Improve Appetite: ਭੁੱਖ ਨਾ ਲੱਗਣ ਤੋਂ ਹੋ ਪ੍ਰੇਸ਼ਾਨ ਤਾਂ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ

Appetite home remedies: ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਜਾਂ ਘੱਟ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ। ਉੱਥੇ ਹੀ ਕਈ ਲੋਕ ਖਾਣਾ ਖਾਣ ਲਈ ਬੈਠਦੇ ਹਨ ਪਰ ਤੁਰੰਤ...

ਸਵੇਰੇ ਖ਼ਾਲੀ ਪੇਟ ਜੀ ਮਚਲਾਉਣ ਦੇ ਵੱਡੇ ਕਾਰਨ, ਦੇਸੀ ਨੁਸਖ਼ਿਆਂ ਨਾਲ ਕਰੋ ਇਲਾਜ਼

Morning nausea home remedies: ਕੁਝ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਦਾ ਜੀ ਮਚਲਾਉਣ ਲੱਗਦਾ ਹੈ ਅਤੇ ਉਲਟੀ-ਜੀਅ ਕੱਚਾ ਹੋਣ...

ਸਾਵਧਾਨ ! ਸਵੇਰੇ ਉੱਠਣ ਦੇ ਬਾਅਦ ਤੁਰੰਤ ਬਾਅਦ ਨਾ ਕਰੋ ਇਹ ਕੰਮ, ਹੋਲੀ-ਹੋਲੀ ਸਰੀਰ ਬਣ ਜਾਵੇਗਾ ਬੀਮਾਰੀਆਂ ਦਾ ਘਰ

Healthy morning routine tips: ਕਿਹਾ ਜਾਂਦਾ ਹੈ ਕਿ ਜੇਕਰ ਸਵੇਰ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ। ਪਰ ਕਈ ਵਾਰ ਸਵੇਰੇ ਉੱਠਦੇ ਹੀ ਉਹ...

ਪ੍ਰੈਗਨੈਂਸੀ ‘ਚ ਰੁਕਾਵਟ ਬਣ ਰਹੀਆਂ ਹਨ ਬੰਦ ਫੈਲੋਪਿਅਨ ਟਿਊਬਾਂ ਤਾਂ ਤੁਹਾਡੇ ਕੰਮ ਆਉਣਗੀਆਂ ਇਹ ਟਿਪਸ

Fallopian Tubes blockage remedies: ਬਾਂਝਪਨ ਦੇ ਕਾਰਨ ਨਾ ਸਿਰਫ਼ ਔਰਤਾਂ ਨੂੰ ਕੰਸੀਵ ਕਰਨ ‘ਚ ਮੁਸ਼ਕਲ ਆਉਂਦੀ ਹੈ ਬਲਕਿ ਇਸ ਨਾਲ ਉਨ੍ਹਾਂ ਨੂੰ ਸਮਾਜ ਦੇ ਤਾਅਨੇ...

ਦਵਾਈ ਨਹੀਂ ਖਾਓ ਇਹ Healthy Foods, 7 ਦਿਨਾਂ ‘ਚ ਵੱਧ ਜਾਵੇਗਾ ਹੀਮੋਗਲੋਬਿਨ ਲੈਵਲ

Anemia healthy food diet: ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਸਰੀਰਕ ਵਿਕਾਸ ‘ਚ ਰੁਕਾਵਟ ਪਾਉਂਦੀ ਹੈ। ਦੂਜੇ ਪਾਸੇ ਆਇਰਨ ਦੀ ਕਮੀ ਕਾਰਨ ਸਰੀਰ ‘ਚ ਖੂਨ...

ਬਿਨ੍ਹਾਂ ਕਿਸੀ ਦਵਾਈ ਦੇ PCOD ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

PCOD diet home remedies: ਖਰਾਬ ਲਾਈਫਸਟਾਈਲ ਕਾਰਨ ਹਾਰਮੋਨਲ ਡਿਸਬੈਲੇਂਸ ਹੋਣਾ ਇੱਕ ਆਮ ਅਤੇ ਵੱਡੀ ਸਮੱਸਿਆ ਬਣ ਗਈ ਹੈ। ਹਾਰਮੋਨਲ ਗੜਬੜੀ ਹੋਣ ‘ਤੇ ਪੁਰਸ਼...

ਵਜ਼ਨ ਨੂੰ ਘੱਟ ਕਰਨ ਲਈ ਡਾਈਟਿੰਗ ਦੇ ਨਾਲ ਕਰੋ ਇਹ ਕੰਮ, ਕੁੱਝ ਦਿਨਾਂ ‘ਚ ਹੀ ਦਿਖੇਗਾ ਅਸਰ

Healthy Weight loss Tips: ਭਾਰ ਤੇਜ਼ੀ ਨਾਲ ਘੱਟ ਕਰਨ ਲਈ ਲੋਕ ਅਕਸਰ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਦੇ ਚੱਕਰ ‘ਚ ਲੋਕ ਖਾਣਾ-ਪੀਣਾ ਬੰਦ ਹੀ ਕਰ...

Periods ਦੌਰਾਨ ਤੁਹਾਡੀ 1 ਗ਼ਲਤੀ ਬਣ ਸਕਦੀ ਹੈ ਇੰਫੈਕਸ਼ਨ ਦਾ ਕਾਰਨ, ਬਚਾਅ ਲਈ ਫੋਲੋ ਕਰੋ ਇਹ ਟਿਪਸ

Periods infection tips: ਔਰਤਾਂ ਨੂੰ ਪੀਰੀਅਡਜ਼ ਆਉਣਾ ਇਕ ਕੁਦਰਤੀ ਪ੍ਰਾਸੈਸ ਹੈ ਜਿਸ ‘ਚ ਸਰੀਰ ਦਾ ਗੰਦਾ ਖੂਨ ਬਾਹਰ ਨਿਕਲ ਜਾਂਦਾ ਹੈ। ਬਲੱਡ ਕਲੋਟਿੰਗ...

ਸਰੀਰ ਨੂੰ ਅੰਦਰੋਂ ਸਾਫ਼ ਅਤੇ ਤੰਦਰੁਸਤ ਰੱਖਣ ‘ਚ ਆਯੁਰਵੇਦ ਦੀਆਂ ਇਹ ਚੀਜ਼ਾਂ ਹਨ ਫ਼ਾਇਦੇਮੰਦ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

Ayurveda healthy food diet: ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਅਤੇ ਖਾਣ-ਪੀਣ ਦਾ ਸਾਡੀ ਸਿਹਤ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਦੇ ਕਾਰਨ ਸਰੀਰ ‘ਚ ਬਹੁਤ...

ਠੰਡ ਆਉਂਦੇ ਹੀ ਹੱਥ-ਪੈਰ ਹੋ ਜਾਂਦੇ ਹਨ ਸੁੰਨ ਤਾਂ ਕਰੋ ਇਹ ਕੰਮ, ਨਹੀਂ ਹੋਵੇਗੀ ਕਦੇ ਵੀ ਨਸਾਂ ਦੀ ਬਲਾਕੇਜ

Winter Hand Feet Numbness: ਕੀ ਸਰਦੀ ਆਉਂਦੇ ਹੀ ਤੁਹਾਡੇ ਹੱਥ-ਪੈਰ ਵੀ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ...

Thyroid ਦੀ ਦਵਾਈ ਲੈਂਦੇ ਸਮੇਂ ਨਾ ਕਰੋ ਇਹ ਗਲਤੀਆਂ, ਜਾਣੋ ਡੋਜ਼ ਮਿਸ ਹੋਣ ‘ਤੇ ਕੀ ਕਰੀਏ ?

Thyroid Medicine tips: ਥਾਇਰਾਇਡ ਇੱਕ ਅਜਿਹੀ ਹਾਰਮੋਨਲ ਸਥਿਤੀ ਹੈ ਜੋ ਉਮਰ ਭਰ ਤੁਹਾਡੇ ਨਾਲ ਰਹਿੰਦੀ ਹੈ। ਇਸ ‘ਚ ਥਾਇਰਾਇਡ ਗਲੈਂਡ ਨਾਲ ਥਾਇਰਾਇਡ...

ਸਿਹਤ ਲਈ ਵਰਦਾਨ ਹੈ ਲਾਲ ਕੇਲਾ, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ

Red Banana health benefits: ਕੇਲਾ ਸਾਲ ਭਰ ਮਿਲਣ ਵਾਲਾ ਫਲ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਸ਼ੌਕ ਨਾਲ ਖਾਣਾ ਪਸੰਦ ਕਰਦਾ ਹੈ। ਉੱਥੇ ਹੀ ਆਮ...

ਵਜ਼ਨ ਜ਼ਿਆਦਾ ਹੈ ਤਾਂ ਤੁਸੀਂ ਅਨਹੈਲਥੀ ਹੋ ? ਮੋਟਾਪੇ ਅਤੇ Overweight ‘ਚ ਜਾਣੋ ਫ਼ਰਕ

Overweight control tips: ਜੇਕਰ ਕੁਝ ਲੋਕਾਂ ਦਾ ਪੇਟ ਥੋੜ੍ਹਾ ਜਿਹਾ ਵੀ ਬਾਹਰ ਆ ਜਾਵੇ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਾਰ ਜ਼ਿਆਦਾ ਹੋ ਗਿਆ ਹੈ...

ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਸੇਬ ਖਾਂਦੇ ਸਮੇਂ ਇਹ ਗ਼ਲਤੀ ? ਜਾਣੋ ਸਹੀ ਸਮਾਂ ਅਤੇ ਤਰੀਕਾ

Apple Eating time benefits: ਸੇਬ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਿਮਾਰੀਆਂ ਤੋਂ ਬਚਣ ਲਈ ਡਾਕਟਰ ਵੀ ਰੋਜ਼ਾਨਾ 1 ਸੇਬ ਖਾਣ ਦੀ ਸਲਾਹ ਦਿੰਦੇ ਹਨ।...

ਕੀ ਪੈਰਾਂ ਦੀ ਮਸਾਜ ਕਰਨ ਨਾਲ ਵਧਦੀ ਹੈ ਅੱਖਾਂ ਦੀ ਰੌਸ਼ਨੀ ? ਜਾਣੋ ਕੀ ਹੈ ਅਸਲ ਸੱਚ

ਅੱਖਾਂ ਦੀ ਰੌਸ਼ਨੀ ਵਧਾਉਣ ਨੂੰ ਲੈ ਕੇ ਅਕਸਰ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਪੈਰਾਂ ਦੀ ਤੇਲ ਨਾਲ ਮਸਾਜ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।...

Winter Care: ਠੰਡ ‘ਚ ਸੁੱਜ ਜਾਂਦੀਆਂ ਹਨ ਤੁਹਾਡੀਆਂ ਉਂਗਲਾਂ ਤਾਂ ਤੁਰੰਤ ਰਾਹਤ ਦਿਵਾਉਣਗੇ ਇਹ ਨੁਸਖ਼ੇ

Winter Finger Swelling tips: ਸਰਦੀਆਂ ‘ਚ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ...

ਸਰਦੀਆਂ ‘ਚ ਕਿਉਂ ਵੱਧ ਜਾਂਦਾ ਹੈ ਮੋਢਿਆਂ ‘ਚ ਅਕੜਾ, ਜਾਣੋ ਇਸ ਦੇ ਲੱਛਣ ਅਤੇ ਘਰੇਲੂ ਨੁਸਖ਼ੇ

Frozen Shoulder Home Remedies: ਸਰਦੀਆਂ ‘ਚ ਠੰਢ ਕਾਰਨ ਸਰੀਰ ‘ਚ ਅਕੜਨ ਹੋਣਾ ਆਮ ਗੱਲ ਹੈ। ਇਸ ਦੇ ਨਾਲ ਹੀ ਕਈ ਲੋਕ ਫਰੋਜ਼ਨ ਸ਼ੋਲਡਰ ਦੀ ਸਮੱਸਿਆ ਤੋਂ ਵੀ...

ਸੌਣ ਤੋਂ ਪਹਿਲਾਂ ਸਰੀਰ ਦੇ ਇਸ ਹਿੱਸੇ ‘ਤੇ ਲਗਾਓ ਹਲਦੀ, ਮਿਲਣਗੇ ਇਹ ਜ਼ਬਰਦਸਤ ਫ਼ਾਇਦੇ

Turmeric Oil Belly Button: ਹਲਦੀ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫਲਾਮੇਟਰੀ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ...

Skin Tightening: ਸਮੇਂ ਤੋਂ ਪਹਿਲਾਂ ਹੀ ਚਿਹਰੇ ‘ਤੇ ਆ ਰਹੀਆਂ ਹਨ ਝੁਰੜੀਆਂ ਤਾਂ ਲਗਾਉਣਾ ਸ਼ੁਰੂ ਕਰ ਦਿਓ ਇਹ ਪੈਕ

Skin Tightening face pack: ਤੁਸੀਂ ਢਿੱਲੀ ਸਕਿਨ ਤੋਂ ਬਚ ਨਹੀਂ ਸਕਦੇ ਕਿਉਂਕਿ ਇਹ ਵੱਧਦੀ ਉਮਰ ਦਾ ਇੱਕ ਹਿੱਸਾ ਹੈ। ਹਾਲਾਂਕਿ ਸਮੇਂ ਤੋਂ ਪਹਿਲਾਂ ਸਕਿਨ ‘ਚ...

Women Health: ਪੀਰੀਅਡਜ਼ ਰੋਕਣ ਲਈ Pills ਨਹੀਂ, ਕੰਮ ਕਰਨਗੇ ਇਹ ਘਰੇਲੂ ਨੁਸਖ਼ੇ

Periods delay home remedies: ਕਈ ਵਾਰ ਔਰਤਾਂ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਪੀਰੀਅਡਜ਼ ਸ਼ੁਰੂ ਹੋਣ। ਖਾਸ ਤੌਰ...

ਬੰਦ ਨੱਕ ਅਤੇ ਫਲੂ ਦੇ ਰਾਮਬਾਣ ਨੁਸਖ਼ੇ, ਦਵਾਈ ਤੋਂ ਵੀ ਜ਼ਲਦੀ ਮਿਲੇਗਾ ਆਰਾਮ

Winter Flu home remedies: ਬਦਲਦੇ ਮੌਸਮ ‘ਚ ਕੋਰੋਨਾ ਦੇ ਨਾਲ-ਨਾਲ ਫਲੂ, ਵਾਇਰਲ ਬੁਖਾਰ, ਜ਼ੁਕਾਮ ਅਤੇ ਖੰਘ ਦੀ ਸਮੱਸਿਆ ਵੀ ਬਹੁਤ ਦੇਖਣ ਨੂੰ ਮਿਲ ਰਹੀ ਹੈ।...

Metabolism ਵਧਾਵੇ ਵਜ਼ਨ ਘਟਾਏ, 1 ਕੱਪ ਅਨਾਰ ਦੀ ਚਾਹ ਨਾਲ ਮਿਲਣਗੇ ਜ਼ਬਰਦਸਤ ਫ਼ਾਇਦੇ

Pomegranate Tea benefits: ਹਰ ਕੋਈ ਜਾਣਦਾ ਹੈ ਕਿ ਅਨਾਰ ਦਾ ਸੇਵਨ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਅਨਾਰ ‘ਚ ਆਇਰਨ, ਜ਼ਿੰਕ ਭਰਪੂਰ ਮਾਤਰਾ ‘ਚ...

ਕੀ ਤੁਸੀਂ ਜਾਣਦੇ ਹੋ Periods ‘ਚ ਨਹਾਉਣ ਦਾ ਸਹੀ ਤਰੀਕਾ ? ਜ਼ਰੂਰ ਪੜ੍ਹੋ ਪੂਰੀ ਖ਼ਬਰ

Period Bathing tips: ਪੀਰੀਅਡਸ ਦੌਰਾਨ ਔਰਤਾਂ ਨੂੰ ਪੇਟ ਦਰਦ ਤੋਂ ਲੈ ਕੇ ਕਮਰ ਦਰਦ ਤੱਕ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਹ...

ਆਂਡੇ ਹੀ ਨਹੀਂ, ਇਹ 5 ਸ਼ਾਕਾਹਾਰੀ ਚੀਜ਼ਾਂ ਵੀ ਹਨ Protein ਦਾ ਪਾਵਰਹਾਊਸ

Veg Vegan Protein foods: ਜਦੋਂ ਪ੍ਰੋਟੀਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਲੋਕਾਂ ਦੇ ਦਿਮਾਗ ‘ਚ ਆਉਂਦਾ ਹੈ ਉਹ ਹਨ ਆਂਡੇ। ਮਾਹਿਰਾਂ ਅਨੁਸਾਰ...

ਦੁੱਧ ਹੀ ਨਹੀਂ ਇਸ ਤੋਂ ਬਣਿਆ ਪਨੀਰ ਵੀ ਸਰੀਰ ਲਈ ਦੁੱਗਣਾ ਫ਼ਾਇਦੇਮੰਦ, ਜਾਣੋ ਕਿਵੇਂ ?

Paneer Health benefits: ਦੁੱਧ ਸਿਹਤ ਲਈ ਜਿੰਨਾ ਫ਼ਾਇਦੇਮੰਦ ਹੈ, ਓਨੇ ਹੀ ਦੁੱਧ ਤੋਂ ਬਣੇ ਪਦਾਰਥ ਸਿਹਤ ਲਈ ਫ਼ਾਇਦੇਮੰਦ ਹਨ। ਦੁੱਧ ਤੋਂ ਤਿਆਰ ਪਨੀਰ ਨਾ ਸਿਰਫ਼...

PCOD ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦਵਾਈਆਂ ਨਹੀਂ, Follow ਕਰੋ ਇਹ Diet Plan

PCOD healthy diet plan: ਹਰ ਵਾਰ ਚਿੜਚਿੜਾਪਣ ਰਹਿੰਦਾ ਹੈ? ਚਿਨ ਅਤੇ ਸਰੀਰ ‘ਤੇ ਮੋਟੇ ਕਾਲੇ ਅਣਚਾਹੇ ਵਾਲ ਆ ਰਹੇ ਹਨ? ਚਿਹਰੇ ‘ਤੇ ਪਿੰਪਲਸ ਹੋ ਰਹੇ ਹਨ ? ਇਹ...

ਵਾਲਾਂ ਅਤੇ ਸਕੈਲਪ ਲਈ ਪਲਾਸਟਿਕ ਜਾਂ ਮੈਟਲ ਦੀ ਨਹੀਂ ਲੱਕੜ ਦੀ ਕੰਘੀ ਹੈ ਫ਼ਾਇਦੇਮੰਦ, ਜਾਣੋ ਕਿਵੇਂ

Wood Comb Hair benefits: ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਣ ਲਈ ਕੁੜੀਆਂ ਹੇਅਰ ਟਰੀਟਮੈਂਟ ‘ਤੇ ਬਹੁਤ ਸਾਰਾ ਪੈਸਾ ਖਰਚਦੀਆਂ ਹਨ। ਬਾਵਜੂਦ ਇਸ...

ਹਰ ਮਹੀਨੇ ਕਿਉਂ ਆਉਂਦੇ ਹਨ Periods ? 80% ਕੁੜੀਆਂ ਨਹੀਂ ਜਾਣਦੀਆਂ ਕਾਰਨ

Women Period reason: ਫਿਲਮਾਂ, ਇਸ਼ਤਿਹਾਰਾਂ ਅਤੇ ਦੁਕਾਨਾਂ ‘ਤੇ ਪੀਰੀਅਡਜ਼ ਸ਼ਬਦ ਆਮ ਤੌਰ ‘ਤੇ ਸੁਣਨ ਨੂੰ ਮਿਲਦਾ ਹੈ ਪਰ ਫਿਰ ਵੀ ਬਹੁਤ ਸਾਰੀਆਂ...

ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣਾ ਹਾਨੀਕਾਰਕ, ਹੋ ਸਕਦੀਆਂ ਹਨ ਇਹ 6 ਸਮੱਸਿਆਵਾਂ

Eating Food water Effects: ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਭੋਜਨ ਦੇ...

30 ਤੋਂ ਬਾਅਦ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ ਇਹ Superfoods, ਨਹੀਂ ਆਵੇਗੀ ਕਮਜ਼ੋਰ

Women Health Superfoods: ਜਿਵੇਂ ਹੀ ਅਸੀਂ 30 ਸਾਲ ਦੀ ਉਮਰ ਪਾਰ ਕਰਦੇ ਹਾਂ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਦਰਅਸਲ ਉਮਰ ਦੇ ਇਸ ਪੜਾਅ ਤੱਕ ਆਉਂਦੇ-ਆਉਂਦੇ...

ਖ਼ੰਘ-ਜ਼ੁਕਾਮ ਹੀ ਨਹੀਂ ਵਜ਼ਨ ਵੀ ਹੋਵੇਗਾ ਤੇਜ਼ੀ ਨਾਲ ਘੱਟ, ਬਸ ਅਪਣਾਓ ਦਾਦੀ ਮਾਂ ਦੇ ਇਹ ਨੁਸਖ਼ੇ

Diseases natural home remedies: ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ ‘ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ ‘ਤੇ ਦਵਾਈ ਲੈਣ ਪਹੁੰਚ ਜਾਂਦੇ ਹਨ।...

ਸਰਦੀਆਂ ‘ਚ ਕਿਉਂ ਵੱਧ ਜਾਂਦੀ ਹੈ Vaginal Itching? ਇਨ੍ਹਾਂ ਟਿਪਸ ਨਾਲ ਰੱਖੋ ਬਚਾਅ

Vaginal Itching care tips: ਸਰਦੀਆਂ ‘ਚ ਡ੍ਰਾਈਨੈੱਸ ਕਾਰਨ ਸਕਿਨ ਅਤੇ ਸਿਰ ‘ਤੇ ਖਾਰਸ਼ ਹੋਣਾ ਆਮ ਗੱਲ ਹੈ ਪਰ ਕੁਝ ਲੜਕੀਆਂ ਨੂੰ ਇਸ ਦੌਰਾਨ ਵੈਜਾਇਨਾ ‘ਚ...

Gharelu Nuskhe: ਸਵੇਰੇ ਖ਼ਾਲੀ ਪੇਟ ਪੀਓ ਮੇਥੀ ਦਾ ਪਾਣੀ, ਮਿਲਣਗੇ ਇਹ 6 ਵੱਡੇ ਫ਼ਾਇਦੇ

Fenugreek Water benefits: ਵਿਗੜਦੇ ਲਾਈਫਸਟਾਈਲ ਕਾਰਨ ਅੱਜ ਕੱਲ੍ਹ ਸਿਰ ਦਰਦ, ਪਿੱਠ ਦਰਦ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ, ਖਾਸ ਕਰਕੇ ਔਰਤਾਂ ‘ਚ।...

Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ

Pimple Skin Care Tips: ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ...

ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ, ਅੱਜ ਤੋਂ ਹੀ ਕਰੋ ਡਾਇਟ ‘ਚ ਸ਼ਾਮਿਲ

Calcium Deficiency symptom: ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤਰੱਖਣ ਲਈ, ਬਹੁਤ ਸਾਰੇ ਪੋਸ਼ਣ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿੱਚੋਂ, ਕੈਲਸ਼ੀਅਮ ਅਤੇ...

ਜਾਣੋ ਕੀ ਹੁੰਦਾ ਹੈ ਟ੍ਰਾਂਸ ਫੈਟ ਅਤੇ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ, ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼

Trans Fat Effects: ਟ੍ਰਾਂਸ ਫ਼ੂਡ ਸਿਹਤ ਲਈ ਹਾਨੀਕਾਰਕ ਪਦਾਰਥ ਹੈ। ਇਸ ਨੂੰ ਟ੍ਰਾਂਸ ਫੈਟੀ ਐਸਿਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਟ੍ਰਾਂਸ ਫੈਟ ਸਰੀਰ...

ਧੁੰਨੀ ਨਾਲ ਰੱਖੋ Hormones Balance, ਤਰੀਕਾ ਨਹੀਂ ਜਾਣਦੇ ਤਾਂ ਹੁਣ ਜਾਣੋ

Belly Button oil benefits: ਸਰੀਰ ‘ਤੇ ਤੇਲ ਲਗਾਉਣਾ ਜਾਂ ਮਾਲਿਸ਼ ਕਰਨਾ ਬਿਮਾਰੀਆਂ ਨੂੰ ਦੂਰ ਰੱਖਣ ਦਾ ਇੱਕ ਰਵਾਇਤੀ ਉਪਾਅ ਹੈ। ਉੱਥੇ ਹੀ ਧੁੰਨੀ ‘ਚ ਤੇਲ...

ਸਰਦੀਆਂ ‘ਚ ਪੀਓ ਇਹ ਇਮਿਊਨਿਟੀ ਬੂਸਟਰ ਡ੍ਰਿੰਕਸ, ਵਾਇਰਲ ਇੰਫੈਕਸ਼ਨ ਤੋਂ ਰਹੇਗਾ ਬਚਾਅ

Winter Immunity Drinks: ਸਰਦੀਆਂ ‘ਚ ਬਿਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਲਈ ਰੋਜ਼ਾਨਾ ਡਾਈਟ ‘ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ...

Weight Gain Tips: ਪਤਲੇਪਣ ਤੋਂ ਪ੍ਰੇਸ਼ਾਨ ਲੋਕ ਵਜ਼ਨ ਵਧਾਉਣ ਲਈ ਖਾਓ ਇਹ ਚੀਜ਼ਾਂ

Weight Gain Tips: ਭਾਰ ਘਟਾਉਣ ਦੀ ਤਰ੍ਹਾਂ ਇਸ ਨੂੰ ਵਧਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉੱਥੇ ਹੀ...

‘ਬੁਖ਼ਾਰ’ ਹੋਣ ਤੋਂ ਬਾਅਦ ਜੇਕਰ ਥਕਾਵਟ ਅਤੇ ਸਰੀਰ ਦਰਦ ਹੁੰਦਾ ਹੈ ਤਾਂ ਅਪਣਾਓ ਇਹ ਨੁਸਖ਼ੇ

Fever Weakness food: ਬੁਖ਼ਾਰ ਹੋਣਾ ਇਕ ਆਮ ਸਮੱਸਿਆ ਹੈ ਪਰ ਬੁਖ਼ਾਰ ਕਈ ਕਾਰਨਾਂ ਦੇ ਕਾਰਨ ਹੋ ਸਕਦਾ ਹੈ। ਸਾਡੇ ਸਰੀਰ ਦਾ ਟੈਂਪਰੇਚਰ ਵਧਣ ਦੇ ਕਾਰਨ ਸਾਨੂੰ...

ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਮੱਕੀ ਦੀ ਰੋਟੀ, ਖਾਣ ਨਾਲ ਹੋਣਗੇ ਹੋਰ ਵੀ ਫ਼ਾਇਦੇ

Makki Roti health benefits: ਸਰਦੀਆਂ ‘ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ ‘ਚ ਖਾਓ ਜਾਂ ਰੋਟੀ...

ਰੋਜ਼ਾਨਾ ਖਾਓਗੇ ਇਹ 5 ਫ਼ਲ ਤਾਂ ਕਬਜ਼ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਰਹਿਣਗੀਆਂ ਦੂਰ

Constipation Digestion Foods: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ...

ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਰੋਜ਼ਾਨਾ 1 ਕੀਵੀ ਦਾ ਸੇਵਨ, ਜਾਣੋ ਹੋਰ ਫ਼ਾਇਦੇ ?

Kiwi Health benefits: ਮੌਸਮ ਦੇ ਬਦਲਣ ਨਾਲ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਜੋ ਡੀਹਾਈਡਰੇਸ਼ਨ ਅਤੇ ਹੋਰ ਬਿਮਾਰੀਆਂ ਤੋਂ ਬਚਿਆ...

ਮੋਟੇ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦੂਰ ਰਹਿਣਗੀਆਂ ਇਹ 7 ਬੀਮਾਰੀਆਂ

Roasted Chickpeas health benefits: ਕਈ ਲੋਕ ਸਵਾਦ ਲਈ ਭੁੱਜੇ ਛੋਲੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ।...

ਫੇਫੜਿਆਂ ‘ਤੇ ਨਹੀਂ ਹੋਵੇਗਾ ਪ੍ਰਦੂਸ਼ਣ ਦਾ ਅਸਰ, ਬਸ ਖਾਂਦੇ ਰਹੋ ਇਹ 7 ਫੂਡਜ਼

Healthy lungs Foods: ਪ੍ਰਦੂਸ਼ਣ ਦਾ ਲੈਵਲ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਬੀਮਾਰੀਆਂ ਵੀ। ਜ਼ਹਿਰੀਲੀ ਹਵਾ ਸਾਹ ਰਾਹੀਂ ਸਾਡੇ ਸਰੀਰ...

ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ ਗੋਡਿਆਂ ਅਤੇ ਜੋੜਾਂ ਦਾ ਦਰਦ, ਹਲਦੀ ਖਿੱਚ ਲਵੇਗੀ ਸਾਰਾ ਦਰਦ

Knee Joint pain tips: ਸਰਦੀਆਂ ਸ਼ੁਰੂ ਹੁੰਦੇ ਹੀ ਲੋਕਾਂ ਦੇ ਜੋੜਾਂ ‘ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਸਲ ‘ਚ ਤਾਪਮਾਨ ਘੱਟ ਹੋਣ ਕਾਰਨ...

ਹੁਣ ਆਸਾਨੀ ਨਾਲ ਵਜ਼ਨ ਹੋਵੇਗਾ ਘੱਟ ਬਸ ਅਪਣਾਓ ਇਹ 10 ਘਰੇਲੂ ਨੁਸਖ਼ੇ

Weight Loss 10 Tips: ਭਾਰ ਵਧਣਾ ਕੋਈ ਆਮ ਸਮੱਸਿਆ ਨਹੀਂ ਹੈ। ਲੋਕ ਮੋਟਾਪੇ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ। ਮੋਟਾਪਾ ਕਈ ਜਾਨਲੇਵਾ ਬਿਮਾਰੀਆਂ ਦਾ...

90% ਲੋਕ ਨਹੀਂ ਜਾਣਦੇ ਹੋਣਗੇ Garlic Milk ਪੀਣ ਦੇ ਫ਼ਾਇਦੇ, ਜਾਣੋ ਸਹੀ ਤਰੀਕਾ

Garlic milk health benefits: ਦੁੱਧ ਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸਦੇ ਨਾਲ ਹੀ ਭਾਰਤੀ...

Woman Care: ਸਰਦੀਆਂ ‘ਚ ਹੈਲਥੀ ਰਹਿਣ ਲਈ ਡਾਇਟ ‘ਚ ਸ਼ਾਮਿਲ ਕਰੋ ਇਹ ਸੁਪਰ ਫ਼ੂਡ

ਸਰਦੀਆਂ ‘ਚ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਮਾਹਿਰਾਂ ਦੁਆਰਾ ਇਸ ਦੌਰਾਨ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ...

ਦੀਵਾਲੀ ਦੀਆਂ ਮਿਠਾਈਆਂ ਨਾਲ ਵੱਧ ਜਾਵੇ Belly Fat ਤਾਂ ਪੀਓ ਇਹ 3 Detox Drink, ਹਫ਼ਤੇ ‘ਚ ਘਟੇਗਾ ਵਜ਼ਨ

ਧਨਤੇਰਸ, ਦੀਵਾਲੀ ਤੋਂ ਲੈ ਕੇ ਭਾਈ ਦੂਜ ਤੱਕ…ਤਿਉਹਾਰ ਦੌਰਾਨ ਸੁਆਦ ਭੋਜਨ ਅਤੇ ਮਠਿਆਈਆਂ ‘ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ...

ਸਰਦੀਆਂ ‘ਚ ਸ਼ਕਰਕੰਦੀ ਖਾਣ ਨਾਲ ਮਿਲਣਗੇ ਇਹ 7 ਜ਼ਬਰਦਸਤ ਫ਼ਾਇਦੇ

ਸਰਦੀਆਂ ਦੇ ਮੌਸਮ ‘ਚ ਸ਼ਕਰਕੰਦੀ ਖਾਸ ਤੌਰ ‘ਤੇ ਮਿਲਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨੀ ਜਾਂਦੀ...

ਦੀਵਾਲੀ ਦੇ ਬਾਅਦ ਨਹੀਂ ਹੋਵੇਗੀ ਸਾਹ ਲੈਣ ‘ਚ ਦਿੱਕਤ ਜੇ ਅਪਣਾਓਗੇ ਇਹ ਘਰੇਲੂ ਨੁਸਖ਼ੇ

ਹਰ ਸਾਲ ਦੀਵਾਲੀ ਤੋਂ ਬਾਅਦ ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਕਾਰਨ ਪ੍ਰਦੂਸ਼ਣ ਅਤੇ ਧੂੰਏਂ ਦੀ ਸਮੱਸਿਆ ਵਧ ਜਾਂਦੀ ਹੈ। ਪ੍ਰਦੂਸ਼ਣ ਨਾ ਸਿਰਫ਼...

ਦੀਵਾਲੀ ‘ਤੇ ਜੰਮਕੇ ਕਰੋ ਪੇਟ ਪੂਜਾ, ਇਨ੍ਹਾਂ ਨੁਸਖ਼ਿਆਂ ਨਾਲ ਤੰਦਰੁਸਤ ਰਹੇਗਾ ਪਾਚਨ ਤੰਤਰ

ਤਿਉਹਾਰਾਂ ਦੇ ਮੌਸਮ ‘ਚ ਲੋਕ ਵੱਖ-ਵੱਖ ਪਕਵਾਨ ਬਣਾਉਂਦੇ ਹਨ। ਇਸ ਦੌਰਾਨ ਉਹ ਭੁੱਖ ਤੋਂ ਜ਼ਿਆਦਾ ਖਾਂ ਲੈਂਦੇ ਹਨ। ਅਜਿਹੇ ‘ਚ ਕਈ ਲੋਕਾਂ...

ਵਰਲਡ ਵੀਗਨ ਡੇ : ਜਾਣੋ ਕੀ ਹੈ ‘ਵੀਗਨ ਡਾਇਟ’, ਬਹੁਤ ਹੀ ਫਾਇਦੇਮੰਦ, ਪਰ ਸੌਖੀ ਨਹੀਂ ਲੈਣੀ ਇਹ DIET

ਇੰਡੀਅਨ ਫੂਡ ਸਰਵਿਸ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਸ਼ਾਕਾਹਾਰੀ ਹਨ। ਵੀਗਨ ਫਿਟਨੈਸ ਇੰਡਸਟਰੀ ਲਈ ਇੱਕ ਜਾਣਿਆ-ਪਛਾਣਿਆ ਸ਼ਬਦ...

ਇੰਨਾ ਖਤਰਨਾਕ ਹੋ ਸਕਦੈ ਟਾਈਟ ਜੀਨਸ ਪਹਿਨਣਾ! ਕੁੜੀ ਨੂੰ ਕਰਨਾ ਪਿਆ ICU ‘ਚ ਭਰਤੀ

ਫੈਸ਼ਨ ਕਰਕੇ ਪਹਿਨਿਆ ਟਾਈਟ ਪਹਿਰਾਵਾ ਇੰਨਾ ਵੀ ਖਤਰਨਾਕ ਹੋ ਸਕਦਾ ਹੈ ਕਿ ਕਿਸੇ ਦੀ ਜਾਨ ‘ਤੇ ਹੀ ਬਣ ਆਵੇ। ਤਾਂ ਇਹ ਬਿਲਕੁਲ ਸਹੀ ਹੈ। ਇੱਕ 25...

ਦੁਨੀਆ ਦੇ ਇੰਨ੍ਹਾਂ 10 ਦੇਸ਼ਾਂ ਦੀ ਸਿਹਤ ਸੰਭਾਲ ਪ੍ਰਣਾਲੀ ਹੈ ਸਭ ਤੋਂ ਉੱਤਮ, ਪੜ੍ਹੋ WHO ਵੱਲੋ ਜਾਰੀ ਕੀਤੀ ਗਈ ਸੂਚੀ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਵਿਸ਼ਵ ਦੀਆਂ ਸਾਰੀਆਂ ਸਰਕਾਰਾਂ ਨੇ ਆਪਣੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਵਧੀਆ ਬਣਾਉਣ ਵੱਲ ਸਭ...

ਹੁਣ ਸੜਕਾਂ ਦੇ ਵਿਕਰੇਤਾਵਾਂ ਨੂੰ ਪਾਉਣੇ ਪੈਣਗੇ ਦਸਤਾਨੇ, ਕੈਪ ਤੇ ਐਪਰਨ, ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਦਿੱਤੀ ਸਿਖਲਾਈ

pgi chandigarh doctors news: ਨਗਰ ਕੌਂਸਲ ਵੱਲੋਂ ਪੰਜਾਬ ਰਾਜ ਸ਼ਹਿਰੀ ਆਜੀਵਕਾ ਮਿਸ਼ਨ ਦੇ ਤਹਿਤ ਸੜਕਾਂ ਦੇ ਵਿਕਰੇਤਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।...

ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖੇ

ਗਲਤ ਖੁਰਾਕ ਅਤੇ ਜੀਵਨ ਸ਼ੈਲੀ ਦੇ ਕਾਰਨ, ਮਨੁੱਖੀ ਸਰੀਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਨ੍ਹਾਂ...

ਬੱਚਿਆਂ ਦੇ ਬਿਹਤਰ ਸਰੀਰਕ ਵਿਕਾਸ ਲਈ ਖੁਆਓ ਸਾਬੂਦਾਨਾ, ਇੰਝ ਕਰੋ ਡਾਇਟ ‘ਚ ਸ਼ਾਮਲ

ਬੱਚੇ ਦੀ ਵਧਦੀ ਉਮਰ ਵਿੱਚ ਉਸ ਦੀ ਰੋਜ਼ਾਨਾ ਦੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ...

ਕਿਤੇ ਤੁਹਾਨੂੰ ਵੀ ਤਾਂ ਨਹੀਂ Pregnancy ਦੌਰਾਨ Thyroid ਦੀ ਸਮੱਸਿਆ, ਜਾਣੋ ਇਸਦੇ ਲੱਛਣ ਤੇ ਇਲਾਜ

ਮਹਿਲਾਵਾਂ ਵਿੱਚ ਥਾਇਰਾਇਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਹਰ ਪੰਜ ਵਿੱਚੋਂ ਤਿੰਨ ਮਹਿਲਾਵਾਂ ਥਾਇਰਾਇਡ ਤੋਂ ਪੀੜਤ ਹਨ। ਬਹੁਤ ਸਾਰੀਆਂ...

ਦਵਾਈ ਨਹੀਂ, ਜੈਤੂਨ ਦੇ ਪੱਤੇ ਸ਼ੂਗਰ ਨੂੰ ਕਰਨਗੇ ਕੰਟਰੋਲ, 100% ਮਿਲੇਗਾ ਲਾਭ

ਸ਼ੂਗਰ ਦੀ ਸਮੱਸਿਆ ਨੂੰ ਹਲਕੇ ਵਿੱਚ ਲੈਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਬੇਕਾਬੂ ਸ਼ੂਗਰ ਨਾ ਸਿਰਫ ਅੱਖਾਂ ਦੀ ਰੌਸ਼ਨੀ ਨੂੰ ਦੂਰ ਕਰ ਸਕਦੀ ਹੈ...

ਸਵੇਰੇ ਉੱਠ ਕੇ ਖਾਉ ਇਸ ਪੌਦੇ ਦੇ ਪੱਤੇ ਮਿਲਣਗੇ ਇਹ ਕਮਾਲ ਦੇ ਫਾਇਦੇ !

ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਪੌਦੇ ਹਨ ਜਿਨ੍ਹਾਂ ਦੀ ਵਰਤੋਂ ਸਦੀਆਂ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।...

ਕਦੇ ਵੀ ਨਾ ਕਰੋ Undergarments ਨਾਲ ਜੁੜੀਆਂ ਇਹ 5 ਗਲਤੀਆਂ, Private Part ‘ਚ ਹੋ ਸਕਦੀ ਹੈ ਇਨਫੈਕਸ਼ਨ

ਕੀ ਤੁਸੀਂ ਵੀ ਰਾਤ ਨੂੰ ਸੌਂਦੇ ਸਮੇਂ ਪੈਂਟੀ ਲਾਈਨਾਜ਼ ਨਾਲ ਅਸਹਿਜ ਮਹਿਸੂਸ ਕਰਦੇ ਹੋ? ਇਹ ਸੰਕੇਤ ਹਨ ਕਿ ਤੁਸੀਂ ਅੰਡਰਗਾਰਮੈਂਟਸ ਨਾਲ...

ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਂਦੇ ਹਨ ਇਹ 6 seeds, ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ

ਔਰਤਾਂ ਫਿੱਟ ਐਂਡ ਫਾਈਨ ਰਹਿਣ ਲਈ ਐਕਸਰਸਾਈਜ਼ ਕਰਦੀਆਂ ਹਨ। ਇਸ ਦੇ ਨਾਲ ਹੀ ਖਾਸ ਚੀਜ਼ਾਂ ਦਾ ਸੇਵਨ ਕਰਦੀਆਂ ਹਨ। ਪਰ ਤੁਸੀਂ ਆਪਣੀ ਰੋਜ਼ਾਨਾ...

ਕੀ ਬ੍ਰੇਕਫਾਸਟ ‘ਚ ਰੋਜ਼ Bread ਖਾਣਾ ਹੁੰਦਾ ਹੈ ਠੀਕ? ਜਾਣੋ ਐਕਸਪਰਟ ਦੀ ਰਾਏ

ਸੱਤ ਤੋਂ ਅੱਠ ਘੰਟੇ ਦੀ ਲੰਮੀ ਨੀਂਦ ਦੇ ਬਾਅਦ ਨਾਸ਼ਤਾ ਪਹਿਲਾ ਭੋਜਨ ਹੈ ਜੋ ਤੁਹਾਡੇ ਸਰੀਰ ਤੱਕ ਪਹੁੰਚਦਾ ਹੈ। ਇਸੇ ਲਈ ਮਾਹਰ ਸਵੇਰ ਦੇ...

ਲੋੜ ਤੋਂ ਵੱਧ Tomato ketchup ਖਾਣ ਨਾਲ ਹੋ ਸਕਦੀਆਂ ਹਨ ਦਿਲ ਤੇ ਕਿਡਨੀ ਦੀਆਂ ਇਹ ਗੰਭੀਰ ਸਮੱਸਿਆਵਾਂ

ਬੱਚੇ ਆਮ ਤੌਰ ‘ਤੇ ਹਰ ਚੀਜ਼ ਦੇ ਨਾਲ Tomato ketchup ਖਾਣਾ ਪਸੰਦ ਕਰਦੇ ਹਨ। ਫਿਰ ਚਾਹੇ ਉਹ ਸੈਂਡਵਿਚ ਹੋਣ, ਕੱਟਲੇਟ ਹੋਣ ਜਾਂ ਮੈਗੀ ਹੋਵੇ। ਕਈ ਵਾਰ...

ਮਾਛੀਵਾੜਾ ਸਾਹਿਬ ਦੇ ਹਰੇ ਸਮੋਸੇ ਨੇ ਪੰਜਾਬ ਦੇ ਲੋਕਾਂ ਨੂੰ ਕੀਤਾ ਦੀਵਾਨਾ, ਜਾਣੋ ਖ਼ਾਸੀਅਤ

ਮਾਛੀਵਾੜਾ ਸਾਹਿਬ ਦੇ ਹਰੇ ਸਮੋਸੇ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਨਾ ਕੀਤਾ ਹੋਇਆ ਹੈ। ਇੱਥੋਂ ਦੀ ਪਿਆਰਾ ਸਵੀਟਸ ਉੱਪਰ ਲੋਕ ਦੂਰ ਦਰਾਡੇ ਤੋਂ...

ਵ੍ਹਾਈਟ ਡਿਸਚਾਰਜ ਦੀ ਸਮੱਸਿਆ ਲਈ ਅਪਣਾ ਕੇ ਵੇਖੋ ਇਹ ਦੇਸੀ ਨੁਸਖੇ, ਜੜ੍ਹੋਂ ਖਤਮ ਹੋਵੇਗੀ ਇਹ ਬੀਮਾਰੀ

ਵ੍ਹਾਈਟ ਡਿਸਚਾਰਜ ਜਾਂ ਲਿਕੋਰੀਆ ਮਹਾਮਾਰੀ ਜਾਂ ਗਰਭ ਅਵਸਥਾ ਵਿੱਚ ਹੋਣ ਵਾਲੀ ਬਹੁਤ ਹੀ ਆਮ ਸਮੱਸਿਆ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿੱਚ...

ਡਾਇਬਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਲਈ ਇੰਨਾ 3 ਤਰੀਕਿਆਂ ਨਾਲ ਖਾਓ ਤ੍ਰਿਫਲਾ

ਅੱਜ ਦੇ ਭੱਜ ਦੌੜ ਵਾਲੇ ਸਮੇ ਵਿੱਚ ਕਈ ਬਿਮਾਰੀਆਂ ਬਹੁਤ ਆਮ ਹੋ ਗਈਆਂ ਹਨ, ਉਨ੍ਹਾਂ ਵਿਚੋਂ ਇੱਕ ਹੈ ਡਾਇਬਟੀਜ਼। ਜਿਸ ਨੂੰ ਹਲਕੇ ਵਿੱਚ ਲੈਣਾ...

ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਖਾਓ ਇਹ Low Calorie Foods

ਮੋਟਾਪੇ ਦੀ ਸਮੱਸਿਆ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਵਧਦੀ ਜਾ ਰਹੀ ਹੈ। ਵਧਦਾ ਭਾਰ ਨਾ ਸਿਰਫ Personality ਨੂੰ ਵਿਗਾੜਦਾ ਹੈ...

ਪੇਟ ਵਿੱਚ ਗਰਮੀ ਅਤੇ ਜਲਣ ਦੀ ਇਸ ਤਰ੍ਹਾਂ ਕਰੋ ਪਛਾਣ, ਇਨ੍ਹਾਂ ਆਯੁਰਵੈਦਿਕ ਤਰੀਕਿਆਂ ਨਾਲ ਪਾਓ ਠੰਡਕ

ਲੋਕ ਅਕਸਰ ਰਾਤ ਨੂੰ ਭਾਰੀ ਭੋਜਨ ਖਾਂਦੇ ਹਨ ਜੋ ਸਹੀ ਢੰਗ ਨਾਲ ਹਜ਼ਮ ਨਹੀਂ ਹੁੰਦਾ। ਇਸਦੇ ਕਾਰਨ, ਪੇਟ ਵਿੱਚ ਵਧੇਰੇ ਐਸਿਡ ਵਧਣਾ ਸ਼ੁਰੂ ਹੋ...

ਸਿਹਤ ਲਈ ਕਿਹੜਾ Dry Fruit ਹੈ ਵਧੇਰੇ ਲਾਭਦਾਇਕ ਮੂੰਗਫਲੀ, ਅਖਰੋਟ ਜਾਂ ਫਿਰ ਬਦਾਮ !

ਜਦੋਂ ਸਿਹਤਮੰਦ ਸਨੈਕਸ ਦੀ ਗੱਲ ਆਉਂਦੀ ਹੈ, ਤਾਂ ਖੁਰਾਕ ਵਿਗਿਆਨੀ ਸੁੱਕੇ ਮੇਵੇ, ਬੀਜ ਖਾਣ ਦੀ ਸਲਾਹ ਦਿੰਦੇ ਹਨ। ਖਾਸ ਕਰਕੇ ਸਰਦੀਆਂ ਵਿੱਚ,...

ਕੀ ਹੁੰਦਾ ਹੈ Quinoa, ਜਾਣੋ ਲੋਕ ਕਿਉ ਕਰ ਰਹੇ ਹਨ Diet ‘ਚ ਸ਼ਾਮਿਲ ?

ਕਿਨੋਆ ਖਾਣ ਦਾ ਕ੍ਰੇਜ਼ ਭਾਰਤ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।  ਹਾਲਾਂਕਿ ਇਹ ਆਸਾਨੀ ਨਾਲ ਤਾਂ ਨਹੀਂ ਪਰ ਮਾਲ ਵਿੱਚ Outlets...

ਘੱਟ ਉਮਰ ਵਿੱਚ ਹੀ ਸਿਧਾਰਥ ਸ਼ੁਕਲਾ ਹੋਏ ਹਾਰਟ ਅਟੈਕ ਦਾ ਸ਼ਿਕਾਰ, ਤੁਰੰਤ ਬਦਲੋ ਇਨ੍ਹਾਂ ਆਦਤਾਂ ਨੂੰ

ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਿਰਫ 40 ਸਾਲ ਦੀ ਉਮਰ ਵਿੱਚ ਸਿਧਾਰਥ ਦੀ ਮੌਤ ਦੀ ਖਬਰ ਨੇ...

ਰੈਸਟੋਰੈਂਟ ਜਾ ਕੇ ਭੁੱਲ ਕੇ ਵੀ ਆਰਡਰ ਨਾ ਕਰੋ Tandoori Roti, ਜਾਣੋ ਵਜ੍ਹਾ

ਚਾਹੇ ਤਿਉਹਾਰ ਹੋਣ ਜਾਂ ਵਿਆਹ, ਤੰਦੂਰ ਵਿੱਚ ਪਕਾਏ ਰੋਟੀਆਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਨਾਂਹ...

ਕੀ ਤੁਸੀ ਜਾਣਦੇ ਹੋ ਬਲੱਡ ਪ੍ਰੈਸ਼ਰ ਅਤੇ ਪੀਰੀਅਡਸ ਦਰਦ ਸਮੇਤ ਕਈ ਗੰਭੀਰ ਸਮੱਸਿਆਵਾਂ ਦਾ ਇਲਾਜ ਕਰਦਾ ਹੈ ਹਿੰਗ !!

ਬਦਲਦੇ ਮੌਸਮ ਵਿੱਚ, ਆਮ ਤੌਰ ਤੇ ਹਰ ਕਿਸੇ ਨੂੰ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਵਾਲ ਡਿੱਗਣੇ ਸ਼ੁਰੂ ਹੋ...

ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਰਖਦੇ ਹਨ ਇਹ ਸੁਪਰ ਫੂਡ, ਜ਼ਰੂਰ ਕਰੋ ਡਾਇਟ ‘ਚ ਸ਼ਾਮਲ

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਰਮ ਅੰਗ ਹਨ ਪਰ ਘੰਟਿਆਂ ਘੰਟਿਆਂ ਤੱਕ ਕੰਪਿਟਰ ਦੇ ਸਾਹਮਣੇ ਕੰਮ ਕਰਨ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ...

ਲੈਕਟੋਜ਼ ਅਸਹਿਣਸ਼ੀਲਤਾ ਦੀ ਸਮੱਸਿਆ ‘ਚ ਡਾਈਟ ਵਿੱਚ ਸ਼ਾਮਲ ਕਰੋ ਇਹ ਭੋਜਨ, ਕੈਲਸ਼ੀਅਮ ਅਤੇ ਵਿਟਾਮਿਨ ਦੀ ਨਹੀਂ ਹੋਵੇਗੀ ਕਮੀ

ਸਰੀਰ ਨੂੰ ਤੰਦਰੁਸਤ ਰੱਖਣ ਲਈ ਹੱਡੀਆਂ ਨੂੰ ਮਜ਼ਬੂਤ ​​ਰੱਖਣਾ ਬਹੁਤ ਜ਼ਰੂਰੀ ਹੈ ਅਤੇ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਸਰੀਰ ਵਿੱਚ...

ਜੇ ਤੁਹਾਨੂੰ ਵੀ ਹੈ ਦੁੱਧ ਤੋਂ ਐਲਰਜੀ ਤਾਂ ਖਾਓ ਇਹ ਚੀਜ਼ਾਂ, ਪੂਰੀ ਹੋਵੇਗੀ ਕੈਲਸ਼ੀਅਮ ਦੀ ਕਮੀ

ਸਰੀਰ ਨੂੰ ਹੈਲਦੀ ਬਣਾਈ ਰੱਖਣ ਲਈ ਹੋਰ ਪੋਸ਼ਕ ਤੱਤਾਂ ਵਾਂਗ ਕੈਲਸ਼ੀਅਮ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਹੱਡੀਆਂ, ਦੰਦਾਂ ਅਤੇ...

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਅਪਣਾਓ ਇਹ ਘਰੇਲੂ ਨੁਸਖੇ, ਦਿਲ ਦੀਆਂ ਬਿਮਾਰੀਆਂ ਤੋਂ ਵੀ ਰਹੇਗਾ ਬਚਾਅ

ਅੱਜ ਦੁਨੀਆ ਵਿੱਚ ਲੱਖਾਂ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਇਸ ਸਮੱਸਿਆ ਵਿੱਚ ਧਮਨੀਆਂ ਦੇ ਵਿਰੁੱਧ ਖੂਨ ਦਾ ਦਬਾਅ ਵੱਧ ਜਾਂਦਾ ਹੈ। ਇਸ...

ਖੰਘ ‘ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਨਹੀਂ ਤਾਂ ਵੱਧ ਸਕਦੀ ਹੈ ਪਰੇਸ਼ਾਨੀ

ਮੌਨਸੂਨ ਦੇ ਦੌਰਾਨ ਮੌਸਮ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ, ਜਿਨ੍ਹਾਂ ਕਾਰਨ ਸਿਹਤ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਮਾਨਸੂਨ...

Diabetes ਕੰਟਰੋਲ ਵਿੱਚ ਰੱਖਣਗੀਆਂ ਇਹ ਚੀਜ਼ਾਂ, ਅੱਜ ਤੋਂ ਹੀ ਕਰੋ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ

ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਮਰੀਜ਼ ਨੂੰ ਸਾਰੀ ਉਮਰ ਸਹਿਣਾ ਪੈਂਦਾ ਹੈ. ਇਸ ਦੇ ਨਾਲ ਹੀ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ...

Healthy Liver : ਲੀਵਰ ਦੀ ਸੋਜ ਲਈ ਘਰੇਲੂ ਨੁਸਖੇ, ਤੁਰੰਤ ਮਿਲੇਗਾ ਆਰਾਮ

ਸਰੀਰ ਦੇ ਬਾਕੀ ਹਿੱਸਿਆਂ ਵਾਂਗ ਲੀਵਰ ਵੀ ਇੱਕ ਬਹੁਤ ਮਹੱਤਵਪੂਰਨ ਅੰਗ ਹੈ। ਇਹ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ,...

ਆ ਰਹੀ ਹੈ ਤੀਜੀ ਲਹਿਰ, ਇਨ੍ਹਾਂ ਸੁਝਾਵਾਂ ਨਾਲ ਆਪਣੇ ਬੱਚੇ ਨੂੰ ਕਰੋ ਕੋਵਿਡ ਤੋਂ ਸੁਰੱਖਿਅਤ

ਬੱਚਿਆਂ ਵਿੱਚ ਕੋਵਿਡ -19 ਲਾਗ ਦੇ ਵਧਦੇ ਮਾਮਲਿਆਂ ਦੇ ਕਾਰਨ, ਮਾਪੇ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਘਬਰਾਹਟ ਅਤੇ ਹਫੜਾ-ਦਫੜੀ ਦੀ...

ਭੁੱਲ ਕੇ ਵੀ ਇਨ੍ਹਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਲੋਕ ਨਾ ਖਾਣ ਦਹੀਂ, ਵਧ ਸਕਦੀਆਂ ਹਨ ਮੁਸ਼ਕਲਾਂ

ਦਹੀਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ, ਦਹੀ ਦਾ ਨਿਯਮਤ...

ਸ਼ੂਗਰ ਦੇ ਮਰੀਜ਼ਾਂ ਦੀ ਮੌਤ ਦੇ ਜੋਖਮ ਨੂੰ 35 ਪ੍ਰਤੀਸ਼ਤ ਤੱਕ ਘਟਾਉਂਦਾ ਹੈ ‘ਸਾਈਕਲ ਚਲਾਉਣਾ”

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਦੇ ਯੁੱਗ ਵਿੱਚ ਸਾਈਕਲ ਚਲਾਉਣਾ ਸਾਡੀ ਸਿਹਤ ਲਈ ਕਿੰਨਾ ਲਾਭਦਾਇਕ ਹੈ। ਸਾਈਕਲ ਚਲਾਉਣ ਨਾਲ...

ਪਿਆਜ਼-ਲਸਣ ਦੇ ਛਿਲਕੇ ਹੁੰਦੇ ਹਨ ਲਾਭਦਾਇਕ, ਸੁੰਦਰਤਾ ਲਈ ਕਰੋ ਇਸਤੇਮਾਲ

ਪਿਆਜ਼ ਅਤੇ ਲਸਣ ਦੀ ਵਰਤੋਂ ਹਰ ਰਸੋਈ ਵਿੱਚ ਕੀਤੀ ਜਾਂਦੀ ਹੈ। ਉਸੇ ਸਮੇਂ, ਔਰਤਾਂ ਅਕਸਰ ਇਸਦੇ ਛਿਲਕੇ ਨੂੰ ਉਤਾਰਦੀਆਂ ਹਨ ਅਤੇ ਇਸਨੂੰ ਸੁੱਟ...

ਛੁਈਮੁਈ ਦਾ ਪੌਦਾ : Diabetes ਦਾ ਆਯੁਰਵੈਦਿਕ ਇਲਾਜ ਤੇ ਅਣਗਿਣਤ ਬੀਮਾਰੀਆਂ ਤੋਂ ਦਿਵਾਉਂਦਾ ਛੁਟਕਾਰਾ

ਛੁਈਮੁਈ ਜਿਸ ਨੂੰ ਲਾਜਵੰਤੀ ਵੀ ਕਿਹਾ ਜਾਂਦਾ ਹੈ, ਇੱਕ ਸਦਾਬਹਾਰ ਪੌਦਾ ਹੈ, ਜੋ ਛੂਹਣ ‘ਤੇ ਮੁਰਝਾ ਜਾਂਦਾ ਹੈ, ਇਸ ਲਈ ਇਸਨੂੰ ਛੁਈਮੁਈ ਜਾਂ...

ਕਈ ਹੋਰ ਬਿਮਾਰੀਆਂ ਦੀ ਜੜ੍ਹ ਹੈ ਕਬਜ਼, ਛੁਟਕਾਰਾ ਪਾਉਣ ਲਈ ਪੀਓ ਐਲੋਵੇਰਾ ਦਾ ਜੂਸ

how to treat constipation : ਕਬਜ਼ ਦੀ ਸਮੱਸਿਆ ਪੇਟ ਸਾਫ਼ ਨਾ ਹੋਣਾ ਹੈ। ਇਹ ਕਹਿਣਾ ਇੱਕ ਛੋਟੀ ਜਿਹੀ ਸਮੱਸਿਆ ਜਾਪਦਾ ਹੈ, ਪਰ ਅਕਸਰ ਕਬਜ਼ ਬਵਾਸੀਰ, ਐਸਿਡਿਟੀ,...

ਤੁਸੀਂ ਹੁਣ ਤੱਕ ਜ਼ਰੂਰ ਖਾਧਾ ਹੋਵੇਗਾ ਭੂਰਾ ਜੀਰਾ, ਪਰ ਹੁਣ ਵਰਤੋ ਕਾਲਾ ਜੀਰਾ ਮਿਲਣਗੇ ਹੈਰਾਨੀਜਨਕ ਲਾਭ

ਭਾਰਤੀ ਰਸੋਈ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ, ਜੀਰੇ ਦੀ ਵਰਤੋਂ ਭੋਜਨ ਵਿੱਚ ਗੁੱਸੇ ਕਰਨ ਲਈ ਕੀਤੀ...

ਮਾਨਸੂਨ ਨੂੰ ਬਣਾਓ Happy Monsoon : ਇਸ ਤਰ੍ਹਾਂ ਰੱਖੋ ਸਿਹਤ ਤੇ ਹਾਈਜੀਨ ਦਾ ਧਿਆਨ

ਮਾਨਸੂਨ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੈ। ਇਸ ਦੌਰਾਨ ਗਰਮੀ ਤੋਂ ਰਾਹਤ ਪਾ ਕੇ ਠੰਡਕ ਦਾ ਅਹਿਸਾਸ ਹੁੰਦਾ ਹੈ, ਪਰ ਨਮੀ ਵਾਲੇ ਮੌਸਮ ਵਿੱਚ...

ਮਾਨਸੂਨ ‘ਚ ਹੋਣ ਵਾਲੀ Skin Allergy ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

ਮਾਨਸੂਨ ਦੇ ਮੌਸਮ ਦੌਰਾਨ ਲੋਕਾਂ ਨੂੰ ਸਕਿਨ ਐਲਰਜੀ ਦੀ ਸਮੱਸਿਆ ਆਮ ਹੁੰਦੀ ਹੈ। ਖਾਸ ਕਰਕੇ ਬੱਚਿਆਂ ਨੂੰ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ...

Women Care : 30 ਤੋਂ ਬਾਅਦ ਹੱਡੀਆਂ ਹੋਣ ਲੱਗਦੀਆਂ ਹਨ ਕਮਜ਼ੋਰ, ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ...