ਜੇ ਤੁਸੀਂ Non-Veg ਦੇ ਸ਼ੌਕੀਨ ਹੋ ਤਾਂ ਤੁਹਾਨੂੰ ਰੇਸ਼ਮੀ ਚਿਕਨ ਮਸਾਲਾ ਬਹੁਤ ਪਸੰਦ ਹੋਵੇਗਾ। ਇਸ ਰੈਸਿਪੀ ਨੂੰ ਦਹੀਂ ਨਾਲ ਮੈਰੀਨੇਟ ਕਰ ਕੇ ਬਣਾਇਆ ਜਾਂਦਾ ਹੈ। ਇਸ ਰੈਸਿਪੀ ਨੂੰ ਬਣਾਉਣ ਲਈ ਜ਼ਿਆਦਾ ਸਮੱਗਰੀ ਦੀ ਲੋੜ ਨਹੀਂ ਹੁੰਦੀ। ਰੇਸ਼ਮੀ ਚਿਕਨ ਮਸਾਲਾ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ। ਕਿਉਂਕਿ ਇਹ ਦੂਜਿਆਂ ਸਬਜ਼ੀਆਂ ਦੀਆ ਤਰ੍ਹਾਂ ਜ਼ਿਆਦਾ ਮਿਰਚ ਵਾਲੇ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇਹ ਰੈਸਿਪੀ ਬਣਾਉਣ ਦੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ. ਜਿਸ ਤੋਂ ਬਾਅਦ ਤੁਸੀ ਇਸ ਰੈਸਿਪੀ ਨੂੰ ਆਸਾਨੀ ਨਾਲ ਘਰ ਬੈਠੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਰੇਸ਼ਮੀ ਚਿਕਨ ਮਸਾਲਾ ਬਣਾਉਣ ਦੀ ਵਿਧੀ ਬਾਰੇ: