ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਖਾਣ ਵਾਲੀਆਂ ਚੀਜ਼ਾਂ ਵਿੱਚ ਬਹੁਤ ਸਾਰੇ ਮਸਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ Soya Kadai Masala ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ, ਜੋ ਕਿ ਭਾਰਤ ਦੇ ਮਸ਼ਹੂਰ ਪਕਵਾਨਾਂ ਵਿੱਚੋਂ ਇੱਕ ਹੈ। ਇਸ ਰੈਸਿਪੀ ਨੂੰ ਬਣਾਉਣ ਬੇਹੱਦ ਸੌਖਾ ਹੈ ਤੇ ਇਸਨੂੰ ਬਣਾਉਣ ਦੀ ਸਮੱਗਰੀ ਵੀ ਤੁਹਾਡੇ ਘਰ ਵਿੱਚ ਮੌਜੂਦ ਹੁੰਦੀ ਹੈ। ਵੈਸੇ ਤਾਂ ਸੋਇਆਬੀਨ ਦੀ ਸਧਾਰਨ ਸਬਜ਼ੀ ਸਾਰੇ ਹੀ ਬਣਾ ਲੈਂਦੇ ਹਨ, ਪਰ ਇਸ ਡਿਸ਼ ਨੂੰ ਬਣਾਉਣ ਲਈ ਇਸਨੂੰ ਕੁਝ ਸਮੇਂ ਲਈ ਮੇਰਿਨੇਟ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ ਬਾਰੇ: