Vermicelli Custard ਇੱਕ ਦਿਲਚਸਪ ਅਤੇ ਸੁਆਦ ਫਿਊਜ਼ਨ ਮਠਿਆਈ ਦਾ ਰੂਪ ਹੈ, ਜਿਸ ਨੂੰ ਕਸਟਰਡ ਪਾਊਡਰ ਅਤੇ ਵਰਮੀਸੀਲੀ ਨਾਲ ਬਣਾਇਆ ਜਾਂਦਾ ਹੈ। ਇਸ ਰੈਸਿਪੀ ਨੂੰ ਜ਼ਿਆਦਾਤਰ ਗਰਮੀਆਂ ਵਿੱਚ ਬਣਾਇਆ ਜਾਂਦਾ ਹੈ। ਇਸ ਰੈਸਿਪੀ ਵਿੱਚ ਦੁੱਧ ਇੱਕ ਮੁੱਖ ਪਦਾਰਥ ਹੈ, ਜਿਸ ਨਾਲ ਇਹ ਰੈਸਿਪੀ ਹੋਰ ਵੀ ਲਾਜਵਾਬ ਬਣ ਜਾਂਦੀ ਹੈ। ਇਸ ਨੂੰ ਤੁਸੀਂ ਕਿਸੇ ਵੀ ਮੌਕੇ ‘ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ, ਜਿਸ ਨਾਲ ਤੁਸੀ ਇਸਨੂੰ ਆਸਾਨੀ ਨਾਲ ਘਰ ਬੈਠੇ ਬਣਾ ਸਕਦੇ ਹੋ। ਆਓ ਜਾਣਦੇ ਹਾਂ Vermicelli Custard Recipe ਬਣਾਉਣ ਦੀ ਵਿਧੀ ਬਾਰੇ: