Nov 08

ਹੁਣ ਅਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਨਿਊਜ਼ੀਲੈਂਡ ‘ਚ ਲਾਗੂ ਹੋਇਆ ‘ਇੱਛਾ-ਮੌਤ’ ਕਾਨੂੰਨ

ਮਰਨਾ ਤੇ ਜਿਉਣਾ ਭਾਵੇ ਪਰਮਾਤਮਾ ਦੇ ਹੱਥ ਹੈ, ਪਰ ਕਈ ਵਾਰ ਅਜਿਹੇ ਮੌਕੇ ਵੀ ਆਏ ਹਨ, ਜਦੋ ਲੋਕ ਖੁਦ ਆਪਣੀ ਮਰਜ਼ੀ ਦੇ ਨਾਲ ਮੌਤ ਨੂੰ ਚੁਣਦੇ ਦੇਖੇ ਗਏ...

ਇਰਾਕ ਦੇ PM ਮੁਸਤਫ਼ਾ ਅਲ ਕਾਦਿਮੀ ਦੀ ਰਿਹਾਇਸ਼ ‘ਤੇ ਹੋਇਆ ਡਰੋਨ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ

ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਦਿਮੀ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ ‘ਤੇ ਵਿਸਫੋਟਕਾਂ ਨਾਲ ਭਰੇ...

ਦਿਵਾਲੀ ਵਾਲੀ ਰਾਤ ਹੋਏ ਹਾਦਸੇ ‘ਚ 21 ਸਾਲਾਂ ਰਵਿੰਦਰ ਸਿੰਘ ਦੀ ਹੋਈ ਮੌਤ

ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ ਸਟੀਲਜ਼/ਐਡਵਾਂਸ ਲਾਗੇ ਇੱਕ ਵੇਅਰਹਾਊਸ ‘ਚ ਹੋਏ ਟਰੱਕ ਟਰੈਲਰ ਹਾਦਸੇ ‘ਚ ਸਿਕਿਉਰਿਟੀ ਗਾਰਡ ਦਾ ਕੰਮ...

ਟਰੱਕ ਨੇ ਤੇਲ ਟੈਂਕਰ ਨੂੰ ਮਾਰੀ ਟੱਕਰ, ਧਮਾਕੇ ‘ਚ 91 ਲੋਕਾਂ ਦੀ ਮੌਤ, ਕਈ ਜ਼ਖਮੀ

ਅਫਰੀਕੀ ਦੇਸ਼ ਸਿਏਰਾ ਲਿਓਨ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਤੇਲ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ...

ਭਾਰਤ ਦੀ ਕੈਨੇਡਾ ਨੂੰ ਅਪੀਲ, ਸਿੱਖ ਫਾਰ ਜਸਟਿਸ ਨੂੰ ਐਲਾਨ ਕਰੋ ਅੱਤਵਾਦੀ ਸੰਗਠਨ

ਭਾਰਤ ਨੇ ਕੈਨੇਡਾ ਨੂੰ ਸਿੱਖ ਫਾਰ ਜਸਟਿਸ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਖਾਲਿਸਤਾਨ ਪੱਖੀ ਸੰਗਠਨਾਂ ਵੱਲੋਂ ਐੱਨ....

ਬ੍ਰਾਜ਼ੀਲ ਦੀ ਮਸ਼ਹੂਰ ਪੌਪ ਗਾਇਕਾ ਮਾਰਿਲੀਆ ਮੇਂਡੋਂਕਾ ਦੀ ਜਹਾਜ਼ ਹਾਦਸੇ ‘ਚ ਹੋਈ ਮੌਤ

ਬ੍ਰਾਜ਼ੀਲ ਦੇ ਦੇਸੀ ਸੰਗੀਤ ਦੀ ਸਭ ਤੋਂ ਮਸ਼ਹੂਰ ਗਾਇਕਾ ਮਾਰਿਲੀਆ ਮੇਂਡੋਂਕਾ ਦੀ ਸ਼ੁੱਕਰਵਾਰ ਨੂੰ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।...

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਇਸ ਵਾਰ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ...

‘ਮੁੰਡੇ ਵੀ ਸਕਰਟ ਪਾ ਕੇ ਆਉਣ ਸਕੂਲ’, ਜਾਣੋ ਕੀ ਹੈ #ClothesHaveNoGender ਅੰਦੋਲਨ ?

ਸਪੇਨ ਵਿੱਚ #ClothesHaveNoGender ਮੁਹਿੰਮ ਇੱਕ ਵਾਰ ਫਿਰ ਖਬਰਾਂ ਵਿੱਚ ਹੈ। ਇੱਥੇ ਇੱਕ ਸਕੂਲ ਨੇ ‘ਲਿੰਗ ਸਮਾਨਤਾ’ ਦਾ ਸੰਦੇਸ਼ ਦੇਣ ਲਈ ਲੜਕਿਆਂ ਅਤੇ...

ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸਾਬਕਾ ਉਪ ਪ੍ਰਧਾਨ ਮੰਤਰੀ ‘ਤੇ ਲਗਾਇਆ ਜਬਰ-ਜਨਾਹ ਦਾ ਦੋਸ਼

ਚੀਨ ਦੀ ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਪੂਰੇ ਦੇਸ਼ ‘ਚ ਭੂਚਾਲ ਲਿਆ ਦਿੱਤਾ ਹੈ।...

ਅਮਰੀਕਾ ਦੇ ਵਰਜੀਨੀਆ ‘ਚ ਗੋਲੀਬਾਰੀ ਦੌਰਾਨ 3 ਔਰਤਾਂ ਦੀ ਹੋਈ ਮੌਤ, 2 ਗੰਭੀਰ ਜ਼ਖਮੀ

ਅਮਰੀਕਾ ਦੇ ਵਰਜੀਨੀਆ ਦੇ ਨੌਰਫੋਕ ਵਿੱਚ ਗੋਲੀਬਾਰੀ ਦੌਰਾਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹਨ। ਨੌਰਫੋਕ ਪੁਲਿਸ ਮੁਖੀ...

ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, WHO ਨੇ ਭਾਰਤੀ ਟੀਕੇ ਕੋਵੈਕਸਿਨ ਨੂੰ ਦਿੱਤੀ ਮਨਜ਼ੂਰੀ

ਲੰਬੇ ਇੰਤਜ਼ਾਰ ਤੋਂ ਬਾਅਦ ਪੂਰੀ ਤਰ੍ਹਾਂ ਸਵਦੇਸ਼ੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਮਨਜ਼ੂਰੀ ਮਿਲ ਗਈ ਹੈ। WHO...

ਪਾਕਿਸਤਾਨ ਦਾ ਭਾਰਤ ਖਿਲਾਫ ਵੱਡਾ ਕਦਮ, ਸ਼ਾਰਜਾਹ ਜਾਣ ਵਾਲੀ ਉਡਾਣ ਲਈ ਆਪਣਾ ਏਅਰਸਪੇਸ ਕੀਤਾ ਬੰਦ

ਗੁਆਂਢੀ ਦੇਸ਼ ਪਾਕਿਸਤਾਨ ਨੇ ਭਾਰਤ ਖਿਲਾਫ ਇੱਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਸ਼੍ਰੀਨਗਰ ਤੋਂ ਸ਼ਾਰਜਾਹ ਵਿਚਾਲੇ ਸ਼ੁਰੂ ਹੋਈ ਫਲਾਈਟ...

ਪਾਕਿਸਤਾਨ ਦੇ NSA ਮੋਇਦ ਯੂਸਫ ਨੇ ਕਿਹਾ, ਅਫਗਾਨਿਸਤਾਨ ‘ਤੇ ਭਾਰਤ ਦੀ ਬੈਠਕ ‘ਚ ਨਹੀਂ ਹੋਵਾਂਗਾ ਸ਼ਾਮਲ

ਭਾਰਤ ਵੱਲੋਂ ਅਫਗਾਨਿਸਤਾਨ ‘ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਪੱਧਰ ਦੀ ਗੱਲਬਾਤ ਕਰਨ ਦੇ ਸਵਾਲ ‘ਤੇ ਪਾਕਿਸਤਾਨ ਦੇ...

ਪੰਜਾਬੀ ਮਾਡਲ ਰੀਮਾ ਮੋਂਗਾ ਦੀ ਹਾਦਸੇ ‘ਚ ਮੌਤ, ਰੇਲਗੱਡੀ ਨਾਲ ਹੋਈ ਕਾਰ ਦੀ ਟੱਕਰ, ਸਦਮੇ ‘ਚ ਪਰਿਵਾਰ

ਭਾਰਤੀ-ਆਸਟ੍ਰੇਲੀਅਨ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ 1 ਨਵੰਬਰ ਨੂੰ ਆਸਟ੍ਰੇਲੀਆ ਦੇ ਪਰਥ ਦੇ ਕੂਈਨ ਪਾਰਕ ਇਲਾਕੇ ‘ਚ ਤੇਜ਼ ਰਫਤਾਰ...

ਨਹੀਂ ਟਲਿਆ ਅਜੇ ਕੋਰੋਨਾ ਦਾ ਕਹਿਰ, ਦੇਸ਼ ‘ਚ ਰਹਿੰਦੇ ਕਰੋੜਾਂ ਲੋਕਾਂ ਦੀ ਲਈ ਜਾਨ

ਦੁਨੀਆ ‘ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ। ਇਹ ਗਿਣਤੀ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੈ।...

ਕੈਨੇਡਾ, ਨਿਊਜ਼ੀਲੈਂਡ ‘ਚ ਸਕਿੱਲਡ ਵਰਕਰ ਸੱਦਣ ਦੀ ਹੋੜ ਲੱਗੀ, ਆਵਾਸ ਨਾਲ ਸਬੰਧਤ ਵੈੱਬਸਾਈਟਾਂ ਨੂੰ ਕੀਤਾ ਅਪਡੇਟ

ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਵਿਚ ਹਰੇਕ ਦੇਸ਼ ਦੀ ਅਰਥ ਵਿਵਸਥਾ ਕਾਫੀ ਪ੍ਰਭਾਵਿਤ ਹੋਈ ਹੈ ਤੇ ਕਾਰੋਬਾਰ ਬਿਲਕੁਲ ਠੱਪ ਹੋ ਗਏ ਹਨ। ਕੋਰੋਨਾ...

ਭਾਰਤ ਦੀ ਕੋਵੈਕਸੀਨ ਨੂੰ ਆਸਟ੍ਰੇਲੀਆ ਦੀ ਹਰੀ ਝੰਡੀ, ਹੁਣ 14 ਦਿਨ ਨਹੀਂ ਹੋਣਾ ਪਵੇਗਾ ਇਕਾਂਤਵਾਸ

ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਲੈ ਕੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਆਸਟ੍ਰੇਲੀਆ ਸਰਕਾਰ ਦੇ ਸਿਹਤ...

ਗਲਾਸਗੋ ਪਹੁੰਚੇ PM ਮੋਦੀ, ਲੋਕਾਂ ਨੇ ‘ਮੋਦੀ ਹੈ ਭਾਰਤ ਦਾ ਗਹਿਣਾ’ ਗੀਤ ਗਾ ਕੀਤਾ ਨਿੱਘਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ ‘ਤੇ ਹੋ ਰਹੀ 26ਵੀਂ ਕਾਨਫ਼ਰੰਸ ਆਫ਼ ਪਾਰਟੀਜ਼ (COP26) ਵਿੱਚ ਹਿੱਸਾ ਲੈਣ ਲਈ ਸਕਾਟਲੈਂਡ ਦੇ...

ਲੰਡਨ ‘ਚ ਵਾਪਰਿਆ ਵੱਡਾ ਹਾਦਸਾ : ਸੁਰੰਗ ਦੇ ਅੰਦਰ ਦੋ ਟਰੇਨਾਂ ਦੀ ਹੋਈ ਟੱਕਰ, ਬਚਾਅ ਕਾਰਜ ਜਾਰੀ

ਇੰਗਲੈਂਡ ਦੇ ਲੰਡਨ ਸ਼ਹਿਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ 2 ਟਰੇਨਾਂ ਦੀ ਟੱਕਰ ਹੋਈ ਹੈ। ਲੰਡਨ ਦੇ ਸੈਲਿਸਬਰੀ ਵਿੱਚ ਦੋ ਟਰੇਨਾਂ ਦੀ...

ਵਿਆਹ ‘ਚ ਗਾਣਾ ਵੱਜਦਾ ਸੁਣ ਭੜਕਿਆ ਤਾਲਿਬਾਨ, 13 ਲੋਕਾਂ ਨੂੰ ਉਤਾਰ ਦਿੱਤਾ ਮੌਤ ਦੇ ਘਾਟ

ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਕ੍ਰੂਰਤਾ ਘੱਟ ਨਹੀਂ ਹੋ ਰਹੀ ਹੈ। ਹਾਲ ਹੀ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ...

ਬਾਈਡੇਨ ਦੀ ਵੱਡੀ ਸੌਗਾਤ, 8 ਨਵੰਬਰ ਤੋਂ 30 ਲੱਖ ਵੀਜ਼ਾਧਾਰਕ ਭਾਰਤੀ ਜਾ ਸਕਣਗੇ ਅਮਰੀਕਾ

ਅਮਰੀਕਾ ਨੇ ਪੂਰੀ ਤਰਾਂ ਕੋਰੋਨਾ ਵੈਕਸੀਨੇਸ਼ਨ ਕਰਵਾ ਚੁੱਕੇ ਭਾਰਤੀਆਂ ਸਣੇ ਵਿਦੇਸ਼ੀ ਯਾਤਰੀਆਂ ਨੂੰ 8 ਨਵੰਬਰ ਤੋਂ ਯਾਤਰਾ ਪਾਬੰਦੀਆਂ ਨੂੰ...

ISIS ਨੇ ਇਸ ਵਜ੍ਹਾ ਕਰਕੇ ਪਾਕਿਸਤਾਨ ਨੂੰ ਖਤਮ ਕਰਨ ਦੀ ਖਾਧੀ ਕਸਮ

ਅਫਗਾਨਿਸਤਾਨ ਦੇ ਆਈਐਸਆਈਐਸ ਖੁਰਾਸਾਨ (ਆਈਐਸਆਈਐਸ-ਕੇ), ਜਿਸ ਨੂੰ ਦਾਏਸ਼ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਹਾ ਹੈ ਕਿ ਉਸਦਾ ਪੱਕਾ ਟੀਚਾ...

Elon Musk ਕਿਵੇਂ ਬਣੇ ਵਿਸ਼ਵ ਦੇ ਸਭ ਤੋਂ ਅਮੀਰ ਸ਼ਖਸ, 2.71 ਲੱਖ ਕਰੋੜ ਰੁ: ਹੈ 1 ਦਿਨ ਦੀ ਕਮਾਈ

Elon Musk ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਦੀ ਦੌਲਤ 300 ਅਰਬ ਡਾਲਰ ਹੋ ਗਈ ਹੈ, ਜੋ ਪਾਕਿਸਤਾਨ, ਨਿਊਜ਼ੀਲੈਂਡ ਅਤੇ...

PM ਮੋਦੀ ਅੱਜ ਜਰਮਨ ਚਾਂਸਲਰ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਜੀ-20 ਸਿਖਰ ਸੰਮੇਲਨ 2021 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਪੂਰੀ ਦੁਨੀਆ ਨੂੰ ‘One Earth One Health’ ਦਾ ਮੰਤਰ...

ਰੁਜ਼ਗਾਰ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ

ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਮੋਗਾ ਦੇ ਪਿੰਡ ਰੌਂਤਾ ਦੇ 22 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ...

ਮੋਦੀ ਦਾ ਵੇਟਿਕਨ ਦੌਰਾ, PM ਮੋਦੀ ਦੇ ਸੱਦੇ ‘ਤੇ ਭਾਰਤ ਆਉਣਗੇ ਪੋਪ ਫਰਾਂਸਿਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰਪ ਦੌਰੇ ਦਾ ਅੱਜ ਦੂਜਾ ਦਿਨ ਹੈ। ਵੈਟੀਕਨ ਸਿਟੀ ਪਹੁੰਚ ਕੇ ਉਨ੍ਹਾਂ ਨੇ ਕੈਥੋਲਿਕ ਈਸਾਈਆਂ ਦੇ ਸਭ ਤੋਂ...

ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਕੋਲ ਧਮਾਕੇ ‘ਚ ਲੈਫਟੀਨੈਂਟ ਸਣੇ ਪੰਜਾਬ ਦਾ ਇਕ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਦੌਰਾਨ ਹੋਏ ਇੱਕ ਸੁਰੰਗ ਵਿੱਚ ਧਮਾਕੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ...

PAK: ਜਨਰਲ ਬਾਜਵਾ ਦਾ ਅਸਤੀਫ਼ਾ ਮੰਗਣ ‘ਤੇ ਰਿਟਾਇਰਡ ਫ਼ੌਜੀ ਦੇ ਮੁੰਡੇ ਨੂੰ 5 ਸਾਲ ਦੀ ਜੇਲ੍ਹ

ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਸਤੀਫਾ ਦੇਣ ਲਈ ਕਹਿਣ ‘ਤੇ ਪਾਕਿਸਤਾਨੀ ਫੌਜ ਦੇ ਸੇਵਾਮੁਕਤ...

ਪ੍ਰਧਾਨ ਮੰਤਰੀ ਮੋਦੀ ਨੇ ਵੈਟੀਕਨ ‘ਚ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ

ਸ਼ਨੀਵਾਰ ਨੂੰ ਵੈਟੀਕਨ ਸਿਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੋਪ ਫਰਾਂਸਿਸ ਨੇ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਿਕ ਇਹ...

ਦੀਵਾਲੀ ਤੋਂ ਪਹਿਲਾਂ ਭਾਰਤੀਆਂ ਨੇ ਕੱਢਿਆ ਚੀਨ ਦਾ ਦੀਵਾਲਾ, ਡਰੈਗਨ ਨੂੰ ਹੋਇਆ ਇੰਨੇ ਹਜ਼ਾਰ ਕਰੋੜ ਦਾ ਨੁਕਸਾਨ

ਦੀਵਾਲੀ ਤੋਂ ਪਹਿਲਾਂ ਹੀ ਭਾਰਤੀਆਂ ਨੇ ਚੀਨ ਦਾ ਦੀਵਾਲਾ ਕੱਢ ਦਿੱਤਾ ਹੈ। ਦੀਵਾਲੀ ਤੋਂ ਪਹਿਲਾਂ ਚੀਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਚੀਨੀ...

PM ਮੋਦੀ ਨੇ ਵਿਸ਼ਵ ਯੁੱਧ ‘ਚ ਇਟਲੀ ਵੱਲੋਂ ਲੜਨ ਵਾਲੇ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ, ਪ੍ਰਵਾਸੀਆਂ ਨਾਲ ਵੀ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਵੈਟੀਕਨ ਸਿਟੀ ਪਹੁੰਚੇ ਹਨ। ਪ੍ਰਧਾਨ ਮੰਤਰੀ ਇੱਥੇ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ। ਇਸ...

ਪੰਜਾਬ ਦੀ ਇਸ ਧੀ ਨੇ ਕੀਤਾ ਨਾਂ ਰੌਸ਼ਨ, ਇਟਲੀ ‘ਚ ਸਕੂਲ ‘ਚ ਟੌਪ ਕਰਨ ‘ਤੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਪੰਜਾਬ ਦੀ ਧੀ ਗੁਰਜੀਤ ਕੌਰ ਨੇ ਵਿਦੇਸ਼ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਗੁਰਜੀਤ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਉਸ...

ਕੈਨੇਡਾ ‘ਚ ਪੰਜਾਬੀ ਨੌਜਵਾਨ ਸੰਦੀਪ ਕੈਲਾ ਨੇ ਇੱਕ ਉਂਗਲ ‘ਤੇ ਲੰਮਾ ਸਮਾਂ ਫੁੱਟਬਾਲ ਘੁਮਾ ਬਣਾਇਆ ਵਿਸ਼ਵ ਰਿਕਾਰਡ

ਜਦੋਂ ਕੋਈ ਇਨਸਾਨ ਸੱਚੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ ਹੈ ਤੇ ਪ੍ਰਮਾਤਮਾ ਦੀ ਕ੍ਰਿਪਾ ਵੀ ਉਸ ‘ਤੇ ਹੋਵੇ ਤਾਂ ਉਹ ਜ਼ਿੰਦਗੀ ਵਿਚ ਕੁਝ ਵੀ...

ਹੁਣ ਅਮਰੀਕਾ ‘ਚ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, FDA ਨੇ ਦਿੱਤੀ ਮਨਜ਼ੂਰੀ

ਅਮਰੀਕਾ ‘ਚ ਹੁਣ 5 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਸ਼ਨੀਵਾਰ ਨੂੰ, ਯੂਐਸ ਫੂਡ ਐਂਡ ਡਰੱਗ...

ਰੋਮ ‘ਚ ਪੋਪ ਫਰਾਂਸਿਸ ਨਾਲ PM ਮੋਦੀ ਕਰਨਗੇ ਮੁਲਾਕਾਤ, ਜਾਣੋ ਕੀ ਹੋ ਸਕਦਾ ਹੈ ਖਾਸ?

16ਵੇਂ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਰੋਮ ਜਾਣਗੇ। ਇਸ ਦੌਰਾਨ ਉਹ ਪੋਪ ਫਰਾਂਸਿਸ...

ਪੀ. ਐੱਮ. ਮੋਦੀ ਦਾ ਰੋਮ ‘ਚ ਹੋਇਆ ਜ਼ੋਰਦਾਰ ਸਵਾਗਤ, ਔਰਤਾਂ ਨੇ ਲਾਏ ਜੈ ਸ਼੍ਰੀ ਰਾਮ ਦੇ ਨਾਅਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਰੋਮ ਪਹੁੰਚੇ ਹਨ। ਉਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।...

5 ਦਿਨਾਂ ਇਟਲੀ-ਯੂਕੇ ਦੌਰੇ ਲਈ ਰੋਮ ਪਹੁੰਚੇ PM ਮੋਦੀ, G-20 ਸੰਮੇਲਨ ‘ਚ ਲੈਣਗੇ ਹਿੱਸਾ, ਜਾਣੋ ਕੀ ਹੈ ਏਜੰਡਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਪਹੁੰਚ ਗਏ ਹਨ। ਪੀਐਮ ਮੋਦੀ ਪੰਜ ਦਿਨਾਂ ਵਿਦੇਸ਼ ਦੌਰੇ ‘ਤੇ ਹਨ।...

PM ਮੋਦੀ ਇਟਲੀ ਲਈ ਹੋਏ ਰਵਾਨਾ, ਵੈਟੀਕਨ ਵਿੱਚ ਪੋਪ ਨਾਲ ਹੋ ਸਕਦੀ ਹੈ ਮੁਲਾਕਾਤ

ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ ਵਿਦੇਸ਼ ਦੌਰੇ ‘ਤੇ ਰਵਾਨਾ ਹੋ ਗਏ ਹਨ। ਉਹ 29 ਤੋਂ 31 ਅਕਤੂਬਰ ਦੁਪਹਿਰ ਤੱਕ ਇਟਲੀ ‘ਚ ਰਹਿਣਗੇ। ਇੱਥੇ ਉਹ...

Breaking : Facebook ਦਾ ਨਾਮ ਬਦਲਿਆ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਐਲਾਨ

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੇਟਾ’ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ...

ਵੱਡੀ ਖਬਰ : ਰੂਸ ‘ਚ ਕੋਰੋਨਾ ਨੇ ਮਚਾਈ ਤਬਾਹੀ, ਫਿਰ ਲੱਗਿਆ ਲੌਕਡਾਊਨ

ਰੂਸ ‘ਚ ਕੋਰੋਨਾ ਦੀ ਦੂਜੀ ਲਹਿਰ ਪੂਰੀ ਤਰ੍ਹਾਂ ਨਾਲ ਰੁਕੀ ਵੀ ਨਹੀਂ ਸੀ ਕਿ ਇੱਕ ਵਾਰ ਫਿਰ ਤੋਂ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਹੈ। ਰੂਸ ‘ਚ...

ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਜਵਾਨਾਂ ਵੱਲੋਂ ਸਰਚ ਜਾਰੀ

ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ...

ਕੈਨੇਡਾ : ਦੋ ਡੁੱਬਦੇ ਲੋਕਾਂ ਦੀ ਦਸਤਾਰ ਨਾਲ ਜਾਨ ਬਚਾਉਣ ਵਾਲੇ 5 ਨੌਜਵਾਨ ਕੀਤੇ ਗਏ ਸਨਮਾਨਿਤ

ਕੈਨੇਡਾ ਵਿੱਚ ਆਪਣੀ ਦਸਤਾਰ ਨਾਲ ਦੋ ਡੁੱਬ ਰਹੇ ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜ ਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਲੀਡਰਸ ਐਵਾਰਡ ਨਾਲ...

ਪੰਜਾਬ ਦੀ ਇਸ ਧੀ ਨੇ ਵਧਾਇਆ ਮਾਣ, ਕੈਨੇਡਾ ਦੀ ‘ਮੋਸਟ ਪਾਵਰਫੁੱਲ ਵੂਮੈਨ’ ਦਾ ਮਿਲੇਗਾ ਸਨਮਾਨ

ਕੈਨੇਡਾ ਵਿਚ ਸਾਲ 2021 ਲਈ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ...

ਕੈਨੇਡਾ: ਟਰੂਡੋ ਦੀ ਕੈਬਨਿਟ ‘ਚ 3 ਪੰਜਾਬੀ ਬਣੇ ਮੰਤਰੀ, ਸੱਜਣ ਨੂੰ ਡਿਫੈਂਸ ਮੰਤਰਾਲਾ ਤੋਂ ਕੀਤਾ ਬਾਹਰ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸੁੰਹ ਚੁੱਕ ਲਈ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ ਤਿੰਨ...

ਕੈਨੇਡਾ ਦੇ ਕੈਲਗਰੀ ਗੁਰਦੁਆਰਾ ਸਾਹਿਬ ਵੱਲ ਜਾਂਦੀ ਸੜਕ ‘ਤੇ ਨਫਰਤੀ ਟਿੱਪਣੀਆਂ, ਸਿੱਖਾਂ ‘ਚ ਰੋਸ

ਕੈਨੇਡਾ ਦੇ ਕੈਲਗਰੀ ਵਿੱਚ ਦੱਖਣ-ਪੱਛਮੀ ਗੁਰਦੁਆਰੇ ਵੱਲ ਜਾਣ ਵਾਲੀਆਂ ਸੜਕਾਂ ‘ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਦੀ...

ਅਮਰੀਕਾ ਦੇ ਆਇਡਾਹੋ ‘ਚ ਸ਼ਾਪਿੰਗ ਮਾਲ ‘ਚ ਗੋਲੀਬਾਰੀ, 4 ਨੌਜਵਾਨ ਜ਼ਖਮੀ, 2 ਦੀ ਮੌਤ

ਅਮਰੀਕਾ ਦੇ ਆਇਡਾਹੋ ਦੇ ਇੱਕ ਸ਼ਾਪਿੰਗ ਮਾਲ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਹੋਈ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ...

ਚੀਨ ‘ਚ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ‘ਚ ਮੁੜ ਲੱਗਿਆ ‘ਕੋਰੋਨਾ ਲਾਕਡਾਊਨ’

ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਕਾਰਨ ਚੀਨ ਨੇ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਅੱਜ ਤੋਂ...

ਅਮਰੀਕਾ ਤੋਂ 30 ਪ੍ਰੀਡੇਟਰ ਡਰੋਨ ਹਾਸਲ ਕਰਨ ਲਈ ਫੌਜ ਤਿਆਰ, ਜਲਦ ਹੋ ਸਕਦਾ ਹੈ ਐਲਾਨ

ਭਾਰਤੀ ਫੌਜ ਆਪਣੀਆਂ ਸਰਹੱਦਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਰੱਖਣ ਜਾਂ ਕਿਸੇ ਵੀ ਘੁਸਪੈਠ ਅਤੇ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਅਮਰੀਕਾ...

ਸੂਡਾਨ ‘ਚ ਫੌਜ ਨੇ ਕੀਤਾ ਤਖਤਾਪਲਟ, PM ਸਣੇ ਕਈ ਨੇਤਾ ਗ੍ਰਿਫਤਾਰ, ਜਨਰਲ ਨੇ ਕੀ ਦੱਸੀ ਵਜ੍ਹਾ?

ਸੂਡਾਨ ਵਿਚ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ ਤੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਸਣੇ ਕਈ ਹੋਰ ਨੇਤਾਵਾਂ ਨੂੰ...

ਰੋਹਿਤ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਭੜਕੇ ਵਿਰਾਟ ਕੋਹਲੀ

ICC ਟੀ -20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਕਰਾਰੀ ਹਾਰ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ...

ਕੈਨੇਡਾ ‘ਚ ਪਹਿਲੀ ਵਾਰ ਪੰਜਾਬੀ ਦੇ ਨਾਂ ‘ਤੇ ਰੱਖਿਆ ਗਿਆ ਗਲੀ ਦਾ ਨਾਂ

ਕੈਨੇਡਾ ਦੇ ਵਿਨੀਪੈਗ ਸਿਟੀ ਕੌਂਸਲ ਮੈਨੀਟੋਬਾ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਵਿਅਕਤੀ ਦੇ ਨਾਂ ‘ਤੇ ਇੱਕ ਗਲੀ ਦਾ ਨਾਂ ਰੱਖ ਕੇ...

ਮੌਸਮ ਦਾ ਹਾਲ ਦੱਸ ਰਹੀ ਸੀ ਐਂਕਰ, ਟੀ. ਵੀ. ਸਕ੍ਰੀਨ ‘ਤੇ ਅਚਾਨਕ ਚੱਲਣ ਲੱਗੀ ਅਸ਼ਲੀਲ ਵੀਡੀਓ

ਅਮਰੀਕਾ ਦੇ ਵਾਸ਼ਿੰਗਟਨ ਵਿਚ ਐਂਕਰ ਮੌਸਮ ਦਾ ਹਾਲ ਦੱਸ ਰਹੀ ਸੀ ਕਿ ਅਚਾਨਕ ਟੀ. ਵੀ. ਦੀ ਸਕ੍ਰੀਨ ‘ਤੇ ਅਸ਼ਲੀਲ ਫਿਲਮ ਚੱਲਣੀ ਸ਼ੁਰੂ ਹੋ ਗਈ ਜਿਸ...

ਮੁਸੀਬਤ ‘ਚ ਫਸੇ ਪਾਕਿ PM ਇਮਰਾਨ ਖਾਨ ! ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ

ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਲੱਗ ਰਹੇ ਹਨ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ...

26 ਤਾਰੀਖ਼ ਤੋਂ ਬਿਨਾਂ ਰੋਕ-ਟੋਕ ਜਾ ਸਕੋਗੇ ਸਿੰਗਾਪੁਰ, ਸਰਕਾਰ ਨੇ ਕੀਤਾ ਵੱਡਾ ਐਲਾਨ

ਸਿੰਗਾਪੁਰ ਸਰਕਾਰ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਣੇ ਕੁਝ ਹੋਰ ਦੇਸ਼ਾਂ ਲਈ 26 ਅਕਤੂਬਰ ਤੋਂ ਯਾਤਰਾ ਬਹਾਲ ਕਰਨ ਦਾ ਐਲਾਨ ਕਰ ਦਿੱਤਾ...

ਵੱਡੀ ਗਿਣਤੀ ‘ਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਨੂੰ ਵੀਜ਼ਾ ਦੇਵੇ ਸਰਕਾਰ : ਸਿਰਸਾ

ਤਾਲਿਬਾਨ ਰਾਜ ਵਿਚ ਘੱਟ-ਗਿਣਤੀ ਭਾਈਚਾਰੇ ਲਈ ਉੱਥੋਂ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਮਾਹੌਲ ਵਿਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਅਤੇ...

ਤਾਲਿਬਾਨ ਦਾ ਅਫਗਾਨ ਸਿੱਖਾਂ ਨੂੰ ਫਰਮਾਨ, ਸੁੰਨੀ ਇਸਲਾਮ ਕਬੂਲ ਕਰੋ ਜਾਂ ਛੱਡੋ ਮੁਲਕ

ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...

ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਨੇਤਾ ਅਬਦੁਲ ਹਾਮਿਦ ਅਲ-ਮਾਤਰ ਦੀ ਹੋਈ ਮੌਤ

ਅਮਰੀਕੀ ਫੌਜ ਨੇ ਸੀਰੀਆ ਵਿੱਚ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਅਲ ਕਾਇਦਾ ਦਾ ਪ੍ਰਮੁੱਖ ਨੇਤਾ ਅਬਦੁਲ ਹਾਮਿਦ ਅਲ-ਮਾਤਰ ਮਾਰਿਆ ਗਿਆ।...

ਜੇਕਰ ਚੀਨ ਨੇ ਤਾਇਵਾਨ ‘ਤੇ ਕੀਤਾ ਹਮਲਾ ਤਾਂ ਅਮਰੀਕਾ ਕਰੇਗਾ ਰੱਖਿਆ: Joe Biden

ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਤਾਈਵਾਨ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਸੀਐਨਐਨ ਦੇ ਟਾਊਨ ਹਾਲ ਦੌਰਾਨ ਦੋ ਵਾਰ...

ਵੱਡੀ ਖ਼ਬਰ : ਅਫਗਾਨ ਸਿੱਖਾਂ ‘ਤੇ ਸੰਕਟ, ਇਸਲਾਮ ਕਬੂਲ ਕਰਨਾ ਪਏਗਾ ਜਾਂ ਛੱਡਣਾ ਹੋਵੇਗਾ ਮੁਲਕ!

ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...

ਆਸਟ੍ਰੇਲੀਆ ਸਰਕਾਰ ਵੱਲੋਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ

ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ...

ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ, 30 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫਰ

ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਤਬਾਹੀ ਮਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਭਾਵੇਂ ਕਿ ਮਾਮਲੇ...

ਇੰਡੋਨੇਸ਼ੀਆ ਸਣੇ 10 ਮੁਲਕਾਂ ‘ਚ ਘੁੰਮਣਾ ਹੈ ਸਸਤਾ, ਇੱਥੇ ਰੁਪਏ ਦਾ ਡਾਲਰਾਂ ਵਾਂਗ ਪੈਂਦਾ ਹੈ ਮੁੱਲ

ਭਾਰਤੀ ਘੁੰਮਣ-ਫਿਰਨ ਦਾ ਸ਼ੌਂਕ ਰੱਖਦੇ ਹਨ ਪਰ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਰੰਸੀ ਕਮਜ਼ੋਰ ਹੈ ਅਤੇ ਖਰਚ ਨਹੀਂ ਚੱਕ...

Tesla ਦੇ CEO ਐਲਨ ਮਸਕ ਬਣ ਸਕਦੇ ਨੇ ਵਿਸ਼ਵ ਦੇ ਪਹਿਲੇ ਟ੍ਰਿਲੀਨੀਅਰ, ਹੁਣ ਇੰਨੀ ਹੈ ਦੌਲਤ

ਪੂਰੇ ਵਿਸ਼ਵ ਵਿੱਚ ਮਾਈਕ੍ਰੋਚਿਪ ਦੀ ਘਾਟ ਦੇ ਬਾਵਜੂਦ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਆਮਦਨੀ ਅਤੇ ਮੁਨਾਫਾ ਤੀਜੀ ਤਿਮਾਹੀ ਵਿੱਚ ਨਵੇਂ...

ਸਾਬਕਾ ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ, ‘Truth Social’ ਦੇ ਨਾਮ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਐਲਾਨ...

ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਪੱਗਾਂ ਲਾਹ ਕੇ ਬਚਾਈ ਝਰਨੇ ‘ਚ ਡੁੱਬਦੇ ਵਿਅਕਤੀਆਂ ਦੀ ਜਾਨ, ਦੇਖੋ ਵੀਡੀਓ

ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ...

NRIs ਲਈ ਜ਼ਰੂਰੀ ਖ਼ਬਰ, ਭਾਰਤ ਆਉਣ ਵਾਲੇ ਲੋਕਾਂ ਲਈ ਜਾਰੀ ਹੋਏ ਨਵੇਂ ਨਿਰਦੇਸ਼

ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ ਬੁੱਧਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ਾ ਜਾਰੀ ਕੀਤੇ ਹਨ। ਨਵੀਆਂ ਹਦਾਇਤਾਂ ਮੁਤਾਬਿਕ ਜਿਹੜੇ...

ਬਾਈਡੇਨ ਨੇ ਖੋਲ੍ਹੇ ਅਮਰੀਕਾ ਦੇ ਦਰਵਾਜ਼ੇ, 8 ਨਵਬੰਰ ਤੋਂ ਬਦਲ ਜਾਣਗੇ ਇਹ ਨਿਯਮ

ਬਾਈਡੇਨ ਪ੍ਰਸ਼ਾਸਨ ਜਲਦ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਮਹਾਮਾਰੀ ਦਾ ਪ੍ਰਕੋਪ ਘੱਟ...

ਪ੍ਰਕਾਸ਼ ਪੁਰਬ ‘ਤੇ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਸਥਿਤ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਮਨਾਇਆ ਜਾ...

ਵੱਡੀ ਖਬਰ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਵਾਰ ਫਿਰ ਹੋਇਆ ਧਮਾਕਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਇਹ ਧਮਾਕਾ ਦੇਹਮਾਜੰਗ (Dehmazang) ਚੌਕ ਦੇ ਕੋਲ ਹੋਇਆ ਹੈ। ਚਸ਼ਮਦੀਦਾਂ...

ਨਹੀਂ ਰਹੇ ਅਮਰੀਕਾ ਦੇ ਪਹਿਲੇ ਵਿਦੇਸ਼ ਮੰਤਰੀ ਕੋਲਿਨ ਪਾਵੇਲ, ਕੋਵਿਡ ਕਾਰਨ ਹੋਈ ਮੌਤ

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਜੁਆਇੰਟ ਚੀਫਸ’ ਦੇ ਸਾਬਕਾ ਚੇਅਰਮੈਨ ਕੋਲਿਨ ਪਾਵੇਲ ਦੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।...

ਪਾਕਿਸਤਾਨ ਨੂੰ ਵੱਡਾ ਝਟਕਾ: ਅੰਤਰਰਾਸ਼ਟਰੀ ਮੁਦਰਾ ਫੰਡ ਨੇ 6 ਬਿਲੀਅਨ ਡਾਲਰ ਦਾ ਕਰਜ਼ਾ ਦੇਣ ਤੋਂ ਕੀਤਾ ਇਨਕਾਰ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ...

ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਗੈਰ-ਕਸ਼ਮੀਰੀ 3 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆਂ, ਦੋ ਦੀ ਮੌਤ

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰਨ...

ਅਮਰੀਕਾ ‘ਚ ਫੁੱਟਬਾਲ ਮੈਚ ਦੌਰਾਨ ਚੱਲੀਆਂ ਗੋਲੀਆਂ, 4 ਲੋਕ ਜ਼ਖਮੀ

ਅਮਰੀਕੀ ਦੇ ਅਲਬਾਮਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਅਚਾਨਕ ਗੋਲੀਬਾਰੀ ਹੋ ਗਈ ।...

ਨਵੇਂ ਸਪੇਸ ਸਟੇਸ਼ਨ ਪਹੁੰਚੇ 3 ਚੀਨੀ ਪੁਲਾੜ ਯਾਤਰੀ, ਬਿਤਾਉਣਗੇ 183 ਦਿਨ

ਚੀਨ ਦੇ ਤਿੰਨ ਅੰਤਰਿਕਸ਼ ਯਾਤਰੀ ਸ਼ਨੀਵਾਰ ਨੂੰ ਚੀਨ ਦੇ ਨਵੇਂ ਸਪੇਸ ਸਟੇਸ਼ਨ ਉਤਰੇ ਸਨ। ਇਸ ਨੂੰ ਚੀਨ ਦੇ ਨਵੇਂ ਸਪੇਸ ਪ੍ਰੋਗਰਾਮ ਵਿੱਚ ਇਕ ਵੱਡਾ...

ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਟਰਾਂਟੋ ਗਈ ਫਰੀਦਕੋਟ ਦੀ ਕੁੜੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਰਹਿਣ ਵਾਲੀ ਕੁੜੀ ਦੀ ਟੋਰਾਂਟੋ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ...

ਸ਼੍ਰੀਨਗਰ : ਗੋਲਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, 2 ਹਫਤਿਆਂ ‘ਚ 8ਵੀਂ ਵਾਰਦਾਤ

ਜੰਮੂ-ਕਸ਼ਮੀਰ ਵਿੱਚ ਵਧ ਰਹੀਆਂ ਹਿੰਸਾ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਅੱਜ ਸ਼੍ਰੀਨਗਰ ਵਿੱਚ ਇੱਕ ਗੋਲ-ਗੱਪੇ ਵੇਚਣ...

ਪਾਕਿਸਤਾਨ ’ਚ ਬੇਲਗਾਮ ਹੋਈ ਮਹਿੰਗਾਈ, ਵਧੀਆਂ ਕੀਮਤਾਂ ‘ਤੇ ਬੋਲੇ ਇਮਰਾਨ ਖਾਨ- ‘ਅਸੀਂ ਤਾਂ ਲੋਕਾਂ ਨੂੰ ਰਾਹਤ ਦਿੱਤੀ ਹੈ’

ਪਾਕਿਸਤਾਨ ਵਿੱਚ ਮਹਿੰਗਾਈ ਵਿੱਚ 12.66 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸਦਾ ਸਿੱਧਾ ਅਸਰ ਆਮ ਲੋਕਾਂ ਦੇ ਖਾਣ-ਪੀਣ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ...

ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਨਦੀ ਦੀ ਸਫਾਈ ਦੌਰਾਨ 11 ਸਕੂਲੀ ਬੱਚੇ ਪਾਣੀ ‘ਚ ਡੁੱਬੇ

ਇੰਡੋਨੇਸ਼ੀਆ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ ਦੇਸ਼ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ ‘ਤੇ ਗਏ...

ਅਮਰੀਕਾ ਜਾਣ ਦੀ ਯੋਜਨ ਬਣਾ ਰਹੇ ਲੋਕਾਂ ਲਈ ਵੱਡੀ ਖਬਰ, 8 ਨਵੰਬਰ ਤੋਂ ਇਨ੍ਹਾਂ ਯਾਤਰੀਆਂ ਨੂੰ ਮਿਲੇਗੀ ਐਂਟਰੀ

ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ੁੱਕਰਵਾਰ ਨੂੰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ...

UAE ਦੇ Light ਅਤੇ Heavy Driving License ਵਾਲਿਆਂ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ Apply

ਖੁਸ਼ਖਬਰੀ! UAE ਜਾਣ ਦੇ ਚਾਹਵਾਨਾਂ ਦਾ ਇੰਤਜਾਰ ਹੋਇਆ ਖਤਮ, (UAE) ਵਿੱਚ ਨਿਕਲੀਆਂ ਨੌਕਰੀਆਂ, ਯੂ.ਏ.ਈ. (UAE) ਦੀ ਮਸ਼ਹੂਰੀ ਕੰਪਨੀ INTEGRATED SERVICES (IPS) ਨੂੰ ਲੋੜ ਹੈ...

ਹਥਿਆਰ ਲੈ ਕੇ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ‘ਚ ਵੜੇ ਤਾਲਿਬਾਨੀ, ਸਿੱਖਾਂ ਨੂੰ ਦਿੱਤੀਆਂ ਧਮਕੀਆਂ

ਤਾਲਿਬਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਦੂਜੇ ਧਰਮਾਂ ਦਾ ਸਨਮਾਨ ਨਹੀਂ ਕਰਦੇ। ਕਾਬੁਲ ਵਿੱਚ 10 ਦਿਨਾਂ ਵਿੱਚ ਦੂਜੀ ਵਾਰ ਇੱਕ...

ਅਫਗਾਨਿਸਤਾਨ : ਕੰਧਾਰ ਦੀ ਇੱਕ ਸ਼ੀਆ ਮਸਜਿਦ ਵਿੱਚ ਇੱਕੋ ਸਮੇਂ ਹੋਏ ਤਿੰਨ ਧਮਾਕੇ, 32 ਮੌਤਾਂ, 53 ਜ਼ਖਮੀ

ਇਸ ਸਮੇਂ ਇੱਕ ਵੱਡੀ ਖਬਰ ਅਫਗਾਨਿਸਤਾਨ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਵੱਡਾ ਧਮਾਕਾ ਹੋਇਆ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ...

ਪਾਕਿਸਤਾਨ ‘ਚ ਇੱਕ ਕੱਪ ਚਾਹ ਨੇ ਮਚਾਈ ਹਾਹਾਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਗਿਆ ਹੈ । ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ...

ਦੱਖਣੀ ਤਾਇਵਾਨ ‘ਚ 13 ਮੰਜ਼ਿਲਾਂ ਇਮਾਰਤ ‘ਚ ਲੱਗੀ ਭਿਆਨਕ ਅੱਗ, 46 ਲੋਕਾਂ ਦੀ ਮੌਤ

ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ ਵਿੱਚ ਵੀਰਵਾਰ ਯਾਨੀ ਕਿ ਅੱਜ ਇੱਕ 13 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।...

UAE ਵਿੱਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply

UAE ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ। ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12...

ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋ ਰਹੀ ਹੈ ਇਹ ਉਡਾਣ

ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਵੱਡੀ ਖੁਸ਼ਖਬਰੀ ਹੈ। ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਕਾਰ ਨਾਨ-ਸਟਾਪ...

ਅਮਰੀਕਾ ਦੇ ਕੈਲੀਫੋਰਨੀਆ ‘ਚ ਕਰੈਸ਼ ਹੋਇਆ ਜਹਾਜ਼, ਦੋ ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ...

ਵੱਡੀ ਖ਼ੁਸ਼ਖ਼ਬਰੀ! ਯੂ. ਕੇ. ਜਾਣ ਦੀ ਹੁਣ ਖਿੱਚ ਲਓ ਤਿਆਰੀ, ਅੱਜ ਤੋਂ ਮਿਲ ਗਈ ਇਹ ਰਾਹਤ

ਬ੍ਰਿਟੇਨ ਨੇ 11 ਅਕਤੂਬਰ ਯਾਨੀ ਕਿ ਅੱਜ ਤੋਂ ਆਪਣੇ ਯਾਤਰਾ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਹੈ। ਇਹ ਬਦਲਾਅ ਕਈ ਦੇਸ਼ਾਂ ਦੇ ਯਾਤਰੀਆਂ ਨੂੰ...

ਬੁਆਏਫ੍ਰੈਂਡ ਨਾਲ ਫਰਾਰ ਹੋਈ ਮਾਂ ਤਾਂ ਧੀ ਨੇ ਮੁੰਡੇ ਦੇ ਪਿਓ ਨਾਲ ਹੀ ਕਰ ਲਿਆ ਵਿਆਹ, ਕਿਹਾ – ਨਹੀਂ ਚਾਹੁੰਦੀ ਉਹ..

ਬ੍ਰਿਟੇਨ ਵਿੱਚ ਰਿਸ਼ਤਿਆਂ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਲੌਸਟਰਸ਼ਾਇਰ ਦੀ ਇੱਕ ਔਰਤ ਆਪਣੀ ਧੀ ਦੇ ਬੁਆਏਫ੍ਰੈਂਡ ਨਾਲ...

ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਕੈਨੇਡਾ ਲਈ ਉਡਾਣ ਭਰਨਾ ਇੱਦਾਂ ਹੋਣ ਵਾਲਾ ਹੈ ਆਸਾਨ

ਇਸ ਮਹੀਨੇ ਟੋਰਾਂਟੋ ਲਈ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਮੁਸਾਫਰਾਂ ਲਈ ਖ਼ੁਸ਼ਖ਼ਬਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਕੈਨੇਡਾ ਦੀ ਸਭ ਤੋਂ...

ਰੂਸ : 23 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 16 ਲੋਕਾਂ ਦੀ ਮੌਤ

ਰੂਸ ਦੇ ਤਾਤਾਰਸਤਾਨ ਖੇਤਰ ਵਿੱਚ ਐਤਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 21 ਪੈਰਾਸ਼ੂਟ ਡਾਈਵਰਸ ਸਣੇ 23 ਲੋਕ...

ਤਾਲਿਬਾਨ ਨੇ ਕਾਬੁਲ ‘ਚ ਗੁਰਦੁਆਰੇ ‘ਤੇ ਹਮਲਾ ਕਰਨ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ, ਕਿਹਾ- ਹੋਵੇਗੀ ਸਖਤ ਕਾਰਵਾਈ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਾਰਤੇ ਪਰਵਾਨ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਤਾਲਿਬਾਨ...

ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣੀ

ਭਾਰਤੀ ਮੂਲ ਦੀ ਸ਼੍ਰੀ ਸੈਣੀ ਨੇ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤਿਆ। ਸ੍ਰੀ ਦੇ ਬਚਪਨ ਦੇ ਕਰੀਬ 4 ਸਾਲ ਅਬੋਹਰ ਬੀਤੇ ਹਨ ਜਿੱਥੇ ਉਸਦੇ...

ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਡਰੋਨ ਹਮਲਾ,10 ਲੋਕ ਜ਼ਖਮੀ

ਸਾਊਦੀ ਦੇ ਦੱਖਣੀ-ਪੱਛਮੀ ਸ਼ਹਿਰ ਜਿਜ਼ਾਨ ਵਿੱਚ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ...

ਇਸ ਦੇਸ਼ ਦੇ ਮੁੰਡੇ ਨੇ ਦੁਨੀਆ ਭਰ ‘ਚ ਸਭ ਤੋਂ ਛੋਟੀ ਉਮਰ ਵਿੱਚ ਇਕੱਲੇ ਉਡਾਣ ਭਰਨ ਦਾ ਬਣਾਇਆ ਰਿਕਾਰਡ

ਗਿੰਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ, ਯੂਕੇ ਦਾ ਇੱਕ ਨੌਜਵਾਨ ਟ੍ਰੈਵਿਸ ਲੁਡਲੋ ਦੁਨੀਆ ਭਰ ਵਿੱਚ ਇਕੱਲਾ ਉਡਾਣ ਭਰਨ ਵਾਲਾ ਸਭ ਤੋਂ ਘੱਟ ਉਮਰ...

ਭਾਰਤ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, PM ਮੋਦੀ ਨਾਲ ਇੰਨ੍ਹਾਂ ਵੱਡੇ ਮੁੱਦਿਆਂ ‘ਤੇ ਹੋਵੇਗੀ ਗੱਲਬਾਤ

ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੀ ਤਿੰਨ ਦਿਨਾਂ ਯਾਤਰਾ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ ਹੈ। ਉਨ੍ਹਾਂ ਦਾ...

ਲਖੀਮਪੁਰ ਖੀਰੀ ਹਿੰਸਾ ਦਾ ਕੈਨੇਡਾ ‘ਚ ਪ੍ਰਭਾਵ, ਲੋਕਾਂ ਨੇ ਕੀਤਾ ਵਿਰੋਧ, ਕੱਢੀ ਰੈਲੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਏਸ਼ੀਆਈ ਲੋਕ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ 3 ਅਕਤੂਬਰ ਨੂੰ ਹੋਈ ਹਿੰਸਾ ਦੇ ਵਿਰੋਧ ਵਿੱਚ...

ਵੱਡੀ ਖ਼ਬਰ: ਬ੍ਰਿਟੇਨ ਦੇ ਹਸਪਤਾਲ ‘ਚ 71 ਸਾਲਾ ਸਿੱਖ ਦੇ ਕੇਸਾਂ ਨਾਲ ਬੇਅਦਬੀ

ਬ੍ਰਿਟੇਨ ਵਿੱਚ ਪੱਛਮੀ ਲੰਡਨ ਦੇ ਇੱਕ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਮੁੱਛਾਂ ਬਿਨਾਂ...

ਅੱਤਵਾਦੀਆਂ ਨੂੰ ਚੁਣੌਤੀ ਦੇਣ ਵਾਲੀ ਕੁੜੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਮਨੀਸ਼ਾ ਗੁਲਾਟੀ

ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਉਸ ਬਹਾਦੁਰ ਕੁੜੀ ਸ਼ਰਧਾ ਬਿੰਦਰੂ ਨੂੰ ਮਿਲਣ ਅਤੇ ਉਸ ਦਾ ਤੇ ਉਸ ਦੇ ਪਰਿਵਾਰ...

ਪਾਕਿਸਤਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, 20 ਲੋਕਾਂ ਦੀ ਮੌਤ, 200 ਜ਼ਖਮੀ

ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਵਿੱਚ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦੋਂ...