May 28

ਅਫਗਾਨਿਸਤਾਨ-ਇਰਾਨ ‘ਚ ਪਾਣੀ ਨੂੰ ਲੈ ਕੇ ਸਰਹੱਦ ‘ਤੇ ਮੁਠਭੇੜ, 4 ਲੋਕਾਂ ਦੀ ਮੌ.ਤ

ਅਫਗਾਨਿਸਤਾਨ ਵਿਚ ਸੱਤਾ ਵਿਚ ਕਾਬਜ਼ ਤਾਲਿਬਾਨ ਅਤੇ ਈਰਾਨੀ ਫੌਜ ਵਿਚਕਾਰ ਨਿਮਰੋਜ਼ ਸੂਬੇ ਵਿਚ ਸਸੋਲੀ ਸਰਹੱਦੀ ਚੌਕੀ ‘ਤੇ ਲੜਾਈ ਸ਼ੁਰੂ ਹੋ...

ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ

ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ...

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ‘ਚ ਖਿਸਕੀ ਬਰਫ਼, 10 ਦੀ ਮੌਤ, 25 ਫੱਟੜ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ 27 ਮਈ ਨੂੰ ਬਰਫ ਖਿਸਕਣ ਦੀ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ...

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣਾ ਸ਼ੁਰੂ, PM ਮੋਦੀ ਦੇ ਦੌਰੇ ਮਗਰੋਂ ਬਦਲਿਆ ਰੁਖ਼

ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਣੇ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ...

US ‘ਚ ਬੱਚੇ ਨੇ ਬਣਾਇਆ ਰਿਕਾਰਡ, 12 ਸਾਲ ਦੀ ਉਮਰ ਵਿੱਚ ਹਾਸਲ ਕੀਤੀਆਂ ਕਾਲਜ ਦੀਆਂ 5 ਡਿਗਰੀਆਂ

ਅਮਰੀਕਾ ਵਿਚ ਕਲੋਵਿਸ ਹੰਗ ਨਾਂ ਦੇ 12 ਸਾਲਾ ਲੜਕੇ ਨੇ ਫੁਲਰਟਨ ਕਾਲਜ ਵਿਚ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਟ ਡਿਗਰੀ ਹਾਸਲ ਕਰਨ ਦਾ ਨਵਾਂ...

USA : ਨੌਜਵਾਨ ਨੇ ਪੂਰਾ ਟੱਬਰ ਉਤਾਰਿਆ ਮੌਤ ਦੇ ਘਾਟ, ਬੋਲਿਆ- ‘ਸਾਰੇ ਆਦਮਖੋਰ ਸਨ, ਮੈਨੂੰ ਖਾ ਜਾਂਦੇ’

ਅਮਰੀਕਾ ਦੇ ਟੈਕਸਾਸ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 18 ਸਾਲਾ ਨੌਜਵਾਨ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ...

ਬਾਈਬਲ ਰੱਖਣ ਵਾਲਿਆਂ ‘ਤੇ ਕਿਮ ਜੋਂਗ ਦਾ ਕਹਿਰ, 2 ਸਾਲ ਦੇ ਬੱਚੇ ਤੱਕ ਨੂੰ ਭੇਜਿਆ ਜੇਲ੍ਹ

ਉੱਤਰੀ ਕੋਰੀਆ ਵਿੱਚ ਬਾਈਬਲਾਂ ਨਾਲ ਫੜੇ ਗਏ ਮਸੀਹੀਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਸਮੇਤ ਉਨ੍ਹਾਂ ਦੇ...

ਕੈਨੇਡਾ ਤੋਂ ਡਿਪੋਰਟ ਹੋਣ ਜਾ ਰਹੇ 150 ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਆਈ NDP

29 ਮਈ ਨੂੰ ਡਿਪੋਰਟ ਕੀਤੇ ਜਾਣ ਵਾਲੇ 150 ਪੰਜਾਬੀਆਂ ਦੇ ਹੱਕ ਵਿੱਚ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਆਈ ਹੈ। ਪਾਰਟੀ ਨੇ ਸਰਕਾਰ...

ਆਸਟ੍ਰੇਲੀਆ ਦੀਆਂ 7 ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲੱਗੀ ਰੋਕ

ਆਸਟ੍ਰੇਲੀਆ ਦੀਆਂ 7 ਯੂਨੀਵਰਸਿਟੀਆਂ ਵਿਚ ਪਿਛਲੇ ਤਿੰਨ ਮਹੀਨੇ ਵਿਚ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ...

ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ

ਰੂਸ-ਯੂਕਰੇਨ ਵਿਚਾਲੇ ਪਿਛਲੇ 15 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਰੂਸ ਨੇ ਜ਼ੇਲੇਨਸਕੀ ਦਾ ਹੋਲੀਡੇ ਪੈਂਟਹਾਊਸ ਨੂੰ ਵੇਚਣ ਦਾ...

‘NATO ਪਲੱਸ ਦਾ ਹਿੱਸਾ ਬਣੇ ਭਾਰਤ’: ਅਮਰੀਕੀ ਕਮੇਟੀ ਨੇ ਬਾਇਡੇਨ ਸਰਕਾਰ ਤੋਂ ਕੀਤੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਅਮਰੀਕੀ ਕਾਂਗਰਸ ਦੀ ਇਕ ਕਮੇਟੀ ਨੇ ਬਾਇਡੇਨ...

ਭੂ-ਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ, 24 ਘੰਟਿਆਂ ਤੋਂ ਲੱਭ ਰਹੀ ਇਟਲੀ ਲਾਈਫ ਸਪੋਰਟ

ਭੂਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ...

ਕੈਨੇਡਾ ‘ਚ ਪੰਜਾਬੀ ਨੇ ਕੀਤਾ ਪਤਨੀ ਦਾ ਕਤ.ਲ, 6 ਮਹੀਨਿਆਂ ਤੋਂ ਰਹਿ ਰਹੇ ਸਨ ਵੱਖ, ਮਹਿਲਾ ਲੈਣਾ ਚਾਹੁੰਦੀ ਸੀ ਤਲਾਕ

ਕੈਨੇਡਾ ਦੇ ਬਰੰਪਟਨ ਸ਼ਹਿਰ ਵਿਚ ਪੰਜਾਬੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਲਗਭਗ 6 ਮਹੀਨਿਆਂ ਤੋਂ ਵੱਖ ਰਹਿ ਹਹੇ ਸਨ। ਮਹਿਲਾ ਤਲਾਕ...

ਖੌਫਨਾਕ ਗਲਤੀ ਬਣੀ ਜਾਨਲੇਵਾ, 40 ਪਾਲਤੂ ਮਗਰਮੱਛਾਂ ਦਾ ‘ਨਿਵਾਲਾ’ ਬਣਿਆ ਬਜ਼ੁਰਗ

ਇੱਕ ਕਹਾਵਤ ਹੈ ਕਿ ਪਾਣੀ ਵਿੱਚ ਰਹਿਣ ਨਾਲ ਮਗਰਮੱਛ ਨਾਲ ਬੈਰ ਨਹੀਂ ਲਿਆ ਜਾਂਦਾ। ਪਰ ਕੰਬੋਡੀਆ ਦੇ ਸੀਮ ਰੀਪ ਵਿੱਚ, ਇੱਕ ਆਦਮੀ ਨੇ ਮਗਰਮੱਛਾਂ...

700 ਫੁੱਟ ਉਚਾਈ ‘ਤੇ ਬੰਦੇ ਨੇ ਖੋਲ੍ਹਿਆ ਫਲਾਈਟ ਦਾ ਗੇਟ, ਸਹਿਮੇ ਯਾਤਰੀ, ਕਈਆਂ ਦੀ ਵਿਗੜੀ ਤਬੀਅਤ

ਦੱਖਣੀ ਕੋਰੀਆ ਵਿੱਚ ਏਸ਼ੀਆਨਾ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਖੋਲ੍ਹ ਦਿੱਤਾ। ਫਲਾਈਟ ਦੇ...

ਨਸ਼ਾ ਲੈਂਦੇ ਨੇ ਇਮਰਾਨ ਖ਼ਾਨ, ਮੈਡੀਕਲ ਰਿਪੋਰਟ ‘ਚ ਖੁਲਾਸਾ, ਸੱਚ ਨਿਕਲੀ ਸਾਬਕਾ ਪਤਨੀ ਦੀ ਗੱਲ!

ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸਰੀਰਕ ਜਾਂਚ ਤੋਂ ਪਤਾ ਲੱਗਾ ਹੈ ਕਿ...

ਪਾਕਿਸਤਾਨ ਦੇ ਬਦਲੇ ਸੁਰ, ਚੀਨ ਨੂੰ ਦਿੱਤਾ ਝਟਕਾ, ਅਮਰੀਕਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪਿਛਲੇ ਕਈ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੇ ਸਬੰਧ ਠੀਕ ਨਹੀਂ ਚੱਲ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਠੰਢੀ ਜੰਗ ਵਰਗੀ ਸਥਿਤੀ ਬਣੀ ਹੋਈ ਹੈ।...

ਇਨਸਾਨਾਂ ‘ਚ ਬ੍ਰੇਨ ਚਿਪ ਦਾ ਟੈਸਟ ਕਰਨਗੇ ਏਲਨ ਮਸਕ, ਨਿਊਰਾਲਿੰਕ ਨੂੰ ਐੱਫਡੀਏ ਤੋਂ ਮਿਲੀ ਮਨਜ਼ੂਰੀ

ਏਲਨ ਮਸਕ ਨੇ ਕਿਹਾ ਕਿ ਨਿਊਰਾਲਿੰਕ ਨੂੰ ਮਨੁੱਖਾਂ ਵਿੱਚ ਦਿਮਾਗ ਦੇ ਇੰਪਲਾਂਟ ਦੀ ਜਾਂਚ ਕਰਨ ਲਈ ਯੂਐਸ ਰੈਗੂਲੇਟਰਾਂ ਤੋਂ ਮਨਜ਼ੂਰੀ ਮਿਲ ਗਈ...

ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਚੌਲ, ਇੱਕ ਕਿੱਲੋ ਦੀ ਕੀਮਤ ‘ਚ ਖਰੀਦਿਆ ਜਾ ਸਕਦਾ ਸੋਨਾ !

ਭਾਰਤ ਵਿੱਚ ਚੌਲ ਖਾਣ ਵਾਲੇ ਲੋਕਾਂ ਦੀ ਗਿਣਤੀ ਰੋਟੀ ਖਾਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਹੈ । ਉੱਤਰ ਭਾਰਤ ਤੋਂ ਲੈ ਕੇ ਦੱਖਣ ਭਾਰਤ ਤੱਕ...

ਲੰਡਨ ‘ਚ 143 ਕਰੋੜ ‘ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਨਿਲਾਮੀ ਨੇ ਤੋੜੇ ਸਾਰੇ ਰਿਕਾਰਡ

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨੀਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸਲਾਮਿਕ ਅਤੇ ਇੰਡੀਅਨ ਆਰਟ ਸੇਲ...

ਅਮਰੀਕਾ ‘ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ

ਹੁਣੇ ਜਿਹੇ ਖੇਡ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ ਹੋ...

12 ਸਾਲ ਦੀ ਉਹ ਕੁੜੀ ਜਿਸ ਨੇ ਅੱਖੀਂ ਵੇਖੀ ਹਿਰੋਸ਼ਿਮਾ ‘ਤੇ ਪਰਮਾਣੂ ਹਮਲੇ ਦੀ ਤਬਾਹੀ, ਪੜ੍ਹੋ ਹੱਡ ਬੀਤੀ

ਦੁਨੀਆ ਵਿਚ ਪਹਿਲੀ ਵਾਰ ਜਦੋਂ ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ ‘ਤੇ ਐਟਮ ਬੰਬ ਸੁੱਟੇ ਤਾਂ ਕੁਝ ਹੀ ਮਿੰਟਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ।...

ਡੀਓ ਸੁੰਘਨ ਨਾਲ ਗਈ 13 ਸਾਲਾਂ ਬੱਚੀ ਦੀ ਜਾਨ, ਸੋਸ਼ਲ ਮੀਡੀਆ ਟ੍ਰੈਂਡ ਦਾ ਲੱਗਾ ਸੀ ਚਸਕਾ

ਅੱਜਕੱਲ੍ਹ ਜਦੋਂ ਸੋਸ਼ਲ ਮੀਡੀਆ ‘ਤੇ ਕੋਈ ਟਰੈਂਡ ਆਉਂਦਾ ਹੈ ਤਾਂ ਲੋਕ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਇਹਨਾਂ ਵਿੱਚੋਂ ਕੁਝ...

ਅਮਰੀਕਾ ਵੱਸਦੇ ਭਾਰਤੀਆਂ ਲਈ ਖੁਸ਼ਖ਼ਬਰੀ, ਦੀਵਾਲੀ ‘ਤੇ ਸਰਕਾਰੀ ਛੁੱਟੀ ਕਰਨ ਦੀ ਤਿਆਰੀ!

ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਪ੍ਰਣਾਲੀ ਵਾਲੇ ਦੇਸ਼ ਅਮਰੀਕਾ ‘ਚ ਹੁਣ ਦੀਵਾਲੀ ‘ਤੇ ਸਰਕਾਰੀ ਛੁੱਟੀ ਹੋ ​​ਸਕਦੀ ਹੈ। ਨਿਊਯਾਰਕ...

PAK ‘ਚ ਅਨਐਲਾਨਿਆ ਮਾਰਸ਼ਲ ਲਾਅ! ਇਮਰਾਨ-ਬੁਸ਼ਰਾ ਬੀਬੀ ਸਣੇ ਕਈ PTI ਨੇਤਾਵਾਂ ਦੇ ਮੁਲਕ ਛੱਡਣ ‘ਤੇ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਸਣੇ ਪੀਟੀਆਈ ਦੇ 80 ਮੈਂਬਰਾਂ ਨੂੰ ਨੋ ਫਲਾਈ ਲਿਸਟ...

ਪੰਜਾਬ ਸਣੇ 5 ਰਾਜਾਂ ਦੇ ਵਿਦਿਆਰਥੀਆਂ ਨੂੰ ਝਟਕਾ, ਆਸਟ੍ਰੇਲੀਆ ਯੂਨੀਵਰਟੀਆਂ ਵੱਲੋਂ ਦਾਖਲੇ ਤੋਂ ਇਨਕਾਰ

ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਭਾਰਤ ਦੇ 4 ਰਾਜਾਂ ਅਤੇ ਯੂਟੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ...

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ, ਜੂਨ ‘ਚ Omicron ਦਾ XBB ਵੇਰੀਐਂਟ ਮਚਾਏਗਾ ਕਹਿਰ

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਆ ਗਈ ਹੈ। ਕੋਰੋਨਾ ਦੇ XBB ਵੇਰੀਐਂਟ ਤੋਂ ਬਚਣ ਲਈ ਚੀਨ ਤੇਜ਼ੀ ਨਾਲ ਵੈਕਸੀਨ ਬਣਾਉਣ ‘ਚ ਲੱਗਾ ਹੋਇਆ ਹੈ।...

ਹੁਣ ਜੀਵਨਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ UK ‘ਚ ਪੜ੍ਹਣ ਵਾਲੇ ਵਿਦਿਆਰਥੀ, Spouse Visa ‘ਤੇ ਲੱਗੀ ਪਾਬੰਦੀ

ਪੜ੍ਹਾਈ ਦੇ ਲਈ ਬ੍ਰਿਟੇਨ(UK) ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ Spouse visa ਦੀ ਸੁਵਿਧਾ ਨਹੀਂ ਮਿਲੇਗੀ। UK ਸਰਕਾਰ ਨੇ ਹੁਣ ਇਹ ਸੁਵਿਧਾ ਬੰਦ ਕਰ...

USA ‘ਚ ਦੀਵਾਲੀ ‘ਤੇ ਹੋਵੇਗੀ ਸਰਕਾਰੀ ਛੁੱਟੀ! ਵਿਧਾਨ ਸਭਾ ‘ਚ ਕਾਨੂੰਨ ਬਣਾਉਣ ਦੀ ਤਿਆਰੀ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਹੁਣ ਉੱਥੇ ਦੀਵਾਲੀ ‘ਤੇ ਸਰਕਾਰੀ ਛੁੱਟੀ ਦੇਣ ਦੀਆਂ ਤਿਆਰੀਆਂ...

ਇਮਰਾਨ ਦੇ ਕਰੀਬੀ ਅਸਦ ਉਮਰ ਨੇ ਛੱਡਿਆ ਪੀਟੀਆਈ ਜਨਰਲ ਸਕੱਤਰ ਦਾ ਅਹੁਦਾ, ਰਿਹਾਈ ਦੇ ਬਾਅਦ ਲਿਆ ਫੈਸਲਾ

ਪਾਕਿਸਤਾਨ ਵਿਚ ਇਸਲਾਮਬਾਦਾ ਹਾਈਕੋਰਟ ਨੇ ਪੀਟੀਆਈ ਜਨਰਲ ਸਕੱਤਰ ਅਸਦ ਉਮਰ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ। ਨਾਲ ਹੀ ਉਨ੍ਹਾਂ ਨੇ ਪੀਟੀਆਈ...

ਆਸਟ੍ਰੇਲੀਆਈ ਪੁਲਿਸ ਨੇ 95 ਸਾਲ ਦੀ ਮਹਿਲਾ ਨੂੰ ਲਗਾਇਆ ਕਰੰਟ, 7 ਦਿਨਾਂ ਬਾਅਦ ਹੋਈ ਮੌ.ਤ

ਆਸਟ੍ਰੇਲੀਆ ਦੀ ਪੁਲਿਸ ਨੇ 95 ਸਾਲ ਦੀ ਬਜ਼ੁਰਗ ‘ਤੇ ਕਰੰਟ ਵਾਲੀ ਗਨ ਨਾਲ ਹਮਲਾ ਕੀਤਾ ਜਿਸ ਦੇ ਬਾਅਦ ਮਹਿਲਾ ਦੀ ਮੌਤ ਹੋ ਗਈ। 17 ਮਈ ਨੂੰ ਇਹ...

ਚੀਨ ਦੇ ਸਮੁੰਦਰ ‘ਚ ਮਿਲਿਆ 500 ਸਾਲ ਪੁਰਾਣੇ ਜਹਾਜ਼ ਦਾ ਮਲਬਾ, ਰਹੱਸਮਈ ਚੀਜ਼ਾਂ ਦੇਖ ਐਕਸਪਰਟ ਵੀ ਹੈਰਾਨ

ਦੱਖਣ ਚੀਨ ਸਾਗਰ ਵਿਚ ਮਿਲੇ ਦੋ ਜਹਾਜ਼ਾਂ ਤੋਂ ਪ੍ਰਾਪਤ ਲੱਕੜੀ ਤੇ ਮਿੰਗ-ਯੁਗ ਦੇ ਚੀਨੀ ਮਿੱਟੀ ਦੇ ਭਾਂਡੇ ਦੇ ਅਵਸ਼ੇਸ਼, ਜਿਨ੍ਹਾਂ ਨੂੰ ਕਾਰਬਨ...

ਬਾਇਡੇਨ ਦੀ ਹੱਤਿਆ ਕਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਸ਼ਖਸ, ਵ੍ਹਾਈਟ ਹਾਊਸ ਦੇ ਬੈਰੀਕੇਡ ‘ਚ ਟਰੱਕ ਨਾਲ ਮਾਰੀ ਸੀ ਟੱਕਰ

ਅਮਰੀਕਾ ਵਿਚ ਬੀਤੇ ਦਿਨੀਂ ਇਕ ਟਰੱਕ ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਲੱਗੇ ਬੈਰੀਕੇਡ ਨਾਲ ਟਕਰਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਥੇ...

ਬਹਿਰੀਨ ਸੰਸਦ ਨੇ ਧਾਰਾ 353 ਕੀਤਾ ਰੱਦ, ਹੁਣ ਪੀੜਤ ਨਾਲ ਵਿਆਹ ਕਰਨ ਮਗਰੋਂ ਵੀ ਨਹੀਂ ਬਚ ਸਕੇਗਾ ਰੇਪਿਸਟ

ਬਹਿਰੀਨ ਦੀ ਸੰਸਦ ਨੇ ਮੰਗਲਵਾਰ ਨੂੰ ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ...

WHO ਦੀ ਚਿਤਾਵਨੀ- ‘ਆਉਣ ਵਾਲੀ ਕੋਰੋਨਾ ਤੋਂ ਵੀ ਖ਼ਤਰਨਾਕ ਬੀਮਾਰੀ! 2 ਕਰੋੜ ਲੋਕਾਂ ਦੀ ਹੋਵੇਗੀ ਮੌਤ’

ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾ. ਟੇਡਰੋਸ ਅਡਨੋਮ ਘੇਬਰੇਅਸਸ ਨੇ ਕਿਹਾ ਕਿ ਦੁਨੀਆ ਨੂੰ ਇੱਕ ਅਜਿਹੇ ਵਾਇਰਸ ਲਈ ਤਿਆਰ ਰਹਿਣਾ ਚਾਹੀਦਾ ਹੈ...

ਭਾਰਤ-ਆਸਟ੍ਰੇਲੀਆ ‘ਚ ਕਈ ਸਮਝੌਤਿਆਂ ‘ਤੇ ਦਸਤਖ਼ਤ, PM ਮੋਦੀ ਬੋਲੇ- T20 ਮੋਡ ‘ਚ ਸਾਡੇ ਰਿਸ਼ਤੇ

ਪ੍ਰਧਾਨ ਮੰਤਰੀ ਮੋਦੀ ਦਾ 3 ਦਿਨਾ ਆਸਟ੍ਰੇਲੀਆ ਦੌਰਾ ਖ਼ਤਮ ਹੋ ਗਿਆ ਹੈ। ਬੁੱਧਵਾਰ ਨੂੰ ਦੋਹਾਂ ਨੇਤਾਵਾਂ ਵਿਚਾਲੇ ਦੁਵੱਲੀ ਬੈਠਕ ਹੋਈ। ਇਸ...

ਸਿਡਨੀ ‘ਚ PM ਮੋਦੀ ਦਾ ਐਲਾਨ-‘ਭਾਰਤ ਬ੍ਰਿਸਬੇਨ ਵਿਚ ਖੋਲ੍ਹੇਗਾ ਇਕ ਨਵਾਂ ਕੌਂਸਲੇਟ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਦੇ ਕੁਡੋਸ ਬੈਂਕ ਏਰੀਨਾ ਵਿਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ PM...

ਖਾਸ ਚਾਰਟਰਡ ਪਲੇਨ ਰਾਹੀਂ ਸਿਡਨੀ ਪਹੁੰਚੇ ਭਾਰਤਵੰਸ਼ੀ, ਨਾਂ ਦਿੱਤਾ ‘ਮੋਦੀ ਏਅਰਲਾਈਨਜ਼’, ਲਗਾਏ ਮੋਦੀ-ਮੋਦੀ ਦੇ ਨਾਅਰੇ

ਆਸਟ੍ਰੇਲੀਆ ਵਿਚ ਪੀਐੱਮ ਮੋਦੀ ਦੇ ਸਮਾਰੋਹ ਵਿਚ ਸ਼ਾਮਲ ਹੋਣ ਲਈ 170 ਭਾਰਤੀ ਮੂਲ ਦੇ ਲੋਕਾਂ ਨੇ ਮੈਲਬੋਰਨ ਤੋਂ ਸਿਡਨੀ ਚਾਰਟਰਡ ਫਲਾਈਟ ਵਿਚ ਸਫਰ...

ਸਿਡਨੀ ਬਣਿਆ ‘ਮਿੰਨੀ ਇੰਡੀਆ’, ਮੈਗਾ ਸ਼ੋਅ ‘ਚ ਪਹੁੰਚੇ 20 ਹਜ਼ਾਰ ਭਾਰਤੀ, PM ਮੋਦੀ ਬੋਲੇ- ਭਾਰਤ ਮਦਰ ਆਫ਼ ਡੈਮੋਕਰੇਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੈਗਾ ਸ਼ੋਅ ਸਿਡਨੀ ਵਿੱਚ ਸ਼ੁਰੂ ਹੋ ਗਿਆ ਹੈ। PM ਮੋਦੀ ਦਾ ਜ਼ੋਰਦਾਰ ਭਾਸ਼ਣ 20 ਹਜ਼ਾਰ ਭਾਰਤੀਆਂ ਵਿੱਚ...

ਤਾਲਿਬਾਨ ਨੇ ਕੱਢੀ ਅਫ਼ਗਾਨਿਸਤਾਨ ‘ਚ ਲਾੜੀਆਂ ਦੀ ਰੇਟ ਲਿਸਟ! ਕੁਆਰੀ ਕੁੜੀ ਦੀ ਕੀਮਤ 4 ਲੱਖ ਤੇ…

ਜਦੋਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸ਼ੁਰੂ ਹੋਇਆ ਹੈ, ਨਵੇਂ ਫ਼ਰਮਾਨ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।...

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟਿਆ, 30 ਲੱਖ ਲੋਕਾਂ ਲਈ ਅਲਰਟ ਜਾਰੀ

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟ ਗਿਆ ਹੈ। ਇਸਨੂੰ ਪੋਪੋਕੇਟਪੇਟਲ ਵਜੋਂ ਜਾਣਿਆ ਜਾਂਦਾ ਹੈ। ਇਹ ਜਵਾਲਾਮੁਖੀ ਮੱਧ ਮੈਕਸੀਕੋ...

ਆਸਟ੍ਰੇਲੀਆਈ CEOs ਨਾਲ ਮਿਲੇ PM ਮੋਦੀ: ਕਿਹਾ- ਮੈਂ ਆਸਾਨੀ ਨਾਲ ਸੰਤੁਸ਼ਟ ਹੋਣ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਕਈ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ। ਇਹਨਾਂ...

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਬਾਇਡੇਨ ਨੇ ਦਿੱਤਾ ਬਹਾਦਰੀ ਮੈਡਲ, ਕਿਹਾ-‘ਪੂਰਾ ਦੇਸ਼ ਤੁਹਾਡਾ ਧੰਨਵਾਦੀ’

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਰਾਸ਼ਟਰਪਤੀ ਜੋ ਬਾਇਡੇਨ ਨੇ ਅਮਰੀਕਾ ਦਾ ਸਰਵਉੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤਾ। ਬਾਇਡੇਨ...

ਭਾਰਤੀ ਮੂਲ ਦੇ ਸਿੱਖ ਨੇ ਇੰਗਲੈਂਡ ‘ਚ ਰਚਿਆ ਇਤਿਹਾਸ, ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

ਭਾਰਤੀ ਮੂਲ ਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਨਿਯੁਕਤ ਹੋ ਕੇ ਇਤਿਹਾਸ...

ਫਿਜੀ-ਪਲਾਊ ਨੇ PM ਨਰਿੰਦਰ ਮੋਦੀ ਨੂੰ ਦਿੱਤਾ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਆਯੋਜਿਤ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ ਯਾਨੀ...

ਇਮਰਾਨ ਖਾਨ ਦੀ ਕੈਬਨਿਟ ‘ਚ ਮੰਤਰੀ ਰਹੇ ਫਵਾਦ ਚੌਧਰੀ ‘ਤੇ ਟੂਟੀਆਂ ਚੋਰੀ ਕਰਨ ਦਾ ਦੋਸ਼, ਕੇਸ ਦਰਜ

ਗੁਆਂਢੀ ਦੇਸ਼ ਪਾਕਿਸਤਾਨ ਅੱਜਕਲ੍ਹ ਭਾਰੀ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਆਮ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਦੇਸ਼...

ਪਾਪੂਆ ਨਿਊ ਗਿਨੀ ‘ਚ PM ਮੋਦੀ ਦਾ ਜ਼ਬਰਦਸਤ ਸਵਾਗਤ, ਪੀ.ਐੱਮ. ਮਰਾਪੇ ਨੇ ਲਾਏ ਪੈਰੀਂ ਹੱਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਪੂਆ ਨਿਊ ਗਿਨੀ ਪਹੁੰਚੇ। ਉਹ ਇਸ ਟਾਪੂ ਦੇਸ਼ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ...

ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਵਾਲਾ ਭਾਰਤੀ ਮੂਲ ਦਾ ਸਿੰਗਾਪੁਰ ਪਰਬਤਰੋਹੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ

ਭਾਰਤੀ ਮੂਲ ਦਾ ਇਕ ਸਿੰਗਾਪੁਰੀ ਪਰਬਤਰੋਹੀ ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਦੇ ਬਾਅਦ ਲਾਪਤਾ ਹੋ ਗਿਆ, ਜਿਸ ਦੇ ਬਾਅਦ ਉਸ ਦੇ ਪਰਿਵਾਰ...

ਯੂਕਰੇਨ ਦੇ ਬਖਮੁਤ ‘ਤੇ ਰੂਸ ਨੇ ਕੀਤਾ ਕਬਜ਼ਾ, ਪੁਤਿਨ ਨੇ ਰੂਸੀ ਫੌਜ ਨੂੰ ਦਿੱਤੀ ਵਧਾਈ

ਰੂਸ ਨੇ ਯੂਕਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਇਹ ਦਾਅਵਾ ਰੂਸ ਦੀ ਨਿੱਜੀ ਫੌਜ – ਵੈਗਨਰ ਗਰੁੱਪ ਵੱਲੋਂ ਕੀਤਾ ਗਿਆ ਹੈ।...

ਪਾਕਿਸਤਾਨ: ਬਲੋਚਿਸਤਾਨ ‘ਚ ਭਾਰੀ ਗੋਲੀਬਾਰੀ ‘ਚ ਤਿੰਨ ਜਵਾਨ ਸ਼ਹੀਦ, ਇਕ ਅੱਤਵਾਦੀ ਮਾਰਿਆ ਗਿਆ

ਪਾਕਿਸਤਾਨ ਦੇ ਬਲੋਚਿਸਤਾਨ ਦੇ ਜਰਗੁਨ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਭਾਰੀ ਗੋਲੀਬਾਰੀ ਹੋਈ ਜਿਸ ਵਿਚ ਇਕ ਅੱਤਵਾਦੀ ਤੇ...

ਮੈਕਸੀਕੋ ‘ਚ ਕਾਰ ਰੇਸਿੰਗ ਸ਼ੋਅ ‘ਚ ਹੋਈ ਗੋਲੀਬਾਰੀ, 11 ਰੇਸਰ ਦੀ ਮੌ.ਤ, 9 ਗੰਭੀਰ ਜ਼ਖਮੀ

ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਇੱਕ ਕਾਰ ਸ਼ੋਅ ਦੌਰਾਨ ਗੋਲੀਬਾਰੀ ਹੋਈ। ਜਿਸ ਵਿੱਚ ਘੱਟੋ-ਘੱਟ 11 ਰੇਸਰ ਮਾਰੇ...

PM ਮੋਦੀ ਦੇ ਫੈਨ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਕਿਹਾ-‘ਮੈਨੂੰ ਤੁਹਾਡਾ ਆਟੋਗ੍ਰਾਫ ਲੈ ਲੈਣਾ ਚਾਹੀਦਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਤਾਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ...

UK : ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ, ਤੀਜੀ ਪਤਨੀ ਬਣਨ ਜਾ ਰਹੀ ਮਾਂ

ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਜੌਹਨਸਨ ਨੇ ਸ਼ੁੱਕਰਵਾਰ 19 ਮਈ ਨੂੰ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਕਿ ਉਹ...

‘ਮੇਰੀ ਜਾਨ ਨੂੰ ਖ਼ਤਰਾ, ਬਚਾ ਲਓ’, ਕਦੇ US ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਹੁਣ ਪਾ ਰਹੇ ਤਰਲੇ

‘ਮੇਰੀ ਸਰਕਾਰ ਨੂੰ ਡੇਗਣ ਵਾਲੀ ਵਿਦੇਸ਼ੀ ਸਾਜ਼ਿਸ਼ ਪਿੱਛੇ ਅਮਰੀਕਾ ਦਾ ਹੱਥ ਸੀ। ਇਸ ਨੂੰ ਸਾਬਤ ਕਰਨ ਲਈ ਮੇਰੇ ਕੋਲ ਲਿਖਤੀ ਸਬੂਤ ਹਨ।’...

ਟਵਿੱਟਰ ਨੇ ਮਾਈਕ੍ਰੋਸਾਫਟ ‘ਤੇ ਉਸ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਲਗਾਇਆ ਦੋਸ਼

ਟਵਿੱਟਰ ਦੇ ਇਕ ਵਕੀਲ ਨੇ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ‘ਤੇ ਆਪਣੀਆਂ ਸੇਵਾਵਾਂ ਨਾਲ ਜੁੜੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ...

ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ‘ਚ ਚਲੇਗਾ ਮੁਕੱਦਮਾ, ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ

ਪਾਕਿਸਤਾਨੀ ਸੰਘੀ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਵਿਚ ਲਏ ਗਏ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਫੈਸਲਾ ਕੀਤਾ ਗਿਆ ਕਿ 9...

ਰੂਸ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਬਰਾਕ ਓਬਾਮਾ ਸਣੇ 500 ਅਮਰੀਕੀ ਨਾਗਰਿਕਾਂ ‘ਤੇ ਲਗਾਇਆ ਬੈਨ

ਰੂਸ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿਚ 500 ਅਮਰੀਕੀ ਨਾਗਰਿਕਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਬਰਾਕ...

ਜੀ-7 ‘ਚ ਦਿਖਿਆ ਮੋਦੀ-ਬਾਇਡੇਨ ਦਾ ਪੁਰਾਣ ਯਾਰਾਨਾ, ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਈ ਜੱਫੀ

ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ਜੀ-7 ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ...

G7 ਸਮਿਟ ‘ਚ ਪੌੜੀਆਂ ਤੋਂ ਡਿੱਗਦੇ-ਡਿੱਗਦੇ ਬਚੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਇੰਝ ਸੰਭਾਲਿਆ ਖੁਦ ਨੂੰ

ਜਾਪਾਨ ਦੇ ਹਿਰੋਸ਼ਿਮਾ ‘ਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਨਾਲ ਅਜਿਹੀ ਘਟਨਾ ਹਈ, ਜਿਸ ਨਾਲ ਉਨ੍ਹਾਂ ਨੂੰ...

ਰੂਸ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਭਾਰਤੀ ਵਿਦਿਆਰਥਣ ਦੀ ਇਲਾਜ ਦੌਰਾਨ ਮੌ.ਤ

ਗੋਰਖਪੁਰ : ਰੂਸ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਵਿਦਿਆਰਥੀ ਦੀ ਬੀਮਾਰੀ ਨਾਲ ਮੌਤ ਹੋ ਗਈ। ਪਰਿਵਾਰ ਦੀ ਸੂਚਨਾ ‘ਤੇ ਸਾਂਸਦ ਰਵੀ ਕਿਸ਼ਨ ਨੇ...

ਘਰ ਦੇ ਗੇਟ ‘ਤੇ ਸਵਾਸਤਿਕ ਬਣਾਉਣ ‘ਤੇ ਭਾਰਤੀ ਨਾਗਰਿਕ ਨੂੰ ਜੇਲ੍ਹ, ਸਾਊਦੀ ਅਰਬ ‘ਚ ਗੁਆਂਢੀ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਆਂਧਰਾ ਪ੍ਰਦੇਸ਼ ਦੇ ਇਕ 45 ਸਾਲਾ ਇੰਜੀਨੀਅਰ ਨੂੰ ਸਾਊਦੀ ਅਰਬ ਵਿਚ ਸਿਰਫ ਇਸ ਵਜ੍ਹਾ ਨਾਲ ਜੇਲ੍ਹ ਜਾਣਾ ਪਿਆ ਕਿਉਂਕਿ ਉਸ ਨੇ ਆਪਣੇ ਘਰ ਦੇ ਗੇਟ...

ਇਮਰਾਨ ਖ਼ਾਨ ਦੇ ਘਰ ਦੀ ਤਲਾਸ਼ੀ ਲੈਣਗੇ 400 ਪੁਲਿਸ ਵਾਲੇ, ਲੱਗੇਗਾ ਆਰਮੀ ਐਕਟ!

ਪਾਕਿਸਤਾਨ ਵਿੱਚ ਸਿਆਸੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਇਕ ਵਾਰ ਫਿਰ ਗ੍ਰਿਫਤਾਰੀ ਦੀ...

ਲਾਹੌਰ ਦੀ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਰਾਹਤ, 2 ਜੂਨ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਹਤ ਦਿੰਦੇ ਹੋਏ ਉਥੋਂ ਦੀ ਅੱਤਵਾਦੀ ਰੋਕੂ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ...

ਮਾਊਂਟ ਐਵਰੈਸਟ ‘ਤੇ ਰਿਕਾਰਡ ਬਣਾਉਣ ਦੀ ਜ਼ਿੱਦ ਨੇ ਲਈ ਜਾਨ, ਨੇਪਾਲ ‘ਚ ਭਾਰਤੀ ਮਹਿਲਾ ਪਰਬਤਰੋਹੀ ਦੀ ਮੌ.ਤ

ਮਾਊਂਟ ਐਵਰੈਸਟ ਬੇਸ ਕੈਂਪ ‘ਚ ਭਾਰਤੀ ਮਹਿਲਾ ਦੀ ਮੌ.ਤ, ਮਾਊਂਟ ਐਵਰੈਸਟ ਫਤਿਹ ਕਰਨ ਦੀ ਜ਼ਿੱਦ ਨੇ ਇਕ ਭਾਰਤੀ ਮਹਿਲਾ ਦੀ ਜਾਨ ਲੈ ਲਈ।...

ਪੰਜਾਬੀ ਮੂਲ ਦੀ ਔਰਤ ਨੇ ਵਧਾਇਆ ਮਾਣ, ਨਿਊਯਾਰਕ ਪੁਲਿਸ ‘ਚ ਮਿਲਿਆ ਟੌਪ ਰੈਂਕ

ਪੰਜਾਬੀ ਮੂਲ ਦੀ ਪੁਲਿਸ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਤਰੱਕੀ ਦਿੱਤੀ ਗਈ ਹੈ। ਪ੍ਰਤਿਮਾ ਉੱਥੋਂ ਦੇ...

ਚਮਤਕਾਰ! ਜਹਾਜ਼ ਦੁਰਘਟਨਾ ‘ਚ ਲਾਪਤਾ ਹੋਏ ਚਾਰ ਬੱਚੇ 16 ਦਿਨ ਬਾਅਦ ਮਿਲੇ ਜ਼ਿੰਦਾ

ਕੋਲੰਬੀਆ ਦੇ ਐਮਾਜ਼ਾਨ ਵਿੱਚ 1 ਮਈ ਨੂੰ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ, ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਚ ਆਪਰੇਸ਼ਨ...

ਇਟਲੀ ‘ਚ ਹੜ੍ਹ ਕਾਰਨ 9 ਲੋਕਾਂ ਦੀ ਮੌ.ਤ, ਹਜ਼ਾਰਾਂ ਬੇਘਰ, ਲੋਕਾਂ ਨੂੰ ਕੀਤਾ ਜਾ ਰਿਹਾ ਏਅਰਲਿਫਟ

ਇਟਲੀ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਗਿਆ। ਮੀਡੀਆ ਰਿਪੋਰਟ ਮੁਤਾਬਕ ਹੜ੍ਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ।...

ਨਿਊਯਾਰਕ ‘ਚ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਦੀ ਕਾਰ ਦਾ ਕੀਤਾ ਗਿਆ ਪਿੱਛਾ, ਸਮਾਰੋਹ ਤੋਂ ਪਰਤ ਰਿਹਾ ਸੀ ਸ਼ਾਹੀ ਜੋੜਾ

ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੀ ਕਾਰ ਦਾ ਨਿਊਯਾਰਕ ਵਿਚ ਪਿੱਛਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ...

ਕਵਾਡ ਸਿਖਰ ਸੰਮੇਲਨ ਰੱਦ ਹੋਣ ਦੇ ਬਾਵਜੂਦ ਆਸਟ੍ਰੇਲੀਆ ਆਉਣਗੇ PM ਮੋਦੀ, ਐਂਥਨੀ ਅਲਬਨੀਜ ਨੇ ਦਿੱਤੀ ਜਾਣਕਾਰੀ

ਅਗਲੇ ਹਫਤੇ ਆਸਟ੍ਰੇਲੀਆ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ...

ਭਾਰਤੀ ਮੂਲ ਦੀ ਮਹਿਲਾ ਦੀ ਟੈਕਸਾਸ ‘ਚ ਭੇਦਭਰੇ ਹਾਲਤਾਂ ‘ਚ ਮੌ.ਤ, ਲਾਪਤਾ ਹੋਣ ਤੋਂ ਬਾਅਦ ਦੂਜੇ ਸੂਬੇ ‘ਚੋਂ ਮਿਲੀ ਲਾਸ਼

ਅਮਰੀਕਾ ਵਿਚ ਰਹਿ ਰਹੀ 25 ਸਾਲਾ ਭਾਰਤ ਮੂਲ ਦੀ ਮਹਿਲਾ ਟੈਕਸਾਸ ਤੋਂ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲਾਪਤਾ ਹੋ ਗਈ ਸੀ। ਲਾਪਤਾ ਹੋਣ ਦੇ ਇਕ ਦਿਨ...

ਹਿੰਦ ਮਹਾਸਾਗਰ ‘ਚ ਡੁੱਬੀ ਚੀਨ ਦੀ ਮੱਛੀ ਫੜਨ ਵਾਲੀ ਕਿਸ਼ਤੀ, 39 ਲੋਕ ਲਾਪਤਾ

ਹਿੰਦ ਮਹਾਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਚੀਨੀ ਮਛੇਰਿਆਂ ਦੀ ਇੱਕ ਕਿਸ਼ਤੀ ਸਮੁੰਦਰ ਵਿੱਚ...

ਯੂਕਰੇਨ ‘ਚ ਰਹਿ ਕੇ ਰੂਸ ਲਈ ਲੜਨ ਵਾਲਿਆਂ ਨੂੰ ਮਿਲੇਗੀ ਨਾਗਰਿਕਤਾ, ਪੁਤਿਨ ਨੇ ਜਾਰੀ ਕੀਤਾ ਫ਼ਰਮਾਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਲਈ ਫਰਮਾਨ ਜਾਰੀ ਕੀਤਾ ਹੈ। ਇਸ ਦੇ ਤਹਿਤ ਰੂਸ ਲਈ ਲੜ...

ਅਮਰੀਕਾ: ਭਿਆਨਕ ਸੜਕ ਹਾਦਸੇ ’ਚ ਵਕੀਲ ਪਿਓ ਤੇ ਡਾਕਟਰ ਪੁੱਤ ਦੀ ਮੌ.ਤ

ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਵਕੀਲ...

PAK : ਗ੍ਰਿਫ਼ਤਾਰੀ ਦੇ ਡਰੋਂ ਗੱਡੀ ‘ਚੋਂ ਉੱਤਰ ਰਫ਼ੂਚੱਕਰ ਹੋਇਆ ਇਮਰਾਨ ਖ਼ਾਨ ਦਾ ਕਰੀਬੀ ਸਾਬਕਾ ਮੰਤਰੀ

ਪਾਕਿਸਤਾਨ ‘ਚ ਚੱਲ ਰਹੇ ਸਿਆਸੀ ਸੰਘਰਸ਼ ਵਿਚਾਲੇ ਮੰਗਲਵਾਰ ਨੂੰ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਮਰਾਨ ਖਾਨ ਦੀ ਪਾਰਟੀ ਦੇ ਸੀਨੀਅਰ...

ਪਾਕਿਸਤਾਨ ‘ਚ ਹਾਲਾਤ ਠੀਕ ਨਹੀਂ, ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ਾ ਮਿਆਦ ‘ਚ ਕਟੌਤੀ

ਪਾਕਿਸਤਾਨ ਵਿਚ ਹਾਲਾਤ ਠੀਕ ਨਹੀਂ ਹਨ। ਇਸ ਦਾ ਅਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਗੁਆਂਢੀ ਦੇਸ਼ ਵਿਚ ਜਾਣ ਵਾਲੇ ਸਿੱਖ...

ਮਹਿਲਾ ਨੇ ਸਿਰਫ 270 ਰੁਪਏ ‘ਚ ਖਰੀਦ ਲਏ 3 ਬੰਗਲੇ, ਉਹ ਵੀ ਇਸ ਖੂਬਸੂਰਤ ਦੇਸ਼ ਵਿਚ

ਅੱਜ ਦੇ ਦੌਰ ਵਿਚ ਘਰ ਖਰੀਦਣਾ ਕਿਸੇ ਲਈ ਵੀ ਆਸਾਨ ਨਹੀਂ। ਲੋਕ ਕਈ ਸਾਲ ਮਿਹਨਤ ਕਰਦੇ ਹਨ। ਇਕ-ਇਕ ਪੈਸਾ ਬਚਾਉਂਦੇ ਹਨ ਤਾਂ ਜਾ ਕੇ ਇਕ ਛੋਟਾ ਜਿਹਾ...

ਅਮਰੀਕਾ ਕਰਜ਼ ਚੁਕਾਉਣ ‘ਚ 1 ਜੂਨ ਤੱਕ ਹੋ ਸਕਦਾ ਹੈ ਡਿਫਾਲਟਰ, ਵਿੱਤ ਮੰਤਰੀ ਜੇਨੇਟ ਯੇਲੇਨ ਨੇ ਫਿਰ ਕੀਤੀ ਪੁਸ਼ਟੀ

ਅਮਰੀਕਾ ਬਹੁਤ ਹੀ ਜਲਦ ਕਰਜ਼ ਚੁਕਾਉਣ ਦੇ ਮਾਮਲੇ ਵਿਚ ਡਿਫਾਲਟਰ ਐਲਾਨਿਆ ਜਾ ਸਕਦਾ ਹੈ।ਅਮਰੀਕੀ ਵਿੱਤ ਮੰਤਰੀ ਜੇਨੇਟ ਯੇਲੇਨ ਨੇ ਇਸ ਗੱਲ ਦੀ...

ਯੂਕਰੇਨ ਦਾ ਵੱਡਾ ਦਾਅਵਾ- ‘ਇਕ ਰਾਤ ‘ਚ ਰੂਸ ਦੀਆਂ 6 ਹਾਈਪਰਸੋਨਿਕ ਮਿਜ਼ਾਈਲਾਂ ਨੂੰ ਕੀਤਾ ਤਬਾਹ’

ਪਿਛਲੇ ਇਕ ਸਾਲ ਤੋਂ ਚੱਲ ਰਿਹਾ ਰੂਸ-ਯੂਕਰੇਨ ਦੇ ਵਿਚ ਯੁੱਧ ਕਦੋਂ ਖਤਮ ਹੋਵੇਗਾ ਇਸ ਬਾਰੇ ਸਥਿਤੀ ਸਾਫ ਨਹੀਂ ਹੋ ਸਕੀ ਹੈ ਪਰ ਦੋਵੇਂ ਦੇਸ਼...

‘ਭਾਰਤ ਨੂੰ ਫਾਰਮਾਸਿਊਟੀਕਲ ਹੱਬ ਵਜੋਂ ਮਿਲੀ ਮਾਨਤਾ, ਸਿਹਤ ਖੇਤਰ ‘ਚ ਨਿਭਾਈ ਅਹਿਮ ਭੂਮਿਕਾ’ : ਮਾਂਡਵੀਆ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਨੂੰ ਵਿਸ਼ਵਵਿਆਪੀ ਫਾਰਮਾਸਿਊਟੀਕਲ ਹੱਬ ਵਜੋਂ ਮਾਨਤਾ...

ਭਾਰਤੀ-ਅਮਰੀਕੀ ਡਾਕਟਰ ਨੇ ਇਲਾਜ ਲਈ ਲਿਖੀਆਂ ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ, 20 ਸਾਲ ਦੀ ਹੋਵੇਗੀ ਜੇਲ੍ਹ

ਕੈਲੀਫੋਰਨੀਆ ਦੇ ਇਕ 76 ਸਾਲਾ ਭਾਰਤੀ-ਅਮਰੀਕੀ ਡਾਕਟਰ ਨੂੰ ਇਲਾਜ ਲਈ ਪਾਬੰਦੀਸ਼ੁਦਾ ਦਵਾਈਆਂ ਲਿਖਣ ਦਾ ਦੋਸ਼ੀ ਮੰਨਿਆ ਗਿਆ ਹੈ। ਅਧਿਕਾਰੀਆਂ ਨੇ...

ਯੂਗਾਂਡਾ ‘ਚ ਭਾਰਤੀ ਬੈਂਕਰ ਦਾ ਕਤਲ, ਪੁਲਿਸ ਵਾਲੇ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਇੱਕ ਆਫ-ਡਿਊਟੀ ਪੁਲਿਸ ਕਰਮਚਾਰੀ ਨੇ ਇੱਕ 39 ਸਾਲਾਂ ਭਾਰਤੀ ਲੈਣਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।...

ਨਿਊਜ਼ੀਲੈਂਡ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ, 6 ਮਰੇ, 20 ਲੋਕ ਲਾਪਤਾ, ਬੇਘਰ ਬਜ਼ੁਰਗਾਂ ਦਾ ਸੀ ਘਰ

ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ‘ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ ‘ਚ ਅੱਗ ਲੱਗ ਗਈ। ਇਸ ‘ਚ 6 ਲੋਕਾਂ ਦੀ ਮੌਤ...

ਅਮਰੀਕਾ ‘ਚ ਫਿਰ ਚੱਲੀਆਂ ਭੀੜ ‘ਤੇ ਗੋਲੀਆਂ, ਮਾਸ ਸ਼ੂਟਿੰਗ ‘ਚ 3 ਮੌਤਾਂ, 18 ਸਾਲਾਂ ਹਮਲਾਵਰ ਢੇਰ

ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ...

PAK : ਚੀਫ਼ ਜਸਟਿਸ ਤੋਂ ਅਸਤੀਫ਼ੇ ਦੀ ਮੰਗ, ਮਰੀਅਮ ਨਵਾਜ਼ ਬੋਲੀ- ‘ਸੁਪਰੀਮ ਕੋਰਟ ‘ਇਮਰਾਨਦਾਰੀ’ ਵਿਖਾ ਰਹੀ’

ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੇ...

7 ਸਾਲ ਦੇ ਬੱਚੇ ਦਾ ਹੈਰਾਨ ਕਰਨ ਵਾਲਾ ਦਾਅਵਾ, ਕਿਹਾ-‘ਪਿਛਲੇ ਜਨਮ ‘ਚ Gucci ਸੀ, ਕਰਦਾ ਸੀ ਕੱਪੜੇ ਡਿਜ਼ਾਈਨ

ਬਚਪਨ ਵਿਚ ਹੀ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਕੁਝ ਨਾ ਕੁਝ ਸੁਪਨਾ ਦੇਖਣ ਲੱਗਦੇ ਹਾਂ। ਸਾਡੇ ਵਿਚੋਂ ਕਈ ਲੋਕ ਡਾਕਟਰ ਬਣਨਾ ਚਾਹੁੰਦੇ ਹਨ, ਕੋਈ...

ਘਟਦੀ ਜਨਮ ਦਰ ਤੋਂ ਪ੍ਰੇਸ਼ਾਨ ਚੀਨ ਨੌਜਵਾਨਾਂ ਲਈ ਲਾਂਚ ਕਰੇਗਾ ਅਨੋਖਾ ਪ੍ਰਾਜੈਕਟ, ਪੁਰਾਣੇ ਰਿਵਾਜਾਂ ‘ਤੇ ਲਗਾਏਗਾ ਰੋਕ

ਚੀਨ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ਵਿਚ ਲੱਗਾ ਹੈ। ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ਵਿਚ ‘ਨਵੇਂ ਯੁੱਗ’ ਦੇ ਵਿਆਹ ਤੇ...

ਇਮਰਾਨ ਖਾਨ ਦਾ ਦਾਅਵਾ-‘ਪਾਕਿਸਤਾਨ ਫੌਜ 10 ਸਾਲ ਲਈ ਮੈਨੂੰ ਜੇਲ੍ਹ ‘ਚ ਪਾਉਣਾ ਚਾਹੁੰਦੀ ਹੈ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਫੌਜ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਉਨ੍ਹਾਂ...

ਕੈਨੇਡੀਅਨ ਨੌਜਵਾਨ ਨੂੰ 9 ਸਾਲ ਦੀ ਕੈਦ, ਦੋ ਸਾਲ ਪਹਿਲਾਂ ਭਾਰਤੀ ਸਿੱਖ ਦੀ ਕੀਤਾ ਸੀ ਕਤ.ਲ

ਦੋ ਸਾਲ ਪਹਿਲਾਂ ਕੈਨੇਡਾ ਵਿਚ ਭਾਰਤੀ ਸਿੱਖ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਇਕ ਕੈਨੇਡੀਅਨ ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ...

ਨਿਊਜ਼ੀਲੈਂਡ ਜਾਣ ਦਾ ਸੁਪਨਾ ਪਿਆ ਮਹਿੰਗਾ, ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਕੰਬੋਡੀਆ ਵਿਚ ਬਣਾਇਆ ਬੰਧਕ

ਨਿਊਜ਼ੀਲੈਂਡ ਜਾਣ ਦੀ ਚਾਹ ਵਿਚ ਪਠਾਨਕੋਟ ਦੇ ਦੋ ਨੌਜਵਾਨ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਗਏ। ਇਨ੍ਹਾਂ ਨੂੰ ਕੰਬੋਡੀਆ ਵਿਚ ਬੰਧਕ ਬਣਾ...

ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੇ ਜ਼ਮਾਨਤ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਵਿਚ ਬਵਾਲ ਮਚਿਆ ਹੈ। ਇਥੋਂ ਦੀ...

ਰੂਸ ਇਸ ਸਾਲ ਦੇ ਅੰਤ ਤੱਕ ਹੀ…’, ਪੁਤਿਨ ਦੀ ਫੌਜ ਨੂੰ ਹਰਾਉਣ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਦਾਅਵਾ

ਯੂਕਰੇਨ ਦੇ ਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸਕੋਲ ਨੂੰ ਮਦਦ ਲਈ ਧੰਨਵਾਦ ਕੀਤਾ ਹੈ।...

ਮਿਆਂਮਾਰ ‘ਚ ਮੋਕਾ ਤੂਫਾਨ ਨੇ ਲਈ 6 ਲੋਕਾਂ ਦੀ ਜਾਨ, ਘਰਾਂ ਦੀਆਂ ਛੱਤਾਂ ਤੇ ਮੋਬਾਈਲ ਟਾਵਰ ਉੱਡੇ

ਮਿਆਂਮਾਰ ‘ਚ ਮੋਕਾ ਤੂਫਾਨ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਨਾਲ...

ਪੁਲਾੜ ‘ਚ ਖੁੱਲ੍ਹ ਰਿਹਾ ਸ਼ਾਨਦਾਰ ਰੈਸਟੋਰੈਂਟ, ਉਡਦੇ ਹੋਏ ਖਾ ਸਕਣਗੇ ਖਾਣਾ ਪਰ ਕੀਮਤ ਸੁਣ ਹੋ ਜਾਓਗੇ ਹੈਰਾਨ

ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਬਹੁਤ ਸਾਰੇ ਲੋਕ ਬਾਹਰ ਜਾਂ...

ਪਾਕਿ ਮੰਤਰੀ ਅਹਿਸਾਨ ਇਕਬਾਲ ਨੇ ਇਮਰਾਨ ‘ਤੇ ਕੱਸਿਆ ਤੰਜ, ਕਿਹਾ-PTI ਮੁਖੀ ਇਕ ‘ਗੰਦੇ ਸੌਦਾਗਰ’ ਵਜੋਂ ਆਏ ਸਾਹਮਣੇ

ਪਾਕਿਸਤਾਨ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ‘ਤੇ ਤੰਜ ਕੱਸਿਆ। ਇਕਬਾਲ ਨੇ...

ਯੂਕਰੇਨ ਦੀ ਫੌਜੀ ਸਹਾਇਤਾ ਕਰੇਗਾ ਜਰਮਨੀ, ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕੀਤਾ ਧੰਨਵਾਦ

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਕੀਵ ਤੇ ਉਨ੍ਹਾਂ ਦੇ ਪੱਛਮੀ ਸਮਰਥਕ ਯੁੱਧ ਵਿਚ ਯੂਕਰੇਨ ਦਾ ਸਾਥ ਦੇ ਰਹੇ, ਜਿਸ ਨਾਲ ਅਸੀਂ ਰੂਸ...

ਰੂਸ ਦੇ ਚਾਰ ਮਿਲਟਰੀ ਏਅਰਕ੍ਰਾਫਟ ਤਬਾਹ, ਯੂਕਰੇਨ ਦੀ ਸਰਹੱਦ ਕੋਲ ਬਣਾਇਆ ਨਿਸ਼ਾਨਾ

ਰੂਸ-ਯੂਕਰੇਨ ਵਿਚ ਚੱਲ ਰਹੇ ਸੰਘਰਸ਼ ਵਿਚ ਦੋਵੇਂ ਪਾਸੇ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸੰਘਰਸ਼ ਪਤਾ ਨਹੀਂ ਕਦੋਂ ਰੁਕੇ ਇਹ ਕਹਿਣਾ ਅਜੇ ਮੁਸ਼ਕਲ...

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਦੀ ਬਤੌਰ ‘ਅੰਬੈਸਡਰ ਐਟ ਲਾਰਜ’ ਨਿਯੁਕਤ ਕਰਨ ‘ਤੇ ਲਗਾਈ ਮੋਹਰ

ਅਮਰੀਕਾ ਸੈਨੇਟ ਭਾਰਤੀ-ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਗਲੋਬਲ ਵੂਮੈਨਜ਼ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਦੇ...

‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...

ਪਾਕਿਸਤਾਨ : ‘ਇੰਨਾ ਹੀ ਸ਼ੌਂਕ ਹੈ ਤਾਂ ਖੁਦ ਦੀ ਪਾਰਟੀ ਬਣਾ ਲਓ’, ਇਮਰਾਨ ਖ਼ਾਨ ਨੇ ਫੌਜ ‘ਤੇ ਬੋਲਿਆ ਵੱਡਾ ਹਮਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਿਹਾਈ ਤੋਂ ਬਾਅਦ ਪਾਕਿਸਤਾਨ ਦੀ ਫੌਜ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਵੀਰਵਾਰ ਨੂੰ...

ਰੂਸ ਵੱਲੋਂ ਯੂਕਰੇਨ ਦੇ ਆਰਮਸ ਡਿਪੂ ‘ਤੇ ਹਮਲਾ, 50 ਕਰੋੜ ਦਾ ਗੋਲਾ-ਬਾਰੂਦ ਉਡਾਇਆ

ਰੂਸ ਨੇ ਯੂਕਰੇਨ ਦੇ ਹਥਿਆਰਾਂ ਦੇ ਡਿਪੂ ‘ਤੇ ਹਮਲਾ ਕਰਕੇ ਲਗਭਗ 50 ਕਰੋੜ ਦਾ ਗੋਲਾ ਬਾਰੂਦ ਉਡਾ ਦਿੱਤਾ। ਇਸ ਤੋਂ ਬਾਅਦ ਧੂੰਏਂ ਦਾ ਗੁਬਾਰਾ...