May 15

ਘਟਦੀ ਜਨਮ ਦਰ ਤੋਂ ਪ੍ਰੇਸ਼ਾਨ ਚੀਨ ਨੌਜਵਾਨਾਂ ਲਈ ਲਾਂਚ ਕਰੇਗਾ ਅਨੋਖਾ ਪ੍ਰਾਜੈਕਟ, ਪੁਰਾਣੇ ਰਿਵਾਜਾਂ ‘ਤੇ ਲਗਾਏਗਾ ਰੋਕ

ਚੀਨ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ਵਿਚ ਲੱਗਾ ਹੈ। ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ਵਿਚ ‘ਨਵੇਂ ਯੁੱਗ’ ਦੇ ਵਿਆਹ ਤੇ...

ਇਮਰਾਨ ਖਾਨ ਦਾ ਦਾਅਵਾ-‘ਪਾਕਿਸਤਾਨ ਫੌਜ 10 ਸਾਲ ਲਈ ਮੈਨੂੰ ਜੇਲ੍ਹ ‘ਚ ਪਾਉਣਾ ਚਾਹੁੰਦੀ ਹੈ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਫੌਜ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਉਨ੍ਹਾਂ...

ਕੈਨੇਡੀਅਨ ਨੌਜਵਾਨ ਨੂੰ 9 ਸਾਲ ਦੀ ਕੈਦ, ਦੋ ਸਾਲ ਪਹਿਲਾਂ ਭਾਰਤੀ ਸਿੱਖ ਦੀ ਕੀਤਾ ਸੀ ਕਤ.ਲ

ਦੋ ਸਾਲ ਪਹਿਲਾਂ ਕੈਨੇਡਾ ਵਿਚ ਭਾਰਤੀ ਸਿੱਖ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਇਕ ਕੈਨੇਡੀਅਨ ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ...

ਨਿਊਜ਼ੀਲੈਂਡ ਜਾਣ ਦਾ ਸੁਪਨਾ ਪਿਆ ਮਹਿੰਗਾ, ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਕੰਬੋਡੀਆ ਵਿਚ ਬਣਾਇਆ ਬੰਧਕ

ਨਿਊਜ਼ੀਲੈਂਡ ਜਾਣ ਦੀ ਚਾਹ ਵਿਚ ਪਠਾਨਕੋਟ ਦੇ ਦੋ ਨੌਜਵਾਨ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਗਏ। ਇਨ੍ਹਾਂ ਨੂੰ ਕੰਬੋਡੀਆ ਵਿਚ ਬੰਧਕ ਬਣਾ...

ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੇ ਜ਼ਮਾਨਤ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਵਿਚ ਬਵਾਲ ਮਚਿਆ ਹੈ। ਇਥੋਂ ਦੀ...

ਰੂਸ ਇਸ ਸਾਲ ਦੇ ਅੰਤ ਤੱਕ ਹੀ…’, ਪੁਤਿਨ ਦੀ ਫੌਜ ਨੂੰ ਹਰਾਉਣ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਦਾਅਵਾ

ਯੂਕਰੇਨ ਦੇ ਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸਕੋਲ ਨੂੰ ਮਦਦ ਲਈ ਧੰਨਵਾਦ ਕੀਤਾ ਹੈ।...

ਮਿਆਂਮਾਰ ‘ਚ ਮੋਕਾ ਤੂਫਾਨ ਨੇ ਲਈ 6 ਲੋਕਾਂ ਦੀ ਜਾਨ, ਘਰਾਂ ਦੀਆਂ ਛੱਤਾਂ ਤੇ ਮੋਬਾਈਲ ਟਾਵਰ ਉੱਡੇ

ਮਿਆਂਮਾਰ ‘ਚ ਮੋਕਾ ਤੂਫਾਨ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਨਾਲ...

ਪੁਲਾੜ ‘ਚ ਖੁੱਲ੍ਹ ਰਿਹਾ ਸ਼ਾਨਦਾਰ ਰੈਸਟੋਰੈਂਟ, ਉਡਦੇ ਹੋਏ ਖਾ ਸਕਣਗੇ ਖਾਣਾ ਪਰ ਕੀਮਤ ਸੁਣ ਹੋ ਜਾਓਗੇ ਹੈਰਾਨ

ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਬਹੁਤ ਸਾਰੇ ਲੋਕ ਬਾਹਰ ਜਾਂ...

ਪਾਕਿ ਮੰਤਰੀ ਅਹਿਸਾਨ ਇਕਬਾਲ ਨੇ ਇਮਰਾਨ ‘ਤੇ ਕੱਸਿਆ ਤੰਜ, ਕਿਹਾ-PTI ਮੁਖੀ ਇਕ ‘ਗੰਦੇ ਸੌਦਾਗਰ’ ਵਜੋਂ ਆਏ ਸਾਹਮਣੇ

ਪਾਕਿਸਤਾਨ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ‘ਤੇ ਤੰਜ ਕੱਸਿਆ। ਇਕਬਾਲ ਨੇ...

ਯੂਕਰੇਨ ਦੀ ਫੌਜੀ ਸਹਾਇਤਾ ਕਰੇਗਾ ਜਰਮਨੀ, ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕੀਤਾ ਧੰਨਵਾਦ

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਕੀਵ ਤੇ ਉਨ੍ਹਾਂ ਦੇ ਪੱਛਮੀ ਸਮਰਥਕ ਯੁੱਧ ਵਿਚ ਯੂਕਰੇਨ ਦਾ ਸਾਥ ਦੇ ਰਹੇ, ਜਿਸ ਨਾਲ ਅਸੀਂ ਰੂਸ...

ਰੂਸ ਦੇ ਚਾਰ ਮਿਲਟਰੀ ਏਅਰਕ੍ਰਾਫਟ ਤਬਾਹ, ਯੂਕਰੇਨ ਦੀ ਸਰਹੱਦ ਕੋਲ ਬਣਾਇਆ ਨਿਸ਼ਾਨਾ

ਰੂਸ-ਯੂਕਰੇਨ ਵਿਚ ਚੱਲ ਰਹੇ ਸੰਘਰਸ਼ ਵਿਚ ਦੋਵੇਂ ਪਾਸੇ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸੰਘਰਸ਼ ਪਤਾ ਨਹੀਂ ਕਦੋਂ ਰੁਕੇ ਇਹ ਕਹਿਣਾ ਅਜੇ ਮੁਸ਼ਕਲ...

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਦੀ ਬਤੌਰ ‘ਅੰਬੈਸਡਰ ਐਟ ਲਾਰਜ’ ਨਿਯੁਕਤ ਕਰਨ ‘ਤੇ ਲਗਾਈ ਮੋਹਰ

ਅਮਰੀਕਾ ਸੈਨੇਟ ਭਾਰਤੀ-ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਗਲੋਬਲ ਵੂਮੈਨਜ਼ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਦੇ...

‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...

ਪਾਕਿਸਤਾਨ : ‘ਇੰਨਾ ਹੀ ਸ਼ੌਂਕ ਹੈ ਤਾਂ ਖੁਦ ਦੀ ਪਾਰਟੀ ਬਣਾ ਲਓ’, ਇਮਰਾਨ ਖ਼ਾਨ ਨੇ ਫੌਜ ‘ਤੇ ਬੋਲਿਆ ਵੱਡਾ ਹਮਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਿਹਾਈ ਤੋਂ ਬਾਅਦ ਪਾਕਿਸਤਾਨ ਦੀ ਫੌਜ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਵੀਰਵਾਰ ਨੂੰ...

ਰੂਸ ਵੱਲੋਂ ਯੂਕਰੇਨ ਦੇ ਆਰਮਸ ਡਿਪੂ ‘ਤੇ ਹਮਲਾ, 50 ਕਰੋੜ ਦਾ ਗੋਲਾ-ਬਾਰੂਦ ਉਡਾਇਆ

ਰੂਸ ਨੇ ਯੂਕਰੇਨ ਦੇ ਹਥਿਆਰਾਂ ਦੇ ਡਿਪੂ ‘ਤੇ ਹਮਲਾ ਕਰਕੇ ਲਗਭਗ 50 ਕਰੋੜ ਦਾ ਗੋਲਾ ਬਾਰੂਦ ਉਡਾ ਦਿੱਤਾ। ਇਸ ਤੋਂ ਬਾਅਦ ਧੂੰਏਂ ਦਾ ਗੁਬਾਰਾ...

ਇਟਲੀ ‘ਚ ‘ਕੁੱਤਿਆਂ’ ਨੇ ਲਈ ਬੱਚੇ ਦੀ ਥਾਂ, ਇਟਲੀ ਦੀ ਘੱਟਦੀ ਅਬਾਦੀ ‘ਤੇ ਪੋਪ ਫਰਾਂਸਿਸ ਦਾ ਵੱਡਾ ਬਿਆਨ

ਪੋਪ ਫਰਾਂਸਿਸ ਨੇ ਇਟਲੀ ਦੇ ਅਬਾਦੀ ਸੰਕਟ ‘ਤੇ ਵੱਡੀ ਗੱਲ ਕਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇੱਥੇ ਸਿਰਫ਼ ਅਮੀਰ ਲੋਕ ਹੀ ਬੱਚੇ ਅਫੋਰਡ...

ਹੈਰਾਨ ਕਰਨ ਵਾਲਾ ਮਾਮਲਾ, ਵਿਊਜ਼ ਦੇ ਚੱਕਰ ‘ਚ Youtuber ਨੇ ਕ੍ਰੈਸ਼ ਕੀਤਾ ਪਲੇਨ, ਹੁਣ ਹੋਵੇਗੀ ਜੇਲ੍ਹ!

ਸੋਸ਼ਲ ਮੀਡੀਆ ‘ਤੇ ਲਾਈਕਸ, ਸ਼ੇਅਰ ਅਤੇ ਵਿਊਜ਼ ਲੈਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ,...

ਕੈਲੀਫ਼ੋਰਨੀਆ ’ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਅਮਰੀਕੀ ਸੂਬਾ

ਅਮਰੀਕਾ ਦੇ ਸਭ ਤੋਂ ਵੱਡੇ ਸੂਬਿਆਂ ਵਿਚੋਂ ਇਕ ਕੈਲੀਫੋਰਨੀਆ ਸਟੇਟ ਵਿਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ...

‘ਜੱਜ ਆਖਦੈ ਇਮਰਾਨ ਸਾਬ੍ਹ ਨੂੰ ਵੇਖ ਖੁਸ਼ੀ ਹੋਈ, ਇਹ ਕਿਹੋ ਜਿਹੀ ਅਦਾਲਤ’, PM ਸ਼ਾਹਬਾਜ਼ ਨੇ SC ‘ਤੇ ਚੁੱਕੇ ਸਵਾਲ

ਇਮਰਾਨ ਖਾਨ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪਾਕਿਸਤਾਨ ਵਿੱਚ ਸਵਾਲ ਚੁੱਕੇ ਜਾ ਰਹੇ ਹਨ। ਰਾਸ਼ਟਰ ਦੇ ਨਾਮ ਆਪਣੇ ਸੰਬੋਧਨ...

‘ਤੁਸੀਂ ਰਾਖਸ਼ ਜੰਮਿਆ, ਦੁਨੀਆ ਇਸ ਦੀ ਮੌਤ ਚਾਹੁੰਦੀ’- ਪੁਤਿਨ ਦੇ ਮਾਪਿਆਂ ਦੀ ਕਬਰ ‘ਤੇ ਨੋਟ ਛੱਡਣ ‘ਤੇ ਮਿਲੀ ਸਜ਼ਾ

ਰੂਸ ਦੀ ਇੱਕ ਅਦਾਲਤ ਨੇ ਸੇਂਟ ਪੀਟਰਸਬਰਗ ਦੀ ਇੱਕ ਔਰਤ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਅਕਤੂਬਰ ਵਿੱਚ...

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਸਾਰੇ ਕੇਸਾਂ ‘ਚ ਮਿਲੀ ਜ਼ਮਾਨਤ, ਗ੍ਰਿਫ਼ਤਾਰੀ ‘ਤੇ ਲੱਗੀ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖਾਨ ਨੂੰ ਸ਼ੁੱਕਰਵਾਰ 12 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ...

US :18 ਸਾਲ ‘ਚ ਵੋਟ ਦੇਣ ਲਈ ਜੁਆਇਨ ਕਰਨੀ ਹੋਵੇਗੀ ਆਰਮੀ! ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਾਸਵਾਮੀ ਦਾ ਐਲਾਨ

ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਰਾਸ਼ਟਪਤੀ ਚੋਣਾਂ ਵਿਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ...

ਪਾਕਿਸਤਾਨ ਦਾ ਵੱਡਾ ਫ਼ੈਸਲਾ, 500 ਭਾਰਤੀ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ

ਪਾਕਿਸਤਾਨੀ ਅਧਿਕਾਰੀਆਂ ਨੇ 500 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ ਵਿਚੋਂ 499 ਮਛੇਰੇ ਹਨ ਜਿਨ੍ਹਾਂ ਨੇ ਆਪਣੀ...

ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ, ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ

ਰੂਸ ਦੀ ਇੱਕ ਅਦਾਲਤ ਨੇ ਯੂਟਿਊਬ ਰਾਹੀਂ ਸਮਾਜ ਵਿੱਚ ਸਮਲਿੰਗਤਾ ਨੂੰ ਬੜਾਵਾ ਦੇਣ, ਟਰਾਂਸਜੈਂਡਰਾਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਰੂਸੀ...

ਟਵਿੱਟਰ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇਣਗੇ ਏਲਨ ਮਸਕ, ਹੁਣ ਮਹਿਲਾ ਹੋਵੇਗੀ ਨਵੀਂ CEO

ਟਵਿੱਟਰ ਦੀ ਸੀਈਓ ਹੁਣ ਮਹਿਲਾ ਹੋਵੇਗੀ। ਏਲਨ ਮਸਕ ਨੇ ਬੀਤੀ ਰਾਤ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ...

ਕੋਰੋਨਾ ਮਗਰੋਂ ਮੰਕੀਪੌਕਸ ਨੂੰ ਨੂੰ ਲੈ ਕੇ ਚੰਗੀ ਖ਼ਬਰ, ਹੁਣ ਇਹ ਵਾਇਰਸ ਨਹੀਂ ਰਿਹਾ ਹੈਲਥ ਐਮਰਜੈਂਸੀ

ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਕੋਰੋਨਾ ਤੋਂ ਬਾਅਦ ਮੰਕੀਪੌਕਸ ਨੂੰ ਲੈ ਕੇ ਚੰਗੀ ਖਬਰ ਦਿੱਤੀ ਹੈ। WHO ਨੇ ਕਿਹਾ ਹੈ ਕਿ ਮੰਕੀਪੌਕਸ ਹੁਣ...

‘ਅੱਤਵਾਦੀਆਂ ਵਰਗਾ ਸਲੂਕ ਹੋਇਆ, ਮੈਨੂੰ ਡੰਡੇ ਮਾਰੇ ਗਏ…’ ਰਿਹਾਈ ਮਗਰੋਂ ਬੋਲੇ ਇਮਰਾਨ ਖ਼ਾਨ

ਪਾਕਿਸਤਾਨ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਸਾਹਮਣੇ ਫੌਜ ਅਤੇ ਸਰਕਾਰ ਦੀ ਹਾਰ ਹੋਈ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੀ...

UK ‘ਚ ਵਿਗਿਆਨੀ ਤਕਨੀਕ ਨਾਲ ਜੰਮਿਆ ‘ਸੁਪਰ ਬੇਬੀ’, ਬੱਚੇ ‘ਚ ਤਿੰਨ ਲੋਕਾਂ ਦਾ DNA

ਬ੍ਰਿਟੇਨ ‘ਚ ਪਹਿਲੇ ਸੁਪਰ ਬੇਬੀ ਨੇ ਜਨਮ ਲਿਆ ਹੈ। ਵਿਗਿਆਨਕ ਤਕਨੀਕ ਦੀ ਮਦਦ ਨਾਲ ਜਨਮੇ ਇਸ ਬੱਚੇ ਵਿੱਚ ਤਿੰਨ ਲੋਕਾਂ ਦਾ ਡੀ.ਐਨ.ਏ. ਹੈ। ਇਸ...

ਕੈਲਾਸ਼-ਮਾਨਸਰੋਵਰ ਯਾਤਰਾ ‘ਤੇ ਚੀਨ ਨੇ ਵਧਾਈ ਫੀਸ, ਭਾਰਤੀਆਂ ਨੂੰ ਹੁਣ ਖਰਚਨੇ ਪੈਣਗੇ 1.85 ਲੱਖ ਰੁ.

ਚੀਨ ਨੇ ਤਿੰਨ ਸਾਲਾਂ ਤੋਂ ਬੰਦ ਪਈ ਕੈਲਾਸ਼-ਮਾਨਸਰੋਵਰ ਯਾਤਰਾ ਲਈ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ, ਇਸ ਦੇ ਨਿਯਮ ਬਹੁਤ ਸਖ਼ਤ ਬਣਾਏ ਗਏ...

ਇਟਲੀ ਦੇ ਮਿਲਾਨ ‘ਚ ਵੱਡਾ ਧਮਾਕਾ, ਧੂ੍ੰ-ਧੂੰ ਕਰਕੇ ਸੜੀਆਂ ਕਈ ਗੱਡੀਆਂ, ਇਲਾਕਾ ਸੀਲ

ਇਟਲੀ ਦੇ ਸ਼ਹਿਰ ਵਿੱਚ ਵੀਰਵਾਰ ਨੂੰ ਵੱਡਾ ਧਮਾਕਾ ਹੋ ਗਿਆ। ਪਾਰਕਿੰਗ ਵਿੱਚ ਖੜ੍ਹੀ ਵੈਨ ਵਿੱਚ ਧਮਾਕੇਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ।...

PM ਮੋਦੀ 22 ਜੂਨ ਨੂੰ ਜਾਣਗੇ ਅਮਰੀਕਾ, ਰਾਸ਼ਟਰਪਤੀ ਬਿਡੇਨ ਨਾਲ ਕਰਨਗੇ ਇਨ੍ਹਾਂ ਮੁੱਦਿਆਂ ‘ਤੇ ਚਰਚਾ

PM Modi America Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਦੇ ਸੱਦੇ ‘ਤੇ ਅਗਲੇ ਮਹੀਨੇ ਅਮਰੀਕਾ...

ਟੋਂਗਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.6 ਰਹੀ ਤੀਬਰਤਾ

ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਸਥਿਤ ਦੇਸ਼ ਟੋਂਗਾ ਨੇੜੇ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ...

ਮਰੇ ਹੋਏ ਜਾਨਵਰਾਂ ਨਾਲ ਗੱਲ ਕਰਦੀ ਹੈ ਇਹ ਮਹਿਲਾ! ਨੌਕਰੀ ਛੱਡ ਕੇ ਸ਼ੁਰੂ ਕੀਤਾ ਇਹ ਕੰਮ

ਅਮਰੀਕਾ ਦੀ ਇਕ ਮਹਿਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਮਰੇ ਹੋਏ ਇਨਸਾਨਾਂ ਨਾਲ ਨਹੀਂ ਸਗੋਂ ਜਾਨਵਰਾਂ ਨਾਲ...

-20 ਡਿਗਰੀ ਤਾਪਮਾਨ ‘ਚ ਬਰਫ ਖਾ ਕੇ ਜ਼ਿੰਦਾ ਰਿਹਾ 8 ਸਾਲ ਦਾ ਬੱਚਾ, ਬਚਾਅ ਦਲ ਵੀ ਰਹਿ ਗਿਆ ਹੈਰਾਨ

ਕੋਈ ਬਰਫੀਲੇ ਤੂਫਾਨ ਵਿਚ ਫਸ ਜਾਵੇ, ਰਸਤਾ ਨਜ਼ਰ ਨਾ ਆਵੇ, ਆਸ-ਪਾਸ ਕੋਈ ਨਾ ਦਿਖੇ ਤਾਂ ਕੀ ਹਾਲਤ ਹੋਵੇਗੀ। ਸਮਝਿਆ ਜਾ ਸਕਦਾ ਹੈ ਪਰ ਅਮਰੀਕਾ ਵਿਚ 8...

ਇਸ ਦੇਸ਼ ‘ਚ ਹੱਸਣਾ ਭੁੱਲ ਗਏ ਲੋਕ, ਲੈ ਰਹੇ ਮੁਸਕਰਾਉਣ ਦੀ ਟ੍ਰੇਨਿੰਗ, ਕੋਚਿੰਗ ਸੈਂਟਰਾਂ ‘ਚ ਦੇ ਰਹੇ ਭਾਰੀ ਪੈਸਾ

ਮੁਸਕਰਾਉਣਾ ਜੀਵਨ ਲਈ ਬਹੁਤ ਜ਼ਰੂਰੀ ਹੈ। ਡਾਕਟਰ ਕਹਿੰਦੇ ਹਨ ਕਿ ਚਿਹਰੇ ‘ਤੇ ਪਿਆਰੀ ਜਿਹੀ ਮੁਸਕਾਨ ਹਰ ਬੀਮਾਰੀ ਦਾ ਇਲਾਜ ਹੈ ਪਰ ਕੀ ਤੁਸੀਂ...

ਇਤਿਹਾਸ ‘ਚ ਪਹਿਲੀ ਵਾਰ, 3 ਲੋਕਾਂ ਦੇ DNA ਨਾਲ ਪੈਦਾ ਹੋਇਆ ਬੱਚਾ, ਨਵੀਂ ਹੋਵੇਗੀ ਜੇਨੇਟਿਕ ਬੀਮਾਰੀ

ਦੁਨੀਆ ਵਿਚ ਪਹਿਲੀ ਵਾਰ ਇਕ ਅਜਿਹੇ ਬੱਚੇ ਨੇ ਜਨਮ ਲਿਆ ਹੈ ਜਿਸ ਨੂੰ ਕੋਈ ਵੀ ਜੇਨੇਟਿਕ ਬੀਮਾਰੀ ਨਹੀਂ ਹੋਵੇਗੀ। ਜੋ ਬੀਮਾਰੀ ਹੋਵੇਗੀ, ਉਨ੍ਹਾਂ...

’24 ਘੰਟੇ ਤੋਂ ਵਾਸ਼ਰੂਮ ਨਹੀਂ ਜਾਣ ਦਿੱਤਾ… ਦੇ ਸਕਦੈ ਜ਼ਹਿਰ ਦਾ ਇੰਜੈਕਸ਼ਨ’-ਹਾਈਕੋਰਟ ‘ਚ ਬੋਲੇ ਇਮਰਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਦੇਸ਼ ਵਿਚ ਬਵਾਲ ਮਚਿਆ ਹੋਇਆ ਹੈ। ਕਈ ਸ਼ਹਿਰਾਂ ਵਿਚ ਤੋੜਫੋੜ...

22 ਜੂਨ ਨੂੰ PM ਮੋਦੀ ਦੀ ਮੇਜ਼ਬਾਨੀ ਕਰਨਗੇ ਬਾਇਡੇਨ, ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ 2023 ਨੂੰ ਅਮਰੀਕਾ ਵਿਚ ਰਾਜਕੀ ਰਾਤ ਦੇ ਭੋਜਨ ਵਿਚ ਸ਼ਾਮਲ ਹੋਣਗੇ। ਪੀਐੱਮ ਮੋਦੀ ਦੇ ਅਧਿਕਾਰੀ ਰਾਜਕੀ ਦੌਰੇ...

ਪਾਕਿਸਤਾਨ ਪਹੁੰਚੇ 30 ਭਾਰਤੀ ਖਿਡਾਰੀ ਪਰਤਣਗੇ ਦੇਸ਼, ਹਿੰਸਾ ਤੇ ਖਰਾਬ ਹਾਲਾਤ ਵਿਚ ਹਾਈ ਕਮਿਸ਼ਨ ਨੇ ਦਿੱਤੇ ਨਿਰਦੇਸ਼

ਪਾਕਿਸਤਾਨ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਜਦੋਂ ਤੋਂ ਸਾਬਕਾ ਪ੍ਰਧਾਨ ਮੰਤਰੀ ਤੇ ਵਰਲਡ ਚੈਂਪੀਅਨ ਕਪਤਾਨ ਇਮਰਾਨ ਖਾਨ ਗ੍ਰਿਫਤਾਰ ਹੋਏ...

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ...

ਪਾਕਿਸਤਾਨ ਦੇ ਪੰਜਾਬ ‘ਚ ਫੌਜੀ ਸ਼ਾਸਨ ਲਾਗੂ, ਇਮਰਾਨ ਖਾਨ ਦੀ ਗ੍ਰਿਫ਼਼ਤਾਰੀ ‘ਤੇ ਸੁਲਗਿਆ ਮੁਲਕ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ। ਜਦੋਂ...

ਡੋਨਾਲਡ ਟਰੰਪ ਨੂੰ ਵੱਡਾ ਝਟਕਾ, ਜਿਨਸੀ ਸ਼ੋਸ਼ਣ ਮਾਮਲੇ ‘ਚ ਦੋਸ਼ੀ ਕਰਾਰ, ਠੋਕਿਆ ਗਿਆ 410 ਕਰੋੜ ਰੁ. ਜੁਰਮਾਨਾ

ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਯੌਨ ਸ਼ੋਸ਼ਣ...

PM ਮੋਦੀ ‘ਤੇ ਕੇਸ ਕਰਨਾ ਚਾਹੁੰਦੀ ਏ ਪਾਕਿਸਤਾਨੀ ਅਦਾਕਾਰਾ, ਦਿੱਲੀ ਪੁਲਿਸ ਨੇ ਦਿੱਤਾ ਕਮਾਲ ਦਾ ਜਵਾਬ

ਪਾਕਿਸਤਾਨ ਦੀ ਇੱਕ ਅਦਾਕਾਰਾ ਸੇਹਰ ਸ਼ਿਨਵਾੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਮਲਾ ਦਰਜ ਕਰਵਾਉਣਾ ਚਾਹੁੰਦੀ ਹੈ। ਉਹ ਭਾਰਤ ਦੀ...

PAK : ਇਮਰਾਨ ਦੀ ਗ੍ਰਿਫਤਾਰੀ ਮਗਰੋਂ ਭੜਕੀ ਹਿੰਸਾ, ਇੰਟਰਨੈੱਟ ਬੰਦ, ਅਗਜ਼ਨੀ, ਫੌਜ-ਸਮਰਥਕਾਂ ‘ਚ ਝੜਪ, 6 ਮੌਤਾਂ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼...

UK : ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ 16 ਲੋਕ

ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਅਪਰਾਧੀਆਂ ਦੇ ਇੱਕ ਗਿਰੋਹ ਦੀ ਵਿਸਤ੍ਰਿਤ ਜਾਂਚ ਕੀਤੀ ਗਈ। ਇਸ ਤੋਂ ਬਾਅਦ...

ਹੜ੍ਹ ‘ਚ ਡੁੱਬ ਗਿਆ ਪੂਰਾ ਨਿਊਜ਼ੀਲੈਂਡ! ਐਮਰਜੈਂਸੀ ਦਾ ਐਲਾਨ, ਕਈ ਸਕੂਲੀ ਵਿਦਿਆਰਥੀ ਲਾਪਤਾ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਫਿਰ ਤੋਂ ਹੜ੍ਹ ਆ ਗਿਆ ਹੈ। ਵੰਗਾਰੇਈ ਸ਼ਹਿਰ ਵਿਚ ਗੁਫਾਵਾਂ ਦੀ ਭਾਲ ਕਰ ਰਹੇ ਸਕੂਲੀ ਵਿਦਿਆਰਥੀ...

ਸਿੰਗਾਪੁਰ ‘ਚ ਭਾਰਤੀ ਮੂਲ ਦੇ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ, ਸੜਕ ਦੁਰਘਟਨਾ ਤਹਿਤ ਹੋਇਆ ਸੀ ਮਾਮਲਾ ਦਰਜ

ਸਿੰਗਾਪੁਰ ਵਿਚ ਇਕ 25 ਸਾਲਾ ਭਾਰਤੀ ਮੂਲ ਦੇ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਲਾਰੀ ਚਲਾਉਂਦੇ ਸਮੇਂ ਉਹ ਚੇਬਰਾ...

ਆਈਨਸਟੀਨ ਤੋਂ ਵੀ ਤੇਜ਼ ਦਿਮਾਗ ਇਸ 11 ਸਾਲਾਂ ਬੱਚੀ ਦਾ, ਜਲਦ ਮਿਲੇਗੀ ਮਾਸਟਰਸ ਦੀ ਡਿਗਰੀ

ਅਲਬਰਟ ਆਇਨਸਟੀਨ ਜਾਂ ਸਟੀਫਨ ਹਾਕਿੰਗ ਨੂੰ ਦੁਨੀਆ ਦੇ ਸਭ ਤੋਂ ਤੇਜ਼ ਦਿਮਾਗ ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਹੈ। ਪਰ ਹੁਣ ਮੈਕਸੀਕੋ...

ਪਾਕਿਸਤਾਨ ਤੋਂ ਵੱਡੀ ਖ਼ਬਰ, ਸਾਬਕਾ CM ਇਮਰਾਨ ਖ਼ਾਨ ਹਾਈਕੋਰਟ ਦੇ ਬਾਹਰ ਗ੍ਰਿਫ਼ਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ...

700 ਪੰਜਾਬੀ ਵਿਦਿਆਰਥੀਆਂ ਨਾਲ ਧੋਖਾ! ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਦੇਸ਼ ਛੱਡਣ ਦਾ ਹੁਕਮ

ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਨੇ ਕੈਨੇਡਾ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਬਾਰਡਰ...

ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ

ਭਾਰਤੀ ਮੂਲ ਦੇ ਸਚਿਤ ਮਹਿਰਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਲਈ ਸ਼ਨੀਵਾਰ ਨੂੰ ਚੋਣਾਂ ਹੋਈਆਂ।...

ਭਾਰਤੀ ਕੈਦੀ ਦੀ ਮੌਤ ਦੇ ਬਾਅਦ 199 ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, 12 ਮਈ ਨੂੰ ਹੋਵੇਗੀ ਰਿਹਾਈ

ਪਾਕਿਸਤਾਨ ਦੀ ਜੇਲ੍ਹ ਵਿਚ ਇਕ ਭਾਰਤੀ ਕੈਦੀ ਦੀ ਮੌਤ ਦੇ ਬਾਅਦ ਖਬਰ ਹੈ ਕਿ ਪਾਕਿਸਤਾਨ ਦੀ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ...

ਟੈਕਸਾਸ ਗੋਲੀਬਾਰੀ ‘ਚ ਭਾਰਤੀ ਮਹਿਲਾ ਇੰਜੀਨੀਅਰ ਦੀ ਗਈ ਜਾਨ, ਦੋਸਤ ਨਾਲ ਮਾਲ ‘ਚ ਕਰ ਰਹੀ ਸੀ ਸ਼ਾਪਿੰਗ

ਟੈਕਸਾਸ ਸੂਬੇ ਦੇ ਡੇਲਾਸ ਵਿਚ ਭੀੜਭਾੜ ਵਾਲੇ ਮਾਲ ਵਿਚ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਇੰਜੀਨੀਅਰ ਸਣੇ 9 ਲੋਕਾਂ ਦੀ...

ਭਾਰਤ ਲਈ ਬਣ ਰਹੇ ਏਅਰਬੱਸ C295 ਨੇ ਭਰੀ ਪਹਿਲੀ ਉਡਾਣ, ਭਾਰਤੀ ਹਵਾਈ ਫੌਜ ਦੀ ਵਧੇਗੀ ਤਾਕਤ

ਭਾਰਤ ਲਈ ਬਣ ਰਹੇ ਏਅਰਬੱਸ C295 ਜਹਾਜ਼ ਨੇ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ...

ਨਾ ਪਾਸਪੋਰਟ ਨਾ ਵੀਜ਼ਾ ਤੇ ਮਹਿਲਾ ਪਹੁੰਚ ਗਈ ਵਿਦੇਸ਼, ਏਅਰਲਾਈਨ ਕੰਪਨੀ ਮੰਗ ਰਹੀ ਮਾਫੀ, ਜਾਣੋ ਵਜ੍ਹਾ

ਅਮਰੀਕਾ ਵਿਚ ਡੋਮੈਸਟਿਕ ਟ੍ਰੈਵਲਿੰਗ ਦੌਰਾਨ ਇਕ ਮਹਿਲਾ ਨਾਲ ਅਜੀਬ ਘਟਨਾ ਵਾਪਰੀ। ਮਹਿਲਾ ਇਕ ਏਅਰਲਾਈਨ ਕੰਪਨੀ ਦੀ ਗਲਤੀ ਦੀ ਵਜ੍ਹਾ ਨਾਲ...

ਅਮਰੀਕਾ ‘ਚ ਦਰਦਨਾਕ ਸੜਕ ਹਾਦਸਾ, ਬੱਸ ਸਟਾਪ ‘ਤੇ ਖੜੇ ਲੋਕਾਂ ਨੂੰ SUV ਨੇ ਦਰੜਿਆ, 8 ਦੀ ਮੌ.ਤ

ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸਿਟੀ ਬੱਸ ਸਟਾਪ ਉੱਤੇ ਖੜ੍ਹੇ ਲੋਕਾਂ ਨੂੰ ਇੱਕ SUV ਕਾਰ ਨੇ ਟੱਕਰ ਮਾਰ ਦਿੱਤੀ। ਐਤਵਾਰ ਨੂੰ ਹੋਏ ਇਸ ਹਾਦਸੇ...

ਪੇਰੂ ‘ਚ ਸੋਨੇ ਦੀ ਖਾਨ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, 27 ਮਜਦੂਰਾਂ ਦੀ ਮੌ.ਤ

ਦੱਖਣੀ ਅਮਰੀਕੀ ਦੇਸ਼ ਪੇਰੂ ‘ਚ ਇੱਕ ਛੋਟੀ ਖਾਨ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ ਸੀ ਅਤੇ ਇਸ...

ਕੈਨੇਡਾ : ਅਲਬਰਟਾ ‘ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਐਲਾਨੀ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ ਘਰ ਕੀਤੇ ਖਾਲੀ

ਕੈਨੇਡਾ ਦੇ ਅਲਬਰਟਾ ਨੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਅੱਗ ਕਾਰਨ 24,000 ਤੋਂ ਵੱਧ ਲੋਕਾਂ ਨੂੰ...

ਛਿੱਕ ਰੋਕਣ ਨਾਲ ਫਟ ਗਈਆਂ ਦਿਮਾਗ ਦੀਆਂ ਨਸਾਂ! ਤਿੰਨ ਸਰਜਰੀਆਂ ਕਰਾਉਣ ਮਗਰੋਂ ਬਚੀ ਜਾਨ

ਜੇ ਤੁਸੀਂ ਵੀ ਛਿੱਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਬੋਲ਼ੇ ਹੋ ਸਕਦੇ ਹੋ...

ਬਰਗਰ ਕਿੰਗ ‘ਤੇ ਨੌਕਰੀ ਕਰਨ ਵਾਲੇ ਬੰਦੇ ਨੂੰ ਰਿਟਾਇਰਮੈਂਟ ‘ਤੇ ਸ਼ਾਨਦਾਰ ਤੋਹਫ਼ਾ, ਮਿਲੇ 3 ਕਰੋੜ ਰੁ.

ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਮਿਹਨਤੀ ਦੀ ਖਬਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਇਕ ਦਿਨ ਦੀ ਵੀ ਛੁੱਟੀ ਲਏ ਬਿਨਾਂ 27 ਸਾਲ ਕੰਮ ਕੀਤਾ ਸੀ।...

ਸੂਡਾਨ ਤੋਂ ਪਰਤੇ 210 ਭਾਰਤੀਆਂ ਨੂੰ ਮਿਲੇ PM ਮੋਦੀ, ਬੋਲੇ- ‘ਦੁਨੀਆ ‘ਚ ਜੇ ਕੋਈ ਭਾਰਤੀ ਫਸਦੈ ਤਾਂ ਅਸੀਂ ਸੌਂਦੇ ਨਹੀਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਰਨਾਟਕ ਵਿੱਚ ਸੁਡਾਨ ਦੇ ਲੋਕਾਂ ਨਾਲ ਗੱਲਬਾਤ ਕੀਤੀ। ਹਕੀ ਪਿਕੀ ਕਬੀਲੇ ਦੇ 210 ਮੈਂਬਰਾਂ ਨੂੰ...

ਭਾਰਤ ਤੋਂ ਪਰਤ ਕੇ ਆਪਣੇ ਹੀ ਘਰ ‘ਚ ਘਿਰੇ ਬਿਲਾਵਲ, ਇਮਰਾਨ ਬੋਲੇ- ‘ਪੂਰੀ ਦੁਨੀਆ ‘ਚ ਬੇਇਜ਼ਤੀ ਕਰਾ ਰਹੇ’

ਭਾਰਤ ਤੋਂ ਪਾਕਿਸਤਾਨ ਪਰਤਣ ਤੋਂ ਬਾਅਦ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਆਪਣੇ ਹੀ ਲੋਕਾਂ ਨੇ ਘੇਰ ਲਿਆ ਹੈ। ਉਹ ਸ਼ੰਘਾਈ ਸਹਿਯੋਗ...

ਕਰਜ਼ਾ ਲੈਣ ਲਈ ਝੂਠ ਬੋਲਣ ਲੱਗਾ ਪਾਕਿਸਤਾਨ, IMF ਨੇ ਖੋਲ੍ਹ ਦਿੱਤੀ ਸਾਰੀ ਪੋਲ

ਪਾਕਿਸਤਾਨ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਡਾਲਰ ਦੀ ਕਮੀ ਨੂੰ ਪੂਰਾ ਕਰਨ ਲਈ ਹੁਣ...

ਚੀਨ, ਉੱਤਰ ਕੋਰੀਆ, ਈਰਾਨ ਤੇ ਰੂਸ ਦੇ ਨਾਗਰਿਕ ਅਮਰੀਕਾ ‘ਚ ਨਹੀਂ ਖਰੀਦ ਸਕਣਗੇ ਜ਼ਮੀਨ, ਬਿਲ ਪਾਸ

ਟੈਕਸਾਸ ਸੀਨੇਟ ਨੇ ਚੀਨ, ਈਰਾਨ ਰੂਸ ਤੇ ਉੱਤਰ ਕੋਰੀਆ ਦੇ ਨਾਗਰਿਕਾਂ ਵੱਲੋਂ ਜ਼ਮੀਨ ਖਰੀਦਣ ‘ਤੇ ਰੋਕ ਲਗਾਉਂਦੇ ਹੋਏ ਬਿਲ ਪਾਸ ਕੀਤਾ ਹੈ।...

23 ਸਾਲ ਦੀ ਆਸਟ੍ਰੇਲੀਆਈ ਮਿਸ ਯੂਨੀਵਰਸ ਫਾਈਨਲਿਸਟ ਦੀ ਮੌ.ਤ, ਘੁੜਸਵਾਰੀ ਦੌਰਾਨ ਹੋਈ ਸੀ ਜ਼ਖਮੀ

ਸਾਲ 2022 ਦੀ ਮਿਸ ਯੂਨੀਵਰਸ ਫਾਈਨਲਿਸਟ ਤੇ ਆਸਟ੍ਰੇਲੀਆਈ ਫੈਸ਼ਨ ਮਾਡਲ ਸੀਏਨਾ ਵੀਰ ਦੀ 23 ਸਾਲ ਦੀ ਉਮਰ ਵਿਚ ਮੌਤ ਹੋ ਗਈ। ਸੀਏਨਾ ਘੁੜਸਵਾਰੀ ਕਰਦੇ...

ਅਮਰੀਕਾ : ਟੈਕਸਾਸ ਦੇ ਮਾਲ ‘ਚ ਫਾਇਰਿੰਗ, 9 ਦੀ ਮੌ.ਤ, ਪੁਲਿਸ ਨੇ ਹਮਲਾਵਰ ਨੂੰ ਮਾਰ ਗਿਰਾਇਆ

ਅਮਰੀਕੀ ਸੂਬੇ ਟੈਕਸਾਸ ਦੇ ਇਕ ਮਾਲ ਵਿਚ ਬੀਤੀ ਰਾਤ ਗੋਲੀਬਾਰੀ ਹੋਈ। ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ।...

ਤਲਾਕ ਦਾ ਜਸ਼ਨ ਮਨਾਉਂਦੇ ਨੌਜਵਾਨ ਨਾਲ ਹੋਇਆ ਵੱਡਾ ਹਾਦਸਾ, ਬੰਜੀ ਜੰਪਿੰਗ ਦੌਰਾਨ ਟੁੱਟੀ ਰੱਸੀ

ਲੋਕ ਬੰਜੀ ਜੰਪਿੰਗ ਅਤੇ ਪੈਰਾਗਲਾਈਡਿੰਗ ਵਰਗੇ ਐਡਵੈਂਚਰਸ ਪਸੰਦ ਕਰਦੇ ਹਨ। ਕਈ ਵਾਰ ਲੋਕ ਆਪਣੇ ਦੋਸਤਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਰਿਸਕ...

‘ਇਥੇ ਹਿੰਦੂਆਂ ਦਾ ਹਾਲ ਵੇਖੋ’ ਭਾਰਤੀ ਮੁਸਲਮਾਨਾਂ ‘ਤੇ ਬੋਲੇ ਬਿਲਾਵਲ ਤਾਂ PAK ਪੱਤਰਕਾਰ ਨੇ ਚੰਗੀਆਂ ਸੁਣਾਈਆਂ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਗੋਆ ਸ਼ੰਘਾਈ ਸੰਮੇਲਨ ਵਿੱਚ ਹਿੱਸਾ ਲੈਣ ਲਈ 04 ਅਤੇ 05 ਮਈ ਨੂੰ ਭਾਰਤ ਆਏ ਸਨ। ਲੋਕ ਬਿਲਾਵਲ ਦੇ...

ਰੂਸ-ਯੂਕਰੇਨ ਜੰਗ : ਫੌਜ ‘ਚ ਭਰਤੀ ਹੋਣ ਤੋਂ ਬਚਣ ਲਈ ਰੂਸੀ ਨੌਜਵਾਨ ਬਦਲਵਾ ਰਹੇ ਜੇਂਡਰ!

ਯੂਕਰੇਨ ਨਾਲ ਜੰਗ ਵਿੱਚ ਫੌਜੀਆਂ ਦੀ ਕਮੀ ਨਾਲ ਨਜਿੱਠਣ ਲਈ ਰੂਸ ਲਗਾਤਾਰ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। ਇਸ ਨੇ ਕਾਨੂੰਨ ਵਿੱਚ ਬਦਲਾਅ...

ਪਤਨੀ ਡਾਇਨਾ ਤੋਂ ਸਾੜਾ, ਗਲ ‘ਚ ਪਾਈ ਗਈ ਸੀ ਟਾਇਲਟ ਸੀਟ, ਕਿੰਗ ਚਾਰਲਸ ਦੇ ਵਿਵਾਦਿਤ ਕਿੱਸੇ

ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ਇੱਕ ਇਤਿਹਾਸਕ ਤਾਜਪੋਸ਼ੀ ਸਮਾਰੋਹ ਵਿੱਚ ਅਧਿਕਾਰਤ ਤੌਰ ‘ਤੇ ਸੇਂਟ ਐਡਵਰਡ ਦਾ ਤਾਜ ਪਹਿਨਾਇਆ ਗਿਆ।...

ਕਿੰਗ ਚਾਰਲਸ ਦੀ ਤਾਜਪੋਸ਼ੀ, ਕੈਮਿਲਾ ਨੇ ਪਹਿਨਿਆ ਬਿਨਾਂ ਕੋਹਿਨੂਰ ਵਾਲਾ ਤਾਜ, ਵੇਖੋ ਰਸਮਾਂ ਦੀਆਂ ਤਸਵੀਰਾਂ

ਬ੍ਰਿਟੇਨ ਦੇ ਨਵੇਂ ਬਾਦਸ਼ਾਹ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਨੂੰ ਤਾਜ ਪਹਿਨਾਇਆ ਗਿਆ ਹੈ। 6 ਮਈ ਸ਼ਨੀਵਾਰ ਨੂੰ ਲੰਡਨ ਦੇ ਵੈਸਟਮਿੰਸਟਰ...

ਅਫਰੀਕੀ ਦੇਸ਼ ਕਾਂਗੋ ‘ਚ ਮੀਂਹ ਤੇ ਹੜ੍ਹ ਨੇ ਮਚਾਈ ਤਬਾਹੀ, 176 ‘ਤੋਂ ਵੱਧ ਲੋਕਾਂ ਦੀ ਮੌ.ਤ

ਅਫਰੀਕੀ ਦੇਸ਼ ਕਾਂਗੋ ‘ਚ 2 ਦਿਨਾਂ ਤੋਂ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਾਂਗੋ ‘ਚ...

ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ, ਘਰੇਲੂ ਨੀਤੀ ਕੌਂਸਲ ਦੀ ਮੁਖੀ ਵਜੋਂ ਹੋਈ ਨਿਯੁਕਤ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੀ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਜਗ੍ਹਾ ਮਿਲੀ ਹੈ। ਬਾਇਡੇਨ ਨੇ ਐਲਾਨ ਕੀਤਾ ਕਿ ਕਿ...

ਬ੍ਰਿਟੇਨ ਦੇ ਕਿੰਗ ਚਾਰਲਸ ਦੀ ਤਾਜਪੋਸ਼ੀ ਅੱਜ, ਦੁਨੀਆ ਭਰ ਤੋਂ 2000 ਮਹਿਮਾਨ ਹੋਣਗੇ ਸ਼ਾਮਲ, 1 ਹਜ਼ਾਰ ਕਰੋੜ ਹੋਣਗੇ ਖਰਚ

ਬ੍ਰਿਟੇਨ ਦੇ ਕਿੰਗ ਚਾਰਲਸ-III ਤੇ ਕਵੀਨ ਕੈਮਿਲਾ ਦੀ ਅੱਜ ਭਾਰਤੀ ਸਮੇਂ ਮੁਤਾਬਕ 3.30 ਵਜੇ ਤਾਜਪੋਸ਼ੀ ਹੋਵੇਗੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ 70...

ਕੈਨੇਡਾ ‘ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਕਾਰਜਕਰਤਾ ਨੀਟੂ ਕੰਗ ‘ਤੇ ਫਾਇਰਿੰਗ, ਹਾਲਤ ਗੰਭੀਰ

ਕੈਨੇਡਾ ਵਿਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਮੁੱਖ ਕਾਰਜਕਰਤਾ ਨੀਟੂ ਕੰਗ ‘ਤੇ ਗੋਲੀਆਂ ਮਾਰਨ ਦੀ ਖਬਰ ਹੈ। ਵਾਰਦਾਤ ਕੈਨੇਡਾ ਦੇ ਵੈਨਕੂਵਰ...

McDonald’s ਨੂੰ ਲਾਪਰਵਾਹੀ ਵਰਤਣੀ ਪਈ ਮਹਿੰਗੀ, ਹੁਣ ਭਰਨਾ ਪਊ 5 ਕਰੋੜ ਰੁ. ਦਾ ਜੁਰਮਾਨਾ

ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਮੈਕਡੋਨਲਡਜ਼ ਦੇ ਇੱਕ ਆਉਟਲੈਟ ਨੂੰ ਘਟੀਆ ਭੋਜਨ ਪਦਾਰਥਾਂ ਦੀ ਸੇਵਾ ਕਰਨ ਲਈ 500,000 ਪਾਊਂਡ ਯਾਨੀ ਲਗਭਗ 5.14...

ਤੁਰਕੀ ਸੰਮੇਲਨ ‘ਚ ਭਿੜੇ ਯੂਕਰੇਨ-ਰੂਸ, ਯੂਕਰੇਨੀ ਸਾਂਸਦ ਨੇ ਰੂਸੀ ਡਿਪਲੋਮੈਟ ਨੂੰ ਮਾਰਿਆ ਘਸੁੰਨ

ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਤੁਰਕੀ ਦੀ ਰਾਜਧਾਨੀ...

PAK : ਕੋਰਟ ‘ਚ ਖੁੱਲ੍ਹਿਆ ਬੁਸ਼ਰਾ ਦਾ ‘ਤਿਲਿਸਮ’, ਤਲਾਕ ਫਿਰ ਨਿਕਾਹ ਨਾਲ ਇਮਰਾਨ ਦੇ PM ਬਣਨ ਦਾ ਕੁਨੈਕਸ਼ਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਲਤ ‘ਚ ਉਨ੍ਹਾਂ ਦੇ ਕਰੀਬੀ...

WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ Covid-19

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। WHO ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ...

ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ

ਗੋਆ ਦੇ ਪਣਜੀ ਵਿੱਚ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀਆਂ ਦੀ ਐੱਸ.ਸੀ.ਓ. ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ...

ਅਮਰੀਕਾ : ਦੁਨੀਆ ‘ਚ ਪਹਿਲੀ ਵਾਰ ਡਾਕਟਰਾਂ ਨੇ ਕੀਤੀ ਮਾਂ ਦੇ ਗਰਭ ‘ਚ ਹੀ ਬੱਚੇ ਦੀ ਬ੍ਰੇਨ ਸਰਜਰੀ

ਅਮਰੀਕਾ ਵਿਚ ਡਾਕਟਰਾਂ ਦੀ ਇਕ ਟੀਮ ਨੇ ਗਰਭ ਵਿਚ ਹੀ ਬੱਚੇ ਦੀ ਬ੍ਰੇਨ ਸਰਜਰੀ ਕੀਤੀ। ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ ਜਿਥੇ ਗਰਭ ਵਿਚ...

ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਬੇਰਿਹਮੀ ਨਾਲ ਕ.ਤਲ, ਇਕ ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ...

ਸਰਬੀਆ ‘ਚ 21 ਸਾਲ ਦੇ ਹਮਲਾਵਰ ਨੇ ਕੀਤੀ ਫਾਇਰਿੰਗ, 8 ਦੀ ਮੌ.ਤ, 2 ਦਿਨਾਂ ‘ਚ ਦੂਜੀ ਘਟਨਾ

ਯੂਰਪੀ ਦੇਸ਼ ਸਰਬੀਆ ਦੇ ਮਲਾਡੇਨੋਵੈਕ ਸ਼ਹਿਰ ਵਿਚ ਬੀਤੀ ਰਾਤ ਇਕ ਕਾਰ ਸਵਾਰ ਹਮਲਾਵਰ ਨੇ ਸੜਕ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ...

ਅਮਰੀਕਾ : ਬੱਚਿਆਂ ਨੂੰ ਸਕੂਲੋਂ ਲੈ ਜਾਣ ਜਾ ਰਹੇ ਸਿੱਖ ਜੋੜੇ ਨੂੰ ਡਰਾਈਵਰ ਨੇ ਮਾਰੀ ਟੱਕਰ, ਮੌ.ਤ

ਨਿਊਯਾਰਕ ਦੇ ਵਾਸ਼ਿੰਗਟਨ ਸ਼ਹਿਰ ਦੇ ਇਕ ਉਪਨਗਰ ਕੈਂਟ ਵਿਚ ਇਕ ਸਿੱਖ ਜੌੜਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਸਟਾਪ ਤੋਂ ਲੈਣ ਲਈ ਜਾ ਰਿਹਾ ਸੀ ਉਦੋਂ...

ਔਰਤ ਨੇ 90 ਰੁਪਏ ‘ਚ ਖਰੀਦਿਆ ਘਰ, ਫਿਰ ਕੀਤਾ ਕੁਝ ਅਜਿਹਾ ਕਿ ਲੋਕ ਹੁਣ 4 ਕਰੋੜ ਵੀ ਦੇਣ ਨੂੰ ਤਿਆਰ

ਦੁਨੀਆ ਦਾ ਹਰ ਵਿਅਕਤੀ ਆਪਣੇ ਲਈ ਸੁਰੱਖਿਅਤ ਘਰ ਚਾਹੁੰਦਾ ਹੈ ਅਤੇ ਬਜ਼ੁਰਗ ਇਸ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਦੇ ਹਨ, ਜਿਸ ਦੇਖੋ ਉਹ...

2 ਸਾਲਾਂ ਤੱਕ ਮੁਰਦੇ ਨੂੰ ਫਰੀਜ਼ਰ ‘ਚ ਰੱਖੀ ਬੈਠਾ ਸੀ ਸ਼ਖਸ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਬਰਤਾਨੀਆ ਦੇ ਇੱਕ ਬੰਦੇ ਨੇ ਪਿਛਲੇ ਦੋ ਸਾਲਾਂ ਤੋਂ ਇੱਕ ਪੈਨਸ਼ਨਰ ਦੀ ਲਾਸ਼ ਨੂੰ ਫਰੀਜ਼ਰ ਵਿੱਚ ਰਖਿਆ ਹੋਇਆ ਸੀ। ਰਿਪੋਰਟ ਮੁਾਤਬਕ 71 ਸਾਲਾ...

ਪਾਕਿਸਤਾਨ ‘ਚ 50 ਹਿੰਦੂ ਬਣੇ ਮੁਸਲਮਾਨ, ਪਹਿਲਾਂ 4 ਮਹੀਨੇ ਸੈਂਟਰ ‘ਚ ਦਿੱਤੀ ਗਈ ਇਸਲਾਮ ਦੀ ਟ੍ਰੇਨਿੰਗ

ਪਾਕਿਸਤਾਨ ਦੇ ਮੀਰਪੁਰਖਾਸ ‘ਚ 10 ਪਰਿਵਾਰਾਂ ਦੇ 50 ਹਿੰਦੂਆਂ ਨੂੰ ਮੁਸਲਮਾਨ ਬਣਾਇਆ ਗਿਆ। ਇਨ੍ਹਾਂ ਵਿੱਚ 1 ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਸ...

ਪਾਕਿਸਤਾਨ ਦੇ ਸਕੂਲ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 7 ਟੀਚਰਾਂ ਦੀ ਮੌਤ

ਇਸ ਵੇਲੇ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਾਕਿ-ਅਫਗਾਨ ਸਰਹੱਦ ਨੇੜੇ ਪਰਚਿਨਾਰ ਦੇ ਸਕੂਲ ‘ਚ ਗੋਲੀਬਾਰੀ ਦੀ ਘਟਨਾ...

ਭਾਰਤੀ ਮੂਲ ਦੇ ਅਜੇ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ, 2 ਜੂਨ ਤੋਂ ਸੰਭਾਲਣਗੇ ਅਹੁਦਾ

ਭਾਰਤੀ ਮੂਲ ਦੇ ਅਜੇ ਬੰਗਾ ਨੂੰ ਵਰਲਡ ਬੈਂਕ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ 2 ਜੂਨ ਨੂੰ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 5 ਸਾਲ...

ਘੌਰ ਕੱਲਯੁਗ ! ਮਾਂ ਨੇ 5 ਸਾਲਾ ਬੇਟੇ ਨੂੰ ਦਿੱਤੀ ਰੂਹ ਕੰਬਾਊ ਮੌ.ਤ, ਵਜ੍ਹਾ ਸੁਣ ਹੋ ਜਾਓਗੇ ਹੈਰਾਨ

ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਆਪਣੇ ਬੱਚਿਆਂ ਖਾਤਰ ਹਰੇਕ ਕੁਰਬਾਨੀ ਕਰਨ ਤੱਕ ਨੂੰ ਤਿਆਰ ਹੋ ਜਾਂਦੀ ਹੈ। ਸਭ ਕੁਝ...

ਸਰਬੀਆ ਦੇ ਸਕੂਲ ‘ਚ 14 ਸਾਲ ਦੇ ਵਿਦਿਆਰਥੀ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਣੇ 9 ਦੀ ਮੌ.ਤ

ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਕ 14 ਸਾਲਾ ਵਿਦਿਆਰਥੀ ਨੇ ਸਕੂਲ ਵਿਚ ਵਿਦਿਆਰਥੀਆਂ ਤੇ ਗਾਰਡਾਂ...

ਰੂਸ ਦੇ ਰਾਸ਼ਟਰਪਤੀ ਭਵਨ ‘ਤੇ ਡ੍ਰੋਨ ਹਮਲਾ, ਕ੍ਰੇਮਲਿਨ ਦਾ ਦਾਅਵਾ-‘ਪੁਤਿਨ ਦੀ ਹੱਤਿਆ ਦੀ ਕੋਸ਼ਿਸ਼’

ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਕਰੇਨ ਨੇ ਬੀਤੀ ਰਾਤ...

ਅਫਗਾਨਿਸਤਾਨ ਦੇ ਹਸਪਤਾਲਾਂ ‘ਚ ਬੈੱਡ, ਆਕਸੀਜਨ ਤੇ ਸਟਾਫ਼ ਦੀ ਕਮੀ, ਰੋਜ਼ਾਨਾ ਮਰ ਰਹੇ ਸੈਂਕੜੇ ਬੱਚੇ

ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਅਨੁਸਾਰ ਅਫਗਾਨਿਸਤਾਨ ਵਿੱਚ ਹਰ ਰੋਜ਼ 167 ਬੱਚੇ ਅਜਿਹੀਆਂ ਬਿਮਾਰੀਆਂ ਨਾਲ ਮਰ ਰਹੇ ਹਨ, ਜਿਨ੍ਹਾਂ ਦਾ ਸਹੀ...

ਪਾਕਿਸਤਾਨ ਨੇ ਕੰਗਾਲੀ ‘ਚ ਸ਼੍ਰੀਲੰਕਾ ਨੂੰ ਵੀ ਪਛਾੜਿਆ, 50 ਸਾਲ ਦੇ ਰਿਕਾਰਡ ਪੱਧਰ ‘ਤੇ ਮਹਿੰਗਾਈ

ਪੂਰੀ ਦੁਨੀਆ ਪਾਕਿਸਤਾਨ ਦੀ ਗਰੀਬੀ ਦੀ ਚਰਚਾ ਕਰ ਰਹੀ ਹੈ। ਭਿਆਨਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੀ ਹਾਲਤ ਵੀ ਹੁਣ ਸਥਿਰ ਹੈ...

US : ਵਿਆਹ ਦੇ 5 ਘੰਟੇ ਬਾਅਦ ਖੁਸ਼ੀਆਂ ਤਬਾਹ, ਰਿਸੈਪਸ਼ਨ ਤੋਂ ਨਿਕਲਦਿਆਂ ਐਕਸੀਡੈਂਟ, ਲਾੜੀ ਦੀ ਮੌਤ, ਲਾੜਾ ਗੰਭੀਰ

ਅਮਰੀਕਾ ਦੇ ਸਾਊਥ ਕੈਰੋਲੀਨਾ ‘ਚ ਵਿਆਹ ਦੀ ਰਿਸੈਪਸ਼ਨ ਦੇ ਕੁਝ ਹੀ ਮਿੰਟਾਂ ਬਾਅਦ ਇਕ ਹਾਦਸੇ ‘ਚ ਲਾੜੀ ਦੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਦੀ...

ਜਾਪਾਨ : ਸਕਰਟ ‘ਚ ਔਰਤਾਂ ਦੀ ਇਤਰਾਜ਼ਯੋਗ ਫੋਟੋ ਲੈਣ ‘ਤੇ ਹੋਵੇਗੀ 3 ਸਾਲ ਦੀ ਜੇਲ੍ਹ, ਬਿੱਲ ਪੇਸ਼

ਜਾਪਾਨ ‘ਚ ਔਰਤਾਂ ਦੀ ਸੁਰੱਖਿਆ ਲਈ ਸੰਸਦ ‘ਚ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਅਤੇ ਕਾਨੂੰਨ ਬਣ ਜਾਂਦਾ...

PAK ਸਿਆਸਤ ‘ਚ ਹੁਣ ਔਰਤਾਂ ਆਹਮੋ-ਸਾਹਮਣੇ, ਨਵਾਜ ਦੀ ਧੀ ਖ਼ਿਲਾਫ਼ ਕੇਸ ਕਰੇਗੀ ਬੁਸ਼ਰਾ ਬੀਬੀ

ਹੁਣ ਪਾਕਿਸਤਾਨ ਦੀ ਸਿਆਸਤ ਵਿੱਚ ਦੋ ਔਰਤਾਂ ਵਿਚਾਲੇ ਇੱਕ ਨਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ...

ਜਾਪਾਨ ‘ਚ ਵੂਮੈਨ ਸਕਿਓਰਿਟੀ ਲਈ ਨਵਾਂ ਬਿੱਲ, ਸਕਰਟ ‘ਚ ਇਤਰਾਜ਼ਯੋਗ ਫੋਟੋਆਂ ਲੈਣ ‘ਤੇ 3 ਸਾਲ ਦੀ ਸਜ਼ਾ, ਹੋਵੇਗਾ ਜੁਰਮਾਨਾ

ਜਾਪਾਨ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਇਕ ਨਵਾਂ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣੇਗਾ ਤਾਂ...

ਤਜ਼ਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 5.1 ਰਹੀ ਤੀਬਰਤਾ

ਤਜ਼ਾਕਿਸਤਾਨ ਵਿਚ ਅੱਜ ਸ਼ਾਮ 4 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਇਹ ਜਾਣਕਾਰੀ...

ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੇ ETPB ਅਧਿਕਾਰੀ ਨੇ ਦਿੱਤਾ ਅਸਤੀਫਾ

ਖਾਲਸਾ ਸਥਾਪਨਾ ਦਿਵਸ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਵੱਲੋਂ...