Jan 21

ਸੀਟ ਬੈਲਟ ਨਾ ਪਾਉਣ ‘ਤੇ ਬ੍ਰਿਟੇਨ ਦੇ PM ਸੁਨਕ ‘ਤੇ ਲੱਗਿਆ 10,000 ਦਾ ਜ਼ੁਰਮਾਨਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।...

ਕੰਧਾਂ ‘ਤੇ ਪਿਸ਼ਾਬ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੱਢਿਆ ਅਨੋਖਾ ਤਰੀਕਾ, ਖੁਦ ਹੀ ਹੋ ਜਾਣਗੇ ਗਿੱਲੇ

ਸ਼ਰੇਆਮ ਕੰਧਾਂ ‘ਤੇ ਪਿਸ਼ਾਬ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਲੰਡਨ ‘ਚ ਪ੍ਰਸ਼ਾਸਨ ਨੇ ਅਨੋਖਾ ਤਰੀਕਾ ਲੱਭਿਆ ਹੈ। ਹੁਣ ਜਨਤਕ...

PAK ‘ਚ ਆਰਥਿਕ ਸੰਕਟ ਵਿਚਾਲੇ ਸਿਆਸੀ ਭੂਚਾਲ, ਇਮਰਾਨ ਦੀ ਪਾਰਟੀ ਦੇ 35 ‘ਵਿਕੇਟ’ ਹੋਰ ਡਿੱਗੇ

ਪਾਕਿਸਤਾਨ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਸਿਆਸੀ ਸਥਿਤੀ ਵੀ ਵਿਗੜਦੀ ਜਾ ਰਹੀ ਹੈ। ਤਾਜ਼ਾ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ...

ਨੌਕਰੀ ਲਈ ਸਭ ਤੋਂ ‘ਸੇਫ਼’ ਮੰਨੀ ਜਾਣ ਵਾਲੀ Google ਵੱਲੋਂ ਛਾਂਟੀ ਦਾ ਐਲਾਨ, ਕੱਢੇਗੀ 12,000 ਕਰਮਚਾਰੀ

ਨੌਕਰੀਆਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਬਿਹਤਰ ਕੰਮ ਵਾਲੀ ਥਾਂ ਮੰਨੇ ਜਾਣ ਵਾਲੇ ਗੂਗਲ ਨੇ ਅੱਜ ਅਖੀਰ ਛਾਂਟੀ ਦਾ ਐਲਾਨ ਕਰ ਦਿੱਤਾ...

ਯੂਕਰੇਨ ਨੂੰ 2.5 ਅਰਬ ਡਾਲਰ ਦੀ ਮਦਦ ਕਰੇਗਾ ਅਮਰੀਕਾ, ਨਵੇਂ ਹਥਿਆਰ ਤੇ ਬਖਤਰਬੰਦ ਗੱਡੀਆਂ ਵੀ ਸ਼ਾਮਿਲ

ਸੰਯੁਕਤ ਰਾਜ ਅਮਰੀਕਾ ਨੇ ਵੀਰਵਾਰ ਨੂੰ ਯੂਕਰੇਨ ਦੇ ਲਈ ਫੌਜੀ ਮਦਦ ਦੇ ਲਈ ਇੱਕ ਨਵੇਂ ਪੈਕੇਜ ਦਾ ਐਲਾਨ ਕੀਤਾ। ਅਮਰੀਕਾ ਨੇ ਇਸ ਨਵੇਂ ਪੈਕੇਜ...

ਮੰਦਭਾਗੀ ਖਬਰ: ਸੁਨਹਿਰੀ ਭਵਿੱਖ ਲਈ ਇਟਲੀ ਗਏ 34 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਵਿਦੇਸ਼ਾਂ ਤੋਂ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਇਟਲੀ ਵਿੱਚ...

ਭਾਰਤੀ ਮੂਲ ਦੀ ਅਰੁਣਾ ਨੇ ਰਚਿਆ ਇਤਿਹਾਸ, ਅਮਰੀਕਾ ‘ਚ ਬਣੀ ਲੈਫ. ਗਵਰਨਰ, ਭਾਗਵਤ ਗੀਤਾ ‘ਤੇ ਚੁੱਕੀ ਸਹੁੰ

ਭਾਰਤ ਵਿੱਚ ਪੈਦਾ ਹੋਈ ਅਰੁਣਾ ਮਿਲਰ ਨੇ ਅਮਰੀਕਾ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕਾ ਦੇ ਮੈਰੀਲੈਂਡ ਸੂਬੇ ਦੀ ਪਹਿਲੀ ਭਾਰਤੀ-ਅਮਰੀਕੀ...

5.6 ਤੀਬਰਤਾ ਵਾਲੇ ਭੂਚਾਲ ਨਾਲ ਹਿਲਿਆ ਪਾਕਿਸਤਾਨ, ਨਵੇਂ ਸਾਲ ‘ਚ ਤੀਜੀ ਵਾਰ ਮਹਿਸੂਸ ਹੋਏ ਝਟਕੇ

ਵੀਰਵਾਰ ਨੂੰ ਪੇਸ਼ਾਵਰ, ਨੌਸ਼ਹਿਰਾ, ਸ਼ਬਕਦਰ ਅਤੇ ਮਰਦਾਨ ਸਣੇ ਉੱਤਰੀ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ...

ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਨੇ ਕੀਤਾ ਅਸਤੀਫ਼ਾ ਦੇਣ ਦਾ ਐਲਾਨ, ਕਿਹਾ-“ਹੁਣ ਹਿੰਮਤ ਨਹੀਂ ਕਿ…”

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਹੁਣ...

ਚੀਨ ‘ਚ ਕੋਰੋਨਾ ‘ਤੇ ਕਾਬੂ ਪਾਉਣਾ ਮੁਸ਼ਕਿਲ, ਸ਼ੀ ਜਿਨਪਿੰਗ ਨੇ ਕਿਹਾ- ਦੇਸ਼ ‘ਚ ਵੱਧ ਦਵਾਈਆਂ ਡਾਕਟਰ ਤੇ ਦੀ ਲੋੜ

ਚੀਨ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਚੀਨ ਦੀ ਸਰਕਾਰ ਨੇ ਬੁਧਵਾਰ ਨੂੰ ਕੋਵਿਡ -19 ਦੇ ਹਾਲਾਤਾਂ...

ਜੰਗ ਵਿਚਾਲੇ ਕੀਵ ਨੇੜੇ ਵੱਡਾ ਹਾਦਸਾ, ਅੱਗ ਦਾ ਗੋਲਾ ਬਣਿਆ ਹੈਲੀਕਾਪਟਰ, ਮਿੰਟਾਂ ‘ਚ 18 ਜਾਨਾਂ ਖ਼ਤਮ

ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੁੱਧਵਾਰ ਸਵੇਰੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਜਿਸ ਵਿੱਚ ਘੱਟੋ-ਘੱਟ 18 ਲੋਕਾਂ...

ਯੂਕਰੇਨ ਦੀ ਰਾਜਧਾਨੀ ਕੀਵ ‘ਚ ਹੈਲੀਕਾਪਟਰ ਕਰੈਸ਼, ਮੰਤਰੀ ਸਣੇ 16 ਦੀ ਮੌਤ, 2 ਬੱਚੇ ਵੀ ਸ਼ਾਮਲ

ਯੂਕਰੇਨ ਦੀ ਰਾਜਧਾਨੀ ਕੀਵ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੱਜ ਬੁਧਵਾਰ ਸਵੇਰੇ ਕੀਵ ਦੇ ਨੇੜੇ ਬ੍ਰੋਵਰੀ ਸ਼ਹਿਰ ‘ਚ ਇਕ...

ਆਸਟ੍ਰੇਲੀਆ ਜਾ ਰਹੇ ਜਹਾਜ਼ ਦੇ ਇੰਜਣ ‘ਚ ਆਈ ਖਰਾਬੀ, ਸਿਡਨੀ ‘ਚ ਹੋਈ ਐਮਰਜੈਂਸੀ ਲੈਂਡਿੰਗ

ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾ ਰਹੀ ਕੈਂਟਾਸ ਏਅਰਲਾਈਨ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਜਹਾਜ਼ ‘ਚ ਬੈਠੇ 145 ਯਾਤਰੀ...

ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੀ ਗ੍ਰੇਟਾ ਥਨਬਰਗ ਨੂੰ ਜਰਮਨੀ ਪੁਲਿਸ ਨੇ ਲਿਆ ਹਿਰਾਸਤ ‘ਚ

ਪੱਛਮੀ ਜਰਮਨੀ ਵਿੱਚ ਪੁਲਿਸ ਨੇ ਸਵੀਡਿਸ਼ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਨੂੰ ਇੱਕ ਖੁੱਲ੍ਹੀ...

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ‘ਚ ਦੇਹਾਂਤ

ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਹਿਲਾ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਰੈਂਡਨ ਨੂੰ ਸਿਸਟਰ ਆਂਦਰੇ ਦੇ ਨਾਂ ਨਾਲ...

ਯੂਕਰੇਨ ਹਾਰਿਆ ਤਾਂ ਹੋ ਸਕਦਾ ਹੈ ਤੀਜਾ ਵਿਸ਼ਵ ਯੁੱਧ, ਡਰਾ ਰਹੀ ਪੋਲੈਂਡ ਦੇ ਪ੍ਰਧਾਨ ਮੰਤਰੀ ਦੀ ਚੇਤਾਵਨੀ

ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੂਸਜ ਮੋਰਾਵਿਕੀ ਨੇ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ...

ਟ੍ਰੈਫਿਕ ਤੋਂ ਬਚਣ ਲਈ ਕਿਸ਼ਤੀ ਤੋਂ ਆਫਿਸ ਜਾ ਰਹੇ ਲੋਕ, ਅੱਗੇ ਦੀ ਸੋਚ ਰਿਹਾ ਇਹ ਦੇਸ਼

ਟ੍ਰੈਫਿਕ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਅਪਣਾਉਂਦੇ ਨਜ਼ਰ ਆਉਂਦੇ ਹਨ ਪਰ ਨਾਈਜੀਰੀਆ ਵਿਚ ਲੋਕ ਜੋ ਤਰੀਕਾ ਅਪਣਾ ਰਹੇ ਹਨ ਉਹ...

ਆਸਟ੍ਰੇਲੀਆ ‘ਚ 21 ਸਾਲਾਂ ਪੰਜਾਬੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ, ਟਰੱਕ ‘ਚ ਜਾ ਵੜੀ ਗੱਡੀ

ਆਸਟ੍ਰੇਲੀਆ ਦੇ ਕੈਨਬਰਾ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ ਹੋ ਗਈ। ਸਟੂਡੈਂਟ ਵੀਜ਼ੇ ‘ਤੇ ਆਸਟ੍ਰੇਲੀਆ...

ਕਾਂਗੋ ਗਣਰਾਜ ਦੀ ਚਰਚ ‘ਚ ਜ਼ਬਰਦਸਤ ਧਮਾਕਾ, ਹੁਣ ਤੱਕ 17 ਲੋਕਾਂ ਦੀ ਮੌਤ ਤੇ 20 ਗੰਭੀਰ ਜ਼ਖ਼ਮੀ

ਕਾਂਗੋ ਦੇ ਲੋਕਤੰਤਰੀ ਗਣਰਾਜ (DRC) ਵਿੱਚ15 ਜਨਵਰੀ ਨੂੰ ਇੱਕ ਚਰਚ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਵਿੱਚ ਹੁਣ ਤੱਕ 17 ਲੋਕਾਂ ਦੀ ਮੌ.ਤ ਦੀ ਪੁਸ਼ਟੀ...

ਤਾਲਿਬਾਨ ਦਾ ਨਵਾਂ ਫ਼ਰਮਾਨ, ਹੁਣ ਕੱਪੜੇ ਦੀਆਂ ਦੁਕਾਨਾਂ ‘ਚ ਮਹਿਲਾ ਪੁਤਲਿਆਂ ਦੇ ਮੂੰਹ ਢਕਣ ਦੇ ਆਦੇਸ਼ ਜਾਰੀ

ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਔਰਤਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿੱਚ...

ਇਟਲੀ ਦੇ ਵੇਰੋਨਾਲਾ ‘ਚ ਪੰਜਾਬੀ ਭੈਣ-ਭਰਾ ਸਣੇ 3 ਦੀ ਦਰਦਨਾਕ ਮੌਤ, ਇੱਕ ਦੀ ਹਾਲਤ ਗੰਭੀਰ

ਇਟਲੀ ਦੇ ਸ਼ਹਿਰ ਵੇਰੋਨਾਲਾ ‘ਚ ਬੀਤੇ ਦਿਨ ਸਵੇਰੇ 5.20 ਵਜੇ ਦੇ ਕਰੀਬ ਇਕ ਕਾਰ ਦੇ ਨਹਿਰ ‘ਚ ਡਿੱਗਣ ਕਾਰਨ 2 ਪੰਜਾਬੀ ਲੜਕੇ ਅਤੇ 1 ਲੜਕੀ ਦੀ ਮੌਤ...

ਅਮਰੀਕਾ ‘ਚ ਗੁਰਦੁਆਰੇ ‘ਤੇ ਹਮਲਾ, ਖਿੜਕੀਆਂ ਭੰਨੀਆਂ, ਲਾਈਟਾਂ ਤੋੜੀਆਂ, 2 ਮਹੀਨਿਆਂ ‘ਚ ਚੌਥੀ ਘਟਨਾ

ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਭੰਨਤੋੜ ਦੀ ਖਬਰ ਸਾਹਮਣੇ ਆਈ ਹੈ। ਘਟਨਾ ਚਾਰਲੋਟ ਦੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਦੀ ਹੈ। ਮਿਲੀ...

UNSC ਦੀ ਵੱਡੀ ਕਾਰਵਾਈ, ਹਾਫਿਜ਼ ਸਈਦ ਦੇ ਰਿਸ਼ਤੇਦਾਰ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਿਆ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਸੋਮਵਾਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਆਪਣੀ ISIL (Daesh) ਅਤੇ...

ਕੈਲੀਫੋਰਨੀਆ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਗੋਲੀਬਾਰੀ ਦੌਰਾਨ ਛੇ ਮਹੀਨੇ ਦੇ ਬੱਚੇ ਤੇ ਮਾਂ ਸਣੇ 6 ਲੋਕਾਂ ਦੀ ਮੌ.ਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ। ਜਿੱਥੇ ਫਾਇਰਿੰਗ ਵਿੱਚ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਹੋ ਗਈ...

‘ਪਾਕਿਸਤਾਨ ਸਬਕ ਸਿੱਖ ਚੁੱਕਿਆ ਹੈ, ਆਓ ਬੈਠ ਕੇ ਗੱਲ ਕਰਦੇ ਹਾਂ’- ਸ਼ਹਿਬਾਜ਼ ਸ਼ਰੀਫ ਦੀ PM ਮੋਦੀ ਨੂੰ ਅਪੀਲ

ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਇਨ੍ਹੀਂ ਦਿਨੀਂ ਬਹੁਤ ਖਰਾਬ ਹੈ । ਉਹ ਦੂਜੇ ਦੇਸ਼ਾਂ ਦੀ ਮਦਦ ਨਾਲ ਇਸ ਮਾੜੇ ਦੌਰ ਤੋਂ ਬਾਹਰ ਨਿਕਲਣ...

ਕਾਂਗੋ ਦੀ ਚਰਚ ‘ਚ ਧਮਾਕਾ, 17 ਦੀ ਮੌਤ, 20 ਗੰਭੀਰ ਜ਼ਖਮੀ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਇਕ ਚਰਚ ਵਿਚ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। 20 ਗੰਭੀਰ ਜ਼ਖਮੀ ਹਨ।...

ਦੁਖਦਾਇਕ ਖ਼ਬਰ: ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ‘ਚ ਮੌਤ

ਕੈਨੇਡਾ ਵਿੱਚ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ...

ਨੇਪਾਲ ਜਹਾਜ਼ ਹਾਦਸਾ: ‘ਸਪਾਟ ਤੋਂ ਕੋਈ ਜ਼ਿੰਦਾ ਨਹੀਂ ਮਿਲਿਆ’, ਨੇਪਾਲ ਫੌਜ ਨੇ ਜਾਰੀ ਕੀਤਾ ਬਿਆਨ

ਨੇਪਾਲ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਨਹੀਂ ਕੱਢਿਆ ਜਾ...

ਚੀਨ ‘ਚ ਪੈਸੇ ਦੇ ਕੇ ਕਰਵਾਏ ਜਾ ਰਹੇ ਬੱਚੇ ਪੈਦਾ, ਦੂਜੇ ਤੇ ਤੀਜੇ ਬੇਬੀ ‘ਤੇ 2 ਲੱਖ ਦਾ ਆਫਰ

ਚੀਨ ਜਨਸੰਖਿਆ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਨੰਬਰ ਇਕ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਸਬਬ ਬਣ ਰਹੀ ਹੈ। ਚਿੰਤਾ ਇਸ ਗੱਲ ਦੀ...

ਨੇਪਾਲ ਪਲੇਨ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਵਿਚ 5 ਭਾਰਤੀ ਵੀ ਸ਼ਾਮਲ, ਹੁਣ ਤੱਕ 67 ਲਾ.ਸ਼ਾਂ ਬਰਾਮਦ

ਨੇਪਾਲ ਦੋ ਪੋਖਰਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਯਤੀ ਏਅਰਲਾਈਨਸ ਦੇ ਜਹਾਜ਼ ਵਿਚ 5 ਭਾਰਤੀ ਯਾਤਰੀ ਵੀ ਸਵਾਰ ਸਨ। ਕੁੱਲ 68 ਯਾਤਰੀਆਂ ਤੇ 4 ਕਰੂਅ...

USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਅਮਰੀਕਾ ਦੀ ਗੈਬ੍ਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਉਮੀਦਵਾਰ ਡਾਇਨਾ ਸਿਲਵਾ...

ਕੋਰੋਨਾ ਟੀਕੇ ਨਾਲ ਬ੍ਰੇਨ ਸਟ੍ਰਾਕ ਦਾ ਖ਼ਤਰਾ! ਵਿਗਿਆਨੀਆਂ ਦੀ ਨਵੀਂ ਰਿਸਰਚ ‘ਚ ਨਵਾਂ ਖੁਲਾਸਾ

ਕੋਰੋਨਾ ਮਹਾਮਾਰੀ ਖਿਲਾਫ ਵੱਡੇ ਹਥਿਆਰ ‘ਚ ਸ਼ਾਮਲ ਵੈਕਸੀਨ ਨੇ ਦੁਨੀਆ ਨੂੰ ਇਕ ਵੱਡੇ ਸੰਕਟ ਤੋਂ ਬਚਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ...

ਸਿੱਖ ਬੱਸ ਡਰਾਈਵਰ ਨੇ ਗਾਣੇ ਨਾਲ UK ‘ਚ ਮਚਾਇਆ ਤਹਿਲਕਾ, ਪੰਜਾਬੀ ਧੁਨ ‘ਤੇ ਅੰਗਰੇਜ਼ ਵੀ ਥਿਰਕੇ (ਵੀਡੀਓ)

ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ...

ਚੀਨ ਬੱਚੇ ਪੈਦਾ ਕਰਨ ਲਈ ਦੇ ਰਿਹੈ ਪੈਸੇ, ਦੂਜੇ ਤੇ ਤੀਜੇ ਨਿਆਣੇ ‘ਤੇ 2 ਲੱਖ ਦੀ ਆਫ਼ਰ!

ਚੀਨ ਆਬਾਦੀ ਦੇ ਲਿਹਾਜ਼ ਨਾਲ ਪੂਰੀ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਚਿੰਤਾ...

ਪਾਕਿਸਤਾਨ : ਪੇਸ਼ਾਵਰ ਪੁਲਿਸ ਸਟੇਸ਼ਨ ‘ਤੇ ਤਾਲਿਬਾਨੀ ਅੱਤਵਾਦੀਆਂ ਦਾ ਹਮਲਾ, DSP ਸਣੇ 2 ਦੀ ਮੌਤ

ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਪੇਸ਼ਾਵਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਇਹ ਹਮਲਾ ਸ਼ਨੀਵਾਰ 14 ਜਨਵਰੀ...

ਡੋਨਾਲਡ ਟਰੰਪ ਦੀ ਕੰਪਨੀ ਟੈਕਸ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ, 16 ਲੱਖ ਡਾਲਰ ਦਾ ਲੱਗਿਆ ਜੁਰਮਾਨਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ‘ਤੇ ਸ਼ੁੱਕਰਵਾਰ ਨੂੰ 16 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਟਰੰਪ ਦੀ ਕੰਪਨੀ...

ਯੂਕਰੇਨ ਜੰਗ ‘ਤੇ ਸਵਾਲ ਚੁੱਕਣ ਵਾਲਿਆਂ ਦੀ ਖ਼ੈਰ ਨਹੀਂ! ਪੁਤਿਨ ਜ਼ਬਤ ਕਰਨਗੇ ਪ੍ਰਾਪਰਟੀ

ਰੂਸ ਨੇ ਯੂਕਰੇਨ ਖਿਲਾਫ ਜੰਗ ਦਾ ਵਿਰੋਧ ਕਰਨ ਵਾਲੇ ਰੂਸੀ ਨਾਗਰਿਕਾਂ ਖਿਲਾਫ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਰੂਸੀ ਸਰਕਾਰ ਅਜਿਹੇ...

PoK ‘ਚ ਸੜਕਾਂ ‘ਤੇ ਉਤਰੇ ਲੋਕ, ਕਹਿੰਦੇ- ‘ਸਾਨੂੰ ਭਾਰਤ ‘ਚ ਮਿਲਾਓ’, ਪਾਕਿਸਤਾਨ ਦੀ ਉੱਡੀ ਨੀਂਦ

ਅੱਜਕਲ੍ਹ ਪਾਕਿਸਤਾਨ ‘ਚ ਹਾਲਾਤ ਬਹੁਤ ਖਰਾਬ ਹੋ ਰਹੇ ਹਨ। ਲੋਕ ਭੁੱਖਮਰੀ ਅਤੇ ਗਰੀਬੀ ਨਾਲ ਜੂਝ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ...

ਦੇਸ਼-ਦੁਨੀਆ ‘ਚ ਕੋਰੋਨਾ ਦਾ ਖਤਰਾ ! WHO ਨੇ ਲੰਬੀ ਯਾਤਰਾ ਕਰਨ ਵਾਲਿਆਂ ਨੂੰ ਦਿੱਤੀ ਮਾਸਕ ਪਹਿਨਣ ਦੀ ਸਲਾਹ

ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਦੇ ਇਲਾਵਾ ਭਾਰਤ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਵਰਗੇ ਦੇਸ਼ਾਂ...

ਯੂਕਰੇਨ ਅੱਗੇ ‘ਕਸਾਈ’ ਵੀ ਹਾਰਿਆ! ਹੁਣ ਪੁਤਿਨ ਦੇ ਰਾਈਟ ਹੈਂਡ ਨੂੰ ਮਿਲੀ ਜੰਗ ਦੀ ਜ਼ਿੰਮੇਵਾਰੀ

ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਹੋਣ ਵਾਲਾ ਹੈ, ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਪਹਿਲੇ ਕੁਝ ਹਫ਼ਤਿਆਂ ਵਿੱਚ ਰੂਸ ਦੇ ਜੰਗ...

ਸਾਊਦੀ ਅਰਬ ‘ਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ, ਸਿਟੀਜ਼ਨਸ਼ਿਪ ਨੂੰ ਲੈ ਕੇ ਬਦਲੇ ਨਿਯਮ

ਸਾਊਦੀ ਅਰਬ ਦੀ ਸਰਕਾਰ ਨੇ ਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਹਾਲਾਂਕਿ ਇਹ ਬਦਲਾਅ ਕਿਸੇ ਦੀ ਨਾਗਰਿਕਤਾ ਖੋਹਣ ਲਈ...

ਤਾਈਵਾਨ ‘ਚ ਯਾਤਰੀਆਂ ਨਾਲ ਭਰੇ ਜਹਾਜ਼ ‘ਚ ਫਟਿਆ ਪਾਵਰ ਬੈਂਕ, ਲੱਗੀ ਭਿਆਨਕ ਅੱਗ, 2 ਝੁਲਸੇ

ਤਾਇਵਾਨ ਵਿਚ ਇੱਕ ਪਾਵਰ ਬੈਂਕ ਫਟਣ ਤੋਂ ਬਾਅਦ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਘਟਨਾ ਵਿੱਚ...

UK ‘ਚ ਬੀਅਰ ਦੀ ਬੋਤਲ ‘ਤੇ ਛਪੀ ਹਿੰਦੂ ਦੇਵੀ ਦੀ ਫੋਟੋ, ਲੋਕਾਂ ਦਾ ਫੁਟਿਆ ਗੁੱਸਾ, ਲੇਬਲ ਹਟਾਉਣ ਦੀ ਉੱਠੀ ਮੰਗ

ਬ੍ਰਿਟੇਨ ਵਿੱਚ ਇੱਕ ਵਾਰ ਫਿਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ...

ਕੈਲੀਫੋਰਨੀਆ ‘ਚ ਐਮਰਜੈਂਸੀ, ਬਾਇਡੇਨ ਦਾ ਐਲਾਨ-‘ਲੋਕ ਜਲਦ ਛੱਡ ਦੇਣ ਇਲਾਕਾ’

ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਇਨ੍ਹੀਂ ਦਿਨੀਂ ਬਰਫੀਲੇ ਤੂਫਾਨ ਨਾਲ ਜੂਝ ਰਿਹਾ ਹੈ। ਇਸ ਨੂੰ ਦੇਖਦੇ ਹੋਏ...

ਅਮਰੀਕੀ ਸਕੂਲ ਨੇ ਸੋਸ਼ਲ ਮੀਡੀਆ ਕੰਪਨੀਆਂ ‘ਤੇ ਕੀਤਾ ਕੈਸ, ਕਿਹਾ- ਬੱਚਿਆਂ ਦੇ ਮਾਨਸਿਕ ਵਿਕਾਸ ‘ਚ ਅੜਿੱਕਾ

ਅਮਰੀਕਾ ਦੇ ਸਿਆਟਲ ਪਬਲਿਕ ਸਕੂਲ ਨੇ ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਅਤੇ ਸਨੈਪਚੈਟ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼...

ਹੱਜ ਯਾਤਰੀਆਂ ਨੂੰ ਵੱਡੀ ਰਾਹਤ ! ਸਾਊਦੀ ਅਰਬ ਨੇ ਇਸ ਸਾਲ ਲਈ ਹਟਾਈਆਂ ਇਹ ਪਾਬੰਦੀਆਂ

ਸਾਊਦੀ ਅਰਬ ਨੇ ਹੱਜ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸੋਮਵਾਰ ਨੂੰ ਐਲਾਨ ਕੀਤਾ ਕਿ ਇਸ ਸਾਲ ਦੇ ਹੱਜ ਲਈ ਸ਼ਰਧਾਲੂਆਂ ਦੀ ਗਿਣਤੀ ‘ਤੇ...

ਵਿਦਿਆਰਥੀਆਂ ਲਈ ਖੁਸ਼ਖਬਰੀ ! ਆਸਟ੍ਰੇਲੀਆ ਦੇ ਸਕੂਲਾਂ ‘ਚ ਪੜ੍ਹਾਈ ਜਾਵੇਗੀ ਪੰਜਾਬੀ

ਆਸਟ੍ਰੇਲੀਆ ‘ਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਵਿੱਚ ਹੁਣ...

ਮੰਦਭਾਗੀ ਖ਼ਬਰ! ਪੰਜਾਬੀ ਗਾਇਕ ਨਿੰਮਾ ਖਰੌੜ ਦਾ ਆਸਟਰੇਲੀਆ ‘ਚ ਦਿਹਾਂਤ

ਵਿਦੇਸ਼ਾਂ ਤੋਂ ਲਗਾਤਾਰ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਤਾਜਾ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ। ਇਹ ਖ਼ਬਰ ਪੰਜਾਬੀ...

ਟਾਇਰ ਫਟਣ ਮਗਰੋਂ ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 40 ਲੋਕਾਂ ਦੀ ਦਰਦਨਾਕ ਮੌਤ, 80 ਤੋਂ ਵੱਧ ਲੋਕ ਜ਼ਖਮੀ

ਅਫ਼ਰੀਕੀ ਦੇਸ਼ ਸੇਨੇਗਲ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋਈ ਹੈ। ਜਿਸ...

ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਨੇ ਰਚਿਆ ਇਤਿਹਾਸ, ਅਮਰੀਕਾ ‘ਚ ਬਣੀ ਪਹਿਲੀ ਸਿੱਖ ਮਹਿਲਾ ਜੱਜ

ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀਆਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਦਰਅਸਲ, ਅਮਰੀਕਾ ਵਿੱਚ ਪਹਿਲੀ ਵਾਰ ਕੋਈ ਭਾਰਤੀ ਮੂਲ ਦੀ ਮਹਿਲਾ...

ਚੀਨ ‘ਚ ਹੰਗਾਮਾ, ਕੋਰੋਨਾ ਟੈਸਟ ਕਿੱਟਾਂ ਬਣਾਉਣ ਵਾਲੀ ਫੈਕਟਰੀ ਨੇ ਬਿਨਾਂ ਸੈਲਰੀ ਲੋਕਾਂ ਨੂੰ ਕੱਢਿਆ

ਚੀਨ ਵਿੱਚ ਕੋਵਿਡ ਟੈਸਟ ਕਿੱਟਾਂ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਐਤਵਾਰ ਨੂੰ ਹਿੰਸਾ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਦਵਾਈਆਂ...

ਗਰੀਬੀ ਕਰਕੇ ਸਕੂਲ ਛੱਡਿਆ, ਬੀੜੀਆਂ ਬਣਾਈਆਂ, ਅੱਜ US ‘ਚ ਜੱਜ, ਭਾਰਤ ਦੇ ਸੁਰੇਂਦਰਨ ਦੇ ਸੰਘਰਸ਼ ਦੀ ਕਹਾਣੀ

ਗਰੀਬੀ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਵਿਅਕਤੀ ਅੱਜ ਅਮਰੀਕਾ ਵਿੱਚ ਜੱਜ ਹੈ। ਇਹ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ ਦੀ ਕਹਾਣੀ ਹੈ।...

‘ਰਾਤ 8 ਵਜੇ ਤੋਂ ਬਾਅਦ ਬੱਚੇ ਪੈਦਾ…’- ਪਾਕਿਸਤਾਨੀ ਰੱਖਿਆ ਮੰਤਰੀ ਦਾ ਅਜੀਬੋ-ਗਰੀਬ ਬਿਆਨ, ਬਣਿਆ ਮਜ਼ਾਕ

ਰੋਜ਼ ਕਿਸੇ ਨਾ ਕਿਸੇ ਝਮੇਲੇ ਵਿੱਚ ਫਸਣ ਵਾਲੇ ਪਾਕਿਸਤਾਨ ਵਿੱਚ ਨਵਾਂ ਬਖੇੜਾ ਸ਼ੁਰੂ ਹੋ ਗਿਆ ਹੈ। ਇਹ ਨਵਾਂ ਬਖੇੜਾ ਪਾਕਿਸਤਾਨ ਦੇ ਰੱਖਿਆ...

ਬ੍ਰਿਟਿਸ਼ ਏਅਰਵੇਜ਼ ਦੀ ਯੂਨੀਫਾਰਮ ‘ਚ ਵੱਡਾ ਬਦਲਾਅ, ਹੁਣ ਮਹਿਲਾ ਕਰੂ ਪਹਿਨ ਸਕਣਗੇ ਹਿਜਾਬ ਤੇ ਪੁਰਸ਼ ਥ੍ਰੀ ਪੀਸ ਸੂਟ

ਬ੍ਰਿਟਿਸ਼ ਏਅਰਵੇਜ਼ ਨੇ 20 ਸਾਲਾਂ ਬਾਅਦ ਆਪਣੀ ਵਰਦੀ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਕੈਬਿਨ ਕਰੂ ਦੀਆਂ ਔਰਤਾਂ ਹਿਜਾਬ ਤੋਂ ਲੈ ਕੇ ਸਕਰਟ...

ਕੋਰੋਨਾ ਮਾਮਲਿਆਂ ਵਿਚਾਲੇ ਚੀਨ ਦਾ ਵੱਡਾ ਫ਼ੈਸਲਾ, ਵਿਦੇਸ਼ੀ ਯਾਤਰੀਆਂ ਲਈ ਖਤਮ ਕੀਤਾ ਕੁਆਰੰਟੀਨ !

ਚੀਨ ਵਿੱਚ ਕੋਰੋਨਾ ਸੰਕ੍ਰਮਣ ਨੇ ਤਬਾਹੀ ਮਚਾਈ ਹੋਈ ਹੈ। ਬੀਜਿੰਗ, ਸ਼ੰਘਾਈ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ ਦੇ ਮਰੀਜ਼ਾਂ ਦਾ...

ਮੈਕਸੀਕੋ ‘ਚ ਦੋ ਮੈਟਰੋ ਟ੍ਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, ਇੱਕ ਦੀ ਮੌਤ, 57 ਲੋਕ ਜ਼ਖਮੀ

ਮੈਕਸੀਕੋ ਸਿਟੀ ਵਿੱਚ ਸ਼ਨੀਵਾਰ ਨੂੰ ਮੈਟਰੋ ਲਾਈਨ 3 ‘ਤੇ ਦੋ ਟ੍ਰੇਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ...

ਨਡਾਲਾ ਦੀ ਦਿਲ ਕੁਮਾਰੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਆਸਟ੍ਰੇਲੀਆ ਪੁਲਿਸ ‘ਚ ਹੋਈ ਭਰਤੀ

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਦਿਲ ਕੁਮਾਰੀ ਨੇ ਆਸਟ੍ਰੇਲੀਅਨ ਪੁਲਿਸ ਵਿੱਚ ਭਰਤੀ ਹੋ ਕੇ...

ਮੰਦਭਾਗੀ ਖਬਰ: ਸੁਨਹਿਰੀ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕਤ.ਲ

ਆਏ ਦਿਨ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਅਜਿਹਾ ਹੀ ਇੱਕ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ,...

ਮੰਦਭਾਗੀ ਖ਼ਬਰ: ਕੈਨੇਡਾ ‘ਚ ਫਿਰੋਜ਼ਪੁਰ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ...

ਚੀਨ ‘ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, 17 ਦੀ ਮੌਤ, 22 ਜ਼ਖਮੀ

ਚੀਨ ਦੇ ਜਿਆਂਗਸ਼ੀ ਸੂਬੇ ਦੇ ਨਾਨਚਾਂਗ ਕਾਊਂਟੀ ਵਿਚ ਅੱਜ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ...

Oreo ਬਿਸਕੁਟ ਹਲਾਲ ਜਾਂ ਹਰਾਮ? ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ ‘ਚ ਮਚਿਆ ਬਵਾਲ

ਓਰੀਓ ਬਿਸਕੁਟ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ ‘ਚ ਹੰਗਾਮਾ ਮਚਿਆ ਹੋਇਆ ਹੈ। ਯੂਏਈ ਵਿੱਚ ਇਹ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਓਰੀਓ...

ਜੌੜੀਆਂ ਬੱਚੀਆਂ ਪਰ ਉਮਰ ‘ਚ ਇੱਕ ਸਾਲ ਦਾ ਫਰਕ! ਟੈਕਸਾਸ ਦਾ ਹੈਰਾਨ ਕਰਨ ਵਾਲਾ ਕੇਸ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਦੋ ਜੌੜੇ ਭਰਾਵਾਂ ਜਾਂ ਭੈਣਾਂ ਦੇ ਜਨਮ ਦਿਨ ਦੋ ਵੱਖ-ਵੱਖ ਮਹੀਨਿਆਂ ਵਿੱਚ ਪੈਂਦਾ ਹੈ, ਪਰ ਅੱਜ ਤੁਹਾਨੂੰ...

ਅਮਰੀਕਾ ‘ਚ ਹੈਰਾਨ ਕਰਨ ਵਾਲਾ ਘਟਨਾ, 6 ਸਾਲਾਂ ਬੱਚੇ ਨੇ ਭਰੀ ਕਲਾਸ ‘ਚ ਟੀਚਰ ਨੂੰ ਮਾਰੀ ਗੋਲੀ

ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਗੋਲੀਬਾਰੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 6 ਸਾਲ ਦੇ ਬੱਚੇ ਨੇ ਕਲਾਸ ਅੰਦਰ...

ਕੈਨੇਡਾ ‘ਚ ਸਿੱਖ ਮਹਿਲਾ ਨੇ ਆਪਣੇ ਬੱਚਿਆਂ ਲਈ ਖੁਦ ਡਿਜ਼ਾਇਨ ਕੀਤੇ ਖ਼ਾਸ ਸਿੱਖ ਹੈਲਮੇਟ

ਬਾਈਕ ਚਲਾਉਂਦੇ ਸਮੇਂ ਸਾਰੀਆਂ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ । ਇਹ ਸਿਰ ਅਤੇ ਦਿਮਾਗ ਦੀ ਸੱਟ ਦੇ ਖਤਰੇ ਨੂੰ ਘਟਾਉਂਦਾ ਹੈ। ਬਹੁਤ ਸਾਰੇ...

ਅਮਰੀਕਾ ‘ਚ 6 ਸਾਲ ਦੇ ਵਿਦਿਆਰਥੀ ਨੇ ਟੀਚਰ ‘ਤੇ ਚਲਾਈ ਗੋਲੀ, ਪੁਲਿਸ ਨੇ ਲਿਆ ਹਿਰਾਸਤ ‘ਚ

ਅਮਰੀਕਾ ਵਿਚ ਫਾਇਰਿੰਗ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਦੇ ਵਰਜੀਨੀਆ ਵਿਚ ਪ੍ਰਾਇਮਰੀ ਸਕੂਲ ਦੇ ਇਕ ਵਿਦਿਆਰਥੀ ਨੇ ਗੋਲੀ ਮਾਰ ਕੇ ਇਕ ਟੀਚਰ...

ਧੀਆਂ ਦੇ ਪਿਆਰ ਖ਼ਾਤਰ ਸੱਚਮੁੱਚ ‘ਮਾਂ’ ਬਣ ਗਿਆ ‘ਪਿਓ’, ਬਦਲ ਲਿਆ ਜੈਂਡਰ

ਮਾਂ ਆਪਣੇ ਬੱਚਿਆਂ ਖ਼ਾਤਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਅਤੇ...

ਅਮਰੀਕੀ ਏਅਰਲਾਈਨ ਦਾ ਅਨੋਖਾ ਆਫਰ, ਬਿੱਲੀ ਦੇ ਬੱਚੇ ਨੂੰ ਲਓ ਗੋਦ ਤੇ ਮੁਫਤ ਕਰੋ ਯਾਤਰਾ

ਅਮਰੀਕੀ ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਮੁਫਤ ਉਡਾਣ ਵਾਊਚਰ ਦੇਵੇਗੀ ਜੋ ਤਿੰਨ ਆਵਾਰਾ ਬਿੱਲੀ ਦੇ ਬੱਚਿਆਂ ਨੂੰ ਗੋਦ...

ਆਸਟ੍ਰੇਲੀਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਮੂਲ ਦੇ 4 ਨੌਜਵਾਨਾਂ ਦੀ ਮੌਤ

ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਇੱਕ ਹੋਰ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ...

ਅਮਰੀਕਾ ‘ਚ ਵਧੀਆ ਓਮੀਕ੍ਰਾਨ ਦੇ ਨਵੇਂ ਰੂਪ XBB.1.5 ਵੇਰੀਐਂਟ ਦਾ ਖਤਰਾ

ਚੀਨ ਵਿੱਚ ਕੋਰੋਨਾ ਦੀ ਦਹਿਸ਼ਤ ਦੇ ਵਿਚਕਾਰ, ਹੁਣ ਇਹ ਮਹਾਂਮਾਰੀ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕਾ...

ਪਾਕਿ ਦੇ ਰੱਖਿਆ ਮੰਤਰੀ ਦਾ ਬੇਤੁਕਾ ਬਿਆਨ, ਕਿਹਾ- ‘ਰਾਤ 8 ਵਜੇ ਬਾਜ਼ਾਰ ਬੰਦ ਹੋ ਜਾਣ ਤਾਂ ਘੱਟ ਬੱਚੇ ਪੈਦਾ ਹੋਣਗੇ’

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ...

ਰੂਸ-ਯੂਕਰੇਨ ਜੰਗ ਤੋਂ ਵੱਡੀ ਖ਼ਬਰ, ਪੁਤਿਨ ਵੱਲੋਂ 2 ਦਿਨ ਜੰਗਬੰਦੀ ਦਾ ਐਲਾਨ

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 6 ਜਨਵਰੀ ਦੀ ਦੁਪਹਿਰ ਤੋਂ 7 ਜਨਵਰੀ ਦੀ ਅੱਧੀ ਰਾਤ ਤੱਕ ਯੂਕਰੇਨ ਵਿੱਚ ਦੋ ਦਿਨ ਯਾਨੀ 36 ਘੰਟੇ ਦੀ...

ਅਫਗਾਨਿਸਤਾਨ ‘ਚ ਪਾਕਿਸਤਾਨੀ ਫੌਜ ਦੀ ਏਅਰਸਟ੍ਰਾਈਕ, ਤਾਲਿਬਾਨ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਦੀ ਏਅਰਫੋਰਸ ਨੇ ਵੀਰਵਾਰ ਨੂੰ ਅਫਗਾਨਿਸਤਾਨ ‘ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਟਿਕਾਣਿਆਂ ‘ਤੇ ਹਵਾਈ ਹਮਲੇ...

ਦਿਲ ਦਹਿਲਾਉਣ ਵਾਲੀ ਘਟਨਾ: ਘਰ ਦੇ ਅੰਦਰੋਂ 5 ਬੱਚਿਆਂ ਸਣੇ 8 ਲੋਕਾਂ ਦੀਆਂ ਲਾਸ਼ਾਂ ਬਰਾਮਦ, ਮਚਿਆ ਹੜਕੰਪ

ਉੱਤਰੀ ਅਮਰੀਕਾ ਦੇ ਉਟਾਹ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਉਟਾਹ ਦੇ ਇਨੋਕ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਖ਼ਬਰ...

ਅਮਰੀਕਾ ਨੇ 2022 ‘ਚ ਭਾਰਤੀਆਂ ਨੂੰ ਦਿੱਤੇ 1,25,000 ਵਿਦਿਆਰਥੀ ਵੀਜ਼ੇ, ਤੋੜੇ ਸਾਰੇ ਪੁਰਾਣੇ ਰਿਕਾਰਡ

ਭਾਰਤ ਤੋਂ ਅਮਰੀਕਾ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ...

ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਟ੍ਰਾਂਸਜੈਂਡਰ ਮਹਿਲਾ ਨੂੰ ਦਿੱਤੀ ਗਈ ਸਜ਼ਾ-ਏ-ਮੌਤ

ਮੰਗਲਵਾਰ ਨੂੰ ਅਮਰੀਕਾ ਵਿੱਚ ਕਤਲ ਦੇ ਦੋਸ਼ ਹੇਠ ਇੱਕ ਟ੍ਰਾਂਸਜੈਂਡਰ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ...

ਮੰਦਭਾਗੀ ਖ਼ਬਰ: ਕੈਨੇਡਾ ਦੇ ਐਡਮਿੰਟਨ ‘ਚ ਹੁਸ਼ਿਆਰਪੁਰ ਦੇ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ

ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ। ਇਸ...

ਰੂਸੀ ਹਮਲੇ ‘ਚ ਵਾਲ-ਵਾਲ ਬਚਿਆ ਫ੍ਰੈਂਚ ਰਿਪੋਰਟਰ, ਲਾਈਵ ਰਿਪੋਰਟਿੰਗ ਦੌਰਾਨ ਪਿੱਛੇ ਡਿੱਗੀ ਮਿਜ਼ਾਈਲ

ਯੂਕਰੇਨ ਵਿੱਚ ਲਾਈਵ ਰਿਪੋਰਟਿੰਗ ਕਰਨ ਵਾਲਾ ਇੱਕ ਫ੍ਰੈਂਚ ਰਿਪੋਰਟਰ ਰੂਸੀ ਮਿਜ਼ਾਈਲ ਹਮਲੇ ‘ਤੋਂ ਵਾਲ-ਵਾਲ ਬਚਿਆ। ਰਿਪੋਰਟਰ ਪਾਲ...

ਮੰਦਭਾਗੀ ਖਬਰ: 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ...

ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ

ਮੋਗਾ ਦੇ ਇੱਕ ਕਬੱਡੀ ਕੋਚ ਗੁਰਪ੍ਰੀਤ ਸਿੰਘ ਗਿੰਦਰੂ (43) ਦੀ ਫਿਲੀਪੀਨਜ਼ ਦਾ ਰਾਜਧਾਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।...

ਪਾਕਿਸਤਾਨ ‘ਚ ਛਾਏਗਾ ਹਨ੍ਹੇਰਾ, ਰਾਤ 8.30 ਵਜੇ ਬੰਦ ਹੋਵੇਗਾ ਬਾਜ਼ਾਰ, ਵਿਆਹਾਂ ‘ਤੇ ਵੀ ਲੱਗੀ ਲਗਾਮ

ਪਾਕਿਸਤਾਨ ਵਿਚ ਊਰਜਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।ਆਰਥਿਕ ਸੰਕਟ ਦੇ ਨਾਲ-ਨਾਲ ਭਾਰਤ ਦਾ ਗੁਆਂਢੀ ਦੇਸ਼ ਹੁਣ ਬਿਜਲੀ ਸੰਕਟ ਦਾ ਵੀ ਸਾਹਮਣਾ...

ਅਮਰੀਕਾ ‘ਚ ਮੌਤ ਦੀ ਸਜ਼ਾ ਪਾਉਣ ਵਾਲੀ ਪਹਿਲੀ ਟ੍ਰਾਂਜੈਂਡਰ ਮਹਿਲਾ ਹੋਵੇਗੀ Amber McLaughlin, ਲਗਾਇਆ ਜਾਵੇਗਾ ਟੀਕਾ

ਅਮਰੀਕਾ ਦੇ ਮਿਸੌਰੀ ਵਿਚ ਐਂਬਰ ਮੈਕਲਾਘਿਨ ਦੀ ਚਰਚਾ ਹੈ। ਐਂਬਰ ਨੇ 2003 ਵਿਚ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰ ਦਿੱਤੀ ਸੀ। ਮੌਤ ਦੀ ਸਜ਼ਾ...

ਕੈਨੇਡਾ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ...

ਤਾਲਿਬਾਨ ਨੇ ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ, 1971 ਜੰਗ ਦੀ ਭਾਰਤ ਤੋਂ ਹਾਰ ਯਾਦ ਦਿਵਾਈ

ਕਾਬੁਲ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਹੁਣ ਵਧਦਾ ਜਾ ਰਿਹਾ ਹੈ। ਤਾਲਿਬਾਨ ਨੇ ਨਾ ਸਿਰਫ਼ ਪਾਕਿਸਤਾਨੀ ਫ਼ੌਜ ਦਾ ਮਜ਼ਾਕ...

ਮਾਣ ਵਾਲੀ ਗੱਲ: ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ

ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਦਰਅਸਲ, ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਵੱਲੋਂ ਭਾਰਤੀ...

24 ਸਾਲ ਦੀ ਕੁੜੀ ਨੇ ਦਾਦੇ ਦੀ ਉਮਰ ਦਾ ਬਣਾਇਆ ਬੁਆਏਫ੍ਰੈਂਡ, ਨੌਕਰੀ ਛੱਡ ਹੁਣ ਜੀਅ ਰਹੀ ਹੈ ਸ਼ਾਨਦਾਰ ਜ਼ਿੰਦਗੀ

24 ਸਾਲ ਦੀ ਲੜਕੀ 64 ਸਾਲ ਦੇ ਮਰਦ ਨੂੰ ਡੇਟ ਕਰ ਰਹੀ ਹੈ। ਪਿਆਰ ਵਿਚ ਕੋਈ ਬੰਧਨ ਨਹੀਂ ਹੁੰਦਾ। ਨਾ ਦੌਲਤ, ਨਾ ਗਰੀਬੀ,ਨਾ ਧਰਮ ਨਾ ਉਮਰ। ਜੇਕਰ ਨਹੀਂ...

ਹੁਣ ਦੁਬਈ ‘ਚ ਖੁੱਲ੍ਹੇਆਮ ਵਿਕੇਗੀ ਸ਼ਰਾਬ ! ਫ੍ਰੀ ‘ਚ ਮਿਲੇਗਾ ਲਾਇਸੈਂਸ, ਨਹੀਂ ਲੱਗੇਗਾ 30 ਫ਼ੀਸਦੀ ਟੈਕਸ

ਦੁਬਈ ਦੇ ਬਾਜ਼ਾਰ ਟੈਕਸ ਫ੍ਰੀ ਖਰੀਦਦਾਰੀ ਦੇ ਲਈ ਦੁਨੀਆ ਭਰ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਭਾਰਤ ਵਿੱਚ ਹੀ ਨਹੀਂ ਦੁਨੀਆ ਭਰ ਤੋਂ ਲੋਕ...

ਆਸਟ੍ਰੇਲੀਆ ‘ਚ 2 ਹੈਲੀਕਾਪਟਰ ਹਵਾ ‘ਚ ਟਕਰਾਏ, 4 ਲੋਕਾਂ ਦੀ ਮੌਤ, 13 ਗੰਭੀਰ ਜ਼ਖਮੀ

ਆਸਟ੍ਰੇਲੀਆ ‘ਚ ਨਵੇਂ ਸਾਲ ਦੇ ਦੂਜੇ ਦਿਨ ਇਕ ਹਾਦਸਾ ਵਾਪਰ ਗਿਆ ਹੈ। ਇੱਥੇ ਦੋ ਹੈਲੀਕਾਪਟਰਾਂ ਵਿਚਾਲੇ ਹਵਾ ‘ਚ ਟੱਕਰ ਹੋਣ ਦਾ ਮਾਮਲਾ...

ਲੂਲਾ ਡਾ ਸਿਲਵਾ ਤੀਜੀ ਵਾਰ ਬਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ, ਕਿਹਾ- ‘ਪਿਆਰ ਨਾਲ ਦੇਵਾਂਗੇ ਨਫ਼ਰਤ ਦਾ ਜਵਾਬ’

ਬ੍ਰਾਜ਼ੀਲ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਕਿ 1 ਜਨਵਰੀ ਨੂੰ ਲੂਲਾ ਡਾ ਸਿਲਵਾ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ। ਉਹ ਬ੍ਰਾਜ਼ੀਲ ਦੇ...

ਪਾਕਿਸਤਾਨ ‘ਚ ਬੇਰੁਜ਼ਗਾਰੀ ਸਿਖਰਾਂ ‘ਤੇ: ਸਿਪਾਹੀ ਦੇ 1667 ਅਹੁਦਿਆਂ ਲਈ ਪਹੁੰਚੇ 32 ਹਜ਼ਾਰ ਨੌਜਵਾਨ, ਜ਼ਮੀਨ ‘ਤੇ ਬਿਠਾ ਕੇ ਲਈ ਪ੍ਰੀਖਿਆ

ਭਾਰੀ ਆਰਥਿਕ ਤੰਗੀ ਝੱਲ ਰਹੇ ਪਾਕਿਸਤਾਨ ਵਿੱਚ ਮਹਿੰਗਾਈ ਦੇ ਨਾਲ-ਨਾਲ ਬੇਰੁਜ਼ਗਾਰੀ ਦਾ ਵੀ ਬੁਰਾ ਹਾਲ ਹੈ। ਸੋਸ਼ਲ ਮੀਡੀਆ ‘ਤੇ ਇਸਲਾਮਾਬਾਦ...

ਮੈਕਸੀਕੋ ਦੀ ਜੇਲ੍ਹ ‘ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 10 ਸੁਰੱਖਿਆ ਕਰਮੀਆਂ ਸਣੇ 4 ਕੈਦੀਆਂ ਦੀ ਮੌਤ

ਉੱਤਰੀ ਅਮਰੀਕਾ ਦੇ ਦੇਸ਼ ਮੈਕਸੀਕੋ ਵਿੱਚ ਸਾਲ ਦੇ ਪਹਿਲੇ ਦਿਨ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਮੈਕਸੀਕੋ ਦੇ ਜੁਆਰੇਜ ਸ਼ਹਿਰ ਦੀ...

ਯੁਗਾਂਡਾ : ਨਵੇਂ ਸਾਲ ਦੇ ਜਸ਼ਨ ‘ਚ ਮਾਤਮ, ਆਤਿਸ਼ਬਾਜ਼ੀ ਵੇਖਣ ਆਏ ਲੋਕਾਂ ‘ਚ ਮਚੀ ਭਗਦੜ, 9 ਮੌਤਾਂ

ਯੁਗਾਂਡਾ ਵਿੱਚ ਨਵੇਂ ਸਾਲ ਦਾ ਜਸ਼ਨ ਮਾਤਮ ਵਿਚ ਬਦਲ ਗਿਆ। ਇਸ ਦੌਰਾਨ ਮਚੀ ਭਗਦੜ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪੁਲਿਸ...

ਭੇੜੀਏ ਵਾਂਗ ਦਿਸਣ ਲਈ ਨੌਜਵਾਨ ਨੇ ਖਰਚੇ 18 ਲੱਖ ਰੁ., ਬਚਪਨ ਦਾ ਸੁਪਨਾ ਕੀਤਾ ਪੂਰਾ

ਦੁਨੀਆ ‘ਚ ਲੋਕ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਹਨ, ਜਿਸ ਕਾਰਨ ਉਹ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਅਜਿਹਾ ਹੀ ਇੱਕ ਕੰਮ ਜਾਪਾਨ ਦੇ ਰਹਿਣ...

ਐਲਨ ਮਸਕ ‘ਤੇ ਕੇਸ ਦਰਜ, ਦਫਤਰ ਦਾ ਕਿਰਾਇਆ ਨਹੀਂ ਦੇ ਸਕੇ ਟੇਸਲਾ ਦੇ ਅਰਬਪਤੀ CEO!

ਸੈਨ ਫਰਾਂਸਿਸਕੋ ‘ਚ ਬਣੇ ਟਵਿੱਟਰ ਦੇ ਦਫਤਰ ਦਾ ਕਿਰਾਇਆ ਨਾ ਦੇਣ ‘ਤੇ ਟਵਿਟਰ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਇਮਾਰਤ ਦੇ ਮਾਲਕ...

ਕਾਬੁਲ ਦੇ ਫੌਜੀ ਹਵਾਈ ਅੱਡੇ ‘ਤੇ ਧਮਾਕਾ: ਹਮਲੇ ‘ਚ 10 ਲੋਕਾਂ ਦੀ ਮੌਤ, 8 ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੋਂ ਧਮਾਕੇ ਦੀ ਖ਼ਬਰ ਆ ਰਹੀ ਹੈ। ਇਥੇ ਇਕ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਧਮਾਕਾ ਹੋਇਆ ਹੈ।...

ਕੋਰੋਨਾ ਨੇ ਮਚਾਈ ਹਾਹਾਕਾਰ ! ਹੁਣ ਕੈਨੇਡਾ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਸਖਤ ਕੀਤੇ ਨਿਯਮ

ਚੀਨ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਹਾਹਾਕਾਰ ਮਚਾਈ ਹੋਈ ਹੈ। ਇੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਰੀਜ਼ ਸਾਹਣੇ ਆ ਰਹੇ ਹਨ. ਮੌਤਾਂ...

ਯੂਕਰੇਨ ਜੰਗ ਲੜਨ ਵਾਲੇ ਰੂਸੀ ਫੌਜੀ ਐਂਟਰੀ ਕੁਰੱਪਸ਼ਨ ਕਾਨੂੰਨ ਤੋਂ ਬਾਹਰ, ਨਹੀਂ ਦੇਣਾ ਹੋਵੇਗਾ ਇਨਕਮ ਟੈਕਸ

ਰੂਸ ਆਪਣੇ ਫੌਜੀਆਂ ਨੂੰ ਯੂਕਰੇਨ ਯੁੱਧ ਵਿੱਚ ਹਿੱਸਾ ਲੈਣ ਲਈ ਲੁਭਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਰੂਸ ਨੇ ਐਲਾਨ ਕੀਤਾ ਹੈ ਕਿ ਯੂਕਰੇਨ...

ਕੈਨੇਡਾ ਪਹੁੰਚਣ ਦੇ 2 ਦਿਨ ਮਗਰੋਂ ਪਟਿਆਲਾ ਦੇ ਨੌਜਵਾਨ ਦੀ ਮੌਤ, ਮਾਂ ਨੇ ਕਰਜ਼ਾ ਚੁੱਕ ਘੱਲ੍ਹਿਆ ਸੀ ਵਿਦੇਸ਼

ਪਟਿਆਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਜਾਣ ਦੇ ਦੋ ਦਿਨ ਬਾਅਦ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਵੇਂ ਹੀ ਹਰਸੀਸ...

‘ਦੋਸਤ’ ਤਾਲਿਬਾਨ ਨੇ ਵੀ ਉਡਾਇਆ PAK ਦਾ ਮਜ਼ਾਕ, ਕਿਹਾ- ‘ਕੰਗਾਲ ਪਾਕਿਸਤਾਨ ਕੌਣ ਲਏਗਾ, ਕਰਜ਼ਾ…’

ਇਸ ਸਮੇਂ ਦੁਨੀਆ ਵਿਚ ਕੁਝ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਆਰਥਿਕ ਹਾਲਤ ਬਿਹਤਰ ਨਹੀਂ ਹੈ। ਇਸ ਵਿੱਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦਾ...

ਚੀਨ ‘ਚ ਹੋਰ ਵਧੇਗਾ ਕੋਰੋਨਾ ਦਾ ਕਹਿਰ, ਨਵੇਂ ਸਾਲ ‘ਚ 1 ਦਿਨ ‘ਚ 25,000 ਮੌਤਾਂ ਦਾ ਖਦਸ਼ਾ

ਪਿਛਲੇ ਕੁਝ ਦਿਨਾਂ ਤੋਂ ਚੀਨ ਵਿੱਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਬ੍ਰਿਟੇਨ ਦੇ ਸਿਹਤ ਮਾਹਿਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕੋਵਿਡ-19...

ਮਿਆਂਮਾਰ : ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਦੋਸ਼ੀ ਕਰਾਰ, 7 ਸਾਲ ਦੀ ਸੁਣਾਈ ਗਈ ਸਜ਼ਾ

ਮਿਆਂਮਾਰ ਦੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਬਰਖਾਸਤ ਨੇਤਾ ਆਂਗ ਸਾਨ ਸੂ ਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਨੋਬੇਲ...