Nov 08

‘ਇਮਰਾਨ ਨੇ ਪੋਸਟਮਾਰਟਮ ਕਿਉਂ ਨਹੀਂ ਕਰਾਇਆ?’ ਪਾਕਿਸਤਾਨੀ PM ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਮਜ਼ਾਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਾਲ ਹੀ ‘ਚ ਮਾਰਚ ਦੌਰਾਨ ਹਮਲਾ ਹੋਇਆ ਸੀ। ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ...

ਸਾਨੀਆ-ਸ਼ੋਏਬ ਦੇ ਰਿਸ਼ਤਿਆਂ ‘ਚ ਦਰਾਰ! ਪਾਕਿਸਤਾਨੀ ਮੀਡੀਆ ‘ਚ ਵੱਖ ਹੋਣ ਦੀਆਂ ਖਬਰਾਂ

ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀ ਚਰਚਾ ਹੈ। ਪਾਕਿਸਤਾਨੀ ਖਬਰਾਂ...

ਕੈਨੇਡਾ ‘ਚ ਪੰਜਾਬੀ ਨੇ ਫਿਰ ਕਰਾਈ ਬੱਲੇ-ਬੱਲੇ, ਫਗਵਾੜਾ ਦੇ ਕਰਨਲ ਦਾ ਪੁੱਤ ਬਣਿਆ ਮੇਅਰ

ਕੈਨੇਡਾ ‘ਚ ਬੈਠੇ ਪੰਜਾਬੀ ਆਪਣੀ ਮਿਹਨਤ ਤੇ ਲਗਨ ਸਦਕਾ ਉਥੇ ਆਪਣੀ ਛਾਪ ਛੱਡ ਰਹੇ ਹਨ ਤੇ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਹੁਣ ਫਗਵਾੜਾ ਦੇ...

ਹੁਣ ਬੁਲੇਟ ਪਰੂਫ ਗੱਡੀਆਂ ‘ਚ ਘੁੰਮਣਗੇ ਪਾਕਿਸਤਾਨ ‘ਚ ਚੀਨੀ ਨਾਗਰਿਕ, ਅੱਤਵਾਦੀ ਹਮਲਿਆਂ ਤੋਂ ਬਚਣ ਲਈ ਲਿਆ ਫੈਸਲਾ

ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ...

ਸ਼੍ਰੀਲੰਕਾਈ ਨੇਵੀ ਨੇ 15 ਭਾਰਤੀ ਮਛੇਰਿਆਂ ਨੂੰ ਫਿਰ ਫੜਿਆ, ਦੋ ਕਿਸ਼ਤੀਆਂ ਵੀ ਜ਼ਬਤ

ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ 15 ਭਾਰਤੀ ਮਛੇਰਿਆਂ ਨੂੰ...

ਤਨਜ਼ਾਨੀਆ ‘ਚ ਵੱਡਾ ਹਾਦਸਾ, ਲੈਂਡਿੰਗ ਵੇਲੇ ਝੀਲ ‘ਚ ਡਿੱਗਿਆ ਮੁਸਾਫਰਾਂ ਨਾਲ ਭਰਿਆ ਜਹਾਜ਼

ਤਨਜ਼ਾਨੀਆ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਤਨਜ਼ਾਨੀਆ ਦੀ ਵਿਕਟੋਰੀਆ ਝੀਲ ‘ਚ ਪ੍ਰੀਸੀਜ਼ਨ ਏਅਰ ਦਾ ਯਾਤਰੀ ਜਹਾਜ਼...

ਅਮਰੀਕਾ ‘ਚ ਫਿਰ ਫਾਇਰਿੰਗ, ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਘੱਟੋ-ਘੱਟ 12 ਲੋਕਾਂ ਨੂੰ ਮਾਰੀ ਗੋਲੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਫਿਲਾਡੇਲਫੀਆ ਦੇ ਕੇਂਸਿੰਗਟਨ ਇਲਾਕੇ ‘ਚ ਇਕ ਬਾਰ ਦੇ ਬਾਹਰ ਫਾਇਰਿੰਗ...

ਵਧ ਗਈ ‘ਟਵਿੱਟਰ ਬਲੂ’ ਟਿਕ ਦੀ ਕੀਮਤ, ਆ ਗਿਆ ਅਪਡੇਟ, ਭਾਰਤ ‘ਚ ਇੰਨੀ ਹੋਵੇਗੀ ਕੀਮਤ

ਟਵਿੱਟਰ ਨੇ ਆਪਣੇ IOS ਐਪ ਲਈ ਇੱਕ ਅਪਡੇਟ ਨੂੰ ਅੱਗੇ ਵਧਾਇਆ ਹੈ ਜੋ ਨਵੇਂ ਸੋਧੇ ਟਵਿੱਟਰ ਬਲੂ ਸਬਸਕ੍ਰਿਪਸ਼ਨ ਪੇਸ ਕਰਦਾ ਹੈ ਜਿਸ ਨੂੰ ਨਵੇਂ...

ਚੀਨ ਦਾ ਇੱਕ ਹੋਰ ਕਾਰਨਾਮਾ, ਸਪੇਸ ‘ਚ ਭੇਜੇਗਾ ਬਾਂਦਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਚੀਨ ਹਮੇਸ਼ਾ ਕੁਝ ਨਵਾਂ ਅਤੇ ਅਜੀਬ ਜਿਹੇ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੀਆਂ ਯੋਜਨਾਵਾਂ ਅਤੇ...

ਮੁਲਾਜ਼ਮਾਂ ਦੀ ਛਾਂਟੀ ਵਿਚਾਲੇ ਟਵਿੱਟਰ ਦੇ ਬਾਨੀ ਡੋਰਸੀ ਨੇ ਮੰਗੀ ਮਾਫੀ, ਕਿਹਾ- ‘ਇਸ ਲਈ ਮੈਂ ਜ਼ਿੰਮੇਵਾਰ’

ਟਵਿੱਟਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਐਲਨ ਮਸਕ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਬਲੂ ਟਿਕ ਲਈ ਚਾਰਜਿਸ ਦਾ ਐਲਾਨ ਕਰ ਚੁੱਕੇ ਹਨ। ਉਹ...

ਯੂਕਰੇਨ ਜੰਗ ਤੋਂ ਪਿੱਛੇ ਹੱਟਣ ਵਾਲੇ ਫੌਜੀਆਂ ਨੂੰ ਗੋਲੀ ਮਾਰਨ ਦਾ ਹੁਕਮ! ਬ੍ਰਿਟੇਨ ਦਾ ਵੱਡਾ ਦਾਅਵਾ

ਰੂਸ ਤੇ ਯੂਕਰੇਨ ਵਿਚਾਲੇ ਲਗਭਗ 9 ਮਹੀਨਿਆਂ ਤੋਂ ਲਗਾਤਾਰ ਜੰਗ ਚੱਲ ਰਹੀ ਹੈ। ਇਸ ਦੌਰਾਨ ਬ੍ਰਿਟੇਨ ਦੀ ਇਕ ਖੁਫੀਆ ਏਜੰਸੀ ਨੇ ਵੱਡਾ ਦਾਅਵਾ...

ਦਾਦੀ ਨੇ ਜੰਮੀ ਪੋਤੀ, ਪੁੱਤ ਦੀ 5ਵੇਂ ਬੱਚੇ ਦੀ ਇੱਛਾ ਵਾਸਤੇ 56 ਸਾਲਾਂ ਮਾਂ ਬਣੀ ਸੈਰੋਗੇਟ ਮਦਰ

ਅਮਰੀਕਾ ਦੇ ਉਟਾਹ ਵਿੱਚ ਇੱਕ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਹੈ। ਸਰੋਗੇਸੀ...

ਰੂਸ ‘ਚ ਵੱਡਾ ਹਾਦਸਾ, ਸਿਗਰੇਟ ਜਲਾਉਣ ਵਾਲੀ ਗਨ ਨਾਲ ਕੈਫੇ ‘ਚ ਲੱਗੀ ਅੱਗ, 15 ਮੌਤਾਂ

ਰੂਸ ਦੇ ਸ਼ਹਿਰ ਕੋਸਟ੍ਰੋਮਾ ‘ਚ ਸ਼ਨੀਵਾਰ ਨੂੰ ਇਕ ਕੈਫੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕੈਫੇ ‘ਚ ਕਿਸੇ ਗੱਲ...

‘ਕਮਰੀਆ ਕਰੇ ਲਪਾਲਪ, ਲੌਲੀਪੌਪ ਲਾਗੇਲੂ’, ਇਹ ਕਿਹੋ ਜਿਹੇ ਟਵੀਟ ਕਰਨ ਲੱਗੇ ਐਲਨ ਮਸਕ! ਲੋਕ ਹੈਰਾਨ

ਅੱਜ ਕੱਲ੍ਹ ਐਲਨ ਮਸਕ ਦੇ ਨਾਂ ਤੋਂ ਕਈ ਟਵੀਟ ਕੀਤੇ ਗਏ ਹਨ, ਜੋ ਟਵਿੱਟਰ ‘ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਅੱਜ ਭਾਰਤ ਵਿੱਚ ਲੋਕ ਜਦੋਂ ਸੌਂ...

‘ਭਾਰਤੀਆਂ ‘ਚ ਬਹੁਤ ਟੇਲੈਂਟ, ਖੂਬ ਤਰੱਕੀ ਕਰੇਗਾ ਦੇਸ਼’, ਪੁਤਿਨ ਨੇ ਖੂਬ ਕੀਤੀ ਇੰਡੀਅਨਸ ਦੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਲੋਕਾਂ ਦੀ ਤਾਰੀਫ ਕੀਤੀ...

ਟਵਿੱਟਰ ਨੇ ਇਕ ਝਟਕੇ ‘ਚ ਹਟਾ ਦਿੱਤਾ ਅੱਧਾ ਸਟਾਫ, ਮਸਕ ਬੋਲੇ-‘ਛਾਂਟੀ ਦੇ ਇਲਾਵਾ ਹੋਰ ਕੋਈ ਬਦਲ ਨਹੀਂ’

ਏਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦੇ ਨਾਲ ਹੀ ਦੁਨੀਆ ਭਰ ਵਿਚ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ ਦੇ ਕੁੱਲ 7500 ਸਟਾਫ ਵਿਚੋਂ...

ਟਵਿੱਟਰ ‘ਚ ਮੁਲਾਜ਼ਮਾਂ ਦੀ ਛਾਂਟੀ ਵਿਚਾਲੇ ਮਸਕ ਨੇ ਖਰੀਦਿਆ 643 ਕਰੋੜ ਦਾ ਜਹਾਜ਼, ਜਾਣੋ ਖਾਸੀਅਤ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟਵਿਟਰ ਦੇ ਨਵੇਂ ਮਾਲਕ ਐਲਨ ਮਸਕ ਟਵਿੱਟਰ ਦੀ ਮਲਕੀਅਤ ਹਾਸਲ ਕਰਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ...

ਇਮਰਾਨ ‘ਤੇ ਹਮਲੇ ਮਗਰੋਂ ਸੁਲਗਿਆ ਪਾਕਿਸਤਾਨ, ਗਵਰਨਰ ਹਾਊਸ ‘ਚ ਭੰਨਤੋੜ, ਚੱਲੇ ਪੱਥਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਦੇਸ਼ ‘ਚ ਹੰਗਾਮਾ ਮਚ ਗਿਆ ਹੈ। ਇਮਰਾਨ ਦੇ ਸਮਰਥਕ...

ਐਲਨ ਮਸਕ ਨੇ ਮਚਾਈ ਖਲਬਲੀ, ਟਵਿੱਟਰ ਵੱਲੋਂ ਭਾਰਤ ‘ਚ ਪੂਰੀ ਮਾਰਕੀਟਿੰਗ ਤੇ ਸੰਚਾਰ ਟੀਮ ਬਰਖਾਸਤ!

ਟਵਿੱਟਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ...

ਦੁਨੀਆ ਲਈ ਵੱਡਾ ਖ਼ਤਰਾ! ਧਰਤੀ ‘ਤੇ ਵਾਪਸ ਡਿੱਗ ਰਿਹਾ 23 ਟਨ ਭਾਰ ਵਾਲਾ ਚੀਨੀ ਰਾਕੇਟ

ਆਪਣਾ ਪੁਲਾੜ ਸਟੇਸ਼ਨ ਬਣਾ ਰਹੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ 23 ਟਨ ਦਾ ਰਾਕੇਟ ਲਾਂਚਿੰਗ...

PAK : ਇਮਰਾਨ ਖਾਨ ਦੇ ਹਮਲਾਵਰ ਦਾ ਕਬੂਲਨਾਮਾ- ‘ਅਜ਼ਾਨ ਵੇਲੇੇ ਵਜਾਉਂਦੇ ਸੀ DJ ਇਸ ਲਈ…’

ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ ‘ਚ ਇਮਰਾਨ ਖਾਨ ਦੇ ਲਾਂਗ ਮਾਰਚ ‘ਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ...

ਪਾਕਿਸਤਾਨ : ਇਮਰਾਨ ਖਾਨ ‘ਤੇ ਜਾਨਲੇਵਾ ਹਮਲਾ, ਰੈਲੀ ‘ਚ ਚੱਲੀਆਂ ਗੋਲੀਆਂ, ਸਾਬਕਾ PM ਜ਼ਖਮੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਰੈਲੀ ‘ਚ ਗੋਲੀਬਾਰੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ...

Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ., ਐਲਨ ਮਸਕ ਦਾ ਵੱਡਾ ਐਲਾਨ

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।...

ਤੀਜੀ ਵਿਸ਼ਵ ਜੰਗ ਦਾ ਖ਼ਤਰਾ! ਕੁਝ ਹੀ ਘੰਟਿਆਂ ‘ਚ ਈਰਾਨ ‘ਤੇ ਹਮਲਾ ਕਰ ਸਕਦੈ ਸਾਊਦੀ ਅਰਬ

ਸਾਊਦੀ ਅਰਬ ਅਤੇ ਈਰਾਨ ਵਿਚਾਲੇ ਸਥਿਤੀ ਠੀਕ ਨਹੀਂ ਹੈ। ਖ਼ਬਰ ਹੈ ਕਿ ਈਰਾਨ ਕਿਸੇ ਵੀ ਵੇਲੇ ਸਾਊਦੀ ਅਰਬ ‘ਤੇ ਹਮਲਾ ਕਰ ਸਕਦਾ ਹੈ। ਸਾਊਦੀ ਅਰਬ...

12 ਘੰਟੇ ਨੌਕਰੀ, ਸੱਤੋ ਦਿਨ ਕੰਮ- ਟਵਿੱਟਰ ਦੇ ਮੁਲਾਜ਼ਮਾਂ ਲਈ ਐਲਨ ਮਸਕ ਦਾ ਐਲਾਨ

ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ...

36,000 ਫੁੱਟ ਦੀ ਉਚਾਈ ‘ਤੇ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ‘ਸਕਾਈਲੇਨ’ ਰੱਖਿਆ ਨਾਂ

ਅਮਰੀਕਾ ਵਿਚ ਇਕ ਲੜਕੀ ਨੇ ਹਵਾ ਵਿਚ ਉਡ ਰਹੇ ਪਲੇਨ ਵਿਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰਾਂ ਨੇ...

‘ਜਿੰਮੀ ਜਿੰਮੀ ਆਜਾ ਆਜਾ…’ ਚੀਨ ‘ਚ ਲੋਕ ਸਰਕਾਰ ਖਿਲਾਫ਼ ਵਜਾ ਰਹੇ ਬੱਪੀ ਲਹਿਰੀ ਦਾ ਗਾਣਾ

ਜਿੱਥੇ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦਾ ਪ੍ਰਕੋਪ ਹੁਣ ਕਾਫੀ ਹੱਦ ਤੱਕ ਕਾਬੂ ‘ਚ ਆ ਗਿਆ ਹੈ, ਉੱਥੇ ਹੀ ਚੀਨ ਹੁਣ ਵੀ ਇਸ ਨਾਲ ਹਾਲ ਬੇਹਾਲ...

ਚੀਨ ‘ਚ ਕੋਰੋਨਾ ਨਾਲ ਫਿਰ ਹੜਕੰਪ, Apple ਫੈਕਟਰੀ ‘ਚ ਲਾਕਡਾਊਨ ਦੇ ਡਰੋਂ ਕੰਧਾਂ ਟੱਪ ਕੇ ਭੱਜੇ ਮੁਲਾਜ਼ਮ

ਚੀਨ ਵਿਚ ਕੋਵਿਡ-19 ਨੂੰ ਕੰਟਰੋਲ ਕਰਨ ਲਈ ਵਾਰ-ਵਾਰ ਲਾਕਡਾਊਨ ਲਗਾਇਆ ਗਿਆ ਹੈ। ਲਾਕਡਾਊਨ ਦੀਆਂ ਪਾਬੰਦੀਆਂ ਨਾਲ ਚੀਨ ਦੇ ਲੋਕ ਇਸ ਤਰ੍ਹਾਂ...

ਪੁਤਿਨ ਨੂੰ ਰਾਸ਼ਟਰਪਤੀ ਦੀ ਗੱਦੀਓਂ ਲਾਹੁਣ ਦੀ ਤਿਆਰੀ! ਯੂਕਰੇਨ ਦਾ ਵੱਡਾ ਦਾਅਵਾ

ਯੂਕਰੇਨ ਦੇ ਚੀਫ ਆਫ ਡਿਫੈਂਸ ਇੰਟੈਲੀਜੈਂਸ ਦੇ ਮੇਜਰ ਜਨਰਲ ਕਾਇਰਲੋ ਬੁਡਾਨੋਵ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਇਸ ਜੰਗ ਦੇ ਖਤਮ ਹੋਣ ਤੱਕ...

ਸਾਊਥ ਕੋਰੀਆ : ਹੈਲੋਵਿਨ ਪਾਰਟੀ ‘ਚ ਮਚੀ ਭਗਦੜ, ਦਰਜਨਾਂ ਲੋਕਾਂ ਨੂੰ ਪਿਆ ਦਿਲ ਦੌਰਾ, 100 ਫੱਟੜ

ਦੱਖਣੀ ਕੋਰੀਆ ਵਿੱਚ ਇੱਕ ਹੈਲੋਵੀਨ ਤਿਉਹਾਰ ਵਿੱਚ ਭਾਰੀ ਭੀੜ ਨੇ ਦਹਿਸ਼ਤ ਫੈਲਾ ਦਿੱਤੀ। ਇਸ ਕਾਰਨ ਭਗਦੜ ਵਿੱਚ ਦਰਜਨਾਂ ਲੋਕਾਂ ਨੂੰ ਦਿਲ ਦਾ...

ਮਦਦ ਦਾ ਜਜ਼ਬਾ, ਜੰਗ ਦੌਰਾਨ ਯੂਕਰੇਨ ਨਹੀਂ ਛੱਡਣਾ ਚਾਹੁੰਦਾ ਇਹ ਭਾਰਤੀ, ਰੋਜ਼ 1,000 ਲੋਕਾਂ ਨੂੰ ਖੁਆ ਰਿਹੈ ਲੰਗਰ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਹਫ਼ਤੇ ਵਿੱਚ ਦੋ ਵਾਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿੰਨੇ...

ਰੂਸੀ ਰਾਸ਼ਟਰਪਤੀ ਪੁਤਿਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-‘ਮੋਦੀ ਇੱਕ ਸੱਚੇ ਦੇਸ਼ ਭਗਤ’

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ ਹੈ। ਪੁਤਿਨ ਨੇ ਪੀਐੱਮ ਮੋਦੀ ਨੂੰ ਇੱਕ ਦੇਸ਼ ਭਗਤ ਦੱਸਿਆ ਹੈ।...

ਅਮਰੀਕਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ

ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਤਿੰਨ...

‘ਨਨ ਤੇ ਪਾਦਰੀ ਵੀ ਵੇਖਦੇ ਨੇ ਪੋਰਨ’, ਪੋਪ ਫਰਾਂਸਿਸ ਨੇ ਖੁਦ ਕੀਤਾ ਸਨਸਨੀਖੇਜ਼ ਖੁਲਾਸਾ

ਈਸਾਈ ਭਾਈਚਾਰੇ ਦੇ ਵੱਡੇ ਧਰਮਗੁਰੂ ਪੋਪ ਫਰਾਂਸਿਸ ਨੇ ਇੱਕ ਸਨਸਨੀਖੇਜ਼ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਮੰਨਿਆ ਹੈ। ਉਨ੍ਹਾਂ ਮੰਨਿਆ ਹੈ ਕਿ...

ਚੀਨ ‘ਚ ਇਸ ਤਰ੍ਹਾਂ ਹੋ ਰਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ! ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਲੈਣ ਪਹੁੰਚੀ ਕ੍ਰੇਨ

ਚੀਨ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਕਈ ਸ਼ਹਿਰਾਂ ‘ਚ ਮੁੜ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲੋਕਾਂ ਨੂੰ ਸੋਸ਼ਲ...

PM ਮੋਦੀ ਨੇ ਰਿਸ਼ੀ ਸੁਨਕ ਨੂੰ ਵਧਾਈ ਦਾ ਕੀਤਾ ਫੋਨ, India-UK ਵਪਾਰ ਸਮਝੌਤੇ ‘ਤੇ ਹੋਈ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ...

ਕੈਨੇਡਾ ‘ਚ ਨਵਜੀਤ ਬਰਾੜ ਨੇ ਮਾਰੀਆਂ ਮੱਲ੍ਹਾਂ, ਬ੍ਰੈਂਪਟਨ ‘ਚ ਬਣੀ ਪਹਿਲੀ ਸਿੱਖ ਮਹਿਲਾ ਕੌਂਸਲਰ

ਇੰਡੋ-ਕੈਨੇਡੀਅਨ ਸਿਹਤ ਕਾਰਕੁੰਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ ਹੈ। ਉਸਨੇ...

ਰੂਸ ਨੇ ਸ਼ੁਰੂ ਕੀਤਾ ਪਰਮਾਣੂ ਅਭਿਆਸ: ਪੁਤਿਨ ਦੀ ਮੌਜੂਦਗੀ ‘ਚ ਬੈਲਿਸਟਿਕ ਮਿਜ਼ਾਈਲ ਲਾਂਚ, ਅਲਰਟ ‘ਤੇ ਤਿੰਨੋਂ ਫੌਜਾਂ

ਬੁੱਧਵਾਰ ਨੂੰ ਰੂਸ ਨੇ ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਪ੍ਰਮਾਣੂ ਅਭਿਆਸ ਸ਼ੁਰੂ ਕੀਤਾ। ਇਸ ਦੌਰਾਨ ਬੈਲਿਸਟਿਕ ਮਿਜ਼ਾਈਲਾਂ ਵੀ...

ਅਰਬਪਤੀ ਦੀ ਧੀ, ਰਿਕਸ਼ੇ ਤੋਂ ਜਾਂਦੀ ਸੀ ਸਕੂਲ, ਭਾਰਤ ‘ਚ ਹੀ ਪਲੀ, ਜਾਣੋ PM ਰਿਸ਼ੀ ਸੁਨਕ ਦੀ ਪਤਨੀ ਬਾਰੇ

ਬ੍ਰਿਟੇਨ ਦੇ ਭਾਰਤੀ ਮੂਲ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਦੀ ਚਰਚਾ ਵੀ ਦੁਨੀਆ ਭਰ ਵਿੱਚ ਹੋ...

ਕੈਨੇਡਾ ‘ਚ ਤਿਰੰਗੇ ਦਾ ਅਪਮਾਨ, ਖਾਲਿਸਤਾਨੀ ਸਮਰਥਕਾਂ ਨੇ ਪੈਰਾਂ ਹੇਠ ਰੌਂਦਿਆ ਕੌਮੀ ਝੰਡਾ

ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਦੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਬੰਦੀ ਛੋੜ ਦਿਵਸ ਮੌਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ...

ਬ੍ਰਿਟੇਨ ਸਰਕਾਰ ‘ਚ ਇੱਕ ਹੋਰ ਭਾਰਤਵੰਸ਼ੀ ਦੀ ਐਂਟਰੀ, ਭਾਰਤੀਆਂ ਖਿਲਾਫ਼ ਬੋਲੀ ਸੀ ਸੁਏਲਾ

ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਮੰਡਲ ‘ਚ ਭਾਰਤੀ ਮੂਲ ਦੀ ਸੁਏਲਾ...

ਬ੍ਰਿਟੇਨ ਦਾ PM ਬਣਦੇ ਹੀ ਰਿਸ਼ੀ ਸੁਨਕ ਦਾ ਯੂਕਰੇਨ ਨੂੰ ਸਮਰਥਨ ਦਾ ਭਰੋਸਾ, ਰੂਸ ਨੇ ਕਹੀ ਇਹ ਗੱਲ

ਲੰਡਨ : ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਅਹੁਦਾ ਸੰਭਾਲਦਿਆਂ ਹੀ ਯੂਕਰੇਨ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਸੁਨਕ...

ਪੰਜਾਬੀਆਂ ਦੀ ਫਿਰ ਬੱਲੇ-ਬੱਲੇ, ਬ੍ਰਿਟੇਨ ਦੇ ਨਵੇਂ PM ਰਿਸ਼ੀ ਸੁਨਕ ਪੰਜਾਬੀ ਪਰਿਵਾਰ ਦੇ ਪੋਤਰੇ

ਚੰਡੀਗੜ੍ਹ : ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਬੱਲੇ-ਬੱਲੇ ਕਰਾ ਦਿੱਤੀ ਹੈ। ਬ੍ਰਿਟੇਨ ਦੇ ਬਣੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ...

ਬ੍ਰਿਟੇਨ ‘ਤੇ ਭਾਰਤੀ ਦਾ ਰਾਜ! ਰਿਸ਼ੀ ਸੁਨਕ ਬਣੇ PM, 28 ਨੂੰ ਚੁੱਕਣਗੇ ਸਹੁੰ

ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ...

ਬ੍ਰਿਟੇਨ : ਰਿਸ਼ੀ ਸੁਨਕ ਨੂੰ ਮਿਲ ਸਕਦੈ ਦੀਵਾਲੀ ਗਿਫਟ, ਅੱਜ ਰਾਤ ਹੋ ਸਕਦਾ ਹੈ ਨਵੇਂ PM ਦਾ ਐਲਾਨ

ਬ੍ਰਿਟੇਨ ਦੀ PM ਲਿਜ ਟ੍ਰਸ ਦੇ ਅਸਤੀਫੇ ਤੋਂ ਬਾਅਦ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ ਇਸ ‘ਤੇ ਖੂਬ ਚਰਚਾ ਹੋ ਰਹੀ ਹੈ। ਸਤੰਬਰ...

ਕਬਰ ਪੁੱਟਣ ਵਾਲੇ ਦੀ ਖੁੱਲ੍ਹੀ ਕਿਸਮਤ, ‘ਤੁੱਕਾ’ ਲਾ ਰਾਤੋ-ਰਾਤ ਬਣਿਆ ਕਰੋੜਪਤੀ

ਕਬਰ ਪੁੱਟਣ ਵਾਲੇ ਇੱਕ ਗਰੀਬ ਬੰਦੇ ਨੂੰ ਕਰੀਬ ਦੋ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਖਾਸ ਗੱਲ ਇਹ ਸੀ ਕਿ ਇਸ ਬੰਦੇ ਨੇ ਪਹਿਲੀ ਵਾਰ ਲਾਟਰੀ ਪਾਈ...

UK ਪ੍ਰਧਾਨ ਮੰਤਰੀ ਦੀ ਚੋਣ, PM ਦੌੜ ‘ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਸਭ ਤੋਂ ਅੱਗੇ

ਰਿਸ਼ੀ ਸੁਨਕ ਦੇ ਸਮਰਥਕਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ...

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ 7 ਸਾਲ ਦੀ ਸਜ਼ਾ, ਗਰਲਫ੍ਰੈਂਡ ਨੂੰ ਕਤਲ ਕਰ ਸਾੜੀ ਲਾਸ਼

ਕੈਨੇਡਾ ਦੀ ਅਦਾਲਤ ਨੇ ਇੱਕ ਪੰਜਾਬੀ ਨੌਜਵਾਨ ਨੂੰ ਕਤਲ ਦੇ ਦੋਸ਼ ਵਿੱਚ 7 ​​ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੌਜਵਾਨ ਨੇ ਅਗਸਤ 2017 ਵਿੱਚ ਇੱਕ...

45 ਦਿਨ ‘ਚ ਬ੍ਰਿਟਿਸ਼ PM ਟਰਸ ਦਾ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਮੁੜ ਮਿਲਿਆ ‘ਗੋਲਡਨ ਚਾਂਸ’

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ...

ਬਾਇਡੇਨ ਦੇ ‘ਸਭ ਤੋਂ ਖਤਰਨਾਕ ਦੇਸ਼’ ਵਾਲੇ ਬਿਆਨ ‘ਤੇ ਪਾਕਿਸਤਾਨੀ PM ਸ਼ਹਿਬਾਜ਼ ਬੋਲੇ-‘ਇਹ ਇਕਦਮ ਝੂਠ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ‘ਸਭ ਤੋਂ ਖਤਰਨਾਕ ਦੇਸ਼’ ਵਾਲੇ ਬਿਆਨ ਨੂੰ ਸਿਰੇ...

ਮੈਕਸੀਕੋ ਦੇ ਬਾਰ ‘ਚ ਫਾਇਰਿੰਗ, ਗੋਲੀਬਾਰੀ ਵਿਚ 6 ਔਰਤਾਂ ਸਣੇ 12 ਲੋਕਾਂ ਦੀ ਹੋਈ ਮੌਤ

ਮੈਕਸੀਕੋ ਦੇ ਇਕ ਬਾਰ ‘ਤੇ ਤਾਬੜਤੋੜ ਗੋਲੀਆਂ ਚੱਲੀਆਂ ਹਨ ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੈਕਸੀਕੋ ਦੇ ਗੁਆਨਾਜੁਆਤੋ...

ਯੂਕਰੇਨ ਨੂੰ ਵੱਡੀ ਰਾਹਤ, ਫ੍ਰੀ ਇੰਟਰਨੈੱਟ ਸੇਵਾ ਦਿੰਦਾ ਰਹੇਗਾ ‘ਸਟਾਰਲਿੰਕ’, ਐਲਨ ਮਸਕ ਦਾ ਐਲਾਨ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ ਜੰਗਪੀੜਤ ਦੇਸ਼ ਯੂਕਰੇਨ ਵਿੱਚ ਆਪਣੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਮੁਫਤ...

ਔਰਤ ਦੀ ਅੱਖ ‘ਚੋਂ ਨਿਕਲੇ 23 ਕਾਂਟੈਕਟ ਲੈਂਸ, ਕੱਢਣਾ ਭੁੱਲੀ, ਰੋਜ਼ ਲਾਉਂਦੀ ਰਹੀ ਨਵਾਂ ਲੈਂਸ

ਅਮਰੀਕਾ ‘ਚ ਡਾਕਟਰ ਨੇ ਇਕ ਔਰਤ ਦੀ ਅੱਖ ‘ਚੋਂ ਇਕ ਤੋਂ ਬਾਅਦ ਇਕ 23 ਕਾਂਟੈਕਟ ਲੈਂਸ ਕੱਢ ਦਿੱਤੇ। ਡਾਕਟਰ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ...

ਪੁਨਰਜਨਮ ਦੀ ਆਸ, ਅਮਰੀਕੀ ਕੰਪਨੀ ਨੇ 200 ਲਾਸ਼ਾਂ ਨਾਈਟ੍ਰੋਜਨ ਟੈਂਕ ‘ਚ ਰਖੀਆਂ, ਇੱਕ ਦਾ ਖਰਚਾ ਕਰੋੜਾਂ ਰੁ.

ਤੁਸੀਂ ਪੁਨਰਜਨਮ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਅਮਰੀਕਾ ਦੀ ਇਕ ਕੰਪਨੀ ਇਸ ਨੂੰ ਵਿਗਿਆਨਕ ਤਰੀਕੇ ਨਾਲ ਵਿਕਸਿਤ ਕਰਨ ਦਾ ਦਾਅਵਾ ਕਰ ਰਹੀ...

ATM ਨਾਲ ਖੁੱਲ੍ਹੀ ਕਿਸਮਤ, ‘ਡਬਲ ਧਮਾਕੇ’ ਨਾਲ ਕਰ ‘ਤਾ ਮਾਲਾਮਾਲ, ਲੋਕਾਂ ਦੀ ਲੱਗੀ ਭੀੜ

ਲੋਕ ATM ਮਸ਼ੀਨਾਂ ਤੋਂ ਪੈਸੇ ਕਢਵਾ ਕਢਵਾਉਂਦੇ ਹਨ ਤਾਂਜੋ ਐਮਰਜੈਂਸੀ ਵਿੱਚ ਉਨ੍ਹਾਂ ਦੇ ਕੰਮ ਆ ਸਕੇ। ATM ਦੀ ਖਾਸ ਗੱਲ ਇਹ ਹੈ ਕਿ ਇਸ ਦੇ ਜ਼ਰੀਏ...

ਪਾਕਿਸਤਾਨ ‘ਚ ਹਿੰਦੂਆਂ ‘ਤੇ ਤਸ਼ੱਦਦ ਜਾਰੀ, 15 ਸਾਲਾਂ ਕੁੜੀ ਨੂੰ ਘਰ ਪਰਤਦਿਆਂ ਕੀਤਾ ਅਗਵਾ

ਪਾਕਿਸਤਾਨ ਵਿੱਚ ਘੱਟਗਿਣਤੀ ਦੀਆਂ ਕੁੜੀਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਇਥੇ ਇੱਕ ਹੋਰ ਹਿੰਦੂ ਕੁੜੀ ਦੇ ਅਗਵਾ ਕਰ ਲਿਆ...

ਅੱਤਵਾਦ ਦੇ ਮੁੱਦੇ ‘ਤੇ ਭਾਰਤ ਨੂੰ ਮਿਲਿਆ ਅਮਰੀਕਾ ਦਾ ਸਾਥ, ਬਾਇਡੇਨ ਬੋਲੇ-‘ਪਾਕਿਸਤਾਨ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼’

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਦੱਸਿਆ ਹੈ। ਉੁਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ...

ਪਾਕਿਸਤਾਨ ਦੇ ਹਸਪਤਾਲ ਦੀ ਛੱਤ ‘ਤੇ ਮਿਲੀਆਂ 500 ਲਾਸ਼ਾਂ, ਅੰਦਰੂਨੀ ਅੰਗ ਗਾਇਬ!

ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ...

ਰੂਸ-ਯੂਕਰੇਨ ਜੰਗ, ‘ਨਾਟੋ ਨਾਲ ਸਿੱਧਾ ਟਕਰਾਅ ਮਤਲਬ ਪੂਰੀ ਦੁਨੀਆ ਦੀ ਤਬਾਹੀ’, ਪੁਤਿਨ ਦੀ ਚਿਤਾਵਨੀ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਵਾਰ ਫਿਰ...

ਯੂਕਰੇਨ ਨੂੰ ਲੈ ਕੇ ਐਲਨ ਮਸਕ ਨੇ ਬਦਲੇ ਤੇਵਰ, ਬੋਲੇ- ‘ਹਮੇਸ਼ਾ ਲਈ ਫ੍ਰੀ ਇੰਟਰਨੈੱਟ ਨਹੀਂ ਦੇ ਸਕਦੇ’

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਅਚਾਨਕ ਯੂਕਰੇਨ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਹੈ। ਮਸਕ ਦਾ ਕਹਿਣਾ ਹੈ ਕਿ ਉਹ ਜੰਗ ਪ੍ਰਭਾਵਿਤ...

ਅਮਰੀਕਾ ਦੇ ਉਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਫਾਇਰਿੰਗ, ਪੁਲਿਸ ਅਧਿਕਾਰੀ ਸਣੇ 5 ਦੀ ਮੌਤ

ਅਮਰੀਕਾ ਵਿਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਮਰੀਕਾ ਦੇ ਉਤਰੀ ਕੈਰੋਲੀਨਾ ਵਿਚ ਫਾਇਰਿੰਗ ਦੀ ਵੱਡੀ ਘਟਨਾ...

ਕੈਲੀਫੋਰਨੀਆ ਸਿੱਖ ਪਰਿਵਾਰ ਕਤਲੇਆਮ, ਰਿਹਾਈ ਦੀ ਭੀਖ ਮੰਗ ਰਿਹਾ ਦੋਸ਼ੀ, ਕੋਰਟ ਨੇ ਇਕ ਵੀ ਨਹੀਂ ਸੁਣੀ

8 ਮਹੀਨੇ ਦੀ ਮਾਸੂਮ ਬੱਚੇ ਤੇ ਉਸ ਦੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ 48 ਸਾਲਾ ਜੀਸਸ ਸਾਲਗਾਡੋ ਇਸ ਸਮੇਂ ਜੇਲ੍ਹ ਦੀਆਂ ਸਲਾਖਾਂ...

ਪਾਕਿਸਤਾਨ ‘ਚ ਔਰਤਾਂ ਦੀ ਜ਼ਿੰਦਗੀ ਬਦ ਤੋਂ ਬਦਤਰ, ਹਰ 2 ਘੰਟੇ ‘ਚ ਇੱਕ ਔਰਤ ਨਾਲ ਬਲਾਤਕਾਰ

ਪਾਕਿਸਤਾਨ ਵਿੱਚ ਔਰਤਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇੱਕ ਸਰਵੇਖਣ ਵਿੱਚ ਇਸ ਦਾ...

ਪੰਜਾਬੀ ਮੁੰਡੇ ਨੇ ਮਾਰੀਆਂ ਮੱਲ੍ਹਾਂ, ਕੈਨੇਡਾ ਦੇ ਕਾਲਜ ਦੀਆਂ ਵੋਟਾਂ ਜਿੱਤ ਚਮਕਾਇਆ ਨਾਂ

ਆਮ ਪਰਿਵਾਰ ਤੋਂ ਕੈਨੇਡਾ ਗਏ ਪੰਜਾਬ ਦੇ ਮੁਹਾਲੀ ਦੇ ਪੁਆਧ ਏਰੀਆ ਦੇ ਨੌਜਵਾਨ ਮਨੂੰ ਸਨੇਟਾ ਨੇ ਕੈਨੇਡਾ ਦੇ ਸ਼ਹਿਰ ਪ੍ਰਿੰਸ ਜਾਰਜ ਵਿਚ ਕਾਲਜ...

ਵਿਸ਼ਵ ਬੈਂਕ ਮਗਰੋਂ ਹੁਣ IMF ਹੋਇਆ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਮੁਰੀਦ, ਕਿਹਾ-‘ਭਾਰਤ ਤੋਂ ਸਿੱਖੇ ਦੁਨੀਆ’

ਵਿਸ਼ਵ ਬੈਂਕ ਤੋਂ ਬਾਅਦ ਹੁਣ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਵੀ ਮੋਦੀ ਸਰਕਾਰ ਦੀ ਕੈਸ਼ ਟਰਾਂਸਫਰ ਯੋਜਨਾ ਦਾ ਮੁਰੀਦ ਹੋ ਗਿਆ ਹੈ ।...

ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, 2 ਸਾਲ ਮਗਰੋਂ 1300 ਵਿਦਿਆਰਥੀਆਂ ਨੂੰ ਮਿਲਿਆ ਵੀਜ਼ਾ

ਆਖਿਰਕਾਰ ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ । ਲਗਭਗ ਦੋ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਭਾਰਤੀ...

ਟ੍ਰੈਫਿਕ ਜਾਮ ਦੀ ਚਿੰਤਾ ਖਤਮ, ਦੁਬਈ ਵਿਚ ‘ਫਲਾਇੰਗ ਕਾਰ’ ਨੇ 90 ਮਿੰਟ ਤੱਕ ਭਰੀ ਪਹਿਲੀ ਉਡਾਣ

ਉਡਣ ਵਾਲੀ ਕਾਰ ਜਾਂ ਫਲਾਇੰਗ ਕਾਰ ਦੀ ਲੰਮੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਵਧਦੀ ਆਬਾਦੀ ਤੇ ਵਾਹਨਾਂ ਦੀ ਵਜ੍ਹਾ ਨਾਲ ਸੜਕ ‘ਤੇ ਵਧਣ ਵਾਲੇ...

ਵਿਦੇਸ਼ਾਂ ‘ਚ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ‘ਚ ਹੋ ਰਿਹੈ ਵਾਧਾ, ਬ੍ਰਿਟਿਸ਼ ਸਾਂਸਦ ਨੇ ਤਤਕਾਲ ਕਾਰਵਾਈ ਦੀ ਕੀਤੀ ਮੰਗ

ਲੰਡਨ : ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ...

90 ਸਾਲ ਦੇ ਬਜ਼ੁਰਗ ਨੇ 15000 ਫੁੱਟ ਤੋਂ ਲਗਾਈ ਛਲਾਂਗ, ਪਤਨੀ ਦੇ ਨਰਸਿੰਗ ਹੋਮ ਲਈ ਫੰਡ ਜੁਟਾਉਣ ਲਈ ਕੀਤਾ ਸਟੰਟ

ਬ੍ਰਿਟੇਨ ਦੇ ਨਾਰਥ ਯਾਰਕਸ਼ਾਇਰ ਵਿਚ ਰਹਿਣ ਵਾਲੇ 90 ਸਾਲ ਦੇ ਫ੍ਰੈਂਕ ਵਾਰਡ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ...

ਵੱਡੀ ਲਾਪਰਵਾਹੀ, ਜਿਊਂਦੇ ਮਰੀਜ਼ ਨੂੰ ਬਾਡੀ ਬੈਗ ‘ਚ ਪੈਕ ਕਰਕੇ ਭੇਜਿਆ ਮੁਰਦਾਘਰ, ਮਰੀਜ਼ ਦੀ ਗਈ ਜਾਨ

ਇਕ ਹਸਪਤਾਲ ‘ਤੇ ਮਰੀਜ਼ ਨੂੰ ਜ਼ਿੰਦਾ ਬਾਡੀ ਬੈਗ ‘ਚ ਪੈਕ ਕਰਕੇ ਮੁਰਦਾਘਰ ‘ਚ ਰੱਖਣ ਦਾ ਦੋਸ਼ ਹੈ। ਇਸ ਕਥਿਤ ਅਣਗਹਿਲੀ ਕਾਰਨ 55 ਸਾਲਾਂ...

ਕੈਲੀਫੋਰਨੀਆ ‘ਚ ਪੰਜਾਬੀ ਪਰਿਵਾਰ ਦਾ ਕਤਲ ਮਾਮਲਾ, ਪੁਲਿਸ ਵਲੋਂ ਦੋਸ਼ ਆਇਦ, ਇੱਕ ਹੋਰ ਗ੍ਰਿਫਤਾਰ

ਕੈਲਫੋਰਨੀਆ ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਜੀਸਸ ਮੈਨੁਅਲ ਸਲਗਾਡੋ ਵਿਰੁੱਧ ਕਤਲ...

ਅਮਰੀਕਾ ਮਗਰੋਂ ਇਜ਼ਰਾਈਲ ‘ਚ ਭਾਰਤੀ ਮੂਲ ਦੇ ਮੁੰਡੇ ਦਾ ਕਤਲ, ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ‘ਚ ਭਾਰਤੀ ਮੂਲ ਦੇ ਲੋਕਾਂ ਦੇ ਕਤਲ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਕਤਲ...

ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ 70ਵੇਂ ਜਨਮਦਿਨ ‘ਤੇ ਮਿਲੀਆਂ ‘ਮੌਤ ਦੀਆਂ ਸ਼ੁੱਭਕਾਮਨਾਵਾਂ’!

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 70ਵੇਂ ਜਨਮ ਦਿਨ ‘ਤੇ ਯੂਕ੍ਰੇਨ ਯੁੱਧ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਮੀਮਜ਼ ਦਾ...

ਕੈਨੇਡਾ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਹਫ਼ਤੇ ‘ਚ 20 ਘੰਟੇ ਤੋਂ ਵੱਧ ਕਰ ਸਕਣਗੇ ਕੰਮ

ਕੈਨੇਡਾ ਵਿੱਚ ਪੜ੍ਹਣ ਗਏ ਪੰਜਾਬੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਸੈਸ਼ਨ ਦੌਰਾਨ...

ਜੋ ਬਾਇਡੇਨ ਸਰਕਾਰ ਦਾ ਵੱਡਾ ਐਲਾਨ, ਗਾਂਜਾ ਪੀਣ ਤੇ ਰਖਣ ਵਾਲੇ ਦੋਸ਼ੀ ਜੇਲ੍ਹਾਂ ਤੋਂ ਹੋਣਗੇ ਰਿਹਾਅ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਗਾਂਜੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਿਡੇਨ ਨੇ ਵੀਰਵਾਰ ਨੂੰ ਇੱਕ ਵੀਡੀਓ ਮੈਸੇਜ ਰਾਹੀਂ ਐਲਾਨ...

PAK ਦੀਆਂ ਜੇਲ੍ਹਾਂ ‘ਚ 6 ਭਾਰਤੀਆਂ ਦੀ ਮੌਤ, ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਹੋਈ ਰਿਹਾਈ

ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 9 ਮਹੀਨਿਆਂ ਵਿੱਚ 6 ਭਾਰਤੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ...

ਅਮਰੀਕਾ ਦੀ ਚੇਤਾਵਨੀ- ਪਾਕਿਸਤਾਨ ਜਾਣ ਤੋਂ ਬਚੋ, ਅੱਤਵਾਦੀ ਕਰ ਸਕਦੇ ਹਨ ਹਮਲਾ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਇਸ ਸਮੇਂ ਪਾਕਿਸਤਾਨ ਦਾ ਸਫਰ ਕਰਨ ਤੋਂ...

ਅਮਰੀਕਾ ‘ਚ ਹਮਲਾਵਰ ਨੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ, 2 ਦੀ ਮੌਤ, 6 ਜ਼ਖਮੀ

ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਵਾਰ ਫਿਰ ਤੋਂ ਸ਼ਰੇਆਮ ਖੂਨੀ ਖੇਡ ਦੇਖਣ ਨੂੰ ਮਿਲਿਆ ਹੈ। ਰਸੋਈ ਵਿਚ ਵਰਤਿਆ ਜਾਣ ਵਾਲਾ ਵੱਡੇ ਚਾਕੂ ਨਾਲ ਲੈਸ...

ਗਾਂਬੀਆ ‘ਚ Cough Syrup ਨਾਲ 66 ਬੱਚਿਆਂ ਦੀ ਮੌਤ, ਭਾਰਤ ‘ਚ ਬਣੇ 4 ਕਫ-ਸਿਰਪ ‘ਤੇ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ 4 ਕਫ-ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। WHO...

ਅਮਰੀਕਾ ‘ਚ 20 ਸਾਲਾ ਭਾਰਤੀ ਵਿਦਿਆਰਥੀ ਦਾ ਕਤਲ, ਪੁਲਿਸ ਨੇ ਰੂਮਮੇਟ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ । ਇਹ ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ। ਜਿੱਥੇ ਇੱਕ ਕੋਰੀਆਈ ਨੌਜਵਾਨ...

ਇੱਕ ਵਾਰ ਫਿਰ PM ਮੋਦੀ ਦਾ ਮੁਰੀਦ ਹੋਇਆ ‘World Bank’, ਕਿਹਾ-‘ਦੁਨੀਆ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ’

ਕੋਰੋਨਾ ਕਾਲ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਬੈਂਕ ਮੁਰੀਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਨਾ...

ਅਮਰੀਕਾ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਿਤ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।...

ਮੈਕਸੀਕੋ ਦੇ ਸਿਟੀ ਹਾਲ ‘ਚ ਅੰਨ੍ਹੇਵਾਹ ਫਾਇਰਿੰਗ, 7 ਪੁਲਿਸ ਵਾਲਿਆਂ ਸਣੇ ਮੇਅਰ 18 ਲੋਕਾਂ ਦੀ ਮੌਤ

ਅਮਰੀਕਾ ਵਿੱਚ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਅਸਰ ਹੁਣ ਉਸਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਨਜ਼ਰ ਆਉਣ ਲੱਗਿਆ ਹੈ। ਵੀਰਵਾਰ ਨੂੰ...

ਇਕ ਦਿਨ ਦਾ ਬਿਜਲੀ ਬਿੱਲ 37 ਲੱਖ, ਮਹਿਲਾ ਬੋਲੀ-‘ਲੱਗਾ ਹਾਰਟ ਅਟੈਕ ਆ ਗਿਆ’

ਇਕ ਮਹਿਲਾ ਦੇ ਘਰ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 37 ਲੱਖ ਰੁਪਏ ਆ ਗਿਆ। ਸਮਾਰਟ ਮੀਟਰ ਜ਼ਰੀਏ ਜਦੋਂ ਮਹਿਲਾ ਨੂੰ ਇੰਨੀ ਵੱਡੀ ਰਕਮ ਚਾਰਜ ਕੀਤੇ...

ਅਮਰੀਕਾ ਤੋਂ ਭਾਰਤ ਕਾਰ ‘ਤੇ ਪਹੁੰਚੇ ਲਖਵਿੰਦਰ ਸਿੰਘ, 34 ਦਿਨਾਂ ਵਿਚ ਕੀਤੀ 20 ਦੇਸ਼ਾਂ ਦੀ ਯਾਤਰਾ

ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਕੋਰੋਨਾ ਦੇ ਬਾਅਦ ਜ਼ਿੰਦਗੀ ਹੀ ਬਦਲ ਗਈ। ਉਨ੍ਹਾਂ ਦੇ ਮਨ ਵਿਚ ਖਿਆਲ...

ਅਮਰੀਕਾ ‘ਚ 8 ਮਹੀਨਿਆਂ ਦੀ ਬੱਚੀ ਸਣੇ ਭਾਰਤੀ ਮੂਲ ਦੇ 4 ਲੋਕ ਅਗਵਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ 4 ਲੋਕਾਂ ਦੇ ਅਗਵਾ ਹੋਣ ਦੀ ਕਬਰ ਹੈ। ਅਗਵਾ ਹੋਣ ਵਾਲਿਆਂ ਵਿਚ 8 ਮਹੀਨੇ ਦੀ ਬੱਚੀ ਅਤੇ ਉਸ ਦੇ...

ਸਵੀਡਨ ਦੇ ਸਵਾਂਤੇ ਪਾਬੋ ਨੂੰ ਮਿਲਿਆ ਮੈਡੀਸਨ ਦਾ ਨੋਬਲ ਪੁਰਸਕਾਰ, ਮਾਨਵ ਵਿਕਾਸ ‘ਤੇ ਖੋਜ ਲਈ ਮਿਲਿਆ ਖਿਤਾਬ

ਮੈਡੀਸਨ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਸਾਲ 2022 ਲਈ ਇਹ ਪੁਰਸਕਾਰ ਸਵੀਡਨ ਦੇ ਵਿਗਿਆਨਕ ਸਵਾਂਤੇ ਪਾਬੋ...

ਪਾਕਿਸਤਾਨ ‘ਚ ਗੁ. ਪੰਜਾ ਸਾਹਿਬ ਦੀ ਮਰਿਆਦਾ ਭੰਗ, ਜੁੱਤੀਆਂ ਸਣੇ ਅੰਦਰ ਵੜੇ ਮੁਸਲਿਮ ਕਲਾਕਾਰ

ਪਾਕਿਸਤਾਨ ਦੇ ਹਸਨ ਅਬਦਾਲ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ...

ਬੈਟਰੀ ਤੇ ਈਂਧਣ ਖਤਮ, ਭਾਰਤ ਦੇ ਮੰਗਲਯਾਨ ਦੀ 8 ਸਾਲ ਬਾਅਦ ਹੋ ਗਈ ਵਿਦਾਈ

ਭਾਰਤ ਦੇ ਮੰਗਲਯਾਨ ਵਿਚ ਈਂਧਣ ਖਤਮ ਹੋ ਗਿਆ ਹੈ ਤੇਉਸ ਦੀ ਬੈਟਰੀ ਇਕ ਸੁਰੱਖਿਅਤ ਸੀਮਾ ਤੋਂ ਵਧ ਸਮੇਂ ਤੱਕ ਚੱਲਣ ਦੇ ਬਾਅਦ ਖਤਮ ਹੋ ਗਈ ਹੈ ਜਿਸ...

ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੈਨੇਡਾ ਪੁੱਤ ਨੂੰ ਮਿਲਣ ਗਏ ਮਾਪੇ ਹੁਣ ਲਿਆਉਣਗੇ ਉਸ ਦੀ ਲਾਸ਼

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਣੀਆ ਵਿੱਚ ਸ਼ਨੀਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲੇ । ਪਿੰਡ ਨਾਲ ਸਬੰਧਿਤ ASI ਤੇ ਨੌਜਵਾਨ ਦੇ ਪਿਤਾ...

ਫੁੱਟਬਾਲ ਮੈਚ ਦੌਰਾਨ ਸਟੇਡੀਅਮ ‘ਚ ਖੂਨੀ ਝੜਪ, 129 ਲੋਕਾਂ ਦੀ ਦਰਦਨਾਕ ਮੌਤ, 180 ਜ਼ਖਮੀ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ...

ਖੁਸ਼ਖਬਰੀ ! ਹੁਣ 80 ਲੱਖ ਲੋਕਾਂ ਨੂੰ ਮਿਲੇਗਾ ਗਰੀਨ ਕਾਰਡ, ਅਮਰੀਕੀ ਕਾਂਗਰਸ ’ਚ ਬਿੱਲ ਹੋਇਆ ਪੇਸ਼

ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ਵਿੱਚ ਬਿੱਲ...

ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਸ਼ਵ ਬੈਂਕ ਨੇ ਵਧਾਇਆ ਮਦਦ ਦਾ ਹੱਥ, 323 ਅਰਬ ਡਾਲਰ ਦੀ ਕਰੇਗਾ ਮਦਦ

ਪਾਕਿਸਤਾਨ ਵਿੱਚ ਬੀਤੇ ਦਿਨੀਂ ਆਏ ਭਿਆਨਕ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਭਿਆਨਕ ਹੜ੍ਹ ਕਾਰਨ ਪਾਕਿਸਤਾਨ ਨੇ ਦੁਨੀਆ ਭਰ ਦੇ...

ਵੱਡੀ ਕਾਰਵਾਈ: ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ...

ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼

ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...

ਦੁਬਈ ਦੀ ਨਵੀਂ ਪਹਿਲ, ਲੋੜਵੰਦਾਂ ਨੂੰ ਮੁਫ਼ਤ ‘ਚ ਗਰਮ ਰੋਟੀ ਦੇਣ ਲਈ ਲਗਾਈਆਂ ਮਸ਼ੀਨਾਂ

ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਵਿੱਚ ਇੱਕ ਬਹੁਤ ਵੀ ਵਧੀਆ ਪਹਿਲ ਕੀਤੀ ਗਈ ਹੈ। ਇੱਥੇ ਕੋਈ ਜ਼ਰੂਰਤਮੰਦ ਵਾਸੀ ਭੁੱਖਾ ਨਾ ਸੋ ਸਕੇ,...

ਕੈਨੇਡਾ ‘ਚ ਸ੍ਰੀ ਭਗਵਦ ਗੀਤਾ ਪਾਰਕ ਦਾ ਹੋਇਆ ਉਦਘਾਟਨ, ਪਾਰਕ ‘ਚ ਲੱਗਣਗੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਦੀਆਂ ਮੂਰਤੀਆਂ

ਕੈਨੇਡਾ ਦੇ ਬਰੈਂਪਟਨ ਨਗਰ ਨਿਗਮ ਵੱਲੋਂ ਆਪਣੇ ਇੱਕ ਪਾਰਕ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਪਾਰਕ ਦਾ ਨਾਮ ਬਦਲ ਕੇ ਹੁਣ ਸ਼੍ਰੀ ਭਗਵਦ ਗੀਤਾ...

ਰੂਸੀ ਫੌਜ ‘ਚ ਨਹੀਂ ਹੋਣਾ ਚਾਹੁੰਦੇ ਭਰਤੀ, ਪੁਤਿਨ ਦੇ ਫੈਸਲੇ ਖਿਲਾਫ ਦੇਸ਼ ਛੱਡ ਰਹੇ ਲੋਕ

ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ 7 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਜੰਗ ‘ਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ...

ਤਾਲਿਬਾਨ ਦੀ ਬਿਜ਼ਨੈੱਸ ਡੀਲ, ਰੂਸ ਤੋਂ ਸਸਤਾ ਤੇਲ, LPG ਤੇ ਕਣਕ ਖਰੀਦੇਗੀ ਅਫਗਾਨ ਹਕੂਮਤ

ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਕਰਨ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਪਹਿਲੀ ਵਾਰ ਕਿਸੇ ਦੂਜੇ ਦੇਸ਼ ਨਾਲ...