Apr 27

ਚੀਨ ‘ਚ ਇਨਸਾਨਾਂ ‘ਚ ਪਹਿਲੀ ਵਾਰ ਮਿਲਿਆ ਨਵਾਂ ਖਤਰਨਾਕ ਵਾਇਰਸ, ਦੁਨੀਆ ‘ਚ ਮਚਾ ਸਕਦੈ ਕਹਿਰ

ਕੋਰੋਨਾ ਦਾ ਭਿਆਨਕ ਰੂਪ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ ਤੇ ਚੀਨ ਵਿਚ...

ਰੂਸ-ਯੂਕਰੇਨ ਜੰਗ ਵਿਚਾਲੇ PM ਮੋਦੀ ਜਾਣਗੇ ਯੂਰਪ, ਸੰਕਟ ਨੂੰ ਖਤਮ ਕਰਨ ਲਈ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ‘ਚ ਹੋਣ ਵਾਲੇ ਪਹਿਲੇ ਵਿਦੇਸ਼ ਦੌਰੇ ਦਾ ਪ੍ਰੋਗਰਾਮ ਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ...

ਕਰਾਚੀ ਯੂਨੀਵਰਸਿਟੀ ਹਮਲਾ : 2 ਬੱਚਿਆਂ ਦੀ ਮਾਂ, M.Phil. ਸੀ ਪਹਿਲੀ ਬਲੂਚ ਮਹਿਲਾ ਸੁਸਾਈਡ ਬਾਂਬਰ

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਕੰਪਲੈਕਸ ‘ਤੇ ਮੰਗਲਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਦੋ ਵਿਦੇਸ਼ੀ ਨਾਗਰਿਕਾਂ ਸਣੇ ਘੱਟੋ-ਘੱਟ ਚਾਰ...

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੋਈ ਕੋਰੋਨਾ ਪਾਜ਼ੀਟਿਵ, ਵ੍ਹਾਈਟ ਹਾਊਸ ਨੇ ਦਿੱਤੀ ਜਾਣਕਾਰੀ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਪਾਜੀਟਿਵ ਹੋ ਗਈ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹੀਂ ਦਿਨੀਂ...

ਜੰਗ ਵਿਚਾਲੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ ਜਰਮਨੀ, ਪਹਿਲਾਂ ਕਰ ਦਿੱਤਾ ਸੀ ਇਨਕਾਰ

ਯੂਕਰੇਨ-ਰੂਸ ਜੰਗ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ ਤੇ ਅਜੇ ਯੁੱਧ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦਰਮਿਆਨ ਰੂਸ ਦੀਆਂ...

ਅਫ਼ਗਾਨਿਸਤਾਨ ਨੇ UN ‘ਚ ਕੀਤੀ ਪਾਕਿਸਤਾਨ ਦੀ ਸ਼ਿਕਾਇਤ, ਖੁਦ ਨੂੰ ਪਾਲਣ ਵਾਲੇ ਖਿਲਾਫ਼ ਹੋਇਆ ਤਾਲਿਬਾਨ

ਪਾਕਿਸਤਾਨ ਨੇ ਪਿਛਲੇ ਸਾਲ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਸੱਤਾ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰ ਅੱਜ ਉਹੀ ਤਾਲਿਬਾਨ...

ਸ਼ੰਘਾਈ ‘ਚ ਕੋਰੋਨਾ ਨਾਲ ਵਿਗੜੇ ਹਾਲਾਤ, ਇੱਕ ਦਿਨ ‘ਚ ਸਭ ਤੋਂ ਵੱਧ 52 ਲੋਕਾਂ ਦੀ ਮੌਤ, 17 ਹਜ਼ਾਰ ਦੇ ਕਰੀਬ ਨਵੇਂ ਮਾਮਲੇ

ਚੀਨ ਦੇ ਸ਼ੰਘਾਈ ਵਿੱਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ । ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਸ਼ੰਘਾਈ ਵਿੱਚ ਕੋਰੋਨਾ ਨਾਲ...

Elon Musk ਦਾ ਹੋਇਆ Twitter, 44 ਬਿਲੀਅਨ ਡਾਲਰ ‘ਚ ਫਾਈਨਲ ਹੋਈ ਡੀਲ

ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368...

ਦੂਜੇ ਕਾਰਜਕਾਲ ਲਈ ਮੁੜ ਚੁਣੇ ਗਏ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਵਿਸ਼ਵ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 58.2 ਫੀਸਦੀ ਵੋਟ ਮਿਲੇ। ਮੈਕਰੋਨ ਨੂੰ...

ਸ਼ਾਹਬਾਜ਼ ਸ਼ਰੀਫ ਵੱਲੋਂ ਰੂਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼, ਰਾਸ਼ਟਰਪਤੀ ਪੁਤਿਨ ਨੂੰ ਲਿਖੀ ਗੁਪਤ ਚਿੱਠੀ

ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਰੂਸ ਨਾਲ ਆਪਣੀ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਉਨ੍ਹਾਂ ਨੇ ਗੁਪਤ ਤਰੀਕੇ ਨਾਲ ਰੂਸ ਦੇ ਰਾਸ਼ਟਰਪਤੀ...

ਬੋਰਿਸ ਜਾਨਸਨ ਨੇ ਜੇਲੇਂਸਕੀ ਨੂੰ ਦਿੱਤਾ ਮਦਦ ਦਾ ਭਰੋਸਾ ਕਿਹਾ-‘ਯੁੱਧ ‘ਚ ਹਥਿਆਰਾਂ ਦੀ ਕਮੀ ਨਹੀਂ ਹੋਣ ਦੇਵਾਂਗੇ’

ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਤੇ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਜੰਗ ਨੂੰ ਦੋ ਮਹੀਨੇ ਪੂਰੇ ਹੋ ਚੁੱਕੇ...

ਕੋਰੋਨਾ ਕਾਰਨ ਭਾਰਤ ਨੇ ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ੇ ਕੀਤੇ ਰੱਦ

ਇਕ ਰਿਪੋਰਟ ਮੁਤਾਬਕ ਭਾਰਤ ਨੇ ਚੀਨ ਦੇ ਨਾਗਰਿਕਾਂ ਨੂੰ ਜਾਰੀ ਕੀਤਾ ਟੂਰਿਸਟ ਵੀਜ਼ਾ ਰੱਦ ਕਰ ਦਿੱਤਾ ਹੈ। ਹਾਲਾਂਕਿ ਲੋਕਾਂ ਨੂੰ ਚੀਨ ਦੇ ਵਪਾਰ,...

ਜ਼ੀਰੋ ਕੋਵਿਡ ਨੀਤੀ ਨੂੰ ਲੈ ਕੇ ਪਾਗਲਪਨ ਦੀ ਕਗਾਰ ‘ਤੇ ਚੀਨ, ਬੱਚਿਆਂ ਤੇ ਜਾਨਵਰਾਂ ਨੂੰ ਪਲਾਸਟਿਕ ਬੈਗਾਂ ‘ਚ ਕੀਤਾ ਬੰਦ !

ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ ਕੋਰੋਨਾ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਸੁਣਨ ਨੂੰ ਬੇਸ਼ੱਕ ਇਹ ਅੰਕੜਾ ਛੋਟਾ ਲੱਗ ਰਿਹਾ ਹੈ ਪਰ...

ਜੰਗ ਰੋਕਣ ਲਈ ਜ਼ੇਲੇਂਸਕੀ ਦੀ ਪੁਤਿਨ ਨੂੰ ਅਪੀਲ, ਬੋਲੇ-‘ਜਿਸਨੇ ਯੁੱਧ ਸ਼ੁਰੂ ਕੀਤਾ ਉਹ ਖਤਮ ਵੀ ਕਰ ਸਕਦਾ ਹੈ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ 60 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਇਹ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਰੂਸ ਵੱਲੋਂ...

‘ਇਮਰਾਨ ਸਰਕਾਰ ਡਿਗਾਉਣ ‘ਚ ਅਮਰੀਕਾ ਦਾ ਹੱਥ ਨਹੀਂ’, NSC ਨੇ ਸਾਜ਼ਿਸ਼ ਦੇ ਦੋਸ਼ ਠਹਿਰਾਏ ਬੇਬੁਨਿਆਦ

ਪਾਕਿਸਤਾਨ ਦੀ ਨੈਸ਼ਲ ਸਕਿਓਰਿਟੀ ਕਮੇਟੀ (NSC) ਨੇ 15 ਦਿਨਾਂ ਵਿੱਚ ਦੂਜੀ ਵਾਰ ਸਾਫ ਕਰ ਦਿੱਤਾ ਹੈ ਕਿ ਇਮਰਾਨ ਖਾਨ ਸਰਕਾਰ ਦੇ ਡਿੱਗਣ ਵਿੱਚ ਕਿਸੇ...

ਰੂਸ ਨੂੰ ਲੈ ਕੇ ਭਾਰਤ ਦੇ ਸਟੈਂਡ ‘ਤੇ ਜਾਨਸਨ ਦਾ ਵੱਡਾ ਬਿਆਨ, ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਕਹੀ ਇਹ ਗੱਲ

ਭਾਰਤ ਦੌਰੇ ‘ਤੇ ਆਏ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਯੂਕਰੇਨ ਵਿੱਚ ਸ਼ਾਂਤੀ ਲਈ ਜ਼ੋਰ ਦੇ...

ਤੁਰਕੀ ਦਾ ਦਾਅਵਾ- ’48 ਘੰਟਿਆਂ ਵਿਚ ਖਤਮ ਹੋਵੇਗੀ ਜੰਗ, ਇੰਸਤਾਬੁਲ ‘ਚ ਪੁਤਿਨ ਤੇ ਜੇਲੇਂਸਕੀ ਕਰਨਗੇ ਮੁਲਾਕਾਤ’

ਯੂਕਰੇਨ ‘ਤੇ ਰੂਸੀ ਹਮਲੇ ਨੂੰ 60 ਤੋਂ ਵੱਧ ਦਿਨ ਹੋ ਚੁੱਕੇ ਹਨ ਪਰ ਦੋਵਾਂ ਦੇਸ਼ਾਂ ਵਿਚ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ...

505 ਦਿਨ ਕੋਰੋਨਾ ਨਾਲ ਲੜਨ ਮਗਰੋਂ ਮਰੀਜ਼ ਦੀ ਮੌਤ, ਲੰਮੇ ਇਲਾਜ ਤੋਂ ਬਾਅਦ ਵੀ ਨਹੀਂ ਬਚ ਸਕੀ ਜਾਨ

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਬ੍ਰਿਟੇਨ ਤੋਂ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਵਿਗਿਆਨੀ ਵੀ ਹੈਰਾਨ ਕਰ ਦਿੱਤੇ...

ਲਗਾਤਾਰ ਦੂਜੇ ਦਿਨ ਅਫ਼ਗਾਨਿਸਤਾਨ ਦੀ ਮਸਜਿਦ ‘ਚ ਬੰਬ ਧਮਾਕਾ, ਨਮਾਜ਼ ਪੜ੍ਹਣ ਆਏ 33 ਲੋਕਾਂ ਦੀ ਮੌਤ

ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਕੁੰਦੁਜ਼ ਸੂਬੇ ਦੇ ਇਮਾਮ ਸਾਹਿਬ ਜ਼ਿਲੇ ‘ਚ ਇਕ ਮਸਜਿਦ ‘ਚ ਹੋਏ ਬੰਬ ਧਮਾਕੇ ‘ਚ 33 ਲੋਕਾਂ ਦੀ ਮੌਤ ਹੋ...

ਹੈਲੀਕਾਪਟਰ ਰਾਹੀਂ ਦਫਤਰ ਜਾਂਦੇ ਰਹੇ ਇਮਰਾਨ, ਘਰ ਤੋਂ ਸਿਰਫ਼ 15 ਕਿਮੀ. ਦੂਰ, ਰੋਜ਼ਾਨਾ ਫ਼ੂਕੇ 8 ਲੱਖ ਰੁਪਏ

ਇਮਰਾਨ ਖਾਨ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹੇ ਹਨ। ਉਨ੍ਹਾਂ ਦੀ ਕੁਰਸੀ ਜਾ ਚੁੱਕੀ ਹੈ। ਖਾਨ ਨੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ...

ਭਾਰਤ ਦੌਰੇ ਤੋਂ ਖੁਸ਼ ਜਾਨਸਨ ਬੋਲੇ-“ਮੈਂ ਖੁਦ ਨੂੰ ਅਮਿਤਾਭ ਬੱਚਨ ਵਰਗਾ ਮਹਿਸੂਸ ਕਰ ਰਿਹਾ ਹਾਂ- ਥੈਂਕਸ ਮੋਦੀ ਜੀ”

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਦੌਰੇ ਦੇ ਆਖਰੀ ਦਿਨ ਜਾਨਸਨ ਨਵੀਂ ਦਿੱਲੀ...

US ਉਪ ਰਾਸ਼ਟਰਪਤੀ ਦੀ ਰੂਸ ‘ਚ ਐਂਟਰੀ ਬੈਨ, ਬਾਇਡੇਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਭੇਜੀ ਮਦਦ

ਯੂਕਰੇਨ ਤੇ ਰੂਸ ਵਿਚ ਜੰਗ ਜਾਰੀ ਹੈ। ਇਸ ਵਿਚ ਪੱਛਮੀ ਦੇਸ਼ਾਂ ਤੋਂ ਆਰਥਿਕ ਪ੍ਰਤੀਬੰਧਾਂ ਦਾ ਸਾਹਮਣਾ ਕਰ ਰਹੇ ਰੂਸ ਨੇ ਹੁਣ ਪਲਟਵਾਰ ਕੀਤਾ ਹੈ।...

Queen Elizabeth ਦੇ ਮਹਾਰਾਣੀ ਬਣਨ ਦਾ ਕਿੱਸਾ, ਜੰਗਲ ‘ਚ ਸੌਂ ਕੇ ਉਠੀ ਤਾਂ ਬਦਲ ਗਈ ਜ਼ਿੰਦਗੀ

ਇੱਕ ਕੁੜੀ ਜੰਗਲ ਵਿੱਚ ਜਾਂਦੀ ਹੈ, ਪਰ ਜਦੋਂ ਉਹ ਉੱਥੋਂ ਵਾਪਸ ਆਉਂਦੀ ਹੈ, ਤਾਂ ਉਹ ਰਾਣੀ ਬਣ ਜਾਂਦੀ ਹੈ। ਇਹ ਘਟਨਾ ਅੱਜ ਤੋਂ 70 ਸਾਲ ਪਹਿਲਾਂ...

ਘਰ ‘ਚ ਵਿਛ ਗਏ ਸੱਥਰ, ਦੁਬਈ ‘ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਪਿੰਡ ਮੂਨਕ ਕਲਾਂ (ਹੋਸ਼ਿਆਰਪੁਰ ਟਾਂਡਾ) ਦੇ 22 ਸਾਲਾ ਨੌਜਵਾਨ ਦੀ ਦੁਬਈ ‘ਚ ਹਾਦਸੇ ਦੌਰਾਨ ਮੌਤ ਹੋ ਗਈ। ਜੋ ਗਰੀਬੀ ਅਤੇ ਰੋਜ਼ੀ ਰੋਟੀ ਦੀ ਭਾਲ...

ਚੀਨ ‘ਚ ਬੇਕਾਬੂ ਕੋਰੋਨਾ ਦੀ ਰੋਕਥਾਮ ਲਈ ਘਰਾਂ ‘ਚ ਹੀ ਕੈਦ ਰਹਿਣਗੇ ਲੋਕ, ਸਖਤ ਪਾਬੰਦੀਆਂ ਲਾਗੂ

ਚੀਨ ਵਿੱਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੋ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਸ਼ੰਘਾਈ ਦੇ...

Singapore ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫਤੇ ਦਿੱਤੀ ਜਾਵੇਗੀ ਫਾਂਸੀ

ਸਿੰਗਾਪੁਰ ਦੀ ਚਾਂਗੀ ਜੇਲ ‘ਚ ਭਾਰਤੀ ਮੂਲ ਦੇ ਮਲੇਸ਼ੀਅਨ ਨੌਜਵਾਨ ਨੂੰ ਅਗਲੇ ਹਫਤੇ ਫਾਂਸੀ ਦਿੱਤੀ ਜਾਵੇਗੀ। ਨੌਜਵਾਨ ਨੂੰ ਨਸ਼ਾ ਤਸਕਰੀ...

ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ ਬੋਰਿਸ ਜਾਨਸਨ, ਦੋ ਦਿਨਾਂ ਦੌਰੇ ‘ਤੇ ਆਏ ਹਨ ਭਾਰਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅੱਜ ਤੋਂ ਭਾਰਤ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਉਹ ਆਪਣੇ ਦੌਰੇ ਦੀ ਸ਼ੁਰੂਆਤ...

Infosys ਦੇ ਬਾਅਦ ਹੁਣ ਟਾਟਾ ਦੀ ਕੰਪਨੀ ਨੇ ਲਿਆ ਵੱਡਾ ਫੈਸਲਾ, ਰੂਸ ਨਾਲ ਕਾਰੋਬਾਰ ‘ਤੇ ਲਗਾਈ ਰੋਕ

ਰੂਸ ਯੂਕਰੇਨ ਯੁੱਧ ਵਿਚ ਭਾਰਤ ਦੀ ਮੁੱਖ ਸਟੀਲ ਕੰਪਨੀ ਟਾਟਾ ਸਟੀਲ ਨੇ ਵੱਡਾ ਫੈਸਲਾ ਲਿਆ ਹੈ। ਉਹ ਰੂਸ ਨਾਲ ਵਪਾਰ ਕਰਨਾ ਬੰਦ ਕਰ ਦੇਵੇਗੀ।...

ਸ਼੍ਰੀਲੰਕਾ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ, 10 ਜ਼ਖਮੀ

ਸ਼੍ਰੀਲੰਕਾ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਲੋਕ ਸੜਕਾਂ ‘ਤੇ ਹਨ। ਇਹ ਲੋਕ ਦੇਸ਼ ਦੀ ਬਦਹਾਲੀ ਖਿਲਾਫ ਵਿਰੋਧ...

ਰੂਸ ਦਾ ਯੂਕਰੇਨ ਨੂੰ ਅਲਟੀਮੇਟਮ, ‘ਤੁਰੰਤ ਹਥਿਆਰ ਸੁੱਟੋ ਨਹੀਂ ਤਾਂ ਨਤੀਜੇ ਬਹੁਤ ਬੁਰੇ ਹੋਣਗੇ’

ਰੂਸ ਨੇ ਯੂਕਰੇਨੀ ਸੈਨਿਕਾਂ ਨੂੰ ਫੌਰਨ ਹਥਿਆਰ ਸੁੱਟਣ ਨੂੰ ਕਿਹਾ ਹੈ। ਰੂਸ ਨੇ ਅਲਟੀਮੇਟਮ ਜਾਰੀ ਕਰਦੇ ਹੋਏ ਮਾਰਿਉਪੋਲ ਵਿਚ ਯੂਕਰੇਨੀ...

ਪਾਕਿਸਤਾਨ : ਨਵੇਂ PM ਸ਼ਰੀਫ ਦੀ ਕੈਬਨਿਟ ਤਿਆਰ, ਰਾਸ਼ਟਰਪਤੀ ਨੇ ਮੰਤਰੀਆਂ ਨੂੰ ਵੀ ਨਹੀਂ ਚੁਕਾਈ ਸਹੁੰ

ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਆਰਿਫ ਅਲਵੀ ਦੀ...

ਦਿੱਲੀ ‘ਚ ਵੱਧ ਸਕਦੀਆਂ ਨੇ ਗੱਡੀਆਂ ਦੀਆਂ ਕੀਮਤਾਂ, ਰੋਡ ਟੈਕਸ ਵਧਾਉਣ ਦੀ ਤਿਆਰੀ ‘ਚ ਸਰਕਾਰ

ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਕਾਰ ਖਰੀਦਣਾ ਕਾਫੀ ਮਹਿੰਗਾ ਪੈ ਸਕਦਾ ਹੈ ਕਿਉਂਕਿ ਕਮਰਸ਼ੀਅਲ ਵ੍ਹੀਕਲ, ਕਾਰ ਤੇ ਐੱਸ.ਯੂ.ਵੀ. ਦੀਆਂ...

ਸ਼੍ਰੀਲੰਕਾ ‘ਚ ਆਰਥਿਕ ਸੰਕਟ ਵਿਚਾਲੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 338 ਰੁ: ਲੀਟਰ ਪਹੁੰਚੀ ਪੈਟਰੋਲ ਦੀ ਕੀਮਤ

ਸ਼੍ਰੀਲੰਕਾ ਵਿੱਚ ਆਰਥਿਕ ਅਤੇ ਸਿਆਸੀ ਸੰਕਟ ਵਿਚਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਰਅਸਲ,...

UAE ਜਾਣ ਵਾਲੇ ਭਾਰਤੀਆਂ ਲਈ ਵੱਡੀ ਖਬਰ, ਸਰਕਾਰ ਨੇ ਬਦਲੇ ਵੀਜ਼ਾ ਨਿਯਮ, ਹੁਣ ਆਸਾਨੀ ਨਾਲ ਮਿਲੇਗੀ ਐਂਟਰੀ

ਸੰਯੁਕਤ ਅਰਬ ਅਮੀਰਾਤ (UAE) ਜਾ ਕੇ ਕੰਮ ਕਰਨ ਤੇ ਰਹਿਣ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ । ਵੀਜ਼ਾ ਸੁਧਾਰਾਂ ਨੂੰ ਲੈ ਕੇ ਸਭ ਤੋਂ...

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਕੂਲ ਨੇੜੇ ਹੋਏ ਧਮਾਕੇ, 25 ਵਿਦਿਆਰਥੀਆਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇੱਕ ਵਾਰ ਫਿਰ ਧਮਾਕਿਆਂ ਨਾਲ ਦਹਿਲ ਗਈ ਹੈ। ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ...

ਯੂਕਰੇਨ ਜੰਗ ਲਈ ਫ਼ੌਜ ‘ਚ ਬੱਚੇ ਭਰਤੀ ਕਰ ਰਿਹਾ ਰੂਸ- ਮਨੁੱਖੀ ਅਧਿਕਾਰ ਸੰਗਠਨ ਦਾ ਦਾਅਵਾ

ਯੂਕਰੇਨ ਨਾਲ ਲੰਮੀ ਖਿੱਚਦੀ ਜੰਗ ਨਾਲ ਰੂਸ ਭੜਕਿਆ ਪਿਆ ਹੈ। ਉਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹੁਣ ਖਬਰ ਹੈ ਕਿ ਉਹ ਯੂਕਰੇਨ...

ਚੀਨ ‘ਚ ਕੋਰੋਨਾ ਦੀ ਰਫ਼ਤਾਰ ਹੋਈ ਡਰਾਉਣੀ ! ਸ਼ੰਘਾਈ ‘ਚ 10 ਲੋਕਾਂ ਦੀ ਮੌਤ, ਲੱਗਿਆ ਸਖ਼ਤ ਲਾਕਡਾਊਨ

ਚੀਨ ਵਿੱਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੋ ਗਈ ਹੈ। ਮਾਰਚ ਮਹੀਨੇ ਤੋਂ ਹੀ ਇੱਥੇ ਕੋਰੋਨਾ ਦੇ ਮਾਮਲਿਆਂ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।...

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਵਜੰਮੇ ਬੇਟੇ ਦਾ ਹੋਇਆ ਦਿਹਾਂਤ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਦਿਗੱਜ ਫੁੱਟਬਾਲਰ ਨੇ ਸੋਸ਼ਲ ਮੀਡੀਆ...

ਕਬਾਬ ਵਿੱਚ ਨਮਕ ਘੱਟ ਹੋਣ ਕਾਰਨ ਗਾਹਕ ਨੇ ਬੰਦੂਕ ਕੱਢ ਸ਼ੈੱਫ ਨੂੰ ਮਾਰੀ ਗੋਲੀ

ਅੱਜ ਕੱਲ੍ਹ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕ ਆਪਣਾ ਆਪ ਗੁਆ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ...

ਕੁਰਾਨ ਸਾੜਨ ਨੂੰ ਲੈ ਕੇ ਸਵੀਡਨ ‘ਚ ਭੜਕੀ ਹਿੰਸਾ, ਪੁਲਿਸ ਗੋਲੀਬਾਰੀ ‘ਚ 3 ਜ਼ਖ਼ਮੀ

ਕੁਰਾਨ ਨੂੰ ਸਾੜਨ ਨੂੰ ਲੈ ਕੇ ਸਵੀਡਨ ‘ਚ ਹੰਗਾਮਾ ਹੋਇਆ ਹੈ। ਲਗਾਤਾਰ ਚੌਥੇ ਦਿਨ ਵੀ ਕਈ ਸ਼ਹਿਰਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਆਈਆਂ...

ਰੂਸ ਨੇ ਲਵੀਵ ਸ਼ਹਿਰ ‘ਤੇ ਦਾਗੀਆਂ 5 ਮਿਜ਼ਾਈਲਾਂ, ਜ਼ੇਲੇਂਸਕੀ ਬੋਲੇ- ‘ਸਰੰਡਰ ਨਹੀਂ ਕਰੇਗਾ ਦੇਸ਼’

ਰੂਸ -ਯੂਕਰੇਨ ਜੰਗ ਨੂੰ 54 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ...

ਦੁਖਦਾਇਕ ਖਬਰ: ਨਿਊਜੀਲੈਂਡ ‘ਚ ਸੜਕ ਹਾਦਸੇ ਦੌਰਾਨ 27 ਸਾਲਾ ਤੇਜਿੰਦਰ ਸਿੰਘ ਦੀ ਹੋਈ ਮੌਤ

ਆਕਲੈਂਡ ਭਾਈਚਾਰੇ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁਈਨਜ਼ਟਾਊਨ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ...

ਚੀਨ ‘ਚ ਕੋਰੋਨਾ ਨੇ ਮਚਾਈ ਤਬਾਹੀ, ਸ਼ੰਘਾਈ ‘ਚ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ 3 ਲੋਕਾਂ ਦੀ ਮੌਤ

ਚੀਨ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੀ ਨਵੀਂ ਲਹਿਰ ਵਿੱਚ ਲਾਕਡਾਊਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਸ਼ੰਘਾਈ...

ਪਾਕਿਸਤਾਨ ਨੇ ਅਫ਼ਗਾਨਿਸਤਾਨ ‘ਤੇ ਕੀਤੀ ਏਅਰ ਸਟ੍ਰਾਈਕ, ਬੱਚਿਆਂ ਤੇ ਮਹਿਲਾਵਾਂ ਸਣੇ 47 ਲੋਕਾਂ ਦੀ ਮੌਤ

ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਕੁਨਾਰ ਸੂਬਿਆਂ ਵਿੱਚ ਪਾਕਿਸਤਾਨੀ ਫੌਜ ਨੇ ਵੱਡੀ ਏਅਰ ਸਟ੍ਰਾਈਕ ਕੀਤੀ ਹੈ। ਇਸ ਹਮਲੇ ਵਿੱਚ...

ਯੂਕਰੇਨ-ਰੂਸ ਜੰਗ : ਰੂਸੀ ਫੌਜ ਨੇ ਨਵੇਂ ਸਿਰੇ ਤੋਂ ਕੀਵ ‘ਤੇ ਸ਼ੁਰੂ ਕੀਤੇ ਹਮਲੇ, ਮਚੀ ਤਬਾਹੀ

ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ, ਪੱਛਮੀ ਯੂਕਰੇਨ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਕਾਰਵਾਈ...

ਸੱਤਾ ਜਾਂਦੇ ਹੀ ਇਮਰਾਨ ਖਾਨ ਦੇ ਬਦਲੇ ਸੁਰ, ਬੋਲੇ-‘ਮੈਂ ਨਾ ਭਾਰਤ ਵਿਰੋਧੀ ਹਾਂ, ਨਾ ਅਮਰੀਕਾ ਵਿਰੋਧੀ’

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿੰਦੇ ਹੋਏ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ...

ਭਾਰਤੀ ਮੂਲ ਦਾ ਮੁੱਕੇਬਾਜ਼ ਡਾਇਲਨ ਚੀਮਾ UK ‘ਚ ਬਣਿਆ ਬਾਕਸਰ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ

ਭਾਰਤੀ ਮੂਲ ਦੇ ਮੁੱਕੇਬਾਜ਼ ਡਾਇਲਨ ਚੀਮਾ ਨੇ ਇੰਗਲੈਂਡ ਵਿੱਚ ਬਾਕਸ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਉਸ ਨੇ ਕੋਵੈਂਟਰੀ ਵਿੱਚ...

ਅਫ਼ਗਾਨਿਸਤਾਨ ‘ਚ ਪਾਕਿਸਤਾਨ ਦੀ ਏਅਰਸਟ੍ਰਾਈਕ, 40 ਤੋਂ ਵੱਧ ਮੌਤਾਂ ਦਾ ਦਾਅਵਾ, ਤਾਲਿਬਾਨ ਬੋਲਿਆ-‘ਸਬਰ ਨਾ ਪਰਖੋ’

ਪਾਕਿਸਤਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿੱਚ ਏਅਰਸਟ੍ਰਾਈਕ ਕਰ ਦਿੱਤੀ। ਲੋਕਲ ਪੁਲਿਸ ਮੁਤਾਬਕ ਪੈਸਾ...

ਅਮਰੀਕਾ : ਦੱਖਣੀ ਕੈਰੋਲੀਨਾ ਦੇ ਸ਼ਾਪਿੰਗ ਮਾਲ ‘ਚ ਗੋਲੀਬਾਰੀ, 12 ਲੋਕ ਜ਼ਖ਼ਮੀ, 3 ਸ਼ੱਕੀ ਹਿਰਾਸਤ ‘ਚ

ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 12 ਲੋਕ ਜ਼ਖਮੀ...

ਤਾਲਿਬਾਨ ਦੀ ਪਾਕਿਸਤਾਨ ਨੂੰ ਚੇਤਾਵਨੀ-‘ਸਬਰ ਦਾ ਇਮਤਿਹਾਨ ਨਾ ਲਓ, ਭੁਗਤਣੇ ਪੈਣਗੇ ਬੁਰੇ ਨਤੀਜੇ’

ਸ਼ਨੀਵਾਰ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿਚ ਏਅਰਸਟ੍ਰਾਈਕ ਕਰ ਦਿੱਤੀ। ਇਸ ਬੰਬਾਰੀ ਵਿਚ 5 ਬੱਚਿਆਂ ਤੇ 1...

ਸ਼ੰਘਾਈ ‘ਚ ਵਿਗੜੇ ਹਾਲਾਤ, ਇੱਕ ਦਿਨ ‘ਚ ਰਿਕਾਰਡ 24 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ, ਲੋਕ ਘਰਾਂ ‘ਚ ਕੈਦ

ਚੀਨ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿੱਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਦੇਸ਼ ਦੇ ਰਾਸ਼ਟਰੀ ਸਿਹਤ...

ਗਲਤਫਹਿਮੀ ‘ਚ 16 ਸਾਲਾ ਕਰਨਵੀਰ ਦੀ ਮੌਤ, ਲੁਧਿਆਣਾ ਦੇ ਪਿੰਡ ਬੱਸੀਆਂ ‘ਚ ਛਾਇਆ ਸੋਗ

ਭਾਰਤੀ ਮੂਲ ਦੇ 16 ਸਾਲਾ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਕੈਨੇਡਾ ਦੇ ਐਡਮੰਟਨ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ...

ਮਾਰੀਓਪੋਲ ‘ਚ ਲੜ ਰਹੇ ਯੂਕਰੇਨੀ ਫੌਜੀਆਂ ਨੂੰ ਰੂਸ ਦਾ ਅਲਟੀਮੇਟਮ, ‘ਜ਼ਿੰਦਾ ਰਹਿਣਾ ਹੈ ਤਾਂ ਹਥਿਆਰ ਸੁੱਟ ਦਿਓ’

ਯੂਕਰੇਨ ਅਤੇ ਰੂਸ ਵਿਚਾਲੇ 53ਵੇਂ ਦਿਨ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਕਈ ਸ਼ਹਿਰਾਂ ਵਿੱਚ ਸਥਿਤੀ ਬਹੁਤ...

ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਦੀ ਚੇਤਾਵਨੀ-‘ਰੂਸ ਦੇ ਪ੍ਰਮਾਣੂ ਹਮਲੇ ਲਈ ਦੁਨੀਆ ਨੂੰ ਤਿਆਰ ਰਹਿਣਾ ਚਾਹੀਦਾ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਰਹੀ। ਯੁੱਧ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਬਹੁਤ ਵੱਡੀ ਗਿਣਤੀ ਵਿਚ ਰੂਸ ਤੇ...

ਯੂਕਰੇਨੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਇਆ UAE, ਇਕ ਸਾਲ ਦੇ ਰੈਜ਼ੀਡੈਂਸੀ ਵੀਜ਼ੇ ਦਾ ਦਿੱਤਾ ਆਫਰ

ਰੂਸ-ਯੂਕਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਵਿਚਾਲੇ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ।...

ਰੂਸ ਨੇ ਬ੍ਰਿਟਿਸ਼ PM ਦੀ ਐਂਟਰੀ ਕੀਤੀ ਬੈਨ, ਪਾਬੰਦੀਆਂ ‘ਤੇ ਪੁਤਿਨ ਦੀ ਜਵਾਬੀ ਕਾਰਵਾਈ

ਰੂਸ ਨੇ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੀ ਦੇਸ਼ ਵਿੱਚ ਐਂਟਰੀ ‘ਤੇ ਬੈਨ ਲਾ ਦਿੱਤਾ ਹੈ। ਰੂਸੀ ਸਰਕਾਰ ਨੇ ਯੂਕੇ ਦੇ ਪਾਬੰਦੀਆਂ ਦੇ ਜਵਾਬ...

ਪਾਕਿਸਤਾਨ : ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਹੋਏ ਘਸੁੰਨ-ਮੁੱਕੀ, ਡਿਪਟੀ ਸਪੀਕਰ ਨੂੰ ਜੜੇ ਥੱਪੜ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿੱਚ ਸ਼ਨੀਵਾਰ ਨੂੰ ਨਵਾਂ ਮੁੱਖ ਮੰਤਰੀ ਚੁਣਨ ਤੋਂ ਪਹਿਲਾਂ ਭੜਥੂ ਮਚ ਗਿਆ। ਇਮਰਾਨ ਖਾਨ ਤੇ...

J&K : ਅਨੰਤਨਾਗ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ ‘ਚ ਫੌਜ ਦਾ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ...

ਸ਼ੰਘਾਈ ‘ਚ ਕੋਰੋਨਾ ਨੇ ਮਚਾਈ ਤਬਾਹੀ, ਇੱਕ ਦਿਨ ‘ਚ 24 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਖਾਣ ਵਾਲੀਆਂ ਚੀਜ਼ਾਂ ਦੀ ਹੋਈ ਕਿੱਲਤ

ਚੀਨ ਵਿੱਚ ਕੋਰੋਨਾ ਮਹਾਂਮਾਰੀ ਦੀ ਚੌਥੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਮੌਜੂਦਾ ਸਮੇਂ ਵਿੱਚ ਸਭ ਤੋਂ ਡਰਾਉਣੀ ਸਥਿਤੀ ਸ਼ੰਘਾਈ ਦੀ ਹੈ।...

ਰੂਸ ਯੁੱਧ ‘ਚ ਪ੍ਰਮਾਣੂ ਹਥਿਆਰਾਂ ਦੀ ਕਰ ਸਕਦੈ ਵਰਤੋਂ, ਪੂਰੀ ਦੁਨੀਆ ਨੂੰ ਇਸਦੇ ਲਈ ਰਹਿਣਾ ਚਾਹੀਦੈ ਤਿਆਰ: ਜ਼ੇਲੇਂਸਕੀ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਅੱਜ 52ਵਾਂ ਦਿਨ ਹੈ । ਰੂਸੀ ਹਮਲਿਆਂ ਨਾਲ ਯੂਕਰੇਨ ਦੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਸੈਂਕੜੇ ਲੋਕ...

ਰੂਸ ਦੀ ਅਮਰੀਕਾ ਨੂੰ ਚੇਤਾਵਨੀ-‘ਯੂਕਰੇਨ ਨੂੰ ਹਥਿਆਰ ਦੇਣਾ ਕਰੇ ਬੰਦ’, ਅਮਰੀਕਾ ਬੋਲਿਆ ‘ਸਾਨੂੰ ਕੋਈ ਨਹੀਂ ਰੋਕ ਸਕਦਾ’

ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। 52 ਦਿਨ ਬੀਤ ਚੁੱਕੇ ਹਨ ਤੇ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਰੂਸ ਦੇ ਹਮਲੇ ਵਿਚ...

ਭਾਰਤੀਆਂ ਨੇ ਸ਼੍ਰੀਲੰਕਾ ‘ਚੋਂ ਵਾਪਸ ਆਉਣ ਤੋਂ ਕੀਤਾ ਇਨਕਾਰ, ਕਿਹਾ-“ਹਾਲਾਤ ਬਦਲਣਗੇ, ਸਾਡਾ ਇਰਾਦਾ ਨਹੀਂ”

ਸ਼੍ਰੀਲੰਕਾ ਦੀ ਮਾੜੀ ਆਰਥਿਕ ਸਥਿਤੀ ਦਾ ਅਸਰ ਉੱਥੇ ਰਹਿ ਰਹੇ ਭਾਰਤੀਆਂ ‘ਤੇ ਵੀ ਪੈ ਰਿਹਾ ਹੈ । ਕੁਝ ਸਮਾਂ ਪਹਿਲਾਂ ਤੱਕ ਸ਼੍ਰੀਲੰਕਾ ਤੋਂ...

ਹੁਣ ਖੁੱਲ੍ਹਣਗੇ ਕਈ ਰਾਜ਼, PM ਸ਼ਹਿਬਾਜ਼ ਬੋਲੇ, ‘ਇਮਰਾਨ ਨੇ 14 ਕਰੋੜ ਦੇ ਸਰਕਾਰੀ ਗਿਫਟਸ ਵੇਚੇ’

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖਾਨ ਨੂੰ ਅਸਲੀ ਚੋਰ ਦੱਸਿਆ। ਸ਼ਹਿਬਾਜ਼ ਮੁਤਾਬਕ ਇਮਰਾਨ ਖਾਨ ਨੇ ਪਾਕਿਸਤਾਨ...

ਨਿਊਯਾਰਕ ‘ਚ ਸਿੱਖ ਬਜ਼ੁਰਗ ਸੈਲਾਨੀ ਤੇ 2 ਹੋਰਨਾਂ ‘ਤੇ ਹਮਲਾ ਕਰਨ ਵਾਲਾ 19 ਸਾਲਾਂ ਨੌਜਵਾਨ ਗ੍ਰਿਫ਼ਤਾਰ

ਅਮਰੀਕਾ ਦੇ ਨਿਊਯਾਰਕ ਵਿੱਚ ਕੁਈਨਜ਼ ਵਿੱਚ ਇੱਕ ਸਿੱਖ ਬਜ਼ੁਰਗ ਸੈਲਾਨੀ ਤੇ 2 ਹੋਰਨਾਂ ‘ਤੇ ਹਮਲੇ ਕਰਨ ਦੇ ਦੋਸ਼ ਵਿੱਚ ਇੱਕ 19 ਸਾਲਾਂ ਦੇ...

ਪਾਕਿਸਤਾਨ ‘ਚ ਟੁੱਟੇਗਾ ਮਹਿੰਗਾਈ ਦਾ ਪਹਾੜ, ਇੱਕ ਝਟਕੇ ‘ਚ ਮਹਿੰਗਾ ਹੋਵੇਗਾ 119 ਰੁਪਏ ਲੀਟਰ ਮਹਿੰਗਾ

ਕੋਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ ਭਰ ਵਿੱਚ ਮਹਿੰਗਾਈ ਵਧ ਰਹੀ ਹੈ। ਗੁਆਂਢੀ ਦੇਸ਼ ਪਕਾਸਿਤਾਨ ਵਿੱਚ ਸਿਆਸੀ ਸੰਕਟ ਦੇ ਨਰਮ ਹੋਣ ਤੇ ਸੱਤਾ...

ਕੀ ਪਰਮਾਣੂ ਹਮਲਾ ਕਰਨ ਜਾ ਰਿਹਾ ਹੈ ਪੁਤਿਨ? CIA ਮੁਖੀ ਨੇ ਕਹੀ ਵੱਡੀ ਗੱਲ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ 50 ਦਿਨਾਂ ਤੋਂ ਆਹਮੋ-ਸਾਹਮਣੇ ਹਨ,...

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਇਜ਼ਰਾਈਲ ਦੇ ਪ੍ਰਧਾਨ...

ਪਾਕਿਸਤਾਨ ਨੂੰ ਅਮਰੀਕੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਤਾਲਿਬਾਨ, ਭਾਰਤ ਖਿਲਾਫ਼ ਵਰਤੇ ਜਾਣ ਦਾ ਖਤਰਾ

ਅਫਗਾਨਿਸਤਾਨ ਵਿੱਚ ਤਾਲਿਬਾਨ ‘ਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗ ਰਹੇ ਹਨ। ਹਥਿਆਰਾਂ ਦਾ ਬਾਜ਼ਾਰ ਵਧ-ਫੁੱਲ ਰਿਹਾ ਹੈ ਤੇ...

ਅੱਜ ਧਰਤੀ ਨਾਲ ਟਕਰਾ ਸਕਦੈ ਸੋਲਰ ਸਟਾਰਮ, ਰੇਡੀਏਸ਼ਨ ਨਾਲ ਬਲੈਕਆਊਟ, ਮੋਬਾਈਲ ਖਰਾਬ ਹੋਣ ਦਾ ਖਦਸ਼ਾ

ਕੁਝ ਮਹੀਨਿਆਂ ਤੋਂ ਸੂਰਜ ‘ਤੇ ਰਹੱਸਮਈ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ਵਿੱਚ 11 ਅਪ੍ਰੈਲ ਨੂੰ ਸੂਰਜ ‘ਤੇ ਮੌਜੂਦ ਇੱਕ ਡੇੱਡ...

‘ਕਪਿਲ ਦੇ ਸ਼ੋਅ ‘ਚ ਚਲੇ ਜਾਣ ਖ਼ਾਨ ਸਾਹਿਬ, ਸਿੱਧੂ ਦੀ ਥਾਂ ਖ਼ਾਲੀ’- ਰੇਹਮ ਖ਼ਾਨ ਦੇ ਇਮਰਾਨ ‘ਤੇ ਤੰਜ

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੁਰਸੀ ਜਾਣ ਮਗਰੋਂ ਪਾਕਿਸਤਾਨ ਦੇ ਸਾਬਕਾ PM ‘ਤੇ ਤੰਜ ਕੱਸਿਆ। ਰੇਹਮ ਨੇ ਕਿਹਾ ਕਿ ਇਮਰਾਨ ਕੋਲ...

ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨਵੰਬਰ ‘ਚ ਹੋਣਗੇ ਰਿਟਾਇਰ, ਨਹੀਂ ਵਧੇਗਾ ਕਾਰਜਕਾਲ

ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਨਹੀਂ ਵਧੇਗਾ। ਉਹ 29 ਨਵੰਬਰ 2022 ਨੂੰ ਰਿਟਾਇਰ ਹੋ ਜਾਣਗੇ। ਪਾਕਿਸਤਾਨੀ ਫੌਜ ਨੇ...

ਚੀਨ ‘ਚ 24 ਘੰਟਿਆਂ ‘ਚ ਮਿਲੇ 26 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ, ਖਾਣ-ਪੀਣ ਦੇ ਸਾਮਾਨ ਦੀ ਆਈ ਕਿੱਲਤ

ਚੀਨ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਸਖ਼ਤ ਪਾਬੰਦੀਆਂ ਦੇ ਬਾਵਜੂਦ ਚੀਨ ਵਿੱਚ ਕੋਰੋਨਾ ਦੇ ਰਿਕਾਰਡ...

ਨਿਊਯਾਰਕ ‘ਚ 10 ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ ‘ਚ 62 ਸਾਲਾ ਵਿਅਕਤੀ ਗ੍ਰਿਫਤਾਰ

ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ ‘ਤੇ 10 ਲੋਕਾਂ ਨੂੰ ਗੋਲੀ ਮਾਰਨ ਵਾਲੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ...

ਜੰਗ ਵਿਚਾਲੇ ਬਾਇਡੇਨ ਨੇ ਯੂਕਰੇਨ ਲਈ 800 ਮਿਲੀਅਨ ਡਾਲਰ ਦੀ ਮਦਦ ਦਾ ਕੀਤਾ ਐਲਾਨ

ਰੂਸ-ਯੂਕਰੇਨ ਜੰਗ ਦਾ ਅੱਜ 50ਵਾਂ ਦਿਨ ਹੈ । ਯੁੱਧ ਦੀ ਸ਼ੁਰੂਆਤ ਤੋਂ ਹੀ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਹੈ । ਹੁਣ ਅਮਰੀਕੀ ਦੇ ਰਾਸ਼ਟਰਪਤੀ...

ਪਾਕਿਸਤਾਨ ਗਏ ਸਿੱਖ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਪੰਜਾ ਸਾਹਿਬ ‘ਚ ਲਏ ਆਖਰੀ ਸਾਹ

ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।...

ਰੂਸ ਨੂੰ ਵੱਡਾ ਝਟਕਾ, ਯੂਕਰੇਨ ਨੇ ਕਾਲੇ ਸਾਗਰ ‘ਚ ਤੈਨਾਤ ‘ਮੋਸਕਵਾ’ ਕਰੂਜ਼ ਨੂੰ ਮਿਜ਼ਾਈਲ ਹਮਲੇ ਨਾਲ ਕੀਤਾ ਨਸ਼ਟ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 50 ਤੋਂ ਵੱਧ ਦਿਨ ਹੋ ਚੁੱਕੇ ਹਨ । ਇਨ੍ਹਾਂ 50 ਦਿਨਾਂ ਵਿੱਚ ਯੂਕਰੇਨ ਨੇ ਰੂਸੀ ਫੌਜ ਨੂੰ ਕੜੀ ਟੱਕਰ ਦਿੱਤੀ...

‘ਸ਼ਹਿਬਾਜ਼ ਸ਼ਰੀਫ. ਇੰਟਰਨੈਸ਼ਨਲ ਭਿਖਾਰੀ’, ਪਾਕਿਸਤਾਨੀ PM ਦਾ ਨੈਸ਼ਨਲ ਅਸੈਂਬਲੀ ‘ਚ ਸਾਂਸਦ ਨੇ ਉਡਾਇਆ ਮਜ਼ਾਕ

ਬੇਸ਼ੱਕ ਪਾਕਿਸਤਾਨ ਵਿੱਚ ਸਿਆਸੀ ਸੰਕਟ ਖ਼ਤਮ ਹੋ ਚੁੱਕਾ ਹੈ ਪਰ ਸਿਆਸੀ ਪਾਰਟੀਆਂ ਖਾਸਕਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਤੇ ਹੋਰ ਸਾਰੀਆਂ...

ਯੂਕਰੇਨੀ ਖੁਫੀਆ ਏਜੰਸੀ ਨੇ ਚੁੱਕਿਆ ਪੁਤਿਨ ਦਾ ਕਰੀਬੀ! ਛੱਡਣ ਲਈ ਜੇਲੈਂਸਕੀ ਨੇ ਰੱਖੀ ਇਹ ਸ਼ਰਤ

ਯੂਕਰੇਨ ਦੀ ਲੜਾਈ ਨੂੰ ਕਰੀਬ 50 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਰੂਸੀ ਫੌਜ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ‘ਚ ਨਾਕਾਮ ਰਹੀ ਹੈ। ਇਸ ਦੌਰਾਨ...

ਭਾਰਤ ਨੇ ਸ਼ੰਘਾਈ ਵਿੱਚ ਬੰਦ ਕੀਤਾ ਆਪਣਾ ਕੌਂਸਲੇਟ ਆਫਿਸ, ਕਿਹਾ ਕੋਵਿਡ-19 ਦੇ ਮੱਦੇਨਜ਼ਰ ਦਫ਼ਤਰ ਰਹੇਗਾ ਬੰਦ

ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕਈ ਸ਼ਹਿਰਾਂ ਵਿੱਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ।...

ਨਿਊਯਾਰਕ ਸਬਵੇਅ ਸ਼ੂਟਿੰਗ: ਪੁਲਿਸ ਨੇ ਕੀਤੀ ਹਮਲਾਵਰ ਦੀ ਪਛਾਣ, ਐਲਾਨਿਆ 50 ਹਜ਼ਾਰ ਡਾਲਰ ਦਾ ਇਨਾਮ

ਅਮਰੀਕਾ ਦੇ ਨਿਊਯਾਰਕ ‘ਚ ਬਰੁਕਲਿਨ ਵਿੱਚ 36ਵੀਂ ਸਟ੍ਰੀਟ ਸਬਵੇਅ ਸਟੇਸ਼ਨ ‘ਤੇ ਮੰਗਲਵਾਰ ਨੂੰ ਹੋਈ ਭਿਆਨਕ ਗੋਲੀਬਾਰੀ ਵਿੱਚ ਘੱਟੋ-ਘੱਟ 16...

ਨਾਟੋ ‘ਚ ਦਿਲਚਸਪੀ ਦਿਖਾਉਣ ‘ਤੇ ਭੜਕਿਆ ਪੁਤਿਨ, ਹੁਣ ਹੈ ਫਿਨਲੈਂਡ ਦੀ ਵਾਰੀ?

ਰੂਸ ਨੇ ਉੱਤਰੀ ਯੂਰਪ ਦੇ ਦੇਸ਼ਾਂ ਨੂੰ ਕਿਸੇ ਵੀ ਬੇਲੋੜੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਬਚਣ ਲਈ ਕਿਹਾ ਹੈ। ਰਾਸ਼ਟਰਪਤੀ ਵਲਾਦੀਮੀਰ...

ਰੂਸ ਨੂੰ ਜੇਲੇਂਸਕੀ ਦਾ ਕਰਾਰਾ ਜਵਾਬ, ਕਿਹਾ- ‘ਨਹੀਂ ਦਿਆਂਗੇ ਯੂਕਰੇਨ ਦਾ ਕੋਈ ਵੀ ਹਿੱਸਾ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਫੌਜਾਂ ਨੂੰ ਦੇਸ਼ ਦਾ ਕੋਈ ਵੀ ਹਿੱਸਾ ਨਹੀਂ ਦੇਣਗੇ। ਇੱਕ...

ਨਿਊਯਾਰਕ ਦੇ ਬਰੁਕਲਿਨ ਮੈਟਰੋ ਸਟੇਸ਼ਨ ‘ਤੇ ਫਾਇਰਿੰਗ, 15 ਲੋਕ ਜ਼ਖਮੀ, ਹਾਈ ਅਲਰਟ ਜਾਰੀ

ਨਿਊਯਾਰਕ ਦੇ ਮੈਟ੍ਰੋ ਸਟੇਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ ਜਿਸ ਵਿਚ ਹੁਣ ਤੱਕ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਮਲੇ...

ਰੂਸ ਤੋਂ ਜਿੰਨਾ ਤੇਲ ਭਾਰਤ ਮਹੀਨੇ ‘ਚ ਖਰੀਦਦਾ ਹੈ, ਉਸਤੋਂ ਵੱਧ ਯੂਰਪ ਇੱਕ ਦਿਨ ‘ਚ ਕਰਦਾ ਹੈ ਬਰਾਮਦ : ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵਾਸ਼ਿੰਗਟਨ ਵਿਚ ਹਨ। ਇਸ ਮੌਕੇ...

ਅਮਰੀਕਾ ਤੇ ਬ੍ਰਿਟੇਨ ਮਗਰੋਂ ਜਾਪਾਨ ਨੇ ਵੀ ਪੁਤਿਨ ਦੀਆਂ ਧੀਆਂ ‘ਤੇ ਲਾਈ ਪਾਬੰਦੀ, ਜ਼ਬਤ ਕੀਤੀ ਜਾਇਦਾਦ

ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਹੁਣ ਜਾਪਾਨ ਨੇ ਵੀ ਰੂਸ ਖਿਲਾਫ ਪਾਬੰਦੀਆਂ ਲਾਈਆਂ ਹਨ। ਜਾਪਾਨ ਨੇ ਪੁਤਿਨ ਦੀਆਂ ਧੀਆਂ ਤੇ ਵਿਦੇਸ਼ ਮੰਤਰੀ...

ਰੂਸ ਨੇ ਪੁਤਿਨ ਵਿਰੋਧੀ ਨੇਤਾ ਨੂੰ ਲਿਆ ਹਿਰਾਸਤ ‘ਚ, ਗੁੱਸੇ ‘ਚ ਆਏ ਅਮਰੀਕਾ ਨੇ ਕੀਤੀ ਰਿਹਾਈ ਦੀ ਮੰਗ

ਰੂਸ ਦੁਆਰਾ ਮਸ਼ਹੂਰ ਸਿਵਲ ਸੁਸਾਇਟੀ ਦੇ ਨੇਤਾ ਵਲਾਦੀਮੀਰ ਕਾਰਾ-ਮੁਰਜ਼ਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਪਰੇਸ਼ਾਨ ਹਾਂ। ਅਮਰੀਕਾ ਨੇ...

ਸ਼ਹਿਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ 23ਵੇਂ PM, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਹਿਬਾਜ਼ ਨੂੰ ਸਹੁੰ ਸੀਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਦਿਵਾਈ।...

ਸ਼ਾਹਬਾਜ਼ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਤੈਅ, ਅੱਜ ਰਾਤ ਚੁੱਕਣਗੇ ਪਾਕਿਸਤਾਨ ਦੇ PM ਅਹੁਦੇ ਦੀ ਸਹੁੰ

ਪਾਕਿਸਤਾਨ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੁਝ ਸਮੇਂ ‘ਚ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਹੋਵੇਗੀ। ਇਸ...

45 ਦਿਨਾਂ ਮਗਰੋਂ ਵੀ ਕੀਵ ‘ਤੇ ਕਬਜ਼ਾ ਨਹੀਂ ਕਰ ਪਾਇਆ ਰੂਸ, ਪੁਤਿਨ ਨੇ ਦੂਜੇ ਕਮਾਂਡਰ ਹੱਥ ਦਿੱਤੀ ਕਮਾਨ

ਰੂਸ ਤੇ ਯੂਕਰੇਨ ਦੀ ਜੰਗ ਨੂੰ 40 ਦਿਨ ਤੋਂ ਵੀ ਵੱਧ ਹੋ ਚੁੱਕੇ ਹਨ ਪਰ ਹੁਣ ਤੱਕ ਰਾਜਧਾਨੀ ਕੀਵ ‘ਤੇ ਰੂਸੀ ਝੰਡਾ ਨਹੀਂ ਲਹਿਰਾ ਸਕਿਆ ਹੈ। ਇਸ...

ਐਮਰਜੈਂਸੀ ਲੈਂਡਿੰਗ ਦੌਰਾਨ ਦੇਖਦੇ ਹੀ ਦੇਖਦੇ ਦੋ ਟੁਕੜਿਆਂ ‘ਚ ਟੁੱਟਿਆ ਜਹਾਜ਼, ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਕਈ ਖੌਫ਼ਨਾਕ ਅਤੇ ਡਰਾਉਣੇ ਵੀਡੀਓਜ਼ ਖੂਬ ਵਾਇਰਲ ਹੁੰਦੇ ਹਨ। ਕੁਝ ਵੀਡੀਓ ਦੇਖ ਕੇ ਯੂਜ਼ਰਸ ਹੈਰਾਨ ਹੋ ਜਾਂਦੇ ਹਨ । ਹਵਾਈ...

ਰੂਸੀ ਹਮਲੇ ਸਿਰਫ ਯੂਕਰੇਨ ਤੱਕ ਸੀਮਤ ਨਹੀਂ, ਪੂਰੇ ਯੂਰਪ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ: ਜ਼ੇਲੇਂਸਕੀ

ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਨੇ ਯੂਕਰੇਨ ‘ਤੇ ਤਾਬੜਤੋੜ ਹਮਲੇ ਕਰ ਕੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸੇ ਵਿਚਾਲੇ...

ਚੀਨ ‘ਚ ਲਾਕਡਾਊਨ ਖਿਲਾਫ਼ ਗੁੱਸਾ: ਸ਼ੰਘਾਈ ‘ਚ ਲੋਕ 22 ਦਿਨਾਂ ਤੋਂ ਘਰਾਂ ‘ਚ ਕੈਦ, ਸਪਲਾਈ ਲਈ ਰੱਖੇ ਫੂਡ ਬਾਕਸ ਵੀ ਲੁੱਟੇ

2.60 ਕਰੋੜ ਦੀ ਗਿਣਤੀ ਵਾਲੇ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾ ਵਿਸਫੋਟ ਦੇ ਚੱਲਦਿਆਂ ਪਿਛਲੇ 22 ਦਿਨਾਂ...

’10 ਅਪ੍ਰੈਲ’ ਨਾਲ ਪਾਕਿਸਤਾਨ ਦਾ ਕਨੈਕਸ਼ਨ, ਇਮਰਾਨ ਸਰਕਾਰ ਡਿੱਗਣ ਤੋਂ ਇਲਾਵਾ ਘਟੀਆਂ ਕਈ ਘਟਨਾਵਾਂ

ਪਾਕਿਸਤਾਨ ਦੇ ਇਤਿਹਾਸ ਵਿੱਚ 10 ਅਪ੍ਰੈਲ ਬਹੁਤ ਖਾਸ ਦਿਨ ਹੈ। ਇਸੇ ਦਿਨ ਪਾਕਿਸਤਾਨ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਇਸ ਤੋਂ ਇਲਾਵਾ ਉਥੇ ਦੀ...

ਸੱਤਾ ਵੀ ਗਈ, ‘ਅਮਰੀਕੀ ਸਾਜ਼ਿਸ਼’ ਦੱਸ ਉਲਟੇ ਫ਼ਸੇ ਇਮਰਾਨ, ਹਾਈਕੋਰਟ ਪਹੁੰਚਿਆ ਮਾਮਲਾ

ਇਮਰਾਨ ਖਾਨ ਸਰਕਾਰ ਆਖਿਰਕਾਰ ਡਿੱਗ ਗਈ। ਸੰਸਦ ਵਿੱਚ ਵਿਰੋਧੀ ਵਿੱਚ 174 ਪਏ, ਪਰ ਇਸ ਪੂਰੀ ਕਵਾਇਤ ਤੋਂ ਪਹਿਲਾਂ ਇਮਰਾਨ ਖਾਨ ਨੇ ਸੱਤਾ ਬਚਾਉਣ ਲਈ...

ਇਮਰਾਨ ਖਾਨ ਦੀ ਸਰਕਾਰ ਡਿੱਗਣ ‘ਤੇ ਵਿਰੋਧੀ ਧਿਰ ਦੇ ਨੇਤਾ ਬੋਲੇ- ‘ਪਾਕਿਸਤਾਨ ‘ਚ ਬੁਰੇ ਦੌਰ ਦਾ ਹੋਇਆ ਅੰਤ’

ਇਮਰਾਨ ਖਾਨ ਨੂੰ ਆਖਰਕਾਰ ਪਾਕਿਸਤਾਨ ਦੀ ਸੱਤਾ ਤੋਂ ਬੇਦਖਲ ਹੋਣਾ ਪੈ ਹੀ ਗਿਆ । ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ 9 ਅਪ੍ਰੈਲ ਦੀ ਦੇਰ ਰਾਤ...

ਪਾਕਿਸਤਾਨ ‘ਚ ਡਿੱਗੀ ਇਮਰਾਨ ਖਾਨ ਦੀ ਸਰਕਾਰ, ਬੇਭਰਸੋਗੀ ਮਤੇ ਦੇ ਪੱਖ ‘ਚ ਪਈਆਂ 174 ਵੋਟਾਂ

ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਅਸਥਿਰਤਾ ਵਿਚਾਲੇ ਹੁਣ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਹੈ । ਅੱਜ ਪਾਕਿਸਤਾਨੀ ਸੰਸਦ ਵਿੱਚ ਇਮਰਾਨ ਖ਼ਾਨ...

‘ਓਮੀਕਰੋਨ ਤੇ XE ਵੇਰੀਏਂਟ ‘ਤੇ ਸੁਪਤਨਿਕ-V ਤੇ ਸੁਪਤਨਿਕ ਲਾਈਟ ਅਸਰਦਾਰ’- ਰੂਸ ਦਾ ਦਾਅਵਾ

ਕੋਰੋਨਾ ਦੇ ਨਵੇਂ ਵੇਰਿਐਂਟ XE ਨੇ ਇੱਕ ਵਾਰ ਫਿਰ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਸਪੁਤਨਿਕ-V ਤੇ...

ਪਾਕਿਸਤਾਨ : ਇਮਰਾਨ ਖ਼ਾਨ ਹੋ ਸਕਦੇ ਨੇ ਗ੍ਰਿਫਤਾਰ, ਸੁਪਰੀਮ ਕੋਰਟ ਨੇ ਦਿੱਤੇ ਹੁਕਮ

ਪਾਕਿਸਤਾਨ ਦੀ ਸਿਆਸਤ ਲਈ ਅੱਜ ਅਹਿਮ ਦਿਨ ਹੈ ਕਿਉਂਕਿ ਨੈਸ਼ਨਲ ਅਸੈਂਬਲੀ ਵਿੱਚ ਵੋਟਿੰਗ ਹੋਣੀ ਹੈ। ਇਮਰਾਨ ਖਾਨ ਸਰਕਾਰ ਰਹੇਗੀ ਜਾਂ ਨਹੀਂ, ਇਹ...

‘ਭਾਰਤ ਤੋਂ ਸਿੱਖੋ ਵੀ, ਅਟਲ ਜੀ ਨੇ 1 ਘੱਟ ਵੋਟ ‘ਤੇ ਦੇ ‘ਤਾ ਸੀ ਅਸਤੀਫ਼ਾ’, PAK ਪੱਤਰਕਾਰਾਂ ਦੀ ਇਮਰਾਨ ਨੂੰ ਨਸੀਹਤ

ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤੇ ‘ਤੇ ਬਹਿਸ ਚੱਲ ਰਹੀ ਹੈ। ਇਮਰਾਨ ਖਾਨ ਦੀ ਹਕੂਮਤ ਕਿਸੇ ਵੀ ਕੀਮਤ ‘ਤੇ ਵੋਟਿੰਗ ਟਾਲਣਾ...

ਚੀਨ ‘ਚ ਕੋਰੋਨਾ ਨੇ ਮਚਾਇਆ ਹੜਕੰਪ, ਇੱਕ ਦਿਨ ‘ਚ ਸਾਹਮਣੇ ਆਏ ਰਿਕਾਰਡ 25 ਹਜ਼ਾਰ ਨਵੇਂ ਮਾਮਲੇ

ਚੀਨ ਵਿੱਚ ਕੋਰੋਨਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇੱਥੇ ਇੱਕ ਦਿਨ ਵਿੱਚ 25,071 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੋਰੋਨਾ ਦੀ ਮੌਜੂਦਾ ਲਹਿਰ...