Mar 03

ਰੂਸੀ ਹਮਲਿਆਂ ਵਿਚਾਲੇ ਯੂਕਰੇਨ ਨੂੰ 2700 ਐਂਟੀ-ਏਅਰ ਮਿਜ਼ਾਈਲਾਂ ਦੇਵੇਗਾ ਜਰਮਨੀ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਵੀਰਵਾਰ ਨੂੰ ਪੋਲੈਂਡ-ਬੇਲਾਰੂਸ ਸਰਹੱਦ ‘ਤੇ ਦੋਵਾਂ ਦੇਸ਼ਾਂ ਵਿਚਾਲੇ...

WHO ਮੁਖੀ ਦੀ ਚਿਤਾਵਨੀ “ਰੂਸ-ਯੂਕਰੇਨ ਜੰਗ ਦੌਰਾਨ ਵੱਧ ਸਕਦਾ ਹੈ ਕੋਵਿਡ ਦਾ ਖਤਰਾ”

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੇਤਾਵਨੀ ਦਿੱਤੀ ਹੈ ਕਿ ਚੱਲ ਰਹੇ ਰੂਸ-ਯੂਕਰੇਨ ਟਕਰਾਅ ਕਾਰਨ ਕੋਵਿਡ -19 ਦੇ ਪ੍ਰਸਾਰਣ ਵਿੱਚ ਵਾਧਾ ਹੋਣ...

ਪੰਜਾਬ ਦੇ 900 ਤੋਂ ਵੱਧ ਵਿਦਿਆਰਥੀਆਂ ਦੇ ਯੂਕਰੇਨ ਵਿੱਚ ਫਸੇ ਹੋਣ ਦਾ ਹੈ ਖਦਸ਼ਾ

ਪੰਜਾਬ ਸਰਕਾਰ ਨੂੰ ਯੂਕਰੇਨ ਵਿੱਚ ਫਸੇ 500 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਦੀ ਸੂਚਨਾ ਮਿਲੀ ਹੈ। ਇਸ ਦੇ ਆਧਾਰ ‘ਤੇ ਅੰਦਾਜ਼ਾ ਲਗਾਇਆ ਜਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਵਾਡ ਲੀਡਰਾਂ ਦੀ ਵਰਚੁਅਲ ਮੀਟਿੰਗ ਵਿੱਚ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਵਾਡ ਲੀਡਰਾਂ ਦੀ ਵਰਚੁਅਲ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਆਸਟਰੇਲੀਆ ਦੇ ਪ੍ਰਧਾਨ...

ਅੱਜ ਪਾਕਿਸਤਾਨ ਲਈ ਰਵਾਨਾ ਹੋਵੇਗਾ ਨਗਰ ਕੀਰਤਨ: ਪਾਲਕੀ ਸਾਹਿਬ ਦੀ ਅਗਵਾਈ ਗੁਰਦੁਆਰਾ ਬੇਰ ਸਾਹਿਬ ਤੋਂ ਹੋਵੇਗੀ ਸ਼ੁਰੂ

ਅੱਜ ਗੁਰਦੁਆਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ। ਇਹ ਨਗਰ ਕੀਰਤਨ ਭਲਕੇ ਜਲੰਧਰ ਤੋਂ ਹੁੰਦਾ ਹੋਇਆ ਸ੍ਰੀ ਕਰਤਾਰਪੁਰ ਸਾਹਿਬ...

ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਪੀਐਮ ਮੋਦੀ ਨੇ ਪੁਤਿਨ ਨੂੰ ਕੀਤਾ ਫੋਨ, ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲ

ਰੂਸ ਦੇ ਫੌਜੀ ਆਪ੍ਰੇਸ਼ਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੂਰਬੀ ਯੂਰਪੀ ਦੇਸ਼ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਜਾਰੀ...

ਯੂਕਰੇਨ ਨੇ ਭਾਰਤੀ ਵਿਦਿਆਰਥੀਆਂ ਨੂੰ ਬਣਾਇਆ ਬੰਧਕ, ਇਸ ਦੇਸ਼ ਦੇ ਅਧਿਕਾਰੀਆਂ ਨੇ ਕੀਤਾ ਦਾਅਵਾ

ਰੂਸ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਇੱਕ ਵੱਡੇ ਸਮੂਹ ਨੂੰ ਜ਼ਬਰਦਸਤੀ ਹਿਰਾਸਤ...

ਸੰਯੁਕਤ ਰਾਸ਼ਟਰ ਮਹਾਸਭਾ ‘ਚ ਰੂਸ ਖਿਲਾਫ ਪ੍ਰਸਤਾਵ ਪਾਸ, ਭਾਰਤ ਫਿਰ ਰਿਹਾ ਵੋਟਿੰਗ ਤੋਂ ਦੂਰ

ਯੂਕਰੇਨ ਵਿਚ ਯੁੱਧ ਛੇੜਨ ਦੇ ਰੂਸ ਦੇ ਕਦਮ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਵਿਚ ਰੂਸ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਆਮ...

ਕੌਣ ਹੈ ਵਿਕਟਰ ਯਾਨੁਕੋਵਿਚ, ਪੁਤਿਨ ਜਿਨ੍ਹਾਂ ਨੂੰ ਬਣਾਉਣਾ ਚਾਹੁੰਦੇ ਨੇ ਯੂਕਰੇਨ ਦਾ ਰਾਸ਼ਟਰਪਤੀ

ਯੂਕਰੇਨ ਵਿਚ ਲਗਾਤਾਰ ਹੋ ਰਹੇ ਹਮਲਿਆਂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੂਕਰੇਨੀ ਨੇਤਾ ਵਿਕਟਰ ਫੇਦਰੋਵਿਚ ਯਾਨੂਕੋਵਿਚ ਨੂੰ...

PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਭਾਰਤੀਆਂ ਦੀ ਸੁਰੱਖਿਅਤ ਵਾਪਸੀ ‘ਤੇ ਕੀਤੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨਾਲ ਗੱਲ ਕੀਤੀ। PM ਮੋਦੀ ਨੇ ਰੂਸ-ਯੂਕਰੇਨ ਯੁੱਧ ਵਿਚ ਪੁਤਿਨ ਨਾਲ...

ਅਮਰੀਕੀ ਰਾਸ਼ਟਰਪਤੀ ਬਾਇਡੇਨ ਬੋਲੇ, ‘ਜੇਲੇਂਸਕੀ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਯੂਕਰੇਨ ਤੋਂ ਕੱਢ ਸਕਦੇ ਹਾਂ’

ਯੂਕਰੇਨ ‘ਤੇ ਰੂਸੀ ਹਮਲਾ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਣੇ ਮੁੱਖ ਸ਼ਹਿਰਾਂ ਵਿਚ ਲਗਾਤਾਰ ਹਮਲੇ ਹੋ ਰਹੇ ਹਨ। ਇਥੇ 24...

ਯੂਕਰੇਨ ‘ਚ ਇੰਡੀਅਨ ਅੰਬੈਸੀ ਦੇ ਰੱਵਈਏ ਤੋਂ ਵਿਦਿਆਰਥੀ ਨਾਰਾਜ਼, ਬੋਲੇ, ‘ਨਹੀਂ ਦੇ ਰਹੇ ਫੋਨ ਦਾ ਜਵਾਬ’

ਰੂਸ ਤੇ ਯੂਕਰੇਨ ਦਰਮਿਆਨ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਇੰਡੀਅਨ ਅੰਬੈਸੀ ਦੇ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ...

IAF ਦਾ ਪਹਿਲਾ C-17 ਜਹਾਜ਼ 200 ਭਾਰਤੀਆਂ ਨੂੰ ਲੈ ਕੇ ਅੱਜ ਰਾਤ 11 ਵਜੇ ਰੋਮਾਨੀਆ ਤੋਂ ਪਰਤੇਗਾ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੁੱਧ ਦਾ ਅੱਜ 7ਵਾਂ ਦਿਨ ਹੈ ਤੇ ਰੂਸ ਵੱਲੋਂ ਲਗਾਤਾਰ ਹਮਲਿਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ।...

ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਧਮਕੀ, ‘ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਹੋਣਗੇ ਸ਼ਾਮਲ’

ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬ ਸੁੱਟ ਰਹੀ ਹੈ।...

ਭਾਰਤੀ ਮੂਲ ਦੀ ਅਦਾਕਾਰਾ ਨੇ ਰਚਿਆ ਇਤਿਹਾਸ, ਅਮਰੀਕੀ ਆਰਮੀ ‘ਚ ਹੋਈ ਸ਼ਾਮਲ

ਭਾਰਤੀ ਮੂਲ ਦੀ ਤਮਿਲ ਅਦਾਕਾਰਾ ਅਕਿਲਾ ਨਾਰਾਇਣਨ ਯੂਨਾਈਟਿਡ ਸਟੇਟਸ ਆਰਮਡ ਫੋਰਸਿਜ਼ ਵਿੱਚ ਸ਼ਾਮਲ ਹੋ ਗਈ ਹੈ। ਅਕਿਲਾ ਨਾਰਾਇਣਨ ਨੇ ਖੁਦ ਨੂੰ US...

ਜੰਗ ਦਾ ਸੱਤਵਾਂ ਦਿਨ : ਯੂਕਰੇਨ ਨਾਲ ਅੱਜ ਰਾਤ ਇੱਕ ਵਾਰ ਫੇਰ ਗੱਲਬਾਤ ਲਈ ਰਾਜ਼ੀ ਹੋਇਆ ਰੂਸ

ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦਾ ਅੱਜ ਸਤਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਸ਼ਹਿਰਾਂ ‘ਤੇ ਕਬਜ਼ੇ ਕਰਨ ਲਈ ਅੱਗੇ ਵਧ ਰਹੀ ਹੈ।...

ਬਾਇਡੇਨ ਦਾ ਐਲਾਨ, ਕੱਚੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਅਮਰੀਕਾ ਦੇਵੇਗਾ 3 ਕਰੋੜ ਬੈਰਲ Crude Oil

ਯੂਕਰੇਨ ‘ਤੇ ਰੂਸ ਦੇ ਫੌਜੀ ਹਮਲੇ ਅਤੇ ਉਸ ਤੋਂ ਬਾਅਦ ਰੂਸ ‘ਤੇ ਆਰਥਿਕ ਪਾਬੰਦੀਆਂ ਦੇ ਮੱਦੇਨਜ਼ਰ ਕੱਚੇ ਤੇਲ ਦੀਆਂ ਕੀਮਤਾਂ ਨੂੰ ਅੱਗ...

PM ਮੋਦੀ ਬੋਲੇ- ‘ਭਾਰਤ ਦੀ ਵਧਦੀ ਤਾਕਤ ਦਾ ਸਬੂਤ, ਅਸੀਂ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢ ਰਹੇ ਹਾਂ’

ਯੂਕਰੇਨ ‘ਚ ਫਸੇ ਭਾਰਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਯੂਪੀ ਦੀ ਜਨਸਭਾ ਵਿੱਚ ਬੋਲਦਿਆਂ...

ਰੂਸ ਨੂੰ ਇੱਕ ਹੋਰ ਝਟਕਾ ! Google ਨੇ Play Store ‘ਤੇ ਬਲਾਕ ਕੀਤੀਆਂ ਸਰਕਾਰੀ ਮੀਡੀਆ ਐਪਸ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਗੂਗਲ ਨੇ ਰੂਸੀ ਮੀਡੀਆ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਬਾਰੇ ਗੂਗਲ ਨੇ ਜਾਣਕਾਰੀ ਦਿੱਤੀ...

ਰਾਸ਼ਟਰਪਤੀ ਬਾਈਡੇਨ ਦੀ ਫ਼ਿਸਲੀ ਜ਼ੁਬਾਨ, ਆਪਣੇ ਸੰਬੋਧਨ ‘ਚ ‘ਯੂਕਰੇਨੀ’ ਦੀ ਥਾਂ ਆਖ ਦਿੱਤਾ ‘ਈਰਾਨੀ’

ਰੂਸ-ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਪੂਰੀ ਦੁਨੀਆ ਇਸ ਲੜਾਈ ਨੂੰ ਲੈ ਕੇ ਚਿੰਤਤ ਹੈ। ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ...

ਕੈਨੇਡਾ ‘ਚ ਕਪੂਰਥਲਾ ਦੀ ਕੁੜੀ ਦਾ ਸਿਰ ‘ਚ ਰਾਡ ਮਾਰ ਕੇ ਕਤਲ, ਤਿੰਨ ਮਹੀਨੇ ਪਹਿਲਾਂ ਹੀ ਹੋਈ ਸੀ PR

ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਗੋਰੇ ਮੂਲ ਦੇ ਵਿਅਕਤੀ ਵੱਲੋਂ 24 ਸਾਲਾਂ ਪੰਜਾਬਣ ਕੁੜੀ ਹਰਮਨਦੀਪ ਕੌਰ ਦਾ ਕਤਲ...

Ukraine-Russia War : ਰੂਸ ਨੂੰ ਸਮਰਥਨ ਕਰਨ ਵਾਲਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

ਯੂਕਰੇਨ ‘ਤੇ ਗਏ ਹਮਲੇ ਕਰਕੇ ਜਿਥੇ ਦੂਨੀਆ ਦੇ ਵੱਖ-ਵੱਖ ਦੇਸ਼ ਰੂਸ ‘ਤੇ ਪਾਬੰਦੀਆਂ ਲਾ ਰਹੇ ਹਨ, ਉਥੇ ਪਾਕਿਸਤਾਨ ਵਲਾਦਿਮਿਰ ਪੁਤਿਨ ਨੂੰ...

ਵੱਡੀ ਖਬਰ: ਖਾਰਕੀਵ ‘ਚੋਂ ਸੁਰੱਖਿਅਤ ਨਿਕਲ ਸਕਣਗੇ ਭਾਰਤੀ ਨਾਗਰਿਕ, ਰੂਸ ਨੇ ਕੀਤਾ ਰਸਤਾ ਦੇਣ ਦਾ ਐਲਾਨ

ਯੂਕਰੇਨ ਤੇ ਰੂਸ ਵਿਚਾਲੇ ਜਾਰੀ ਜੰਗ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ...

ਯੂਕਰੇਨ ਸਰਕਾਰ ਦਾ ਵੱਡਾ ਫ਼ੈਸਲਾ, ਰੂਸ ਖਿਲਾਫ਼ ਲੜਨ ਵਾਲੇ ਵਿਦੇਸ਼ੀਆਂ ਲਈ ਵੀਜ਼ੇ ਦੀ ਸ਼ਰਤ ਕੀਤੀ ਖ਼ਤਮ

ਯੂਕਰੇਨ ਤੇ ਰੂਸ ਵਿਚਾਲੇ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਸਰਕਾਰ ਵੱਲੋਂ ਵੀਜ਼ਾ ਦੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ।...

“ਪਹਿਲਾਂ ਬੰਬਾਰੀ ਰੋਕੇ ਰੂਸ, ਫਿਰ ਗੱਲਬਾਤ ਕਰਾਂਗੇ” ਯੂਕਰੇਨੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਪਹਿਲਾਂ ਰੱਖੀ ਸ਼ਰਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਸੱਤਵੇਂ ਦਿਨ ਵਿੱਚ ਪਹੁੰਚ ਗਈ ਹੈ । ਜ਼ਮੀਨ ‘ਤੇ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ । ਰਾਜਧਾਨੀ...

ਆਪਰੇਸ਼ਨ ਗੰਗਾ: 24 ਘੰਟਿਆਂ ‘ਚ ਯੂਕਰੇਨ ਤੋਂ ਪਰਤੇ 1377 ਭਾਰਤੀ, ਸਮ੍ਰਿਤੀ ਇਰਾਨੀ ਨੇ ਇਸ ਤਰ੍ਹਾਂ ਕੀਤਾ ਸੁਆਗਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ। ਭਾਰਤ ਸਰਕਾਰ ਨੇ ਅਪਰੇਸ਼ਨ ਗੰਗਾ ਮਿਸ਼ਨ ਵਿੱਚ ਭਾਰਤੀ ਵਿਦਿਆਰਥੀਆਂ...

ਯੂਕਰੇਨ-ਰੂਸ ਜੰਗ : ਖਾਰਕੀਵ ‘ਤੇ ਜ਼ਬਰਦਸਤ ਹਮਲੇ, ਰੂਸ ਨੂੰ ਰੋਕਣ ਲਈ ਆਮ ਲੋਕ ਉਤਰੇ ਸੜਕਾਂ ‘ਤੇ

ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ‘ਤੇ ਹੈ। 64 ਕਿਲੋਮੀਟਰ ਲੰਮਾ ਰੂਸੀ...

‘ਯੂਕਰੇਨ ਨਹੀਂ ਜਾਏਗੀ ਅਮਰੀਕੀ ਫੌਜ, ਰੂਸ ਦੀ ਮਨਮਾਨੀ ਵੀ ਨਹੀਂ ਚੱਲੇਗੀ’ ਬਾਈਡੇਨ ਵੱਲੋਂ ਕਈ ਵੱਡੇ ਐਲਾਨ

ਵਾਸ਼ਿੰਗਟਨ : ਅਮਰੀਕਾ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਮਰੀਕੀ ਰਾਸ਼ਟਰਪਤੀ...

ਡਾਕਟਰ ਸਵੈਮਾਣ ਬੋਲੇ, ”ਮੈਂ ਖੁਦ ਜਾਵਾਂਗਾ ਹੁਣ ਯੂਕਰੇਨ, ਫਸੇ ਸਟੂਡੈਂਟਾਂ ਦੀ ਮਦਦ ਲਈ ਕੀਤਾ ਵੱਡਾ ਐਲਾਨ”

ਯੂਕਰੇਨ ਵਿੱਚ ਹਾਲਾਤ ਬਹੁਤ ਖਰਾਬ ਚੱਲ ਰਹੇ ਹਨ ਅਤੇ ਸ਼ੋਸ਼ਲ ਮੀਡੀਆ ‘ਤੇ ਬਹੁਤ ਕੁੱਝ ਚੱਲ ਰਿਹਾ ਹੈ। ਬਹੁਤ ਸਾਰੇ ਬੱਚੇ ਇਸ ਦੌਰਾਨ ਸੰਘਰਸ਼...

ਯੂਕਰੇਨ ‘ਚ ਭਾਰਤੀਆਂ ਨੂੰ ਸਲਾਹ ‘ਹਰ ਹਾਲ ‘ਚ ਸ਼ੇਹਇਨੀ-ਮੇਦਾਇਕਾ’ ਬਾਰਡਰ ਦੇ ਇਸਤੇਮਾਲ ਤੋਂ ਬਚੋ’

ਰੂਸ ਵੱਲੋਂ ਹਮਲੇ ਕਰਕੇ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਰੂਸੀ ਹਮਲੇ ਵਿੱਚ ਮੌਤ ਕਿਸ ਕਦਮ ‘ਤੇ ਮਿਲ ਜਾਏ, ਕੋਈ ਨਹੀਂ...

ਐਪਲ ਨੇ ਰੂਸ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਪਾਬੰਦੀ

ਐਪਲ ਨੇ ਰੂਸ ਵਿਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ‘ਤੇ ਹਮਲੇ ਕਾਰਨ ਅਜਿਹਾ ਫੈਸਲਾ ਲੈਣ ਵਾਲੀ...

ਯੂਕਰੇਨ-ਰੂਸ ਜੰਗ : ਭਾਰਤੀਆਂ ਨੂੰ ਲਿਆਉਣ ਲਈ ਹਵਾਈ ਫੌਜ ਦਾ C-17 ਜਹਾਜ਼ ਰਵਾਨਾ, 218 ਹੋਰ ਪਰਤੇ ਦੇਸ਼

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ...

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਰੂਸ ਨੂੰ ਖੁੱਲ੍ਹੀ ਧਮਕੀ, ਕਿਹਾ- ‘ਤਾਨਾਸ਼ਾਹਾਂ’ ਨੂੰ ਚੁਕਾਉਣੀ ਪਵੇਗੀ ਕੀਮਤ

ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ ਅਤੇ ਰੂਸੀ ਫੌਜ ਅਜੇ ਵੀ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਬੰਬਾਰੀ ਕਰ...

ਚੀਨ ਦੀ ਅਮਰੀਕਾ ਨੂੰ ਚੇਤਾਵਨੀ, ਤਾਈਵਾਨ ਨਾਲ ਨਜ਼ਦੀਕੀਆਂ ਵਧਾਈਆਂ ਤਾਂ ਚੁਕਾਉਣੀ ਪਵੇਗੀ ‘ਭਾਰੀ ਕੀਮਤ’

ਚੀਨ ਨੇ ਅਮਰੀਕਾ ਨੂੰ ਖੁੱਲ੍ਹੀ ਧਮਕੀ ਦੇ ਦਿਤੀ ਹੈ। ਰੂਸ-ਯੂਕਰੇਨ ਵਿਚ ਚੀਨ ਦੀ ਨੀਅਤ ਤਾਇਵਾਨ ਨੂੰ ਲੈ ਕੇ ਖਰਾਬ ਹੋ ਰਹੀ ਹੈ। ਚੀਨ ਨੇ ਅਮਰੀਕਾ...

PM ਮੋਦੀ ਦਾ ਅਹਿਮ ਫੈਸਲਾ, ‘ਭਾਰਤੀਆਂ ਦੀ ਵਾਪਸੀ ਲਈ 3 ਦਿਨਾਂ ‘ਚ 26 ਫਲਾਈਟਾਂ ਭੇਜੀਆਂ ਜਾਣਗੀਆਂ’

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 6ਵੇਂ ਦਿਨ ਵੀ ਜਾਰੀ ਹੈ। ਇਸ ਦਰਮਿਆਨ ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ...

UK ਦੇ PM ਜਾਨਸਨ ਦਾ ਵੱਡਾ ਬਿਆਨ, ਕਿਹਾ ‘ਬ੍ਰਿਟਿਸ਼ ਸੈਨਿਕ ਰੂਸੀ ਫੌਜ ਨਾਲ ਨਹੀਂ ਲੜਨਗੇ’

ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟਿਸ਼ ਸੈਨਿਕ ਯੂਕਰੇਨ ਵਿਚ ਰੂਸੀ ਸੈਨਾ ਨਾਲ ਨਹੀਂ ਲੜਨਗੇ। ਹਾਲਾਂਕਿ ਬ੍ਰਿਟਿਸ਼ PM...

Russia-Ukraine War : ਰੂਸ ਨੇ ਖਾਰਕੀਵ ‘ਤੇ ਕੀਤਾ ਮਿਜ਼ਾਈਲ ਅਟੈਕ, 8 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ

ਰੂਸ ਨੇ ਯੂਕਰੇਨ ਦੇ ਖਾਰਕੀਵ ‘ਚ ਫਿਰ ਤੋਂ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਹਮਲਾ ਰਿਹਾਇਸ਼ੀ ਖੇਤਰ ਵਿਚ ਕੀਤਾ ਗਿਆ। ਇਸ...

ਯੂਰਪੀ ਸੰਸਦ ਨੇ ਮਨਜ਼ੂਰ ਕੀਤੀ ਜੇਲੇਂਸਕੀ ਦੀ ਅਪੀਲ, EU ‘ਚ ਸ਼ਾਮਲ ਹੋ ਸਕਦਾ ਹੈ ਯੂਕਰੇਨ

ਯੂਰਪੀਅਨ ਸੰਸਦ ਨੇ ਯੂਕਰੇਨ ਦੀ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ...

ਵਰਲਡ ਤਾਇਕਵਾਂਡੋ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਵਾਪਸ ਲਈ ਬਲੈਕ ਬੈਲਟ ਦੀ ਉਪਾਧੀ

ਵਰਲਡ ਤਾਇਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦਿੱਤੀ ਬਲੈਕ ਬੈਲਟ ਵਾਪਸ ਲੈ ਲਈ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਨੂੰ ਲੈ...

ਯੂਕਰੇਨ ਦੇ ਸਮਰਥਨ ‘ਚ ਖੜ੍ਹੇ ਹੋਏ EU ਮੈਂਬਰ, ਤਾੜੀਆਂ ਵਜਾ ਕੇ ਵਧਾਇਆ ਜੇਲੇਂਸਕੀ ਦਾ ਹੌਸਲਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ...

ਰੂਸ ‘ਵੈਕਿਊਮ ਬੰਬ’ ਨਾਲ ਯੂਕਰੇਨ ‘ਚ ਮਚਾ ਰਿਹਾ ਤਬਾਹੀ! ਭਿਆਨਕ ਗਰਮੀ ਫੈਲਾ ਕੇ ਘੁੱਟ ਦਿੰਦੈ ਸਾਹ

ਯੂਕਰੇਨ ਵਿੱਚ ਤਬਾਹੀ ਮਚਾਉਣ ਲਈ ਰੂਸ ਹੁਣ ਖਤਰਨਾਕ ਕਦਮ ਚੁੱਕਣ ਲੱਗ ਗਿਆ ਹੈ। ਅਮਰੀਕਾ ਸਥਿਤ ਯੂਕਰੇਨੀ ਦੂਤਾਵਾਸ ਨੇ ਦੋਸ਼ ਲਾਇਆ ਹੈ ਕਿ ਰੂਸ...

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ SpiceJet ਦੀ ਸਪੈਸ਼ਲ ਫਲਾਈਟ ਸਲੋਵਾਕੀਆ ਲਈ ਹੋਵੇਗੀ ਰਵਾਨਾ

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਤੇ ਲੋਕ ਫਸੇ ਹੋਏ ਹਨ। ਕੇਂਦਰ ਸਰਕਾਰ ਯੂਕਰੇਨ ਵਿਚ ਫਸੇ...

ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਰੂਸ, ਯੂਕਰੇਨ ਦੇ ਰਾਜਦੂਤਾਂ ਨੂੰ ਕੀਤਾ ਤਲਬ

ਰੂਸੀ ਹਮਲੇ ‘ਚ ਹੁਣ ਤੱਕ 352 ਯੂਕਰੇਨੀ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿਚ 16 ਬੱਚੇ ਵੀ ਸ਼ਾਮਲ ਹਨ। ਯੂਕਰੇਨੀ ਡਿਪਲੋਮੈਟ ਨੇ UNGA ਦੀ ਮੀਟਿੰਗ...

ਗੂਗਲ ਦਾ ਵੱਡਾ ਫ਼ੈਸਲਾ, ਰੂਸ ਦੇ ਸਰਕਾਰੀ ਮੀਡੀਆ ਚੈਨਲ RT ਤੇ Sputnik ਕੀਤੇ ਬਲਾਕ

ਰੂਸ ਦੇ ਯੂਕਰੇਨ ‘ਤੇ ਹਮਲੇ ਪਿੱਛੋਂ ਪਹਿਲਾਂ ਤੋਂ ਹੀ ਪਾਬੰਦੀਆਂ ਦੀ ਮਾਰ ਝੱਲ ਰਹੀ ਰੂਸੀ ਮੀਡੀਆ ਏਜੰਸੀ ਨੂੰ ਹੁਣ ਯੂਟਿਊਬ ਨੇ ਵੀ ਬਲਾਕ...

ਯੂਕਰੇਨ ਦੇ ਖਾਰਕੀਵ ‘ਚ ਭਾਰੀ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ

ਯੂਕਰੇਨ ਵਿੱਚ ਰੂਸੀ ਹਮਲਿਆਂ ਨਾਲ ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ ਵਿੱਚ ਇੱਕ ਹਵਾਈ ਹਮਲੇ ਵਿੱਚ ਖਾਰਕੀਵ ਵਿੱਚ ਇੱਕ ਭਾਰਤੀ...

ਰੂਸ ਖਿਲਾਫ਼ ਜੰਗ ਦੌਰਾਨ ਯੂਕਰੇਨ ਦੀ ਮਦਦ ਲਈ ਅੱਗੇ ਆਇਆ ਤਾਇਵਾਨ, ਭੇਜੀ 27 ਟਨ ਮੈਡੀਕਲ ਮਦਦ

ਰੂਸ ਤੇ ਯੂਕਰੇਨ ਵਿਚਾਲੇ ਛੇਵੇਂ ਦਿਨ ਵੀ ਜੰਗ ਜਾਰੀ ਹੈ। ਇਸ ਦੌਰਾਨ ਜ਼ਿਆਦਾਤਰ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਗਿਆ ਹੈ । ਇਸ ਜੰਗ...

PM ਮੋਦੀ ਦਾ ਵੱਡਾ ਫ਼ੈਸਲਾ- ਯੂਕਰੇਨ ਤੋਂ ਭਾਰਤੀਆਂ ਨੂੰ ਕੱਢੇਗੀ ਇੰਡੀਅਨ ਏਅਰਫੋਰਸ, ਅੱਜ ਭੇਜੇ ਜਾ ਸਕਦੇ ਨੇ C-17 ਜਹਾਜ਼

ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਲਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਨਾਲ ਨਸਲੀ ਦੁਰਵਤੀਰਾ, ਬੁਰੀ ਤਰ੍ਹਾਂ ਕੁੱਟਿਆ ਜਾ ਰਿਹੈ

ਬਠਿੰਡਾ : ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਉਥੇ ਫ਼ਸੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ...

ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਦੇ ਬੇਟੇ ਦਾ 26 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਮਾਈਕ੍ਰੋਸਾਫਟ ਸਾਫਟਵੇਅਰ ਕੰਪਨੀ ਦੇ ਸੀਈਓ ਸੱਤਿਆ ਨਡੇਲਾ ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਨੂੰ ਮੌਤ ਹੋ ਗਈ । ਜੈਨ ਨਡੇਲਾ ਸੇਰੇਬ੍ਰਲ...

“ਹਰ ਹਾਲ ‘ਚ ਅੱਜ ਹੀ ਕੀਵ ਛੱਡ ਦੇਣ ਭਾਰਤੀ”, ਯੂਕਰੇਨ ‘ਤੇ ਰੂਸੀ ਹਮਲਿਆਂ ਵਿਚਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਉਥੇ ਫਸੇ ਭਾਰਤੀਆਂ ਨੂੰ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ...

ਪੁਤਿਨ ਦੀ ਧਮਕੀ ‘ਤੇ ਬੋਲੇ ਬਾਇਡੇਨ, ਕਿਹਾ-“ਲੋਕਾਂ ਨੂੰ ਪਰਮਾਣੂ ਜੰਗ ਤੋਂ ਡਰਨ ਦੀ ਲੋੜ ਨਹੀਂ”

ਯੂਕਰੇਨ ਨਾਲ ਜੰਗ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੁੱਧ ਦੇ ਪੰਜਵੇਂ ਦਿਨ ਪਰਮਾਣੂ ਹਥਿਆਰਾਂ ਨੂੰ ਤਿਆਰ ਰੱਖਣ ਦੇ ਆਦੇਸ਼ ਦੇ...

ਕੈਨੇਡਾ ਦੀ ਸੰਸਦ ‘ਚ MP ਨੇ ਸਮਝਾਇਆ ‘ਸਵਾਸਤਿਕ’ ਦਾ ਮਤਲਬ, ਬੈਨ ਕਰਨ ਲਈ ਲਿਆਂਦਾ ਗਿਆ ਸੀ ਬਿੱਲ

ਕੈਨੇਡਾ ਸਰਕਾਰ ਵੱਲੋਂ ਹਿੰਦੂ ਪ੍ਰਤੀਕ ਸਵਾਸਤਿਕ ‘ਤੇ ਪਾਬੰਦੀ ਕਰਨ ਲਈ ਸੰਸਦ ਵਿੱਚ ਇੱਕ ਬਿੱਲ ਲਿਆਇਆ ਗਿਆ ਸੀ, ਜਿਸ ਪਿੱਛੋਂ ਹਿੰਦੂ...

ਰੂਸੀ ਫੌਜ ਨੇ ਯੂਕਰੇਨ ਦੇ ਮਿਲਟਰੀ ਬੇਸ ‘ਤੇ ਕੀਤਾ ਵੱਡਾ ਹਮਲਾ, 70 ਤੋਂ ਵੱਧ ਯੂਕਰੇਨੀ ਫੌਜੀਆਂ ਦੀ ਮੌਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੰਬਾਰੀ ਕਰ ਰਹੀ ਹੈ,...

ਯੂਕਰੇਨ ਦੀ ਹਥਿਆਰਾਂ ਨਾਲ ਮਦਦ ਕਰਨ ਵਾਲੇ ਦੇਸ਼ਾਂ ਨੂੰ ਰੂਸ ਦੀ ਧਮਕੀ, ਕਿਹਾ-‘ਖ਼ੁਦ ਹੋਵੋਗੇ ਜ਼ਿੰਮੇਵਾਰ’

ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਦੁਨੀਆ ਭਰ ਦੇ ਕਈ ਦੇਸ਼ ਯੂਕਰੇਨ ਨੂੰ ਹਥਿਆਰ ਆਦਿ ਭੇਜ ਕੇ...

UN ਦੀ ਐਮਰਜੈਂਸੀ ਮੀਟਿੰਗ ‘ਚ ਬੋਲਿਆ ਯੂਕਰੇਨ, ‘ਰੂਸ ਦਾ ਝੂਠ ਨਹੀਂ, ਸਾਡੇ ਹੰਝੂ ਵੇਖੋ, ਇਸ ਕਹਿਰ ਨੂੰ ਰੋਕੋ’

ਰੂਸ-ਯੂਕਰੇਨ ਯੁੱਧ ‘ਤੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੀ ਹੰਗਾਮੀ ਬੈਠਕ ‘ਚ ਭਾਰਤ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ...

ਯੂਕਰੇਨ-ਰੂਸ ਜੰਗ : ICJ ਕਰੇਗਾ ਦੋਸ਼ਾਂ ਦੀ ਜਾਂਚ, ਕਿਹਾ- 2014 ਤੋਂ ਹੋ ਰਿਹੈ ਮਨੁੱਖਤਾ ਖਿਲਾਫ ਅਪਰਾਧ

ਰੂਸ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਯੂਕਰੇਨ ਵਿੱਚ ਅਪਰਾਧ ਦੇ ਦੋਸ਼ਾਂ ਦੀ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ICJ) ਜਾਂਚ ਕਰੇਗਾ। ਆਈਸੀਜੇ ਦੇ...

ਯੂਕਰੇਨ ਤੋਂ ਮੁੰਬਈ ਪਹੁੰਚੀ ਸੱਤਵੀਂ ਫਲਾਈਟ, ‘ਆਪ੍ਰੇਸ਼ਨ ਗੰਗਾ’ ਤਹਿਤ 182 ਭਾਰਤੀ ਨਾਗਰਿਕ ਪਰਤੇ ਭਾਰਤ

ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ...

ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ

ਰੂਸ ਨੇ ਸੋਮਵਾਰ ਨੂੰ 36 ਤੋਂ ਵੱਧ ਯੂਰਪੀ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਯੂਰਪੀ ਸੰਘ ਵੱਲੋਂ ਰੂਸੀ...

ਰੂਸ ਨੇ ਪ੍ਰਮਾਣੂ ਸੈਨਾ ਨੂੰ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼, ਫੈਸਲੇ ਪਿੱਛੇ ਬ੍ਰਿਟੇਨ ਦੇ ਇਸ ਨੇਤਾ ਠਹਿਰਾਇਆ ਜ਼ਿੰਮੇਵਾਰ

ਰੂਸ ਨੇ ਯੂਕਰੇਨ ਖਿਲਾਫ ਪਿਛਲੇ 5 ਦਿਨ ਤੋਂ ਜੰਗ ਛੇੜ ਰੱਖੀ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੀ...

ਯੂਕਰੇਨ-ਰੂਸ ਜੰਗ : ਭਾਰਤ ਵੱਲੋਂ ਯੂਕਰੇਨ ਨੂੰ ਭੇਜੀਆਂ ਜਾਣਗੀਆਂ ਦਵਾਈਆਂ ਤੇ ਹੋਰ ਜ਼ਰੂਰੀ ਮਦਦ

ਭਾਰਤ ਸਰਕਾਰ ਵੱਲੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਦਦ ਭੇਜੀ ਜਾਵੇਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ...

ਯੂਕਰੇਨ ‘ਤੇ UNGA ਦੀ ਹੋਈ ਐਮਰਜੈਂਸੀ ਬੈਠਕ, UN ਸਕੱਤਰ ਬੋਲੇ, ‘ਹਰ ਹਾਲ ‘ਚ ਬੰਦ ਹੋਵੇ ਯੁੱਧ’

ਰੂਸ ਦੇ ਯੂਕਰੇਨ ਵਿਚ ਅੱਜ ਜੰਗ ਦਾ ਪੰਜਵਾਂ ਦਿਨ ਹੈ। ਰੂਸੀ ਸੈਨਾ ਯੂਕਰੇਨ ਵਿਚ ਰਫਤਾਰ ਨਾਲ ਚਾਰੋਂ ਪਾਸਿਓਂ ਅੱਗੇ ਵੱਧ ਰਹੀ ਹੈ। ਕਈ ਸ਼ਹਿਰਾਂ...

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਜਨਰਲ ਵੀਕੇ ਸਿੰਘ ਬੋਲੇ, ‘ਮੰਗਲ ‘ਤੇ ਵੀ ਫਸੇ ਹੋਵੋਗੇ ਤਾਂ ਕਰਾਂਗੇ ਮਦਦ’

ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਬੈਠਕ ਕੀਤੀ ਹੈ। ਇਸ ਮੁਤਾਬਕ ਚਾਰ ਮੰਤਰੀਆਂ...

ਆਪ੍ਰੇਸ਼ਨ ਗੰਗਾ ਤਹਿਤ 240 ਭਾਰਤੀ ਵਿਦਿਆਰਥੀਆਂ ਨੂੰ ਕੇ ਦਿੱਲੀ ਪੁੱਜੀ Air India ਦੀ 6ਵੀਂ ਫਲਾਈਟ

ਯੂਕਰੇਨ ਦੀ ਰਾਜਧਾਨੀ ਤੇ ਖਾਰਕੀਵ ਸ਼ਹਿਰ ਵਿਚ ਰੂਸੀ ਫੌਜ ਦੇ ਹਮਲੇ ਜਾਰੀ ਹਨ। ਦੂਜੇ ਪਾਸੇ ਭਾਰਤੀਆਂ ਨੂੰ ਯੂਕਰੇਨ ਤੋਂ ਕੱਢਣ ਦੀਆਂ ਕੋਸ਼ਿਸ਼ਾਂ...

ਰਵੀ ਖਾਲਸਾ ਯੂਕਰੇਨ ‘ਚ ਫਸੇ ਲੋਕਾਂ ਲਈ ਆਏ ਅੱਗੇ, ਬੋਲੇ ‘ਇਹ ਰਾਜਨੀਤੀ ਨਹੀਂ, ਮਨੁੱਖਤਾ ਦਾ ਸਮਾਂ’

ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਖਾਲਸਾ ਨੇ ਯੂਕਰੇਨ ‘ਚ ਵਿਗੜ ਰਹੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ...

ਬ੍ਰਿਟਿਸ਼ PM ਜਾਨਸਨ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼, ਰੱਖੀ ਇਹ ਸ਼ਰਤ

ਯੂਕਰੇਨ ਨੇ ਰੂਸ ਨੂੰ ਪਿਛਲੇ ਚਾਰ ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ। ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ...

ਯੂਕਰੇਨੀ ਸਰਕਾਰ ਦਾ ਵੱਡਾ ਫੈਸਲਾ, ਜੰਗ ‘ਚ ਰੂਸ ਨੂੰ ਜਵਾਬ ਦੇਣ ਲਈ ਤਜ਼ਰਬੇ ਵਾਲੇ ਕੈਦੀਆਂ ਦੀ ਹੋਵੇਗੀ ਰਿਹਾਈ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ। ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦਾ ਡਟ ਕੇ ਸਾਹਮਣਾ ਕਰ ਰਹੀਆਂ ਹਨ। ਇਸੇ...

ਯੂਕਰੇਨ ‘ਚ ਲੋਕਾਂ ਦੀ ਸੁਰੱਖਿਆ ਲਈ Google ਦਾ ਵੱਡਾ ਫ਼ੈਸਲਾ, ਗੂਗਲ ਮੈਪਸ ਦਾ ਲਾਈਵ ਟ੍ਰੈਫਿਕ ਟੂਲ ਕੀਤਾ ਬੰਦ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿੱਚ ਤਕਨੀਕੀ ਕੰਪਨੀਆਂ ਵੀ ਸ਼ਾਮਿਲ ਹੋ ਗਈਆਂ ਹਨ। ਤਕਨੀਕੀ ਖੇਤਰ ਦੀ ਦਿੱਗਜ ਕੰਪਨੀ Alphabet Inc ਦੇ ਗੂਗਲ...

“ਆਪਣੀ ਜਾਨ ਬਚਾਓ ਤੇ ਰੂਸ ਭੱਜ ਜਾਓ” ਗੱਲਬਾਤ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਨੇ ਰੂਸੀ ਫੌਜ ਨੂੰ ਦਿੱਤੀ ਚੇਤਾਵਨੀ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ...

ਡੋਨਾਲਡ ਟਰੰਪ ਦਾ ਦਾਅਵਾ- “ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਾ ਕਰਦਾ”

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਰੂਸ-ਯੂਕਰੇਨ ਯੁੱਧ ‘ਤੇ ਇੰਨ੍ਹੀ ਦਿਨੀਂ ਬਿਆਨਬਾਜ਼ੀ ਕਰ ਰਹੇ ਹਨ। ਉਹ ਲਗਭਗ ਆਪਣੇ ਹਰ ਬਿਆਨ...

ਖਤਮ ਹੋਵੇਗੀ ਜੰਗ? ਯੂਕਰੇਨ ‘ਤੇ ਰੂਸ ਵਿਚਾਲੇ ਅੱਜ ਬੇਲਾਰੂਸ ‘ਚ ਹੋਵੇਗੀ ਇਤਿਹਾਸਿਕ ਗੱਲਬਾਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ...

ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ

ਰੂਸੀ ਹਮਲੇ ਨਾਲ ਜੂਝ ਰਹੇ ਯੂਕਰੇਨ ਦੇ ਕੀਵ ਵਿੱਚ ਫਸੇ ਲੋਕਾਂ ਲਈ ਰਾਹਤ ਦੀ ਖਬਰ ਹੈ। ਦਰਅਸਲ, ਇੱਥੇ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ ।...

ਯੂਕਰੇਨ ਨਾਲ ਜੰਗ ਵਿਚਾਲੇ ਰੂਸ ‘ਤੇ ਵੱਡਾ ਆਰਥਿਕ ਸੰਕਟ, ਰੂਸੀ ਕਰੰਸੀ ਰੂਬਲ ‘ਚ ਆਈ 30 ਫ਼ੀਸਦੀ ਗਿਰਾਵਟ

ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਖਿਲਾਫ਼ ਪੱਛਮੀ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਅਸਰ ਦਿਖਾਈ...

ਯੂਕਰੇਨ ਦੇ ਹੱਕ ‘ਚ ਆਏ EU ਨੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ, ਲਗਾਈਆਂ ਕਈ ਪਾਬੰਦੀਆਂ

ਯੂਕਰੇਨ ਤੇ ਰੂਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਰੂਸੀ ਫੌਜ ਵੱਲੋਂ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਅਤੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ...

27 ਵਹੁਟੀਆਂ ਵਾਲਾ ਬੰਦਾ, ਇੱਕੋ ਛੱਤ ਹੇਠ ਪਲੇ 150 ਬੱਚੇ, ਧੀ ਨੇ ਦੱਸਿਆ ਕਿਵੇਂ ਬੀਤਿਆ ਬਚਪਨ

ਇੱਕ ਆਦਮੀ ਅਜਿਹਾ ਵੀ ਹੈ ਜਿਸ ਨੇ 27 ਵਿਆਹ ਕੀਤੇ ਤੇ ਇਨ੍ਹਾਂ ਵਿਆਹਾਂ ਤੋਂ ਉਸ ਦੇ 150 ਬੱਚੇ ਹਨ। ਇਸ ਬਾਰੇ ਖੁਦ ਉਸ ਦੀ 38 ਸਾਲਾ ਧੀ ਨੇ ਦੱਸਿਆ। ਉਸ...

ਜੰਮੂ-ਕਸ਼ਮੀਰ ਕਾਂਗਰਸ ਨੂੰ ਝਟਕਾ, ਗੁਲਾਮ ਨਬੀ ਆਜ਼ਾਦ ਦੇ ਭਤੀਜੇ BJP ‘ਚ ਸ਼ਾਮਲ

ਜੰਮੂ ਕਸ਼ਮੀਰ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਭਤੀਜੇ ਮੁਬਾਸ਼ੀਰ ਆਜ਼ਾਦ ਭਾਰਤੀ...

ਯੂਕਰੇਨ-ਰੂਸ ਜੰਗ : UN ਨਿਊਕਲੀਅਰ ਵਾਚਡਾਗ IAEA ਨੇ ਸੱਦੀ ਐਮਰਜੈਂਸੀ ਮੀਟਿੰਗ

ਰੂਸ ਵੱਲੋਂ ਯੂਕਰੇਨ ਤੋਂ ਹਮਲੇ ਦਾ ਚੌਥਾ ਦਿਨ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਕਬਜ਼ਾ ਕਰਨ ਵੱਲ ਵੱਧ ਰਿਹਾ ਹੈ ਹਾਲਾਂਕਿ...

Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ

ਰੂਸ ਲਗਾਤਾਰ ਯੂਕਰੇਨ ‘ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਕਈ ਹਵਾਈ ਅੱਡਿਆਂ, ਈਂਧਨ ਕੇਂਦਰਾਂ ਤੇ ਹੋਰ ਸੰਸਥਾਵਾਂ ‘ਤੇ ਹਮਲੇ ਤੋਂ ਬਾਅਦ...

ਬਾਈਡੇਨ ਦਾ ਐਲਾਨ, ਅਮਰੀਕਾ ਵੱਲੋਂ 31 ਦਸੰਬਰ ਤੱਕ ਭਾਰਤ ‘ਚ ਵੀਜ਼ਾ ਬਿਨੈਕਾਰਾਂ ਨੂੰ ਇੰਟਰਵਿਊ ‘ਚ ਛੋਟ

ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ ਵਿਦਿਆਰਥੀਆਂ ਤੇ ਕਾਮਿਆਂ ਸਣੇ ਕਈ ਵੀਜ਼ਾ ਬਿਨੈਕਾਰਾਂ ਲਈ ਨਿੱਜੀ...

ਯੂਕਰੇਨ-ਰੂਸ ਜੰਗ : ‘ਜੇ ਨਹੀਂ ਨਿਕਲ ਪਾ ਰਹੇ ਹੋ ਤਾਂ ਉਡੀਕ ਕਰੋ’-ਭਾਰਤੀ ਸਟੂਡੈਂਟਸ ਲਈ ਅਡਵਾਇਜ਼ਰੀ

ਰੂਸ ਦੇ ਹਮਲੇ ਵਿਚਾਲੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਲਈ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੋਰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ...

ਰੂਸ ਖ਼ਿਲਾਫ ਇੰਟਰਨੈਸ਼ਨਲ ਕੋਰਟ ਪਹੁੰਚਿਆ ਯੂਕਰੇਨ, ਕਿਹਾ- ‘ਦੇਸ਼ ‘ਚ ਕਤਲੇਆਮ ਲਈ ਜ਼ਿੰਮੇਵਾਰ’

ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਚੌਥੇ ਦਿਨ ਵੀ ਜਾਰੀ ਹੈ। ਰੂਸੀ ਹਮਲੇ ਖਿਲਾਫ ਯੂਕਰੇਨ ਹੁਣ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਪਹੁੰਚ ਗਿਆ ਹੈ...

ਯੂਕਰੇਨ-ਰੂਸ ਜੰਗ : ਭਾਰਤੀ ਸੂਟਡੈਂਟਸ ਨੂੰ ਪੋਲੈਂਡ ‘ਚ ਬਿਨਾਂ ਵੀਜ਼ਾ ਐਂਟਰੀ, ਭਾਰਤ ਵਧਾਏਗਾ ਫਲਾਈਟਾਂ ਦੀ ਗਿਣਤੀ

ਰੂਸ-ਯੂਕਰੇਨ ਵਿਚਾਲੇ ਛਿੜੀ ਜੰਗੀ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਅਤੇ ਵੀ ਜ਼ਿਆਦਾ ਤੇਜ਼ੀ ਕਰ ਦਿੱਤੇ ਹਨ। ਰੂਸੀ...

ਰੂਸੀ ਹਮਲੇ ਦਾ ਦੁਨੀਆ ਭਰ ‘ਚ Boycott, ਪੋਲੈਂਡ-ਸਵੀਡਨ ਨੇ ਰੂਸ ਖਿਲਾਫ਼ ਫੁੱਟਬਾਲ ਮੈਚ ਖੇਡਣ ਤੋਂ ਕੀਤਾ ਇਨਕਾਰ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ । ਖੇਡ ਜਗਤ ਨਾਲ ਜੁੜੇ ਲੋਕ ਵੀ ਰੂਸੀ ਹਮਲੇ ਦੀ ਕੜੀ ਨਿੰਦਾ ਕਰ ਰਹੇ ਹਨ।...

ਯੂਕਰੇਨੀ ਖਿਡਾਰੀਆਂ ਦਾ ਛਲਕਿਆ ਦਰਦ, ਫੁੱਟਬਾਲ ਮੈਚ ਦੌਰਾਨ ਮੈਦਾਨ ‘ਚ ਗਲੇ ਮਿਲ ਲੱਗੇ ਰੋਣ, ਨਹੀਂ ਰੁਕੇ ਹੰਝੂ

ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ...

ਭਾਰਤੀਆਂ ਲਈ ਵੱਡੀ ਖੁਸ਼ਖਬਰੀ ! US ਸਰਕਾਰ ਨੇ ਵੀਜ਼ਾ ਬਿਨੈਕਾਰਾਂ ਨੂੰ 31 ਦਸੰਬਰ ਤੱਕ ਦਿੱਤੀ ਇਹ ਛੋਟ

ਅਮਰੀਕਾ ਜਾਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ...

ਪਿਅਕੜਾਂ ਲਈ ਵੱਡੀ ਖਬਰ, ਰੂਸ-ਯੂਕਰੇਨ ਵਿਚਾਲੇ ਜੰਗ ਨਾ ਰੁਕੀ ਤਾਂ ਮਹਿੰਗੀ ਹੋਵੇਗੀ ਬੀਅਰ !

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਜੰਗ ਦਾ ਅਸਰ...

2 ਯੂਕਰੇਨੀ ਸ਼ਹਿਰਾਂ ‘ਤੇ ਕਬਜ਼ੇ ਤੋਂ ਬਾਅਦ ਰੂਸ ਨੇ ਗੱਲਬਾਤ ਦੀ ਕੀਤੀ ਪੇਸ਼ਕਸ਼, ਯੂਕਰੇਨ ਨੇ ਰੱਖੀ ਇਹ ਸ਼ਰਤ

ਰੂਸ-ਯੂਕਰੇਨ ਵਿਚ ਜੰਗ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਰੂਸੀ ਹਮਲਿਆਂ ਵਿਚ ਹੁਣ...

ਰੂਸੀ ਫੌਜ ਨੇ ਯੂਕਰੇਨ ਦੇ ਸੂਮੀ ਸ਼ਹਿਰ ‘ਚ ਕੀਤਾ ਰਾਕੇਟ ਹਮਲਾ, 7 ਸਾਲਾਂ ਬੱਚੀ ਸਣੇ 6 ਲੋਕਾਂ ਦੀ ਮੌਤ

ਯੂਕਰੇਨ ਵਿੱਚ ਜ਼ਿੰਦਗੀ ਮੌਤ ਨਾਲ ਕਦਮ ਮਿਲਾ ਰਹੀ ਹੈ। ਇੱਥੇ ਸਥਿਤੀ ਅਜਿਹੀ ਹੈ ਕਿ ਕਦੋਂ ਕਿਹੜਾ ਬੰਬ ਜਾਨ ਲੈ ਲਵੇ, ਇਸ ਬਾਰੇ ਕੁਝ ਨਹੀਂ ਕਿਹਾ...

ਏਲਨ ਮਸਕ ਨੇ ਯੂਕਰੇਨ ‘ਚ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ ਸਰਵਿਸ ਕੀਤੀ ਸ਼ੁਰੂ

ਏਲਨ ਮਸਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ ਦੀ ਸਟਾਰਲਿੰਕ ਉਪਗ੍ਰਹਿ ਬ੍ਰਾਡਬੈਂਡ ਸੇਵਾ ਯੂਕਰੇਨ ਵਿਚ ਸ਼ੁਰੂ ਹੋ ਗਈ ਹੈ। ਇਹ ਸੇਵਾ...

ਯੂਕਰੇਨ ਦੇ ਰਾਸ਼ਟਰਪਤੀ ਭਵਨ ਕੋਲ ਫਸੇ 5 ਭਾਰਤੀ, ਟੈਂਕ-ਮਿਜ਼ਾਈਲਾਂ ਨਾਲ ਘਿਰੇ, ਨਹੀਂ ਨਿਕਲ ਸਕਦੇ ਬਾਹਰ

ਬੀਤੇ ਚਾਰ ਦਿਨ ਤੋਂ 5 ਭਾਰਤੀ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਆਫਿਸ ਤੋਂ ਸਿਰਫ 200 ਮੀਟਰ ਦੂਰ ਇੱਕ ਬੇਸਮੈਂਟ ਵਿਚ ਫਸੇ ਹੋਏ ਹਨ। ਇਸ ਏਰੀਏ...

ਅਮਰੀਕਾ ਤੋਂ ਬਾਅਦ ਜਰਮਨੀ ਵੀ ਯੂਕਰੇਨ ਨੂੰ ਭੇਜੇਗਾ ਹਥਿਆਰ, ਰੂਸੀ ਜਹਾਜ਼ਾਂ ਲਈ ਬੰਦ ਕਰੇਗਾ ਹਵਾਈ ਖੇਤਰ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ। ਇਸੇ ਵਿਚਾਲੇ ਵਿਸ਼ਵ ਦੇ ਪੱਛਮੀ ਦੇਸ਼ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ‘ਤੇ...

ਮੀਲਾਂ ਲੰਬਾ ਪੈਦਲ ਸਫਰ ਕਰ ਪੋਲੈਂਡ, ਹੰਗਰੀ ਤੇ ਰੋਮਾਨੀਆ ਦੀਆਂ ਸਰਹੱਦਾਂ ‘ਤੇ ਪਹੁੰਚ ਰਹੇ ਨੇ ਭਾਰਤੀ ਵਿਦਿਆਰਥੀ

ਯੂਕਰੇਨ ਵਿਚ ਕੜਾਕੇ ਦੀ ਠੰਡ, ਹਰ ਪਾਸੇ ਬਰਫ ਤੇ ਤਾਪਮਾਨ ਮਾਈਨਸ 2 ਡਿਗਰੀ ਹੈ। ਅਜਿਹੇ ਵਿਚ ਭਾਰਤ ਆਉਣ ਲਈ ਵਿਦਿਆਰਥੀਆਂ ਨੂੰ ਮੀਲਾਂ ਲੰਬਾ ਸਫਰ...

‘ਤੀਜਾ ਵਿਸ਼ਵ ਯੁੱਧ’ ਹੀ ਵਿਕਲਪ !.. ਯੂਕਰੇਨ ‘ਤੇ ਰੂਸੀ ਹਮਲੇ ਵਿਚਾਲੇ ਜੋ ਬਾਇਡੇਨ ਨੇ ਦਿੱਤਾ ਵੱਡਾ ਬਿਆਨ

ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਨੇ ਰੂਸ, ਉਸਦੇ ਅਧਿਕਾਰੀਆਂ, ਕਾਰੋਬਾਰੀਆਂ, ਬੈਂਕਾਂ ਅਤੇ ਸਮੁੱਚੇ...

Russia-Ukraine War : ਰੂਸੀ ਫੌਜ ਨੇ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕੀਤਾ ਕਬਜ਼ਾ

ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ।ਇਹ ਪਾਵਰ ਪਲਾਂਟ ਉੱਤਰੀ ਯੂਕਰੇਨ ਦੇ...

ਯੂਕਰੇਨ-ਰੂਸ ਜੰਗ: Youtube ਦਾ ਰੂਸੀ ਚੈਨਲਾਂ ‘ਤੇ ਡਿਜੀਟਲ ਅਟੈਕ, ਕਮਾਈ ‘ਤੇ ਲਗਾਈ ਰੋਕ

ਰੂਸ ਅਤੇ ਯੂਕਰੇਨ ਵਿਚਾਲੇ ਇਸ ਸਮੇਂ ਭਿਆਨਕ ਜੰਗ ਚੱਲ ਰਹੀ ਹੈ। ਰੂਸ ਦੇ ਹਮਲੇ ਤੋਂ ਨਾਰਾਜ਼ ਦੁਨੀਆ ਦੇ ਸਾਰੇ ਦੇਸ਼ਾਂ ਨੇ ਉਸ ‘ਤੇ ਸਖਤ...

ਭਾਰਤ ਦੀ ਧੀ ਨੇ ਯੂਕਰੇਨ ਛੱਡਣ ਤੋਂ ਕੀਤਾ ਇਨਕਾਰ, ਮਕਾਨ ਮਾਲਕ ਦੇ ਪਰਿਵਾਰ ਦੀ ਦੇਖਭਾਲ ਦਾ ਚੁੱਕਿਆ ਜਿੰਮਾ

ਯੂਕਰੇਨ ਵਿਚ ਰੂਸੀ ਫੌਜ ਦੀ ਕਾਰਵਾਈ ਨਾਲ ਮਨੁੱਖਤਾ ‘ਤੇ ਵੱਡਾ ਸੰਕਟ ਪੈਦਾ ਹੋ ਗਿਆ ਹੈ। ਇਸ ‘ਚ ਉਹ ਭਾਰਤੀ ਵਿਦਿਆਰਥੀ ਵੀ ਫਸੇ ਹੋਏ ਹਨ ਜੋ...

ਸਿੱਖਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ, ਯੂਕਰੇਨ ‘ਚ ਯੁੱਧ ਵਿਚਾਲੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਟ੍ਰੇਨਾਂ ‘ਚ ਲਗਾਏ ਲੰਗਰ

ਸਿੱਖਾਂ ਦੀ ਕੌਮ ਨੂੰ ਹਮੇਸ਼ਾ ਦੂਜਿਆਂ ਦੀ ਸੇਵਾ ਕਰਨ ਵਾਲਿਆਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸੇਵਾ ਦੀ ਭਾਵਨਾ ਸਿੱਖਾਂ ਦੇ ਡੀਐਨਏ ਵਿੱਚ...

80 ਸਾਲਾਂ ਬੰਦੇ ਦੇ ਜਜ਼ਬਾ, ਰੂਸ ਖ਼ਿਲਾਫ ਲੜਨ ਲਈ ਯੂਕਰੇਨ ਦੀ ਫੌਜ ‘ਚ ਭਰਤੀ ਹੋਣ ਪਹੁੰਚਿਆ!

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਲਗਾਤਾਰ ਜਾਰੀ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਪੁਤਿਨ ਸਾਹਮਣੇ ਡਟ ਕੇ ਖੜ੍ਹੇ ਹਨ।...

ਪੁਤਿਨ ਕਰਨਗੇ ਪੂਰੀ ਦੁਨੀਆ ‘ਤੇ ਰਾਜ! ਬਾਬਾ ਵੇਂਗਾ ਨੇ ਰੂਸ ਨੂੰ ਲੈ ਕੇ ਕੀਤੀ ਸੀ ਭਵਿੱਖਬਾਣੀ

ਨਾਟੋ ਵਿੱਚ ਸ਼ਾਮਲ ਹੋਣ ਦੇ ਮੁੱਦੇ ਨੂੰ ਲੈ ਕੇ ਰੂਸ ਤੇ ਯੂਕਰੇਨ ਵਿੱਚ ਜ਼ਬਰਦਸਤ ਜੰਗ ਚੱਲ ਰਹੀ ਹੈ। ਅਮਰੀਕਾ ਤੇ ਨਾਟੋ ਦੇਸ਼ਾਂ ਦੀਆਂ ਧਮਕੀਆਂ...

ਕਾਮੇਡੀਅਨ ਤੋਂ ਬਣੇ ਯੂਕਰੇਨ ਦੇ ਰਾਸ਼ਟਰਪਤੀ, ਅੱਜ ਪੁਤਿਨ ਸਾਹਮਣੇ ਡੱਟ ਕੇ ਖੜ੍ਹੇ ਵੋਲੋਦਿਮਿਰ ਜ਼ੇਲੇਂਸਕੀ

ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਜਾ ਦਿਨ ਹੈ ਪਰ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਰੂਸ ਸਾਹਮਣੇ ਗੋਡੇ ਨਹੀਂ ਟੇਕੇ ਹਨ। ਉਨ੍ਹਾਂ...

ਯੂਕਰੇਨ-ਰੂਸ ਜੰਗ : 50 ਟਨ ਦੇ ਮਿਲਟਰੀ ਟੈਂਕ ਨੇ ਕੁਚਲੀ ਗੱਡੀ, ਰੱਬ ਨੇ ਹੱਥ ਦੇ ਰੱਖੀ ਬਜ਼ੁਰਗ ਦੀ ਜਾਨ

ਯੂਕਰੇਨ ‘ਤੇ ਰੂਸੀ ਹਮਲੇ ਲਗਾਤਾਰ ਜਾਰੀ ਹਨ। ਇਥੋਂ ਕਈ ਹੈਰਾਨ ਤੇ ਦਿਲ ਨੂੰ ਕੰਬਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਕ ਅਜਿਹਾ...