ਪੰਜਾਬ ਵਿਚ ਬਿਜਲੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਵਿਚ ਬਿਜਲੀ ਸਸਤੀ ਹੋਵੇਗੀ। ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਹੋਇਆ ਹੈ। ਬਿਜਲੀ ਦੀਆਂ ਦਰਾਂ 3 ਤੋਂ ਘਟਾ ਕੇ 2 ਸਲੈਬਾਂ ਤੱਕ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਕੈਨਿਕ ਕ.ਤ.ਲ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱ.ਥੀ, ਮਾਮੇ ‘ਤੇ ਹੋਏ ਹ.ਮ.ਲੇ ਦਾ ਭਾਣਜੇ ਨੇ ਲਿਆ ਸੀ ਬਦਲਾ
ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਘੱਟ ਹੋਣਗੀਆਂ। ਇਹ ਦਰਾਂ ਸਬੰਧੀ ਟੈਰਿਫ PSPCL ਵੱਲੋਂ ਜਾਰੀ ਹੋਇਆ ਹੈ, ਜਿਸ ਮੁਤਾਬਕ ਹੁਣ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਘੱਟ ਹੋਣਗੀਆਂ ।
ਵੀਡੀਓ ਲਈ ਕਲਿੱਕ ਕਰੋ -:
