ਇਟਲੀ ਦੀ ਨਿਓਸ ਏਅਰਲਾਈਨ 1 ਨਵੰਬਰ ਯਾਨੀ ਅੱਜ ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਵੇਰੋਨਾ ਵਿਚ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਏਅਰਪੋਰਟ ਤੋਂ ਵੇਰੋਨਾ ਲਈ ਫਲਾਈਟ ਨਹੀਂ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ‘ਚ ਮਹਿੰਗਾਈ ਦਾ ਝਟਕਾ! ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਹੋਇਆ 103 ਰੁ. ਦਾ ਵਾਧਾ
ਦੱਸ ਦੇਈਏ ਕਿ ਸ਼ੁਰੂਆਤ ਵਿਚ 186 ਸੀਟਾਂ ਵਾਲੇ ਬੋਇੰਗ 737 ਮੈਕਸ ਪਲੇਨ ਯਾਤਰੀਆਂ ਨੂੰ ਦੋਵੇਂ ਸ਼ਹਿਰਾਂ ਵਿਚ ਸਫਰ ਕਰਵਾਏਗਾ। ਅੰਮ੍ਰਿਤਸਰ ਤੋਂ ਵੇਰੋਨਾ ਤੱਕ ਦਾ ਇਕ ਪਾਸੇ ਦਾ ਕਿਰਾਇਆ ਲਗਭਗ ਸਾਢੇ 46 ਹਜ਼ਾਰ ਰੁਪਏ ਹੋਵੇਗਾ। ਵੇਰੋਨਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਲਗਭਗ 30 ਹਜ਼ਾਰ ਰੁਪਏ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –