ਪੰਜਾਬ ਦੇ ਸਿਹਤ ਡਾਇਰੈਕਟੋਰੇਟ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਡਾਕਟਰ ਗੁਰਿੰਦਰਬੀਰ ਕੌਰ ਨੂੰ ਸਿਵਲ ਸਰਜਨ ਮਲੇਰਕੋਟਲਾ ਤੈਨਾਤ ਕੀਤਾ ਗਿਆ। ਇਹ ਹੁਕਮ ਵੀਰਵਾਰ ਸ਼ਾਮੀ ਜਾਰੀ ਕੀਤੇ ਗਏ। ਦੱਸ ਦਈਏ ਕਿ ਇਸ ਨਵੇਂ ਜ਼ਿਲ੍ਹੇ ਦੇ ਡੀਡੀ ਤੇ ਐਸਐਸਪੀ ਦੋਵੇਂ ਹੀ ਵੋਮੈਨ ਅਫ਼ਸਰ ਹਨ।
Nov 22, 2025 7:11 pm
Nov 22, 2025 6:40 pm
Nov 22, 2025 12:48 pm
Nov 22, 2025 12:07 pm
Nov 22, 2025 11:42 am
Nov 22, 2025 11:14 am
Nov 22, 2025 10:57 am