Jan 30
ਧੁੰਦ ਤੇ ਕੋਹਰੇ ਤੋਂ ਮਿਲੇਗੀ ਰਾਹਤ, ਪੰਜਾਬ ‘ਚ ਅੱਜ ਤੋਂ ਮੀਂਹ ਪੈਣ ਦੇ ਆਸਾਰ
Jan 30, 2024 9:28 am
ਪਿਛਲੇ ਇੱਕ ਮਹੀਨੇ ਤੋਂ ਧੁੰਦ ਅਤੇ ਸੁੱਕੀ ਠੰਢ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਮੰਗਲਵਾਰ ਨੂੰ ਰਾਹਤ ਮਿਲੇਗੀ, ਕਿਉਂਕਿ ਪੱਛਮੀ ਗੜਬੜੀ...
10ਵੀਂ-12ਵੀਂ ਦੇ ਵਿਦਿਆਰਥੀ ਖਿੱਚ ਲੈਣ ਤਿਆਰੀ, PSEB ਵੱਲੋਂ ਪ੍ਰੈਕਟੀਕਲ Exam ਦੀ ਡੇਟਸ਼ੀਟ ਜਾਰੀ
Jan 30, 2024 9:09 am
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-1-2024
Jan 30, 2024 8:26 am
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...
ਚੰਡੀਗੜ੍ਹ ‘ਚ ਮੇਅਰ ਚੋਣ ਅੱਜ, BJP ਤੇ ਕਾਂਗਰਸ-ਆਪ ਗਠਜੋੜ ਵਿਚਾਲੇ ਪਹਿਲੀ ਟੱਕਰ
Jan 30, 2024 8:25 am
ਚੰਡੀਗੜ੍ਹ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਮੇਅਰ ਦੀ ਚੋਣ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਹਮਣਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ...
ਚਾਲਾਨ ਕੱਟਣ ਤੋਂ ਬਚਾ ਸਕਦਾ ਹੈ Google Maps, ਹਰ ਕਾਰ ਡਰਾਈਵਰ ਨੂੰ ਪਤਾ ਹੋਣੇ ਚਾਹੀਦੈ ਇਹ ਖਾਸ ਫੀਚਰਸ
Jan 29, 2024 11:54 pm
ਗੂਗਲ ਮੈਪਸ ਇਕ ਲੋਕਪ੍ਰਿਯ ਨੇਵੀਗੇਸ਼ਨ ਐਪ ਹੈ ਜੋ ਤੁਹਾਨੂੰ ਆਪਣੇ ਡੈਸਟੀਨੇਸ਼ਨ ਤੱਕ ਬਹੁਤ ਆਰਾਮ ਨਾਲ ਪਹੁੰਚਣ ਵਿਚ ਮਦਦ ਕਰ ਸਕਦਾ ਹੈ। ਇਹ ਐਪ...
Budget 2024 : ਇਸ ਵਾਰ ਪੇਸ਼ ਨਹੀਂ ਹੋਵੇਗਾ ਇਕੋਨਾਮਿਕ ਸਰਵੇ, ਬਜਟ ਤੋਂ ਪਹਿਲਾਂ ਹੋਈ ਨਵੀਂ ਸ਼ੁਰੂਆਤ
Jan 29, 2024 11:24 pm
1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਹੋਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ। ਬਜਟ ਤੋਂ ਪਹਿਲਾਂ ਸਰਕਾਰ ਹਰ...
2 ਸਾਲਾ ਬੱਚੇ ਨੇ ਬਣਾਇਆ ਵਰਲਡ ਰਿਕਾਰਡ, ਮਾਊਂਟ ਐਵਰੈਸਟ ਬੇਸ ਕੈਂਪ ਪਹੁੰਚਣ ਵਾਲਾ ਯੰਗਸਟਰ ਬਣਿਆ ਕਾਰਟਰ
Jan 29, 2024 10:58 pm
ਸਕਾਟਲੈਂਡ ਵਿਚ ਰਹਿਣ ਵਾਲਾ 2 ਸਾਲ ਦਾ ਕਾਰਟਰ ਡਲਾਸ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਵਾਲਾ ਬੱਚਾ ਬਣ ਗਿਆ।...
ਪੰਜਾਬ ਸਰਕਾਰ ਨੇ 6 ਜ਼ਿਲ੍ਹਿਆਂ ਦੇ DC ਸਣੇ 10 IAS ਅਧਿਕਾਰੀਆਂ ਦੇ ਕੀਤੇ ਤਬਾਦਲੇ
Jan 29, 2024 10:04 pm
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ...
ਹੁਸ਼ਿਆਰਪੁਰ ‘ਚ ਵੱਡੀ ਵਾਰ/ਦਾਤ, ਸ਼ੋਅਰੂਮ ‘ਚ ਕੰਮ ਕਰਨ ਵਾਲੇ ਕਰਿੰਦੇ ਨੂੰ ਮਾਲਕ ਨੇ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ
Jan 29, 2024 9:47 pm
ਹੁਸ਼ਿਆਰਪੁਰ ਦੇ ਦਸੂਹਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਕਰਿੰਦੇ ਨੂੰ...
ਜਤਿੰਦਰ ਔਲਖ ਬਣੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ, ਰਾਜਪਾਲ ਪੁਰੋਹਿਤ ਨੇ ਦੁਆਇਆ ਹਲਫ
Jan 29, 2024 9:23 pm
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਜਤਿੰਦਰ ਔਲਖਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਅੱਜ...
ਭਾਰਤੀ ਟੀਮ ਨੂੰ ਦੋਹਰਾ ਝਟਕਾ, ਦੂਜੇ ਟੈਸਟ ਤੋਂ ਪਹਿਲਾਂ ਰਵਿੰਦਰ ਜਡੇਜਾ ਤੋਂ ਬਾਅਦ KL ਰਾਹੁਲ ਵੀ ਬਾਹਰ
Jan 29, 2024 9:11 pm
ਹੈਦਰਾਬਾਦ ਟੈਸਟ ਹਾਰ ਕੇ 0-1 ਤੋਂ ਪਿਛੜੀ ਟੀਮ ਇੰਡੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦੂਜੇ ਟੈਸਟ ਮੈਚ ਤੋਂ ਸਟਾਰ ਆਲਰਾਊਂਡਰ ਰਵਿੰਦਰ...
ਮੋਗਾ ਪੁਲਿਸ ਨੂੰ ਮਿਲੀ ਸਫਲਤਾ, ਚੋਰੀ ਕੀਤੇ ਲੈਪਟਾਪ ਤੇ ਪਿਸ/ਤੌਲ ਸਣੇ 2 ਨੂੰ ਕੀਤਾ ਕਾਬੂ
Jan 29, 2024 8:17 pm
ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਪੁਲਿਸ ਵੱਲੋਂ 2 ਚੋਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
‘ਬੀਟਿੰਗ ਰੀਟ੍ਰੇਟ’ ਸੈਰੇਮਨੀ ਹੋਈ ਪੂਰੀ, 3 ਸੈਨਾਵਾਂ ਦੇ ਬੈਂਡ ਨੇ ਦਿੱਤੀ ਸ਼ਾਨਦਾਰ ਪੇਸ਼ਕਸ਼, PM ਮੋਦੀ ਤੇ ਰਾਸ਼ਟਰਪਤੀ ਰਹੇ ਮੌਜੂਦ
Jan 29, 2024 8:00 pm
ਦੇਸ਼ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਆਖਰੀ ਦਿਨ ਯਾਨੀ ਅੱਜ ਰਾਏਸੀਨਾ ਹਿਲਸ ਦੇ ਵਿਜੈ ਚੌਕ ‘ਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਦਾ ਆਯੋਜਨ...
ਭਾਨਾ ਸਿੱਧੂ ‘ਤੇ ਹੁਣ ਮੋਹਾਲੀ ‘ਚ FIR ਦਰਜ, ਇਮੀਗ੍ਰੇਸ਼ਨ ਏਜੰਟ ਨੇ ਬਲੈਕਮੇਲਿੰਗ ਦਾ ਕਰਵਾਇਆ ਪਰਚਾ
Jan 29, 2024 7:00 pm
ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ।...
ਪੰਜਾਬੀ ਨੌਜਵਾਨ ਦੀ ਇਟਲੀ ‘ਚ ਸ਼ੱਕੀ ਹਾਲਾਤਾਂ ‘ਚ ਮੌ.ਤ, 15 ਸਾਲ ਪਹਿਲਾਂ ਗਿਆ ਸੀ ਵਿਦੇਸ਼
Jan 29, 2024 6:37 pm
ਸੁਲਤਾਨਪੁਰ ਲੋਧੀ ਦੇ ਜਵਾਲਾ ਸਿੰਘ ਨਗਰ ਨਾਲ ਸੰਬੰਧਤ ਇੱਕ ਨੌਜਵਾਨ ਰੋਜ਼ੀ-ਰੋਟੀ ਕਮਾਉਣ ਲਈ 15 ਸਾਲ ਪਹਿਲਾ ਇਟਲੀ ਗਿਆ ਸੀ। ਜਿੱਥੇ ਨੌਜਵਾਨ...
‘ਪ੍ਰੀਕਸ਼ਾ ਪੇ ਚਰਚਾ’ ‘ਚ PM ਮੋਦੀ ਦੀ ਬੱਚਿਆਂ ਨੂੰ ਸਲਾਹ-‘ਰੀਲਾਂ ਦੇਖਣ ‘ਚ ਸਮਾਂ ਬਰਬਾਦ ਨਾ ਕਰੋ, ਪੂਰੀ ਨੀਂਦ ਲਓ’
Jan 29, 2024 6:10 pm
‘ਪ੍ਰੀਕਸ਼ਾ ਪੇ ਚਰਚਾ’ ਦੌਰਾਨ ਪੀਐੱਮ ਮੋਦੀ ਨੇ ਬੱਚਿਆਂ ਨੂੰ ਕਈ ਗੁਰ ਸਿਖਾਏ। ਉਨ੍ਹਾਂ ਨੇ ਬੱਚਿਆਂ ਨੂੰ ਕਈ ਗੱਲਾਂ ਕਹੀਆਂ। ਇਸ ਦੌਰਾਨ...
ECI ਵੱਲੋਂ 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ‘ਤੇ ਚੋਣਾਂ ਦਾ ਐਲਾਨ, 27 ਫਰਵਰੀ ਨੂੰ ਪੈਣਗੀਆਂ ਵੋਟਾਂ
Jan 29, 2024 5:27 pm
ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮੱਧਪ੍ਰਦੇਸ਼ ਸਣੇ 15 ਸੂਬਿਆਂ ਦੀਆਂ 56 ਸੀਟਾਂ ‘ਤੇ ਇਹ ਚੋਣਾਂ...
ਪੰਜਾਬ ਸਰਕਾਰ ਵੱਲੋਂ 3 IPS ਅਧਿਕਾਰੀਆਂ ਨੂੰ ADGP ਵਜੋਂ ਕੀਤਾ ਗਿਆ ਪ੍ਰਮੋਟ, ਦੇਖੋ ਲਿਸਟ
Jan 29, 2024 4:54 pm
ਪੰਜਾਬ ਸਰਕਾਰ ਨੇ 1998 ਬੈਚ ਦੇ 3 ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ। ਉਨ੍ਹਾਂ ਨੂੰ IPS ਤੋਂ ਏਡੀਜੀਪੀ ਵਜੋਂ ਪ੍ਰਮੋਟ ਕੀਤਾ ਗਿਆ ਹੈ।...
PPF ‘ਤੇ ਮਿਲੇਗਾ ਸਭ ਤੋਂ ਸਸਤਾ ਲੋਨ, ਸਿਰਫ 1 ਫੀਸਦੀ ਵਿਆਜ ਦੇ ਨਾਲ ਮਿਲੇਗਾ ਕਰਜ਼ਾ
Jan 29, 2024 4:40 pm
ਜੇਕਰ ਤੁਸੀਂ ਜੌਬ ਕਰਦੇ ਹੋ ਪਰ ਤੁਸੀਂ ਲੋਨ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੀ ਜਾਣਕਾਰੀ ਤੁਹਾਡੇ ਲਈ ਹੈ। ਤੁਹਾਨੂੰ ਪੀਪੀਐੱਫ ਅਕਾਊਂਟ...
ਭਾਰਤੀ ਜਲ ਸੈਨਾ ਦਾ ਵੱਡਾ ਬਚਾਅ ਅਭਿਆਨ, INS ਸੁਮਿਤਰਾ ਨੇ ਹਾਈਜੈਕ ਕੀਤੇ ਈਰਾਨੀ ਜਹਾਜ਼ ਨੂੰ ਬਚਾਇਆ ਸੁਰੱਖਿਅਤ
Jan 29, 2024 3:39 pm
ਭਾਰਤੀ ਜਲ ਸੈਨਾ ਦਾ ਜੰਗੀ ਜਹਾਜ਼ INS ਸੁਮਿਤਰਾ ਇਸ ਸਮੇਂ ਅਰਬ ਸਾਗਰ ਵਿੱਚ ਸੋਮਾਲੀ ਸਮੁੰਦਰੀ ਡਾਕੂਆਂ ਨੂੰ ਭਜਾ ਰਿਹਾ ਸੀ। ਸਮੁੰਦਰੀ ਡਾਕੂਆਂ...
UK ਦੇ ਮਿਊਜ਼ੀਅਮ ਨੂੰ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਦਰਸਾਉਣ ਲਈ ਮਿਲੀ 2,00,000 ਪੌਂਡ ਦੀ ਗ੍ਰਾਂਟ
Jan 29, 2024 2:25 pm
UK ਦੇ ਇੱਕ ਮਿਊਜ਼ੀਅਮ ਨੂੰ ਨੈਸ਼ਨਲ ਲਾਟਰੀ ਹੈਰੀਟੇਜ ਫੰਡ ਵੱਲੋਂ 2 ਲੱਖ ਪੌਂਡ ਦੀ ਗ੍ਰਾਂਟ ਦਿੱਤੀ ਗਈ ਹੈ। ਇੰਨੀ ਵੱਡੀ ਰਕਮ ਸਿੱਖ ਸਾਮਰਾਜ ਦੇ...
ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਮਿਲੀ ਵੱਡੀ ਰਾਹਤ, ICC ਨੇ ਤੁਰੰਤ ਪ੍ਰਭਾਵ ਨਾਲ ਹਟਾਇਆ ਬੈਨ
Jan 29, 2024 1:58 pm
ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਤੋਂ ਬੈਨ ਹਟਾ ਦਿੱਤਾ ਹੈ। ਕੌਂਸਲ ਨੇ ਐਤਵਾਰ ਨੂੰ ਜਾਰੀ ਰਿਲੀਜ਼ ਵਿੱਚ ਦੱਸਿਆ ਕਿ ਬੋਰਡ ਵਿੱਚ ਹੁਣ ਸਰਕਾਰ ਦੀ...
ਲੁਧਿਆਣਾ ਦੇ ਨੌਜਵਾਨ ਦੀ ਇੰਗਲੈਂਡ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ
Jan 29, 2024 1:25 pm
ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌ.ਤਾਂ ਪੰਜਾਬ ਵਾਸੀਆਂ ਲਈ ਵੱਡੀ ਚਿੰਤਾ ਦਾ...
69th Filmfare Awards 2024 ‘ਚ ਰਣਬੀਰ-ਆਲੀਆ ਨੂੰ ਮਿਲਿਆ ਬੈਸਟ ਅਦਾਕਾਰ-ਅਦਾਕਾਰਾ ਦਾ ਅਵਾਰਡ
Jan 29, 2024 12:51 pm
ranbir alia filmfare award2024: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 69ਵਾਂ ਫਿਲਮਫੇਅਰ ਅਵਾਰਡਜ਼ 2024 ਐਤਵਾਰ ਨੂੰ ਸ਼ੁਰੂ ਹੋਇਆ। ਇਹ ਰੈੱਡ ਕਾਰਪੇਟ ਨਾਈਟ ਗੁਜਰਾਤ ਦੇ...
ਗਾਇਕ ਭੁਪਿੰਦਰ ਬੱਬਲ ਨੂੰ ‘ਅਰਜਨ ਵੈਲੀ’ ਗੀਤ ਲਈ ਮਿਲਿਆ ‘Best Playback Singer’ ਦਾ Award
Jan 29, 2024 12:25 pm
ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਫਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਲਈ ਸਰਵੋਤਮ...
ਰੋਜ਼ੀ-ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, 15 ਸਾਲ ਪਹਿਲਾਂ ਗਿਆ ਸੀ ਵਿਦੇਸ਼
Jan 29, 2024 12:22 pm
ਵਿਦੇਸ਼ਾਂ ਤੋਂ ਹਰ ਰੋਜ਼ ਭਾਰਤੀਆਂ ਦੀਆਂ ਮੌ.ਤਾਂ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਕਾਰਨ ਭਾਰਤੀ ਭਾਈਚਾਰੇ ‘ਚ ਭਾਰੀ ਚਿੰਤਾ ਪਾਈ ਜਾ ਰਹੀ...
ਹਿਮਾਚਲ ‘ਚ ਕੱਲ੍ਹ ਤੋਂ 2 ਦਿਨਾਂ ਤੱਕ ਭਾਰੀ ਮੀਂਹ ਅਤੇ ਬਰਫਬਾਰੀ ਦਾ ਯੈਲੋ ਅਲਰਟ ਜਾਰੀ
Jan 29, 2024 11:40 am
ਹਿਮਾਚਲ ‘ਚ ਮੀਂਹ ਅਤੇ ਬਰਫਬਾਰੀ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਇਸ ਸਾਲ ਪਹਿਲੀ ਵਾਰ ਸੂਬੇ ‘ਚ ਭਾਰੀ ਬਰਫਬਾਰੀ ਦਾ ਯੈਲੋ ਅਲਰਟ...
ਰਾਹਤ ਫਤਿਹ ਅਲੀ ਖਾਨ ਨੇ ਨੌਕਰ ਨਾਲ ਕੀਤੀ ਕੁੱ.ਟਮਾ.ਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ
Jan 29, 2024 11:03 am
ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਇੱਕ ਵਿਅਕਤੀ...
ਮੁਨੱਵਰ ਫਾਰੂਕੀ ਨੇ ਜਿੱਤਿਆ ‘Bigg Boss 17’ ਦਾ ਖਿਤਾਬ, Trophy ਦੇ ਨਾਲ ਜਿੱਤੇ 50 ਲੱਖ ਰੁਪਏ ਤੇ ਇੱਕ ਗੱਡੀ
Jan 29, 2024 10:26 am
munawar Win Bigg Boss17: ਬਿੱਗ ਬੌਸ 17 ਦਾ ਫਿਨਾਲੇ ਖਤਮ ਹੋ ਗਿਆ ਹੈ ਅਤੇ ਸ਼ੋਅ ਨੂੰ ਵਿਜੇਤਾ ਮਿਲ ਗਿਆ ਹੈ। ਮੁਨੱਵਰ ਫਾਰੂਕੀ ਜੇਤੂ ਬਣੇ ਹਨ। ਟਰਾਫੀ ਦੇ ਨਾਲ...
ਜਲੰਧਰ ਦੀ ਰਹਿਣ ਵਾਲੀ ਸੋਨਾਲੀ ਕੌਲ ਬਣੀ ਜੱਜ, ਆਪਣੇ ਪੂਰੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ
Jan 29, 2024 9:40 am
ਪੰਜਾਬ ਦੇ ਜਲੰਧਰ ਸ਼ਹਿਰ ਆਦਮਪੁਰ ਦੀ ਰਹਿਣ ਵਾਲੀ ਸੋਨਾਲੀ ਕੌਲ ਨੇ ਛੋਟੀ ਉਮਰ ਵਿੱਚ ਜੱਜ ਬਣ ਕੇ ਆਪਣੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ...
PM ਮੋਦੀ ਅੱਜ ਕਰਨਗੇ ‘ਪਰੀਕਸ਼ਾ ਪੇ ਚਰਚਾ’, ਟਿੱਪਸ ਰਾਹੀਂ ਬੱਚਿਆਂ ਨੂੰ ਕਰਨਗੇ ਤਣਾਅਮੁਕਤ
Jan 29, 2024 9:01 am
ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਅਤੇ ਉਨ੍ਹਾਂ ਨੂੰ...
ਪੰਜਾਬ-ਹਰਿਆਣਾ ‘ਚ ਧੁੰਦ ਅਤੇ ਸੀਤ ਲਹਿਰ ਜਾਰੀ, 31 ਜਨਵਰੀ ਤੋਂ ਬਦਲੇਗਾ ਮੌਸਮ
Jan 29, 2024 8:35 am
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਧੁੰਦ ਫੈਲ ਗਈ ਹੈ। ਇਸ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਧੁੰਦ ਦੇ ਨਾਲ ਸੀਤ ਲਹਿਰ ਚੱਲ ਰਹੀ ਹੈ। ਆਉਣ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-1-2024
Jan 29, 2024 8:20 am
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥...
ਸਰਦੀਆਂ ‘ਚ ਕਬਜ਼ ਕਰਦੀ ਹੈ ਪ੍ਰੇਸ਼ਾਨ ਤਾਂ ਇਹ ਆਦਤਾਂ ਹੋ ਸਕਦੀਆਂ ਹਨ ਜ਼ਿੰਮੇਵਾਰ, ਰੱਖੋ ਧਿਆਨ
Jan 28, 2024 11:57 pm
ਜ਼ਿਆਦਾਤਰ ਲੋਕ ਕਬਜ਼ ਦੀ ਸਮੱਸਿਆ ਨਾਲ ਜੂਝਦੇ ਰਹਿੰਦੇ ਹਨ। ਖਾਸ ਤੌਰ ‘ਤੇ ਸਰਦੀਆਂ ਵਿਚ ਇਹ ਸਮੱਸਿਆ ਵਧ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ...
ਟੁੱਟ ਗਿਆ ਹੈ PAN Card ਤਾਂ ਹੁਣ ਘਰ ਬੈਠੇ ਮੰਗਵਾਓ ਡੁਪਲੀਕੇਟ ਕਾਪੀ, ਜਾਣੋ ਆਨਲਾਈਨ ਤਰੀਕਾ
Jan 28, 2024 11:27 pm
PAN Card ਇਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਕਈ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁਆਚ ਗਿਆ ਹੈ, ਚੋਰੀ ਹੋ ਗਿਆ ਹੈ ਜਾਂ...
Instagram ਅਕਾਊਂਟ ਕਰਨਾ ਹੈ ਡਿਲੀਟ? ਮਿੰਟਾਂ ਵਿਚ ਕਰ ਸਕਦੇ ਹੋ ਹਮੇਸ਼ਾ ਲਈ ਗਾਇਬ
Jan 28, 2024 10:43 pm
ਲੋਕ ਕਈ ਵਾਰ ਕੁਝ ਕਾਰਨਾਂ ਤੋਂ ਨਵੇਂ ਦੋ ਜਾਂ 2 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਬਣਾ ਲੈਂਦੇ ਹਨ। ਹਾਲਾਂਕਿ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ...
ਇੰਗਲੈਂਡ ਖਿਲਾਫ ਪਹਿਲੇ ਟੈਸਟ ‘ਚ ਹਾਰ ਦੇ ਬਾਅਦ ਰੋਹਿਤ ਸ਼ਰਮਾ ਬੋਲੇ-‘ਇਹ ਦੱਸਣਾ ਮੁਸ਼ਕਲ ਕਿ ਗਲਤੀ ਕਿਥੇ ਹੋਈ’
Jan 28, 2024 9:56 pm
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਐਤਵਾਰ ਨੂੰ ਪੰਜ ਮੈਚਾਂ ਦੀ ਸੀਰੀਜ ਦੇ ਪਹਿਲੇ ਟੈਸਟ ਵਿਚ ਮਿਲੀ ਹਾਰ ਲਈ ਚੋਟੀ ਦੇ...
ਮੰਤਰੀ ਬੈਂਸ ਦਾ ਵੱਡਾ ਬਿਆਨ-‘ਨੌਜਵਾਨ ਹੁਣ ਕੈਨੇਡਾ-ਅਮਰੀਕਾ ਨਹੀਂ ਜਾਣਾ ਚਾਹੁੰਦੇ, ਕਹਿੰਦੇ ਪੰਜਾਬ ‘ਚ ਹੀ ਲੱਗਣਾ ਅਫ਼ਸਰ’
Jan 28, 2024 9:51 pm
ਮੋਗਾ ਵਿਚ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ‘ਤੇ ਮੰਤਰੀ ਹਰਜੋਤ ਬੈਂਸ ਨੇ ਦੇਸ਼ ਲਈ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ ਤੇ ਲਾਲਾ ਜੀ ਦੀ...
ਲੁਧਿਆਣਾ ‘ਚ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, 16 ਫਰਵਰੀ ਨੂੰ ‘ਭਾਰਤ ਬੰਦ’ ਦਾ ਕੀਤਾ ਐਲਾਨ
Jan 28, 2024 9:13 pm
ਲੁਧਿਆਣਾ ਵਿਚ ਅੱਜ 37 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਹੈ ਕਿ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਵੇਗਾ। ਇਸ ਦੀ...
PM ਮੋਦੀ ਨੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ, ਕਿਹਾ -‘NDA ਸਰਕਾਰ ਪੂਰੇ ਸਮਰਪਣ ਭਾਵ ਨਾਲ ਸੂਬੇ ਦੀ ਕਰੇਗੀ ਸੇਵਾ’
Jan 28, 2024 8:02 pm
ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਨਿਤੀਸ਼ ਕੁਮਾਰ ਨੇ ਅੱਜ ਭਾਜਪਾ ਨਾਲ ਗਠਜੋੜ ਕਰਕੇ 9ਵੀਂ ਵਾਰ ਮੁੱਖ ਮੰਤਰੀ...
ਅਫਸਾਨਾ ਖਾਨ ਪਤੀ ਸਾਜ਼ ਨਾਲ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਪੋਸਟ ਪਾ ਸਾਂਝੀ ਕੀਤੀ ਤਸਵੀਰ
Jan 28, 2024 7:38 pm
ਮਸ਼ਹੂਰ ਗਾਇਕਾ ਅਫਸਾਨਾ ਖਾਨ ਪਤੀ ਸਾਜ਼ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਸਮਤਕ ਹੋਈ ਤੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ...
ਦਸੂਹਾ : ਨਹਿਰ ‘ਚ ਡਿੱਗੀ ਸਵਿਫਟ ਕਾਰ, ਗੱਡੀ ‘ਚ ਬੈਠੇ ਪਤੀ-ਪਤਨੀ ਤੇ ਬੱਚਿਆਂ ਦੀ ਇੰਝ ਬਚੀ ਜਾਨ
Jan 28, 2024 7:03 pm
ਅੱਜ ਦਸੂਹਾ ਦੇ ਕਸਬਾ ਦਤਾਰਪੁਰ ਵਿਖੇ ਵੱਡਾ ਹਾਦਸਾ ਵਾਪਰਿਆ ਹੈ, ਜਿਥੇ ਇਕ ਸਵਿਫਟ ਕਾਰ ਨਹਿਰ ਵਿਚ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ...
ਪੰਜ ਤੱਤਾਂ ‘ਚ ਵਿਲੀਨ ਹੋਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਦਿੱਗਜ਼ ਲੀਡਰ
Jan 28, 2024 6:34 pm
ਸਾਬਕਾ ਕੇਂਦਰੀ ਮੰਤਰੀ ਹਰਮੋਲਨ ਧਵਨ ਅੱਜ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿਚ ਰਾਜਕੀ ਸਨਮਾਨ ਦੇ ਨਾਲ ਉਨ੍ਹਾਂ...
9ਵੀਂ ਵਾਰ ਬਿਹਾਰ ਦੇ CM ਬਣੇ ਨਿਤੀਸ਼ ਕੁਮਾਰ, ਨਵੀਂ ਕੈਬਨਿਟ ਦੇ 8 ਮੰਤਰੀਆਂ ਨੇ ਵੀ ਚੁੱਕੀ ਸਹੁੰ
Jan 28, 2024 5:57 pm
ਬਿਹਾਰ ਵਿਚ ਸਿਆਸਤ ਇਕ ਵਾਰ ਫਿਰ ਬਦਲ ਗਈ ਹੈ। ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਭਾਜਪਾ ਦੇ...
‘ਹਰਿਆਣਾ ਬਦਲਾਅ ਮੰਗ ਰਿਹਾ, ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ‘ਤੇ ਹੀ ਭਰੋਸਾ ਹੈ’ : CM ਕੇਜਰੀਵਾਲ
Jan 28, 2024 5:27 pm
ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਲੋਕ ਸਭਾ ਚੋਣਾਂ ਦਾ ਵਿਗੁਲ ਵਜਾਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ...
’20 ਮਹੀਨਿਆਂ ‘ਚ 42,000 ਲੋਕਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ’ : CM ਭਗਵੰਤ ਮਾਨ ਦਾ ਵੱਡਾ ਦਾਅਵਾ
Jan 28, 2024 4:57 pm
ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਲੋਕ ਸਭਾ ਚੋਣਾਂ ਦਾ ਵਿਗੁਲ ਵਜਾਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ...
ਮੁੱਲਾਂਪੁਰ ‘ਚ ਸਾਈਕਲ ਸਵਾਰ ਲਈ ਕਾਲ ਬਣ ਕੇ ਆਈ ਕਾਰ, ਭਿਆ.ਨਕ ਟੱਕਰ ‘ਚ ਮੌਕੇ ‘ਤੇ ਹੋਈ ਮੌ.ਤ
Jan 28, 2024 4:31 pm
ਪੰਜਾਬ ਵਿਚ ਸੜਕ ਹਾਦਸਿਆਂ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀ ਜਾਂਦੀਆਂ ਹਨ।...
ਪੰਜਾਬੀਆਂ ਨੂੰ ਇੱਕ ਹੋਰ ਝਟਕਾ, ਕੈਨੇਡਾ ‘ਚ ਹੁਣ ਰਿਸ਼ਤੇਦਾਰਾਂ ਕੋਲ ਜਾ ਕੇ ਰਹਿਣਾ ਹੋਊ ਔਖਾ, ਪੜ੍ਹੋ ਪੂਰੀ ਖ਼ਬਰ
Jan 28, 2024 4:09 pm
ਕੈਨੇਡਾ ਵਿੱਚ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ। ਕੈਨੇਡਾ ਇੰਟਰਨੈਸ਼ਨਲ ਸਟੂਡੈਂਟ ਨੂੰ ਵੰਡਣ ਦੀ...
ਔਰਤਾਂ ਲਈ ਮਿਸਾਲ ਨਿਸ਼ਾਨੇਬਾਜ਼ ਪ੍ਰੀਤੀ ਰਜਕ, ਫੌਜ ’ਚ ਬਣੀ ਪਹਿਲੀ ਮਹਿਲਾ ਸੂਬੇਦਾਰ
Jan 28, 2024 3:23 pm
ਨਿਸ਼ਾਨੇਬਾਜ਼ ਪ੍ਰੀਤੀ ਰਜਕ ਨੂੰ ਸ਼ਨੀਵਾਰ ਨੂੰ ਭਾਰਤੀ ਫੌਜ ਵਿੱਚ ਸੂਬੇਦਾਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ। ਇਹ ਭਾਰਤੀ ਫੌਜ ਅਤੇ ਆਮ...
ਲੁਧਿਆਣਾ : ਫੇਸਬੁੱਕ ‘ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ‘ਚ ਡਾ. ਗੁਰਿੰਦਰ ਸਿੰਘ ਰੰਗਰੇਟਾ ਗ੍ਰਿਫਤਾਰ
Jan 28, 2024 3:05 pm
ਸਮਾਜ ਸੇਵੀ ਡਾ. ਗੁਰਿੰਦਰ ਸਿੰਘ ਰੰਗਰੇਟਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡਾ. ਰੰਗਰੇਟਾ ਖਿਲਾਫ ਸੋਸ਼ਲ ਮੀਡੀਆ ‘ਤੇ ਅਸ਼ਲੀਲ...
Text ਲਿਖਦੇ ਹੀ ਤਿਆਰ ਮਿਲੇਗਾ Video, ਐਡਿਟਿੰਗ ਲੱਗੇਗੀ ਖੇਡ- Google ਨੇ ਕੀਤਾ ਕਮਾਲ
Jan 28, 2024 2:50 pm
ਸਾਲ 2023 ਦੀ ਸ਼ੁਰੂਆਤ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਬਾਜ਼ਾਰ ਕਾਫੀ ਵਧਿਆ ਹੈ। ਪੂਰੇ ਸਾਲ ਦੌਰਾਨ ਕਈ ਟੂਲ ਅਤੇ ਪ੍ਰੋਜੈਕਟ ਸਾਹਮਣੇ...
ਪੰਜਾਬ ‘ਚ ਮੁੜ ਬਦਲੇਗਾ ਮੌਸਮ ! ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਮੀਂਹ ਤੇ ਧੁੰਦ ਦਾ ਅਲਰਟ ਜਾਰੀ
Jan 28, 2024 2:20 pm
ਪੰਜਾਬ ਵਿੱਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਦਾ ਮਿਜਾਜ਼ ਫਿਰ ਤੋਂ ਵਿਗੜ ਸਕਦਾ ਹੈ । ਮੌਸਮ ਵਿਭਾਗ ਨੇ 31 ਜਨਵਰੀ...
ਸਹੁਰਿਆਂ ਨੇ ਮਾ.ਰ ਸੁੱਟੀ ਨੂੰਹ! ਅਮਰੀਕਾ ਤੋਂ ਵਿਆਹ ਵੇਖਣ ਦੇ ਬਹਾਨੇ ਬੁਲਾਇਆ ਸੀ ਪੰਜਾਬ
Jan 28, 2024 2:08 pm
ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ ਨੂੰ ਪੁਲਿਸ ਉਸ ਦੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।...
ਖੁਸ਼ਖਬਰੀ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟ੍ਰੋਲ-ਡੀਜ਼ਲ, ਜਾਣੋ ਨਵੀਆਂ ਕੀਮਤਾਂ
Jan 28, 2024 1:40 pm
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਐਤਵਾਰ ਸਵੇਰੇ ਕਰੀਬ 7 ਵਜੇ WTI ਕਰੂਡ 78.01 ਡਾਲਰ ਪ੍ਰਤੀ ਬੈਰਲ...
‘ਅਯੁੱਧਿਆ ‘ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੇ ਕਰੋੜਾਂ ਨੂੰ ਜੋੜਿਆ, ਦੇਸ਼ ਨੇ ਮਨਾਈ ਦੀਵਾਲੀ’- PM ਮੋਦੀ
Jan 28, 2024 1:39 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਇਸ ਸਾਲ ਪਹਿਲੀ ਵਾਰ ਦੇਸ਼ ਵਾਸੀਆਂ ਨੂੰ...
ਪਟਿਆਲਾ ‘ਚ ਵੱਡੀ ਵਾਰਦਾਤ, ਕਾਰ ‘ਚ ਜਾ ਰਹੇ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤ.ਲ
Jan 28, 2024 1:11 pm
ਪਟਿਆਲਾ ‘ਚ ਵੱਡੀ ਵਾਰਦਾਤ ਵਾਪਰ ਗਈ। ਇਥੇ ਇੱਕ ਕਾਰ ਵਿੱਚ ਬੈਠੇ ਨੌਜਵਾਨ ਦਾ 3 ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਮੀਰ...
5 ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਅਚਾਨਕ ਸਿਹਤ ਵਿਗੜਨ ਕਾਰਨ ਹੋਈ ਮੌ.ਤ
Jan 28, 2024 12:48 pm
ਕੈਨੇਡਾ ਤੋਂ ਫਿਰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਸਬਾ ਫਤਿਆਬਾਦ ਦੇ ਨੌਜਵਾਨ ਦੀ ਮੌ.ਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ...
ਹਿਮਾਚਲ ‘ਚ ਇਸ ਦਿਨ ਤੋਂ ਹੋਵੇਗੀ ਭਾਰੀ ਬਾਰਿਸ਼ ਅਤੇ ਬਰਫਬਾਰੀ, ਖ਼ਤਮ ਹੋਵੇਗਾ ਸੋਕੇ ਦਾ ਦੌਰ
Jan 28, 2024 12:40 pm
ਹਿਮਾਚਲ ਦੇ ਪਹਾੜਾਂ ਵਿੱਚ ਬਰਫਬਾਰੀ ਕਾਰਨ ਮੌਸਮ ਦਾ ਰੂਪ ਬਦਲ ਗਿਆ ਹੈ। ਬਰਫਬਾਰੀ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ ਅਤੇ ਮੈਦਾਨੀ...
ਐਲਨ ਮਸਕ ਨੇ ਗੁਆਇਆ ਅਮੀਰਾਂ ‘ਚ ਨੰਬਰ 1 ਦਾ ਤਾਜ, 74 ਸਾਲਾ ਕਾਰੋਬਾਰੀ ਤੋਂ ਪਛੜੇ
Jan 28, 2024 12:25 pm
ਐਲਨ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਹਨ। ਟੇਸਲਾ ਦੇ ਸੀਈਓ ਮਸਕ ਨੂੰ 74 ਸਾਲਾ ਕਾਰੋਬਾਰੀ ਵੱਲੋਂ ਜ਼ਬਰਦਸਤ ਚੁਣੌਤੀ ਮਿਲੀ...
ਨਿਤੀਸ਼ ਕੁਮਾਰ ਨੇ ਬਿਹਾਰ ਦੇ CM ਅਹੁਦੇ ਤੋਂ ਦਿੱਤਾ ਅਸਤੀਫਾ, ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫਾ
Jan 28, 2024 12:20 pm
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਅੱਜ ਸਵੇਰੇ ਰਾਜ ਭਵਨ ਪਹੁੰਚੇ ਤੇ ਰਾਜਪਾਲ ਨੂੰ ਆਪਣਾ ਅਸਤੀਫਾ...
ਹਰਿਆਣਾ ਦੇ CM ਮਨੋਹਰ ਲਾਲ ਅੱਜ ਪਾਣੀਪਤ ‘ਚ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
Jan 28, 2024 12:06 pm
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਆਉਣਗੇ। ਮੁੱਖ ਮੰਤਰੀ ਇੱਥੇ ਪਾਣੀਪਤ ਦੇ ਨਵੇਂ ਬੱਸ ਸਟੈਂਡ ਤੋਂ ਦੁਪਹਿਰ 2 ਵਜੇ...
ਚੱਲਦੇ ਜਾਗਰਣ ‘ਚ ਮਚੀ ਭਗਦੜ, ਇੱਕ ਮੌ.ਤ, 17 ਫੱਟੜ, ਸਿੰਗਰ B Praak ਨੂੰ ਵੇਖਣ ਪਹੁੰਚੀ ਸੀ ਭੀੜ
Jan 28, 2024 11:52 am
ਦਿੱਲੀ ਦੇ ਕਾਲਕਾਜੀ ਮੰਦਰ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ ਇੱਥੇ ਭਗਦੜ ਮੱਚ ਗਈ।...
ਰਾਹੁਲ ਗਾਂਧੀ ਦੀ ‘Bharat Jodo Nyay Yatra’ ਦੋ ਦਿਨਾਂ ਦੇ ਬ੍ਰੇਕ ਤੋਂ ਬਾਅਦ ਅੱਜ ਜਲਪਾਈਗੁੜੀ ਤੋਂ ਹੋਵੇਗੀ ਸ਼ੁਰੂ
Jan 28, 2024 11:32 am
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਭਾਰਤ ਜੋੜੋ ਨਿਆ ਯਾਤਰਾ ਦੋ ਦਿਨਾਂ ਦੇ ਬ੍ਰੇਕ ਤੋਂ ਬਾਅਦ ਅੱਜ ਮੁੜ ਸ਼ੁਰੂ...
130 ਦੀ ਸਪੀਡ ‘ਤੇ ਗੱਡੀ, ਪੰਜਾਬੀ ਗਾਣਿਆਂ ‘ਤੇ ਮਸਤੀ, ਮੌ.ਤ ਤੋਂ ਪਹਿਲਾਂ 5 ਮੁੰਡਿਆਂ ਨੇ ਪੋਸਟ ਕੀਤੀ ਵੀਡੀਓ
Jan 28, 2024 11:01 am
ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਇਹ ਸਾਰੇ ਲੋਕ ਕਾਰ ਵਿੱਚ ਸਫ਼ਰ ਕਰ...
ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼! ਵੀਡੀਓ ਹੋ ਰਹੀ ਵਾਇਰਲ
Jan 28, 2024 10:40 am
ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਟਵਿੱਟਰ ‘ਤੇ ਇਕ ਵੀਡੀਓ ਤੇਜ਼ੀ ਨਾਲ...
ਸਾਬਕਾ ਕੇਂਦਰੀ ਮੰਤਰੀ ਤੇ ‘ਆਪ’ ਆਗੂ ਹਰਮੋਹਨ ਧਵਨ ਦਾ ਹੋਇਆ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ
Jan 28, 2024 10:08 am
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਮੋਹਨ ਧਵਨ ਦਾ ਸ਼ਨੀਵਾਰ ਦੇਰ ਸ਼ਾਮ ਮੋਹਾਲੀ ਦੇ ਇੱਕ...
ਆਧਾਰ ਕਾਰਡ ਨਹੀਂ ਮੰਨਿਆ ਜਾਵੇਗਾ ਹੁਣ ਜਨਮ ਮਿਤੀ ਦਾ ਸਬੂਤ- EPFO ਦਾ ਵੱਡਾ ਫੈਸਲਾ
Jan 28, 2024 9:32 am
ਆਧਾਰ ਕਾਰਡ ਹੁਣ ਤੁਹਾਡੀ ਜਨਮ ਮਿਤੀ ਦਾ ਸਬੂਤ ਨਹੀਂ ਹੋਵੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ...
ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਸੰਗਠਨ ਵਿਸਥਾਰ, ਕੀਤੀਆਂ ਸੂਬਾ ਪੱਧਰੀ ਨਿਯੁਕਤੀਆਂ, ਵੇਖੋ ਲਿਸਟ
Jan 28, 2024 9:01 am
ਸੂਬੇ ਵਿੱਚ ਸੱਤਾ ਵਿੱਚ ਕਾਬਜ਼ ਆਮ ਆਦਮੀ ਪਾਰਟੀ (ਆਪ) ਵੀ ਇਲੈਕਸ਼ਨ ਮੋਡ ਵਿੱਚ ਆ ਗਈ ਹੈ। ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ...
ਸਾਲ ਦਾ ਪਹਿਲਾ ‘ਮਨ ਕੀ ਬਾਤ’ ਪ੍ਰੋਗਰਾਮ ਅੱਜ, PM ਮੋਦੀ ਦੇਸ਼ ਨੂੰ ਕਰਨਗੇ ਸੰਬੋਧਤ
Jan 28, 2024 8:30 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 109ਵਾਂ ਐਪੀਸੋਡ ਅੱਜ ਪ੍ਰਸਾਰਿਤ ਕੀਤਾ ਜਾਵੇਗਾ। ਜਿਸ ਨੂੰ ਆਕਾਸ਼ਵਾਣੀ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-1-2024
Jan 28, 2024 8:16 am
ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ...
ਰਾਮ ਮੰਦਰ ‘ਚ ਚੜ੍ਹਿਆ ਰਿਕਾਰਡ ਚੜ੍ਹਾਵਾ, ਭਗਤਾਂ ਨੇ ਆਨਲਾਈਨ-ਆਫਲਾਈਨ ਦਾਨ ਕੀਤੇ ਕਰੋੜਾਂ ਰੁਪਏ
Jan 27, 2024 11:58 pm
ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ‘ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਗਵਾਨ ਰਾਮ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਆ...
ਅਮਰੀਕਾ ‘ਚ ਨਾਈਟ੍ਰੋਜਨ ਗੈਸ ਨਾਲ ਕਾਤ.ਲ ਨੂੰ ਦਿੱਤੀ ਗਈ ਮੌ.ਤ ਦੀ ਸਜ਼ਾ, ਦੁਨੀਆ ਦਾ ਪਹਿਲਾ ਮਾਮਲਾ
Jan 27, 2024 11:54 pm
ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਬੰਦੇ ਨੂੰ ਨਾਈਟ੍ਰੋਜਨ ਗੈਸ ਰਾਹੀਂ ਮੌਤ ਦੀ ਸਜ਼ਾ ਦਿੱਤੀ ਗਈ। 58 ਸਾਲਾ ਕੇਨੇਥ ਯੂਜੀਨ ਸਮਿਥ ਨਾਈਟ੍ਰੋਜਨ...
ਕ੍ਰਿਕਟ ਖੇਡਦੇ 28 ਸਾਲਾਂ ਨੌਜਵਾਨ ਨੂੰ ਆਇਆ ਹਾਰਟ ਅਟੈ.ਕ, ਹਸਪਤਾਲ ਲਿਜਾਂਦੇ ਤੋੜਿਆ ਦਮ
Jan 27, 2024 11:31 pm
ਹਾਲ ਹੀ ਵਿੱਚ ਹਾਰਟ ਅਟੈਕ ਦੇ ਮਾਮਲੇ ਕਾਫੀ ਜ਼ਿਆਦਾ ਵਧ ਗਏ ਹਨ, ਉਹ ਵੀ ਨੌਜਵਾਨਾਂ ਵਿੱਚ। ਤਾਜ਼ਾ ਮਾਮਲਾ ਯੂਪੀ ਦੇ ਸ਼ਾਮਲੀ ਤੋਂ ਸਾਹਮਣੇ ਆਇਆ...
5 ਪ੍ਰੇਸ਼ਾਨੀਆਂ ਦਾ ਸੌਖਾ ਨੁਸਖਾ, ਵਧੇਗੀ ਇਮਿਊਨਿਟੀ, ਹੱਡੀਆਂ-ਸਕਿੱਨ ਨੂੰ ਫਾਇਦਾ, ਥਕਾਵਟ ਵੀ ਹੋਵੇਗੀ ਦੂਰ
Jan 27, 2024 10:41 pm
ਨਮਕ ਹਰ ਘਰ ਦੀ ਰਸੋਈ ਵਿਚ ਜ਼ਰੂਰੀ ਚੀਜ਼ਾਂ ਵਿਚੋਂ ਇਕ ਹੈ। ਇਸ ਦੀ ਵਰਤੋਂ ਘੱਟ ਜਾਂ ਜ਼ਿਆਦਾ ਕੀਤੀ ਜਾਂਦੀ ਹੈ ਪਰ ਇਸ ਦੀ ਵਰਤੋਂ ਹਰ ਘਰ ਵਿਚ...
ਕੀ ਹੈ DeepFake, ਜਿਸ ਤੋਂ ਪੂਰੀ ਦੁਨੀਆ ਹੈ ਪ੍ਰੇਸ਼ਾਨ, ਜਾਣੋ ਕਿਵੇਂ ਪਛਾਣੀਏ ਅਸਲੀ-ਨਕਲੀ ਦਾ ਫਰਕ
Jan 27, 2024 10:15 pm
ਭਾਰਤ ਵਿੱਚ ਕਈ ਮਸ਼ਹੂਰ ਹਸਤੀਆਂ ਦੀਆਂ ਫਰਜ਼ੀ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਤੋਂ ਬਾਅਦ, ਡੀਪਫੇਕ ਹੁਣ ਅਮਰੀਕਾ ਤੱਕ ਪਹੁੰਚ ਗਿਆ ਹੈ।...
ਹੁਣ ਆਰਕੀਟੈਕਟ ਤੋਂ ਹੀ ਮਨਜ਼ੂਰ ਹੋਣਗੇ ਨਕਸ਼ੇ, ਮਾਨ ਸਰਕਾਰ ਨੇ ਮਕਾਨ ਉਸਾਰੀ ਦੇ ਨਿਯਮਾਂ ‘ਚ ਕੀਤੀ ਸੋਧ
Jan 27, 2024 10:08 pm
ਸੂਬਾ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਉਸਾਰੀ ਨਾਲ ਸਬੰਧਤ ਨਿਯਮਾਂ ਵਿੱਚ ਰਾਹਤ ਦਿੱਤੀ ਹੈ। ਹੁਣ...
ਨਵਜੋਤ ਸਿੱਧੂ ਦੇ ਕਰੀਬੀਆਂ ‘ਤੇ ਐਕਸ਼ਨ, ਕਾਂਗਰਸ ਵੱਲੋਂ ਮਹੇਸ਼ ਇੰਦਰ ਤੇ ਧਰਮਪਾਲ ਸਿੰਘ ਦੀ ਮੈਂਬਰਸ਼ਿਪ ਮੁੱਅਤਲ
Jan 27, 2024 8:35 pm
ਪੰਜਾਬ ਕਾਂਗਰਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ...
ਡਾ. ਗੁਰਿੰਦਰ ਰੰਗਰੇਟਾ ਖਿਲਾਫ ਹੋਇਆ ਪਰਚਾ, PP ਸੁਖਵਿੰਦਰ ਸਿੰਘ ਨੇ ਦਰਜ ਕਰਾਈ ਸ਼ਿਕਾਇਤ
Jan 27, 2024 8:15 pm
ਡਾ. ਗੁਰਿੰਦਰ ਸਿੰਘ ਰੰਗਰੇਟਾ ਖਿਲਾਫ ਪਰਚਾ ਦਰਜ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਡਾ. ਰੰਗਰੇਟਾ ਖਿਲਾਫ ਇਹ ਸ਼ਿਕਾਇਤ PP ਸੁਖਵਿੰਦਰ ਸਿੰਘ...
PM ਮੋਦੀ ਬੋਲੇ- ‘ਸਾਰੇ ਅਫਸਰਾਂ ਦਾ ਫਰਜ਼ ਹੈ ਕਿ ਉਹ ਸੰਵਿਧਾਨ ਮੁਤਾਬਕ ਕੰਮ ਕਰਨ’
Jan 27, 2024 8:01 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰਾਂ ਦੀ ਕਾਨਫਰੰਸ ਨੂੰ...
43 ਸਾਲਾ ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, ਆਸਟ੍ਰੇਲੀਅਨ ਓਪਨ ਜਿੱਤ ਕੇ ਬਣਾਇਆ ਵਰਲਡ ਰਿਕਾਰਡ
Jan 27, 2024 7:15 pm
ਆਸਟ੍ਰੇਲੀਅਨ ਓਪਨ 2024 ਤੋਂ ਭਾਰਤੀ ਟੈਨਿਸ ਫੈਨਸ ਲਈ ਸ਼ਾਨਦਾਰ ਖਬ ਸਾਹਮਣੇ ਆਈ ਹੈ। ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਪਹਿਲੀ...
ਬਲਾਗਰ ਭਾਨਾ ਸਿੱਧੂ ‘ਤੇ ਹੋਇਆ ਤੀਜਾ ਪਰਚਾ, ਇੱਕ ਹੋਰ ਏਜੰਟ ਨੇ ਦਰਜ ਕਰਾਈ FIR
Jan 27, 2024 6:45 pm
ਲੁਧਿਆਣਾ ਦੇ ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਭਾਨਾ ਖਿਲਾਫ ਤੀਜਾ ਮੁਕੱਦਮਾ ਦਰਜ ਹੋ...
ਮਾਪਿਆਂ ਦਾ ਇਕਲੌਤਾ ਪੁੱਤ ਬਕਸੇ ‘ਚ ਬੰਦ ਹੋ ਕੇ ਪਹੁੰਚਿਆ ਪੰਜਾਬ, ਅਮਰੀਕਾ ‘ਚ ਹੋਈ ਸੀ ਮੌ.ਤ
Jan 27, 2024 5:46 pm
22 ਸਾਲਾਂ ਨੌਜਵਾਨ ਜਸਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਾਮਾ ਕਲਾਂ ਵਿੱਚ ਪਹੁੰਚੀ, ਜਿਥੇ ਬਹੁਤ ਹੀ ਗਮਗੀਨ...
ਸਵਾ ਮਹੀਨੇ ਪਹਿਲਾਂ ਕੈਨੇਡਾ ਗਈ ਪੰਜਾਬਣ ਦੀ ਮੌ.ਤ, ਮਾਪਿਆਂ ਨੇ ਚਾਵਾਂ ਨੂੰ ਧੀ ਨੂੰ ਭੇਜਿਆ ਸੀ ਵਿਦੇਸ਼
Jan 27, 2024 5:38 pm
ਫਰੀਦਕੋਟ ਦੀ ਰਹਿਣ ਵਾਲੀ ਨਵਨੀਤ ਕੌਰ ਦੇ ਮਾਪਿਆਂ ਦੇ ਪੈਰਾਂ ਹੋਠੋਂ ਉਸ ਵੇਲੇ ਜ਼ਮੀਨ ਖਿਸਕ ਗਈ, ਜਦੋਂ ਉਨ੍ਹਾਂ ਵੱਲੋਂ ਚਾਵਾਂ ਨਾਲ ਕੈਨੇਡਾ...
ਪੰਜਾਬ ‘ਚ ਬਣੀ ਨਵੀਂ ਪੁਲਿਸ ਫੋਰਸ, ਹਾਕੀ ਦੇ ਚੋਟੀ ਦੇ ਖਿਡਾਰੀ ਨੂੰ ਬਣਾਇਆ ਗਿਆ ਮੁਖੀ
Jan 27, 2024 5:28 pm
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ (SSF) ਪੰਜਾਬ ਲਈ ਰਵਾਨਾ ਕੀਤੀ। ਇਸ ਨੂੰ ਲੈ ਕੇ ਪੀਏਪੀ ਜਲੰਧਰ...
ਮਾਨ ਸਰਕਾਰ ਨੇ ਆਪਣਾ ਵਾਅਦਾ ਕੀਤਾ ਪੂਰਾ, ਪੰਜਾਬ ਦੇ ਲੋਕਾਂ ਨੂੰ ‘ਸੜਕ ਸੁਰੱਖਿਆ ਫੋਰਸ’ ਦੀ ਦਿੱਤੀ ਸੌਗਾਤ
Jan 27, 2024 1:38 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਪੀਏਪੀ ਗਰਾਊਂਡ ਵਿਚ ਪਹੁੰਚੇ ਹਨ।ਇਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ‘ਸੜਕ ਸੁਰੱਖਿਆ...
ਸ੍ਰੀ ਮੁਕਤਸਰ ਸਾਹਿਬ ‘ਚ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਦੁਰਘਟਨਾਗ੍ਰਸਤ, ਕਈ ਫੱਟੜ
Jan 27, 2024 1:25 pm
ਸ੍ਰੀ ਮੁਕਤਸਰ ਸਾਹਿਬ ਵਿਚ ਪੁਲਿਸ ਵਾਲਿਆਂ ਦੀ ਬੱਸਹਾਦਸੇ ਦਾ ਸ਼ਿਕਾਰ ਹੋ ਗਈ ਤੇ ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਤੇ ਹਸਪਤਾਲ ਵਿਚ...
ਗੋਆ ‘ਚ ਹਨੀਮੂਨ ਦਾ ਵਾਅਦਾ ਕਰ ਕੇ ਅਯੁੱਧਿਆ ਲੈ ਗਿਆ ਪਤੀ, ਪਤਨੀ ਨੇ ਮੰਗਿਆ ਤਲਾਕ
Jan 27, 2024 1:13 pm
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤਨੀ ਆਪਣੇ ਪਤੀ ਨੂੰ ਸਿਰਫ਼ ਇਸ ਲਈ ਤਲਾਕ ਦੇਣਾ...
ਬਜ਼ੁਰਗ ਔਰਤ ਨੇ ਬੱਚਿਆਂ ਦੀ ਬਜਾਏ ਕੁੱਤੇ ਬਿੱਲੀਆਂ ਦੇ ਨਾਂ ਕੀਤੀ ਆਪਣੀ 23 ਕਰੋੜ ਦੀ ਜਾਇਦਾਦ
Jan 27, 2024 12:39 pm
ਤੁਹਾਨੂੰ ਸੁਣਨ ਵਿਚ ਇਹ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ ਕਿ ਇਕ ਔਰਤ ਨੇ ਆਪਣ 23 ਕਰੋੜ ਦੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਨ ਦੀ ਬਜਾਏ...
ਪੰਜਾਬ ਦੀਆਂ ਜੇਲ੍ਹਾਂ ‘ਚ ਲਗਾਏ ਜਾਣਗੇ ਐਕਸ-ਰੇਅ ਆਧਾਰਿਤ ਫੁੱਲ ਬਾਡੀ ਸਕੈਨਰ, ਮੋਬਾਈਲ ਤੇ ਨ.ਸ਼ੇ ਦੀ ਐਂਟਰੀ ਹੋਵੇਗੀ ਬੰਦ
Jan 27, 2024 12:36 pm
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਆਖਿਰ ਪੰਜਾਬ ਪੁਲਿਸ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ...
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾ/ਦਸੇ ‘ਚ ਮੌ.ਤ, 2018 ’ਚ ਵਿਦੇਸ਼ ਗਿਆ ਸੀ ਸਿਮਰਨਪਾਲ ਸਿੰਘ ਸਿੱਧੂ
Jan 27, 2024 12:02 pm
ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਜਾਂ ਪੜ੍ਹਾਈ ਕਰਨ ਲਈ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ...
ਹਿਮਾਚਲ ‘ਚ ਬਰਫਬਾਰੀ ਨਾ ਹੋਣ ਕਾਰਨ ਪੰਜਾਬ-ਹਰਿਆਣਾ ਅਤੇ ਰਾਜਸਥਾਨ ਹੋਣਗੇ ਪ੍ਰਭਾਵਿਤ
Jan 27, 2024 11:52 am
ਇਸ ਵਾਰ ਹਿਮਾਚਲ ਦੇ ਹਿਮਾਲੀਅਨ ਖੇਤਰਾਂ ਵਿੱਚ ਬਰਫ਼ਬਾਰੀ ਨਹੀਂ ਹੋਈ। ਇਸ ਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਗਰਮੀਆਂ ‘ਚ...
ਦਿੱਲੀ CM ਕੇਜਰੀਵਾਲ ਦਾ ਵੱਡਾ ਇਲਜ਼ਾਮ-‘ਆਪ’ ਸਰਕਾਰ ਨੂੰ ਡੇਗਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼’
Jan 27, 2024 11:47 am
ਦਿੱਲੀ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਆਪ ਨੇ ਦਾਅਵਾ ਕੀਤਾ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ...
ਨਿਤੀਸ਼ ਕੁਮਾਰ ਦੀ NDA ‘ਚ ਮੁੜ ਹੋ ਸਕਦੀ ਹੈ ਵਾਪਸੀ, ਕਦੇ ਵੀ ਦੇ ਸਕਦੇ CM ਅਹੁਦੇ ਤੋਂ ਅਸਤੀਫਾ
Jan 27, 2024 11:20 am
ਬਿਹਾਰ ਵਿਚ ਸਿਆਸੀ ਹਲਚਲ ਦੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ।ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਅੱਜ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ...
PM ਮੋਦੀ ਅੱਜ NCC ਪ੍ਰੋਗਰਾਮ ਨੂੰ ਕਰਨਗੇ ਸੰਬੋਧਨ, 2200 ਤੋਂ ਵੱਧ ਕੈਡਿਟਸ ਲੈਣਗੇ ਹਿੱਸਾ
Jan 27, 2024 11:16 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ NCC ਰੈਲੀ ਨੂੰ ਸੰਬੋਧਨ ਕਰਨਗੇ। ਇਸ ਸਾਲ ਦੀ NCC ਰੈਲੀ ਵਿੱਚ 24 ਦੇਸ਼ਾਂ ਦੇ 2,200 ਤੋਂ ਵੱਧ ਐਨਸੀਸੀ ਕੈਡੇਟ...
CM ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ, ‘ਸੜਕ ਸੁਰੱਖਿਆ ਫੋਰਸ’ ਦੀ ਕਰਨਗੇ ਸ਼ੁਰੂਆਤ
Jan 27, 2024 10:21 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਪੀਏਪੀ ਗਰਾਊਂਡ ਵਿਚ ਪਹੁੰਚਣਗੇ। ਉਥੇ ਉਹ ਪੰਜਾਬ ਵਿਚ ਹੋ ਰਹੇ ਸੜਕ ਹਾਦਸਿਆਂ ਨੂੰ...
ਦਸੂਹਾ ਨੇੜੇ ਵਾਪਰਿਆ ਭਿਆਨਕ ਸੜਕ ਹਾ.ਦਸਾ, 5 ਲੋਕਾਂ ਦੀ ਹੋਈ ਮੌ.ਤ ਤੇ 2 ਜ਼ਖਮੀ
Jan 27, 2024 10:00 am
ਬੀਤੀ ਦੇਰ ਰਾਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਬਾਹਰਵਾਰ ਐਮਾ ਮਾਂਗਟ ਅਤੇ ਉੱਚੀ ਬਸੀ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰ ਗਿਆ।...
ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਜਲਦ ਨਿਪਟਾ ਲਓ, ਫਰਵਰੀ ‘ਚ 11 ਦਿਨ ਬੰਦ ਰਹਿਣਗੇ BANK
Jan 27, 2024 9:07 am
ਸਾਲ 2024 ਦੇ ਪਹਿਲੇ ਮਹੀਨੇ ਯਾਨੀ ਜਨਵਰੀ ਵਿਚ ਵੱਖ-ਵੱਖ ਜ਼ੋਨ ਵਿਚ ਬੈਂਕ 16 ਦਿਨ ਬੰਦ ਰਹੇ। ਇਨ੍ਹਾਂ ਵਿਚੋਂ ਜ਼ਿਆਦਾਤਰ ਛੁੱਟੀਆਂ ਹੋ ਚੁੱਕੀਆਂ...
ਪੰਜਾਬ ਸਰਕਾਰ ਵੱਲੋਂ ‘ਫ਼ਰਿਸ਼ਤੇ ਸਕੀਮ’ ਦੀ ਹੋਈ ਸ਼ੁਰੂਆਤ, ਪੀੜਤਾਂ ਦੀ ਮਦਦ ਕਰਨ ਵਾਲੇ ਨੂੰ ਮਿਲਣਗੇ 2000 ਰੁਪਏ
Jan 27, 2024 8:33 am
ਪੰਜਾਬ ਸਰਕਾਰ ਦੀ ‘ਫ਼ਰਿਸ਼ਤੇ ਸਕੀਮ’ ਦੀ ਸ਼ੁਰੂਆਤ ਹੋ ਗਈ ਹੈ। ਸਕੀਮ ਮੁਤਾਬਕ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਨੂੰ 2000...
ਸਿਰਫ ਇੱਕ ਮੁੱਠੀ ਭੁੱਜੇ ਛੋਲੇ, ਸਰੀਰ ਤੋਂ ਕੱਢ ਸੁੱਟਦੇ ਨੇ ਬੀਮਾਰੀਆਂ, ਇਹ ਲਾਇਲਾਜ ਬੀਮਾਰੀ ਰਹਿੰਦੀ ਏ ਕੰਟਰੋਲ
Jan 26, 2024 11:54 pm
ਸਰਦੀਆਂ ਵਿੱਚ ਵਾਰ-ਵਾਰ ਕੁਝ ਖਾਣ ਨੂੰ ਮਨ ਕਰਦਾ ਹੈ। ਕਈ ਵਾਰ ਜਦੋਂ ਅਸੀਂ ਭੁੱਖ ਮਹਿਸੂਸ ਕਰਦੇ ਹਾਂ ਤਾਂ ਅਸੀਂ ਗੈਰ-ਸਿਹਤਮੰਦ ਸਨੈਕਸ ਖਾਣਾ...
ਬਿਸਕੁਟ ਨੇ ਲੈ ਲਈ ਕੁੜੀ ਦੀ ਜਾ.ਨ, ਖਾਂਦੇ ਹੀ ਵਿਗੜੀ ਤਬੀਅਤ, ਰਿਪੋਰਟ ‘ਚ ਹੋਇਆ ਕਾਰਨ ਦਾ ਖੁਲਾਸਾ
Jan 26, 2024 11:27 pm
ਚਾਹ ਦੇ ਨਾਲ ਬਿਸਕੁਟ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਹ ਅਜਿਹੀ ਚੀਜ਼ ਹੈ ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਪਸੰਦ ਕਰਦਾ ਹੈ। ਕਈ...














