Dec 02

ਪੰਜਾਬ ‘ਚ ਮੁੜ ਤੋਂ ਚੱਲਣਗੀਆਂ ਸਰਕਾਰੀ ਬੱਸਾਂ, 5ਵੇਂ ਦਿਨ PRTC ਤੇ Punbus ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ

ਪੰਜਾਬ ਵਿੱਚ ਮੁੜ ਤੋਂ ਸਰਕਾਰੀ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਵਿੱਚ ਰੋਡਵੇਜ਼, ਪਨਬੱਸ, ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਨੇ...

ਰੂਸ ਦੀ ਜੇਲ੍ਹ ‘ਚ ਬੰਦ ਤਰਨ ਤਾਰਨ ਦਾ ਨੌਜਵਾਨ, ਰਿਹਾਈ ਲਈ ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਪੰਜਾਬ ਦੇ ਤਰਨ ਤਾਰਨ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਨੌਜਵਾਨ ਸਿਕੰਦਰ ਜੋ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਰੂਸ ਗਿਆ ਸੀ, ਨੂੰ ਪੁਲਿਸ...

ਪੰਜਾਬ ‘ਚ ਝੋਨੇ ‘ਤੇ ਹੜ੍ਹਾਂ ਦੀ ਮਾਰ, ਟੀਚੇ ਤੋਂ 24 ਲੱਖ ਮੀਟ੍ਰਿਕ ਘੱਟ ਹੋਈ ਪੈਦਾਵਾਰ

ਹੜ੍ਹਾਂ ਨੇ ਪੰਜਾਬ ਵਿੱਚ ਝੋਨੇ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸਦੇ ਨਤੀਜੇ ਵਜੋਂ ਟੀਚੇ ਤੋਂ 24 ਲੱਖ ਮੀਟ੍ਰਿਕ ਟਨ ਘੱਟ...

ਡਿਜੀਟਲ ਅਰੈਸਟ ਮਾਮਲਿਆਂ ‘ਤੇ ਸੁਪਰੀਮ ਕੋਰਟ ਸਖਤ, CBI ਨੂੰ ਦਿੱਤੇ ਵੱਡੇ ਹੁਕਮ

ਡਿਜੀਟਲ ਅਰੈਸਟ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤੀ ਵਾਲਾ ਰੁਖ ਅਪਣਾਇਆ ਹੈ। ਸੁਪਰੀਮ ਕੋਰਟ ਨੇ ਦੇਸ਼ ਦੀ ਸੰਘੀ ਜਾਂਚ ਏਜੰਸੀ ਨੂੰ...

ਲੁਧਿਆਣਾ : ਧੀ ਦੀ ਡੋਲੀ ਤੋਰ ਕੇ ਆ ਰਹੇ ਮਾਪਿਆਂ ਤੇ ਚਾਚੀ ਦੀ ਸੜਕ ਹਾਦਸੇ ‘ਚ ਮੌਤ, ਕਈ ਜਖ਼ਮੀ

ਪੰਜਾਬ ਦੇ ਲੁਧਿਆਣਾ ਵਿੱਚਭਿਆਨਕ ਸੜਕ ਹਾਦਸਾ ਵਾਪਰਿਆ। ਵਿਆਹ ਸਮਾਰੋਹ ਤੋਂ ਬਾਅਦ ਰਵਾਨਾ ਹੋਣ ਵਾਲੀ ਪਰਿਵਾਰ ਦੀ ਕਾਰ ਇੱਕ ਇਨੋਵਾ ਕਾਰ ਨਾਲ...

ਜਾਪਾਨ ਦੌਰੇ ‘ਤੇ CM ਮਾਨ, ਅੱਜ ਮਿਲਣਗੇ ਉਦਯੋਗਪਤੀਆਂ ਨੂੰ, ਜਾਪਾਨੀ ਉਦਯੋਗ ਮੰਤਰੀ ਨਾਲ ਵੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਦੇ ਜਾਪਾਨ ਦੌਰੇ ‘ਤੇ ਹਨ। ਅੱਜ ਮੁੱਖ ਮੰਤਰੀ ਮਾਨ ਟੋਕੀਓ ਵਿੱਚ ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ...

ਪੰਜਾਬ ‘ਚ ਆਏ ਹੜ੍ਹਾਂ ਲਈ ਭਾਖੜਾ ਤੇ ਪੌਂਗ ਡੈਮ ਪ੍ਰਬੰਧਨ ਨਹੀਂ ਜ਼ਿੰਮੇਵਾਰ, ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਖੜਾ ਅਤੇ ਪੋਂਗ ਵਰਗੇ ਵੱਡੇ ਡੈਮਾਂ ਦਾ ਮਾੜਾ ਪ੍ਰਬੰਧਨ ਪੰਜਾਬ ਵਿੱਚ ਹਾਲ ਹੀ ਵਿੱਚ ਆਏ...

ਕੁਵੈਤ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਨੂੰ ਮਨੁੱਖੀ ਬੰਬ ਦੀ ਧਮਕੀ, ਕੀਤੀ ਗਈ ਐਮਰਜੈਂਸੀ ਲੈਂਡਿੰਗ

ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। “ਮਨੁੱਖੀ ਬੰਬ” ਦੀ ਧਮਕੀ ਤੋਂ ਬਾਅਦ ਫਲਾਈਟ...

ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਵਧਾਇਆ ਮਾਣ, ਭਾਰਤੀ ਹਵਾਈ ਫੌਜ ‘ਚ ਬਣਿਆ ਫਲਾਇੰਗ ਅਫਸਰ

ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ (22) ਨੂੰ ਭਾਰਤੀ ਹਵਾਈ ਸੈਨਾ (IAF) ਵਿੱਚ ਫਲਾਇੰਗ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਹ...

ਪੰਜਾਬ ‘ਚ ਹੱਡ ਕੰਬਾਊ ਠੰਢ, 8 ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ, 3 ਦਿਨ ਅਲਰਟ, ਪਏਗੀ ਧੁੰਦ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਕਈ ਇਲਾਕਿਆਂ ਵਿੱਚ ਧੁੰਦ...

ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 2 ਲੋਕ, ਮੁਕਾਬਲੇ ‘ਚ ਜਿੱਤਿਆ ਇਨਾਮ, 31 ਘੰਟੇ ਨਾ ਸੁੱਤੇ ਤੇ ਨਾ ਗਏ ਵਾਸ਼ਰੂਮ

ਮੋਗਾ ਵਿੱਚ ਹੋਇਆ ਵਿਹਲੇ ਰਹਿਣ ਦਾ ਮੁਕਾਬਲਾ 32 ਘੰਟਿਆਂ ਬਾਅਦ ਖਤਮ ਹੋ ਗਿਆ। ਪੰਜਾਬ ਨੂੰ 2 ਸਭ ਤੋਂ ਵੱਧ ਵਿਹਲੇ ਲੋਕ ਮਿਲ ਗਏ। ਘੋਲੀਆਂ ਖੁਰਦ...

ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਅਪਡੇਟ, ਮੁੜ ਧਰਨੇ ‘ਤੇ ਬੈਠੇ ਪੰਜਾਬ ਰੋਡਵੇਜ਼ ਮੁਲਾਜ਼ਮ

ਪੰਜਾਬ ਵਿਚ ਸਰਕਾਰੀ ਬੱਸਾਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਹੈ। ਹੜਤਾਲ ਖਤਮ ਕਰਨ ਤੋਂ ਇੱਕ ਦਿਨ ਬਾਅਦ ਪੰਜਾਬ ਰੋਡਵੇਜ਼, ਪਨਬਸ ਅਤੇ ਪੈਪਸੂ...