Apr 05

ਪੰਜਾਬ ‘ਚ ਨਾਜਾਇਜ਼ ਸ਼ਰਾਬ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜੇ ਭੱਠੀ ਮਿਲੀ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ’

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਡਿਸਟਿਲਰੀਆਂ ਦੇ ਨਿਰਮਾਣ, ਵਿਕਰੀ ਅਤੇ ਸੰਚਾਲਨ ‘ਤੇ ਰੋਕ ਲਗਾਉਣ ਦੇ ਹੁਕਮ ਦਿੱਤੇ...

ਡੋਨਾਲਡ ਟਰੰਪ ‘ਤੇ ਲਾਏ ਗਏ 34 ਦੋਸ਼, ਅਡਲਟ ਸਟਾਰ ਕੇਸ ‘ਚ ਦੇਣਾ ਹੋਵੇਗਾ ਹਰਜਾਨਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਡਲਟ ਫਿਲਮਾਂ ਦੀ ਅਦਾਕਾਰਾ ਨੂੰ ਮੂੰਹ ਬੰਦ ਰਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਕੇਸ ਦੀ...

ਅੱਜ ਪਟਿਆਲਾ ਪਹੁੰਚਣਗੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ‘CM ਦੀ ਯੋਗਸ਼ਾਲਾ’ ਦੀ ਕਰਨਗੇ ਸ਼ੁਰੂਆਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਪਟਿਆਲਾ ਪਹੁੰਚਣਗੇ ਅਤੇ ਇਸ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-4-2023

ਸਲੋਕੁ ਮ: ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ...

IPL 2023 : ਗੁਜਰਾਤ ਦੀ ਦਿੱਲੀ ‘ਤੇ ਲਗਾਤਾਰ ਦੂਜੀ ਜਿੱਤ, 6 ਵਿਕਟਾਂ ਨਾਲ ਹਰਾਇਆ

ਡਿਫੇਂਡਿੰਗ ਚੈਂਪੀਅਨ ਗੁਜਰਾਤ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ‘ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਦੇ 16ਵੇਂ...

ਖਾਣਾ ਖਾਂਦੇ ਸਮੇਂ ਗਾਹਕ ਨਹੀਂ ਦੇਖ ਸਕਦੇ ਮੋਬਾਈਲ ਫੋਨ, ਰੈਸਟੋਰੈਂਟ ਨੇ ਲਗਾ ਦਿੱਤਾ ਬੈਨ

ਘੱਟ ਉਮਰ ਤੋਂ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਖਾਣਾ ਖਾਂਦੇ ਸਮੇਂ ਟੀਵੀ ਨਹੀਂ ਦੇਖਣਾ ਚਾਹੀਦਾ। ਪੂਰਾ ਧਿਆਨ ਖਾਣੇ ‘ਤੇ ਲੱਗਾ ਹੋਣਾ...

ਰੂਸ ਨੂੰ ਝਟਕਾ! ਨਾਟੋ ਦਾ ਨਵਾਂ ਮੈਂਬਰ ਬਣਿਆ ਫਿਨਲੈਂਡ, ਹੁਣ ਇਸ ਮਿਲਟਰੀ ਅਲਾਇੰਸ ‘ਚ 31 ਦੇਸ਼

ਫਿਨਲੈਂਡ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਮਿਲਟਰੀ ਅਲਾਇੰਸ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼...

ਹੋਮ ਥੀਏਟਰ ‘ਚ ਬੰਬ ਲਗਾਕੇ ਐਕਸ ਗਰਲਫ੍ਰੈਂਡ ਦੇ ਵਿਆਹ ਵਿਚ ਦਿੱਤਾ ਤੋਹਫਾ, ਧਮਾਕੇ ‘ਚ ਦੁਲਹੇ ਸਣੇ 2 ਦੀ ਮੌ.ਤ

ਛੱਤੀਸਗੜ੍ਹ ਵਿਚ ਇਕ ਸ਼ਖਸ ਨੇ ਹੋਮ ਥੀਏਟਰ ਵਿਚ ਵਿਸਫੋਟਕ ਰੱਖ ਕੇ ਸਾਬਕਾ ਪ੍ਰੇਮਿਕਾ ਦੇ ਵਿਆਹ ਵਿਚ ਹੋਮ ਥੀਏਟਰ ਤੋਹਫੇ ਵਿਚ ਦੇ ਦਿੱਤਾ। ਬਾਅਦ...

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਮੰਤਰੀ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਸ਼ੁਰੂ

ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦਾ ਦੌਰਾ ਸ਼ੁਰੂ...

ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ, 70 ਸਾਲਾ ਮਹਿਲਾ ਸਣੇ 2 ਲੋਕ ਜ਼ਖਮੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਡੇਰਾਬੱਸੀ ਦੇ...

‘ਟਰਾਂਸਪੋਰਟ ਵਿਭਾਗ ਦੀ ਆਮਦਨੀ ‘ਚ ਪਿਛਲੇ ਸਾਲ ਦੇ ਮੁਕਾਬਲੇ 661.51 ਕਰੋੜ ਰੁ. ਦਾ ਵਾਧਾ’ : ਮੰਤਰੀ ਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਵਿੱਤੀ ਸਾਲ 2021-22 ਦੇ ਮੁਕਾਬਲੇ 2022-23 ਦੌਰਾਨ ਆਪਣੀ ਆਮਦਨੀ ਵਿਚ...

ਸਾਬਕਾ CM ਕੈਪਟਨ ਦੀ ਮੰਗ-‘ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਮਾਂਬੱਧ ਰਾਹਤ ਦੇਵੇ ਪੰਜਾਬ ਸਰਕਾਰ’

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਾਰੀ ਮੀਂਹ ਦੌਰਾਨ ਫਸਲਾਂ ਦੇ...

ਕਾਂਗਰਸ ਛੱਡ ਕਾਕਾ ਬਰਾੜ ਲੱਖੇਵਾਲੀ ਨੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨ

ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੋਸ਼...

ਗੁਰਦਾਸਪੁਰ ‘ਚ ਪਤਨੀ-ਪੁੱਤ ਕ.ਤਲ ਮਾਮਲਾ, ਦੋਸ਼ੀ ASI ਨੇ ਖ਼ੁਦ ਨੂੰ ਮਾਰੀ ਗੋ.ਲੀ

ਗੁਰਦਾਸਪੁਰ ਦੇ ਪਿੰਡ ਭੁੰਬਲੀ ‘ਚ ASI ਵੱਲੋਂ ਕੀਤੇ ਗਏ ਕਤਲ ਸਬੰਧੀ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ, ਨੌਜਵਾਨ...

ਸਾਲਾਂ ਤੋਂ ਸੀਲਬੰਦ ਪਈ ਡਰੱਗ ਰਿਪੋਰਟ ਪਹੁੰਚੀ CM ਮਾਨ ਕੋਲ , ਕਿਹਾ -‘ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ’

ਮਾਣਯੋਗ ਹਾਈਕੋਰਟ ਵੱਲੋਂ ਪੰਜਾਬ ਵਿਚ ਨਸ਼ੇ ਨਾਲ ਸਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫਾਫੇ ਖੋਲ੍ਹੇ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ...

ਅਤੀਕ ਤੇ ਮੁਖਤਾਰ ਨੂੰ ਲੈ ਕੇ ਲਾਪ੍ਰਵਾਹੀ ‘ਤੇ ਐਕਸ਼ਨ, ਯੂਪੀ ਦੀਆਂ 3 ਜੇਲ੍ਹਾਂ ਦੇ ਸੁਪਰੀਡੈਂਟ ਸਸਪੈਂਡ

ਉੱਤਰ ਪ੍ਰਦੇਸ਼ ਵਿਚ ਜੇਲ੍ਹ ਵਿਚ ਬੰਦ ਮਾਫੀਆ ਨੂੰ ਲੈ ਕੇ ਸ਼ਿਕੰਜਾ ਕੱਸਣ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਨੂੰ ਲੈ ਕੇ ਜੇਲ੍ਹ ਸੁਪਰਡੈਂਟਾਂ...

ਜਲੰਧਰ ‘ਚ ਮੋਬਾਈਲ ਦੀ ਦੁਕਾਨ ‘ਚ ਚੋਰੀ, 4.50 ਲੱਖ ਦੇ ਫ਼ੋਨ ਤੇ ਨਕਦੀ ਲੈ ਕੇ ਚੋਰ ਫ਼ਰਾਰ

ਪੰਜਾਬ ਦੇ ਜਲੰਧਰ ‘ਤੋਂ ਇਕ ਵਾਰ ਫਿਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸ਼ਨਪੁਰਾ ਦੇ ਕੋਟ ਕਿਸ਼ਨ ਚੰਦ ਵਿੱਚ ਇੱਕ ਮੋਬਾਈਲ ਦੀ...

CM ਗਹਿਲੋਤ ਤੇ ਸਾਬਕਾ ਸੀਐੱਮ ਵਸੁੰਧਰਾ ਰਾਜੇ ਆਏ ਕੋਰੋਨਾ ਪਾਜੀਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਕੇਸ ਵਧਣ ਲੱਗੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕ ਵਾਰ ਫਿਰ ਕੋਰੋਨਾ ਪਾਜੀਟਿਵ ਪਾਏ ਗਏ ਹਨ।...

ਅਬੋਹਰ ਪੁਲਿਸ ਨੇ ਹੈਰੋਇਨ ਸਣੇ ਫੜੇ 2 ਨਸ਼ਾ ਤਸਕਰ, ਪਹਿਲਾਂ ਤੋਂ ਦਰਜ ਸਨ ਕਈ ਅਪਰਾਧਿਕ ਮਾਮਲੇ

ਅਬੋਹਰ ਵਿਚ ਸੀਆਈਏ ਸਟਾਫ ਦੇ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਵਿਚ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ...

ਬਠਿੰਡਾ ‘ਚ CRPF-ਪੁਲਿਸ ਦਾ ਫਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚੇਤਾਵਨੀ

ਪੰਜਾਬ ਵਿਚ ਪੁਲਿਸ ਅਲਰਟ ‘ਤੇ ਹੈ ਜਿਸ ਨੂੰ ਲੈ ਕੇ ਬਠਿੰਡਾ ‘ਚ CRPF-ਪੁਲਿਸ ਵੱਲੋਂ ਅੱਜ ਫਲੈਗ ਮਾਰਚ ਬਠਿੰਡਾ ਕੱਢਿਆ ਗਿਆ। ਇਹ ਫਲੈਗ ਮਾਰਚ...

ਹਿਮਾਚਲ ‘ਚ 4 ਫਰਜ਼ੀ ਫਰਮਾਂ ਦਾ ਪਰਦਾਫਾਸ਼: ਗੁਜਰਾਤ ਦੇ 3 ਲੋਕਾਂ ਨੇ ਕੀਤਾ 56 ਕਰੋੜ ਦਾ ਕਾਰੋਬਾਰ

ਹਿਮਾਚਲ ਪ੍ਰਦੇਸ਼ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਫਰਜ਼ੀ ਕੰਪਨੀਆਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਵਿਭਾਗ ਦੀ ਇਕਨਾਮਿਕ...

ਕਪੂਰਥਲਾ : ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਵਿਫਟ ਕਾਰ, 2 ਲੋਕਾਂ ਦੀ ਮੌਕ ‘ਤੇ ਮੌ.ਤ

ਕਪੂਰਥਲਾ ਦੇ ਪਿੰਡ ਤਾਸ਼ਪੁਰ ਮੋੜ ਨੇੜੇ ਅੱਜ ਸਵੇਰੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ 2...

ਭੂਟਾਨ ਦੇ ਰਾਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ​​​​ਕਰਨ ‘ਤੇ ਹੋਈ ਚਰਚਾ

ਭੂਟਾਨ ਦੇ ਤੀਜੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਨੇ ਅੱਜ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...

ਬੇਮੌਸਮੀ ਮੀਂਹ ਕਰਕੇ ਤਬਾਹ ਹੋਏ ਕਿਸਾਨ, ਕਣਕ ਦੀ ਫਸਲ ਦਾ 10-12 ਹਜ਼ਾਰ ਕਰੋੜ ਰੁ. ਦੇ ਨੁਕਸਾਨ ਦਾ ਖਦਸ਼ਾ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਅਤੇ ਹਨੇਰੀ ਕਾਰਨ ਖੇਤਾਂ ਵਿੱਚ ਪਈ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਪੰਜਾਬ ਦੇ...

ਸਿੱਕਮ ‘ਚ ਆਇਆ ਬਰਫ਼ੀਲਾ ਤੂਫ਼ਾਨ, 6 ਸੈਲਾਨੀਆਂ ਦੀ ਮੌਤ, 150 ਦੇ ਫ਼ਸੇ ਹੋਣ ਦਾ ਖਦਸ਼ਾ

ਪੂਰਬੀ ਸਿੱਕਿਮ ਦੇ ਨਾਥੁਲਾ ‘ਚ ਸੋਮਗੋ ਝੀਲ ਨੇੜੇ ਬਰਫੀਲਾ ਤੂਫਾਨ ਆਇਆ ਹੈ। ਇਸ ਵਿੱਚ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। 6...

ਬੰਗਲਾਦੇਸ਼ ਦੇ ਢਾਕਾ ਦੇ ਬੰਗਾਬਾਜ਼ਾਰ ‘ਚ ਲੱਗੀ ਭਿਆਨਕ ਅੱਗ, 2900 ਦੁਕਾਨਾਂ ਸੜ ਕੇ ਸੁਆਹ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਸ਼ਹੂਰ ਬੰਗਾਬਾਜ਼ਾਰ ‘ਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਅੱਗ ਇੰਨੀ...

ਜੰਮੂ-ਕਸ਼ਮੀਰ ਮਗਰੋਂ ਹੁਣ ਦੇਸ਼ ਦੇ ਇਸ ਸੂਬੇ ਤੋਂ ਨਿਕਲਿਆ ਖਜ਼ਾਨਾ, ਮਿਲੇ 15 ਦੁਰਲੱਭ ਤੱਤ

ਜੰਮੂ-ਕਸ਼ਮੀਰ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੀ ਧਰਤੀ ਤੋਂ ਵੀ ਖਜ਼ਾਨਾ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਗਿਆਨੀਆਂ ਨੂੰ ਦੱਖਣੀ...

ਯਮੁਨਾ ਦੇ ਪਾਣੀ ‘ਚ ਵਧਿਆ ਅਮੋਨੀਆ ਦਾ ਪੱਧਰ, ਲੋਕਾਂ ਨੂੰ ਹੋ ਸਕਦਾ ਹੈ ਪੀਣ ਵਾਲੇ ਪਾਣੀ ਦਾ ਸੰਕਟ

ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮਾਮਲੇ ਵਿੱਚ ਯਮੁਨਾ ਨਦੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਸ ਦੇ ਬਾਵਜੂਦ ਪ੍ਰਦੂਸ਼ਣ ਕਾਰਨ...

ਗੁਰਦਾਸਪੁਰ ‘ਚ ਸਨਸਨੀਖੇਜ਼ ਵਾਰਦਾਤ, ASI ਪਤਨੀ-ਪੁੱਤ ਨੂੰ ਗੋ.ਲੀ ਮਾਰ ਕੇ ਹੋਇਆ ਫ਼ਰਾਰ

ਪੰਜਾਬ ਦੇ ਗੁਰਦਾਸਪੁਰ ਵਿਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਭੁੰਬਲੀ ਵਿਚ ਪੁਲਿਸ ASI ਨੇ ਆਪਣੀ ਪਤਨੀ, ਬੇਟੇ ਅਤੇ...

ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਬਦਲੇ ਨਾਂ, ਭਾਰਤ ਨੇ ਦਿੱਤਾ ਕਰਾਰਾ ਜਵਾਬ

ਚੀਨ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕਰਨ ਦੀ ਸਮੇਂ-ਸਮੇਂ ‘ਤੇ ਅਸਫਲ ਕੋਸ਼ਿਸ਼ ਕਰਦਾ ਰਹਿੰਦਾ ਹੈ। ਚੀਨ ਨੇ ਇੱਕ ਵਾਰ ਫਿਰ ਆਪਣੇ ਨਕਸ਼ੇ...

ਰਾਜਸਥਾਨ ‘ਚ ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ, 13 ਲੋਕ ਜ਼ਖਮੀ, 2 ਦੀ ਹਾਲਤ ਨਾਜ਼ੁਕ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਤੋਂ ਸਾਲਾਸਰ ਧਾਮ ਜਾ ਰਹੇ ਕਰੀਬ 50 ਸ਼ਰਧਾਲੂਆਂ ਨਾਲ ਭਰਿਆ ਟਰੱਕ ਪੱਲੂ ਨੇੜੇ ਟਾਇਰ ਫਟਣ...

ਸਿਰਸਾ ‘ਚ ਵਿਆਹ ਦੀ ਵਰ੍ਹੇਗੰਢ ‘ਤੇ ਅਨੋਖਾ ਤੋਹਫ਼ਾ ! ਪਤੀ ਨੇ ਪਤਨੀ ਨੂੰ ਦਿੱਤਾ ‘ਚੰਨ ਦਾ ਟੁਕੜਾ’

ਹਰਿਆਣਾ ਦੇ ਸਿਰਸਾ ‘ਤੋਂ ਇੱਕ ਅਨੋਖੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪਤੀ ਨੇ ਆਪਣੀ ਸਿਲਵਰ ਜੁਬਲੀ ਯਾਨੀ ਵਿਆਹ ਦੀ 25ਵੀਂ ਵਰ੍ਹੇਗੰਢ ਦੇ...

ਲੁਧਿਆਣਾ : ‘ਬਲੈਕਮੇਲਰ ਹਸੀਨਾ’ ਕਾਬੂ, ਇੰਸਟਾ ‘ਤੇ ਅਸ਼ਲੀਲ ਰੀਲਸ ਨਾਲ ਚੱਲਦੀ ਸੀ ਬਲੈਕਮੇਲਿੰਗ ਦੀ ਖੇਡ

ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅੱਧ-ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ...

ਮੈਕਸੀਕੋ ‘ਚ ਲਾਰੈਂਸ ਗੈਂਗ ਦਾ ਭਗੌੜਾ ਗੈਂਗਸਟਰ ਦੀਪਕ ਬਾਕਸਰ ਕਾਬੂ, ਕ.ਤਲ ਸਣੇ ਕਈ ਮਾਮਲਿਆਂ ‘ਚ ਦੋਸ਼ੀ

ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ‘ਚ ਲੁਕੇ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਗਠਿਤ...

ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ SII ਨੇ ਸਰਕਾਰ ਤੋਂ ਕੀਤੀ ਇਹ ਮੰਗ

ਦਿੱਲੀ ਤੋਂ ਮਹਾਰਾਸ਼ਟਰ ਤੱਕ ਅਤੇ ਝਾਰਖੰਡ ਤੋਂ ਛੱਤੀਸਗੜ੍ਹ ਤੱਕ, ਪੂਰੇ ਦੇਸ਼ ਵਿੱਚ ਕੋਰੋਨਾ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਦੋ ਦਿਨ...

ਸਾਈਕਲ ਰਿਪੇਅਰ ਕਰਦੇ-ਕਰਦੇ ਇਸ ਨੌਜਵਾਨ ਨੇ ਭਰੀ ਅਸਮਾਨ ਦੀ ਉਡਾਨ, ਖੁਦ ਬਣਾਇਆ ਪੈਰਾਗਲਾਈਡਰ

‘ਜਿੱਥੇ ਚਾਹ ਉਥੇ ਰਾਹ’ ਇਸ ਕਹਾਵਤ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਫਰੀਦਕੋਟ ਸ਼ਹਿਰ ਦੇ ਇੱਕ ਨੌਜਵਾਨ ਨੇ, ਜਿਸ ਨੇ ਇੱਕ ਬਹੁਤ ਹੀ...

ਦੇਸ਼ ਭਰ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਾਲੇ ਤਸਕਰ ਨੂੰ ਇੰਦੌਰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ

ਇੰਦੌਰ ਕ੍ਰਾਈਮ ਬ੍ਰਾਂਚ ਨੇ ਇਕ ਅਜਿਹੇ ਸਿਕਲੀਗਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਥਿਆਰ ਬਣਾ ਕੇ ਦੇਸ਼ ਭਰ ‘ਚ ਸਪਲਾਈ ਕਰਦਾ ਸੀ। ਪੁਲਿਸ...

ਮਾਨ ਸਰਕਾਰ ਦਾ ਐਕਸ਼ਨ, ਹੁਸ਼ਿਆਰਪੁਰ ਜ਼ਿਲ੍ਹੇ ਦੇ RTO ਪ੍ਰਦੀਪ ਢਿੱਲੋਂ ਨੂੰ ਕੀਤਾ ਸਸਪੈਂਡ

ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਹੁਸ਼ਿਆਰਪੁਰ ਦੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ) ਨੂੰ ਸਸਪੈੰਡ ਕਰ ਦਿੱਤਾ ਗਿਾ ਹੈ। ਹੁਸ਼ਿਆਰਪੁਰ ਦੇ...

ਆਸਟ੍ਰੇਲੀਆ ‘ਚ Tiktok ‘ਤੇ ਲੱਗੀ ਪਾਬੰਦੀ, ਸਰਕਾਰੀ ਅਧਿਕਾਰੀ ਨਹੀਂ ਕਰ ਸਕਣਗੇ ਵਰਤੋਂ

ਆਸਟ੍ਰੇਲੀਆ ਸਰਕਾਰ ਨੇ ਸਿਆਸੀ ਤੌਰ ‘ਤੇ ਪ੍ਰੇਰਿਤ ਚੀਨੀ ਸੋਸ਼ਲ ਮੀਡੀਆ ਐਪ Tiktok ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਚਨਾ ਮੁਤਾਬਕ...

ਬੈਂਗਲੁਰੂ-ਵਾਰਾਣਸੀ ਇੰਡੀਗੋ ਫਲਾਈਟ ਦੀ ਸ਼ਮਸ਼ਾਬਾਦ ‘ਚ ਐਮਰਜੈਂਸੀ ਲੈਂਡਿੰਗ, 137 ਯਾਤਰੀ ਸਨ ਸਵਾਰ

ਬੈਂਗਲੁਰੂ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਇੰਡੀਗੋ ਦੀ...

ਖ਼ਤਰਨਾਕ ਹੋਣ ਲੱਗਾ ਕੋਰੋਨਾ, ਪੰਜਾਬ ‘ਚ 2 ਲੋਕਾਂ ਦੀ ਮੌਤ, ਨਵੇਂ ਮਰੀਜ਼ਾਂ ਸਣੇ 369 ਐਕਟਿਵ ਕੇਸ

ਪੰਜਾਬ ‘ਚ ਫਿਰ ਤੋਂ ਫੈਲੀ ਕੋਰੋਨਾ ਮਹਾਮਾਰੀ ਕਾਰਨ ਹੁਸ਼ਿਆਰਪੁਰ ਅਤੇ ਜਲੰਧਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ...

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖਿਲਾਫ ਮੁੰਬਈ ‘ਚ ਸ਼ਿਕਾਇਤ, ਵਿਵਾਦਿਤ ਬਿਆਨ ‘ਤੇ FIR ਦੀ ਮੰਗ

ਬਾਗੇਸ਼ਵਰ ਧਾਮ ਦੇ ਆਚਾਰੀਆ ਧੀਰੇਂਦਰ ਸ਼ਾਸਤਰੀ ਵੱਲੋਂ ਸ਼ਿਰਡੀ ਦੇ ਸਾਈਂ ਬਾਬਾ ‘ਤੇ ਦਿੱਤੇ ਬਿਆਨ ਨੂੰ ਲੈ ਕੇ ਮੁੰਬਈ ਪੁਲਿਸ ਕੋਲ...

ਐਲਨ ਮਸਕ ਨੇ ਬਦਲਿਆ ਟਵਿੱਟਰ ਲੋਗੋ, ਬਲੂ ਬਰਡ ਉੱਡੀ, ਲੱਗਾ ‘ਕੁੱਤਾ’, ਯੂਜ਼ਰਸ ਹੈਰਾਨ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ...

ਹਿਮਾਚਲ ‘ਚ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ 318 ਨਵੇਂ ਮਾਮਲੇ ਆਏ ਸਾਹਮਣੇ

ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 318 ਨਵੇਂ...

ਗੁਰਦੁਆਰੇ ਮੱਥਾ ਟੇਕਣ ਜਾ ਰਹੇ 12ਵੀਂ ਦੇ ਬੱਚੇ ਦੀ ਹਾਦਸੇ ‘ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਪ੍ਰੀਤ

ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਥੇ ਰਾੜਾ ਸਾਹਿਬ ਗੁਰਦੁਆਰੇ ‘ਚ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੀ ਬਾਈਕ...

NCERT ਨੇ 10ਵੀਂ, 11ਵੀਂ ਤੇ 12ਵੀਂ ਦੇ ਸਿਲੇਬਸ ‘ਚ ਕੀਤਾ ਬਦਲਾਅ, ਮੁਗਲ ਤੇ ਜਨਸੰਘ ਦੇ ਚੈਪਟਰ ਹਟਾਏ

ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ 12ਵੀਂ ਕਲਾਸ ਦੀਆਂ ਕਿਤਾਬਾਂ ਤੋਂ ਕਈ ਚੈਪਟਰ ਹਟਾ ਦਿੱਤੇ ਹਨ। ਇਸ ਵਿੱਚ...

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਾਣੀਪਤ ‘ਚ ਮਹਾਵੀਰ ਜਯੰਤੀ ਪ੍ਰੋਗਰਾਮ ‘ਚ ਹੋਣਗੇ ਸ਼ਾਮਲ

ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੰਗਲਵਾਰ ਨੂੰ ਹਰਿਆਣਾ ਦੇ ਪਾਣੀਪਤ ਪਹੁੰਚਣਗੇ। ਇਸ ਦੌਰਾਨ ਉਹ ਪਾਣੀਪਤ ਦੇ ਟੀਡੀਆਈ ਸਿਟੀ ਵਿੱਚ...

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ, ਬਰਨਾ ਬੁਆਏ ਦੇ ਬੋਲਾਂ ਨਾਲ ਨਵਾਂ ਗਾਣਾ ਹੋਵੇਗਾ ਰਿਲੀਜ਼

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ। ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸ ਦਾ...

ਮੋਹਾਲੀ ਹਸਪਤਾਲ ‘ਤੇ 16 ਤੋਂ 25 ਲੱਖ ‘ਚ ਕਿਡਨੀ ਵੇਚਣ ਦਾ ਦੋਸ਼, 34 ਟਰਾਂਸਪਲਾਂਟ ਦੀ ਜਾਂਚ ਸ਼ੁਰੂ

ਮੋਹਾਲੀ ਜ਼ਿਲੇ ਦੇ ਡੇਰਾਬੱਸੀ ਕਸਬੇ ‘ਚ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ‘ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ‘ਚ ਨਵਾਂ ਖੁਲਾਸਾ...

ਜੱਜ ‘ਤੇ ਵਿਵਾਦਿਤ ਟਿੱਪਣੀ, CM ਖੱਟਰ ਬੋਲੇ, ‘ਮੈਨੂੰ ਅਫ਼ਸੋਸ ਏ, ਮੈਂ ਆਪਣੇ ਸ਼ਬਦ ਵਾਪਸ ਲੈਂਦਾਂ’

ਸੀਐੱਮ ਮਨੋਹਰ ਲਾਲ ਨੇ ਸੋਮਵਾਰ ਨੂੰ ਭਿਵਾਨੀ ਦੇ ਖੜਕ ਪਿੰਡ ‘ਚ ਜਨ ਸੰਵਾਦ ਪ੍ਰੋਗਰਾਮ ‘ਚ ਜੱਜ ‘ਤੇ ਕੀਤੀ ਵਿਵਾਦਿਤ ਟਿੱਪਣੀ ‘ਤੇ...

ਪੰਜਾਬ ‘ਚ ਅੱਜ ਵੀ ਪੈ ਸਕਦਾ ਏ ਹਲਕਾ ਮੀਂਹ, ਬੁੱਧਵਾਰ ਤੋਂ ਬਦਲੇਗਾ ਮੌਸਮ

ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਕਿਣਮਿਣ ਹੋ ਸਕਦੀ ਹੈ। ਇਸ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਹੋ ਜਾਵੇਗਾ। ਇਸ ਨਾਲ ਕਿਸਾਨਾਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-4-2023

ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ...

5 ਸਾਲ ਦੀ ਬੱਚੀ ਨੇ ਕੀਤਾ ਮਾਂ ਨੂੰ ‘ਕੰਗਾਲ’, 2.47 ਲੱਖ ਰੁਪਏ ਦੇ ਖਿਡੌਣਿਆਂ ਦਾ ਦਿੱਤਾ ਆਰਡਰ

ਆਨਲਾਈਨ ਡਲਿਵਰੀ ਸੁਵਿਧਾ ਸਹੂਲਤ ਦੇ ਨਾਲ ਮੁਸੀਬਤ ਵੀ ਹੈ। ਖਾਸ ਕਰਕੇ ਜੇਕਰ ਤੁਹਾਡੇ ਘਰ ਵਿਚ ਬੱਚੇ ਹੋਣ ਕਿਉਂਕਿ ਮੋਬਾਈਲ ਅਕਸਰ ਉਨ੍ਹਾਂ ਦੇ...

1971 ‘ਚ ਇਸ ਕੀਮਤ ‘ਤੇ ਮਿਲਦਾ ਸੀ ਮਸਾਲਾ ਡੋਸਾ ਤੇ ਕੌਫੀ, ਵਾਇਰਲ ਹੋਇਆ ਪੁਰਾਣਾ ਬਿੱਲ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਪੁਰਾਣੇ ਵਿਆਹ ਦੇ ਕਾਰਡ ਤੋਂ ਲੈ ਕੇ ਪੁਰਾਣੇ ਗੱਡੀਆਂ ਦੇ ਬਿੱਲ ਤੱਕ ਕਈ ਤਰ੍ਹਾਂ ਦੇ ਬਿੱਲ ਲੋਕਾਂ ਦਾ...

ਨਾਸਾ ਨੇ ਚੰਦਰਮਾ ਦਾ ਚੱਕਰ ਲਗਾਉਣ ਲਈ ਚੁਣੇ ਗਏ ਇਹ ਚਾਰ ਪੁਲਾੜ ਯਾਤਰੀ, ਅਗਲੇ ਸਾਲ ਲਾਂਚਿੰਗ

ਨਾਸਾ ਨੇ ਆਰਟੇਮਿਸ II ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਹ ਪੁਲਾੜ ਯਾਤਰੀ ਚੰਦਰਮਾ ਦੇ ਦੁਆਲੇ ਚੱਕਰ ਲਗਾਉਣ ਤੋਂ ਬਾਅਦ...

UPI ਪੇਮੈਂਟ ‘ਤੇ ਲੱਗ ਸਕਦੈ 0.3 ਫੀਸਦੀ ਚਾਰਜ, ਸਿਫਾਰਸ਼ ਦੇ ਬਾਅਦ ਹੁਣ ਸਰਕਾਰ ਦੇ ਹੱਥ ‘ਚ ਫੈਸਲਾ

ਯੂਪੀਆਈ ‘ਤੇ ਹੁਣੇ ਜਿਹੇ ਚਾਰਜ ਲਗਾਉਣ ਨੂੰ ਲੈ ਕੇ ਵੱਡੇ ਉਪਭੋਗਤਾਵਾਂ ਵਿਚ ਕਾਫੀ ਸ਼ੰਕਾ ਸੀ। ਹਾਲਾਂਕਿ ਇਸ ਦੇ ਬਾਅਦ NPCI ਨੇ ਸਾਫ ਕਰ ਦਿੱਤਾ...

ਮੰਤਰੀ ਭੁੱਲਰ ਦੀ ਵੈਟਰਨਰੀ ਡਾਕਟਰਾਂ ਨਾਲ ਮੀਟਿੰਗ, ਪੇਅ-ਪੈਰਿਟੀ ਬਹਾਲ ਕਰਾਉਣ ਦਾ ਦਿਵਾਇਆ ਭਰੋਸਾ

ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੂੰ ਪੇ-ਪੈਰਿਟੀ ਬਹਾਲ ਕਰਾਉਣ ਦਾ ਭਰੋਸਾ ਦਿੱਤਾ ਹੈ।...

ASI ਤੇ ਹੈੱਡ ਕਾਂਸਟੇਬਲ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਦੇਹਲੋਨ...

ਸਰਪੰਚ ਸਣੇ 8 ਪੰਚਾਇਤ ਮੈਂਬਰ ਸਸਪੈਂਡ, ਪੰਚਾਇਤੀ ਫੰਡਾਂ ਦੀ ਦੁਰਵਰਤੋਂ ਦਾ ਲੱਗਾ ਸੀ ਦੋਸ਼

ਰਾਜਪੁਰਾ ਦੇ ਪਿੰਡ ਨਲਾਸ ਖੁਰਦ ਦੀ ਪੂਰੀ ਪੰਚਾਇਤ ਨੂੰ ਪੰਚਾਇਤੀ ਫੰਡਾਂ ਦੀ ਦੁਰਵਰਤੋ ਕਰਨ ਦੇ ਚਲਦਿਆਂ ਸਰਕਾਰ ਵੱਲੋਂ ਸਸਪੈਂਡ ਕੀਤਾ ਗਿਆ...

ਦਵਾਈਆਂ ਮਹਿੰਗੀ ਹੋਣ ‘ਤੇ ਸਿਹਤ ਮੰਤਰਾਲੇ ਦੀ ਸਫਾਈ, ਕਿਹਾ-‘ਰੇਟ ਵਧੇ ਨਹੀਂ ਸਗੋਂ 6 ਫੀਸਦੀ ਤੱਕ ਘਟੇ ਹਨ’

1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਚੁੱਕਾ ਹੈ। ਲੋਕਾਂ ਨੂੰ ਹੁਣ ਕਈ ਜ਼ਰੂਰੀ ਦਵਾਈਆਂ ਲਈ ਜ਼ਿਆਦਾ ਪੈਸੇ ਖਰਚ ਕਰਨੇ...

ਸਿੱਖਿਆ ਮੰਤਰੀ ਬੈਂਸ ਵੱਲੋਂ ਪੰਜਾਬ ਦੇ 30 ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ‘ਕਾਰਨ ਦੱਸੋ ਨੋਟਿਸ’ ਜਾਰੀ

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਤੇ ਫੀਸ ਦੇ ਨਾਂ ‘ਤੇ ਲੁੱਟ ਕੀਤੀ ਜਾਂਦੀ ਰਹੀ ਹੈ। ਇਸੇ ਨੂੰ ਕੰਟਰੋਲ ਕਰਨ ਲਈ ਸਿੱਖਿਆ...

ਨਿਓਸ ਏਅਰਲਾਈਨਸ ਦੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੈਨੇਡਾ ਫਲਾਈਟ, 21 ਘੰਟੇ ‘ਚ ਸਫਰ ਕਰੇਗੀ ਪੂਰਾ

ਨਿਓਸ ਏਅਰਲਾਈਨਸ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਵਿਚ ਉਡਾਣ ਸ਼ੁਰੂ ਕਰ ਰਹੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ...

ਮਹਾਵੀਰ ਜਯੰਤੀ ਮੌਕੇ ਲੁਧਿਆਣਾ ‘ਚ ਮਾਸ, ਮੱਛੀ ਤੇ ਅੰਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ

ਜ਼ਿਲ੍ਹਾ ਅਧਿਕਾਰੀ ਲੁਧਿਆਣਾ ਸੂਰਭੀ ਮਲਿਕ ਨੇ ਕੱਲ੍ਹ 4 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੇ ਮੌਕੇ ‘ਤੇ ਖੰਨਾ ਤੇ ਲੁਧਿਆਣਾ ਦਿਹਾਤੀ ਖੇਤਰਾਂ...

ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਗੇ ਸਾਬਕਾ ਡਿਪਟੀ CM

ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਪ ਨੇਤਾ ਤੇ ਸਾਬਕਾ ਡਿਪਟੀ ਸੀਐੱਮ ਸਿਸੋਦੀਆ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ...

ਪਾਣੀਪਤ ‘ਚ ATM ਚੋਂ ਪੈਸੇ ਨਿਕਲਵਾਉਣ ਗਏ 13 ਸਾਲਾ ਬੱਚੇ ਨਾਲ ਹੋਈ ਧੋਖਾਧੜੀ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਖੰਨਾ ਚੌਂਕ ਨੇੜੇ ਇੱਕ SBI ATM ਬੂਥ ‘ਤੇ ਸਾਈਬਰ ਠੱਗਾਂ ਨੇ 13 ਸਾਲਾ ਲੜਕੇ ਨੂੰ ਠੱਗ ਲਿਆ। ਬੱਚਾ ਸਕੂਲ ਵਿੱਚ...

ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ, ਮਾਨਹਾਨੀ ਕੇਸ ‘ਚ ਹੁਣ 13 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ

ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੂਰਤ ਦੀ ਸੈਸ਼ਨਸ ਕੋਰਟ ਵਿਚ ਚੁਣੌਤੀ ਦਿੱਤੀ ਹੈ। ਰਾਹੁਲ ਗਾਂਧੀ ਨੂੰ ਸੂਰਤ...

ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ‘ਤੇ ਕੇਂਦਰ ਲਵੇਗੀ ਸਖਤ ਐਕਸ਼ਨ, NIA ਨੇ ਤਿਆਰ ਕੀਤੀ 28 ਦੀ ਲਿਸਟ, ਟੌਪ ‘ਤੇ ਗੋਲਡੀ ਬਰਾੜ

ਇੰਡੀਆ ਦੇ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ਾਂ ਵਿਚ ਲੁਕ ਕੇ ਦੇਸ਼ ਵਿਚ ਵਾਰਦਾਤਾਂ ਨੂੰ ਅੰਜਾਮ ਦਿਵਾ ਰਹੇ ਹਨ। ਇਹ ਆਪਣੇ ਗੁਰਗਿਆਂ ਤੋਂ ਦੇਸ਼...

ਮਾਣ ਵਾਲੀ ਗੱਲ ! ਪਠਾਨਕੋਟ ਦੀ ਖੁਸ਼ੀ ਪਠਾਨੀਆ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ

ਪੰਜਾਬ ਦੇ ਪਠਾਨਕੋਟ ਦੇ ਪਿੰਡ ਤ੍ਰੇਹਟੀ ਦੀ 19 ਸਾਲਾ ਖੁਸ਼ੀ ਪਠਾਨੀਆ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਖੁਸ਼ੀ ਪਠਾਨੀਆ ਨੂੰ ਪਹਿਲੀ...

CBI ਨੂੰ ਰੁਕਣ ਦੀ ਲੋੜ ਨਹੀਂ, ਕੋਈ ਵੀ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਣਾ ਚਾਹੀਦਾ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ CBI ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ਦੇ ਡਾਇਮੰਡ ਜੁਬਲੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ...

Covid-19 ਸੰਕਰਮਿਤ ਦੇਸ਼ਾਂ ਦੀ ਸੂਚੀ ‘ਚ ਟਾਪ-5 ‘ਤੇ ਪਹੁੰਚਿਆ ਭਾਰਤ, 24 ਘੰਟਿਆਂ ‘ਚ 3,641 ਲੋਕ ਪਾਜ਼ੇਟਿਵ

ਕੋਰੋਨਾ ਨਾਲ ਜੁੜੀ ਬੁਰੀ ਖਬਰ ਆਹਮਣੇ ਆ ਰਹੀ ਹੈ। ਭਾਰਤ ਇੱਕ ਵਾਰ ਫਿਰ ਦੁਨੀਆ ਦੇ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ...

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ! 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਨਿਊਯਾਰਕ ਲਈ ਫਲਾਈਟ

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਦੀ ਗੱਲ ਸਾਹਮਣੇ ਆਈ ਹੈ, ਜਿੱਥੇ ਇਟਾਲੀਅਨ ਏਅਰਲਾਈਨਜ਼, ਨਿਓਸ ਏਅਰ, ਮਿਲਾਨ ਵੱਲੋਂ ਅੰਮ੍ਰਿਤਸਰ ਨੂੰ...

ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ ‘ਚ McDonald’s! ਅਮਰੀਕਾ ਦੇ ਦਫਤਰ ਅਸਥਾਈ ਤੌਰ ‘ਤੇ ‘ਬੰਦ’

ਦੁਨੀਆ ਦੀਆਂ ਸਭ ਤੋਂ ਵੱਡੀਆਂ ਫਾਸਟ ਫੂਡ ਕੰਪਨੀਆਂ ਵਿੱਚੋਂ ਇੱਕ McDonald’s ਨੇ ਇਸ ਹਫਤੇ ਅਮਰੀਕਾ ਵਿੱਚ ਆਪਣੇ ਸਾਰੇ ਦਫਤਰ ਅਸਥਾਈ ਤੌਰ ‘ਤੇ...

ਊਨਾ ਪੁਲਿਸ ਨੇ ਨਜਾਇਜ਼ ਸ਼ਰਾਬ ਦੀ ਖੇਪ ਫੜੀ: ਪਿਕਅੱਪ ‘ਚੋਂ ਬੀਅਰ ਦੀਆਂ 72 ਪੇਟੀਆਂ ਬਰਾਮਦ

ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਟੁਟਡੂ ਵਿੱਚ ਬੰਗਾਨਾ ਪੁਲਿਸ ਨੇ ਇੱਕ ਪਿਕਅੱਪ ਜੀਪ ਵਿੱਚੋਂ 72 ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ...

ਸਪਾਈਸਜੈੱਟ ਨੇ ਕਾਰਗੋ ਕਾਰੋਬਾਰ ਲਈ ਵੱਖਰਾ ਡਿਵੀਜ਼ਨ ਬਣਾਇਆ, ਸਪਾਈਸਐਕਸਪ੍ਰੈਸ ਲਿਮਟਿਡ ਲਾਂਚ

ਏਅਰਲਾਈਨ ਸਪਾਈਸਜੈੱਟ ਨੇ ਆਪਣੀ ਕਾਰਗੋ ਅਤੇ ਲੌਜਿਸਟਿਕ ਡਿਵੀਜ਼ਨ, ਸਪਾਈਸਐਕਸਪ੍ਰੈਸ, ਇੱਕ ਵੱਖਰੀ ਯੂਨਿਟ ਬਣਾਉਣ ਦਾ ਕੰਮ ਪੂਰਾ ਕਰ ਲਿਆ ਹੈ।...

‘ਰੇਲ ਯਾਤਰਾ ‘ਚ ਬਜ਼ੁਰਗਾਂ ਨੂੰ ਦਿੱਤੀ ਛੋਟ ਕਰੋ ਬਹਾਲ’, ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਜ਼ੁਰਗਾਂ ਦੇ ਲਈ ਰੇਲਵੇ ਦੇ ਕਿਰਾਏ ਵਿੱਚ...

ਕਾਲਜ ਫੈਸਟ ‘ਚ ਵਿਦਿਆਰਥਣਾਂ ਨਾਲ ਛੇੜਛਾੜ ‘ਤੇ DCW ਸਖਤ, ਦਿੱਲੀ ਯੂਨੀਵਰਸਿਟੀ ਨੂੰ ਭੇਜਿਆ ਸੰਮਨ

ਦਿੱਲੀ ਮਹਿਲਾ ਕਮਿਸ਼ਨ ਨੇ ਕਾਲਜ ਫੈਸਟ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਨੇ...

ਫ਼ਰੀਦਕੋਟ ‘ਚ ਤੇਜ਼ ਮੀਂਹ ਦਾ ਕਹਿਰ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ

ਪੰਜਾਬ ਦੇ ਫ਼ਰੀਦਕੋਟ ‘ਚ ਐਤਵਾਰ ਨੂੰ ਕੜਕਦੀ ਧੁੱਪ ਤੋਂ ਬਾਅਦ ਇਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਅੱਧੀ ਰਾਤ ਨੂੰ ਤੇਜ਼ ਹਵਾਵਾਂ ਦੇ ਨਾਲ...

ਕੇਂਦਰ ਦਾ ਗੈਂਗਸਟਰਾਂ ‘ਤੇ ਸਖਤ ਐਕਸ਼ਨ ! ਗ੍ਰਹਿ ਮੰਤਰਾਲੇ ਨੇ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ ਕੀਤੀ ਜਾਰੀ

ਕੇਂਦਰ ਸਰਕਾਰ ਹੁਣ ਪੰਜਾਬ ਅੰਦਰ ਗੈਂਗਸਟਰਾਂ ਖਿਲਾਫ਼ ਸਖਤ ਐਕਸ਼ਨ ਲੈਣ ਜਾ ਰਹੀ ਹੈ। NIA ਵੱਲੋਂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ...

1 ਲੱਖ 95 ਹਜ਼ਾਰ ਕੋਰੋਨਾ ਵੈਕਸੀਨ ਦੀ ਮਿਆਦ ਹੋਈ ਖਤਮ, ਗਰਮ ਪਾਣੀ ‘ਚ ਉਬਾਲ ਕੇ ਜ਼ਮੀਨ ‘ਚ ਦੱਬਿਆ

ਝਾਰਖੰਡ ਵਿੱਚ ਦੇਵਘਰ ਸਿਵਲ ਸਰਜਨ ਦਫ਼ਤਰ ਦੇ ਵਿੱਚ ਅੱਜ ਅਣਵਰਤੇ ਕੋਰੋਨਾ ਵੈਕਸੀਨ ਦੇ ਟੀਕੇ ਨਸ਼ਟ ਕਰ ਦਿੱਤੇ ਗਏ ਹੈ। ਟੀਕਿਆਂ ਦੀ ਗਿਣਤੀ 19...

ਅੰਬਾਲਾ : ਗਲੀ ‘ਚ ਖੇਡਦੇ ਸਮੇਂ ਪਿਟਬੁੱਲ ਕੁੱਤੇ ਨੇ ਬੱਚੀ ‘ਤੇ ਕੀਤਾ ਹਮਲਾ, ਹਸਪਤਾਲ ‘ਚ ਭਰਤੀ

ਹਰਿਆਣਾ ਦੇ ਅੰਬਾਲਾ ਛਾਉਣੀ ‘ਚ ਪਿਟਬੁੱਲ ਕੁੱਤੇ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਵੱਢਿਆ। ਮੌਕੇ ‘ਤੇ ਉੱਥੋਂ ਲੰਘ ਰਹੇ ਇਕ...

ਪਾਣੀਪਤ ‘ਚ IPL ‘ਤੇ ਸੱਟਾ ਲਗਾਉਂਦੇ 4 ਦੋਸ਼ੀ ਗ੍ਰਿਫਤਾਰ: 1 ਲੱਖ ਦੀ ਨਕਦੀ ਸਮੇਤ ਮੋਬਾਈਲ ਬਰਾਮਦ

ਹਰਿਆਣਾ ਦੇ ਪਾਣੀਪਤ ਸ਼ਹਿਰ ‘ਚ ਇਕ ਹੋਟਲ ‘ਚ ਕਮਰਾ ਲੈ ਕੇ ਪੁਲਿਸ ਨੇ IPL ‘ਤੇ ਸੱਟਾ ਲਗਾਉਂਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।...

ਪੰਜਾਬ ਸਰਕਾਰ ਦੀ ਪਹਿਲਕਦਮੀ ! ਸੂਬੇ ‘ਚ ਜਲਦ ਸ਼ੁਰੂ ਹੋਵੇਗੀ ‘CM ਦੀ ਯੋਗਸ਼ਾਲਾ’

ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਸਿਹਤ ਅਤ ਸੂਬੇ ਦੀ ਪਰੰਪਰਾ ਅਤੇ ਵਿਰਾਸਤ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਮੁਖ...

ਕੇਰਲ: ਚੱਲਦੀ ਟਰੇਨ ‘ਚ ਵਿਅਕਤੀ ਨੇ ਲਈ 3 ਲੋਕਾਂ ਦੀ ਜਾਨ, ਪੁਲਿਸ ਨੇ ਮਾਮਲਾ ਕੀਤਾ ਦਰਜ

ਕੇਰਲ ਦੇ ਕੋਝੀਕੋਡ ਵਿੱਚ ਇੱਕ ਦਿਲ ਦਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਨੇ ਐਕਸਪ੍ਰੈਸ ਟਰੇਨ...

ਜਲੰਧਰ ‘ਚ ਕ੍ਰੇਟਾ ਗੱਡੀ ਨੇ ਲੋਕਾਂ ਨੂੰ ਦਰੜਿਆ, ਇੱਕ ਔਰਤ ਦੀ ਮੌ.ਤ, ਦੋਸ਼ੀ ਡਰਾਈਵਰ ਗ੍ਰਿਫਤਾਰ

ਜਲੰਧਰ ਸ਼ਹਿਰ ਦੇ ਸੋਢਲ ਰੋਡ ‘ਤੇ ਪ੍ਰੀਤ ਨਗਰ ‘ਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਅਤੇ ਇਸ ‘ਚ ਇਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ...

ਹਰਿਆਣਾ ਰੋਡਵੇਜ਼ ਨੇ ਬਜ਼ੁਰਗਾਂ ਨੂੰ ਦਿੱਤੀ ਰਾਹਤ: ਹੁਣ ਬੱਸਾਂ ‘ਚ ਦੇਣਾ ਪਵੇਗਾ ਅੱਧਾ ਕਿਰਾਇਆ

ਹਰਿਆਣਾ ਦੀਆਂ ਰੋਡਵੇਜ਼ ਬੱਸਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 50 ਫੀਸਦੀ ਤੱਕ ਦੀ ਛੋਟ ਮਿਲੇਗੀ। ਚਾਹੇ ਉਹ ਪ੍ਰਾਈਵੇਟ ਜਾਂ...

ਤੇਜ਼ ਹਵਾਵਾਂ ਕਾਰਨ ਅਧਿਆਪਕਾਂ ਨਾਲ ਭਰੀ ਗੱਡੀ ‘ਤੇ ਡਿੱਗਿਆ ਦਰੱਖਤ, 5 ਜ਼ਖਮੀ

ਜਲਾਲਾਬਾਦ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਇਕ ਸਮਾਧ ਨੇੜੇ ਅੱਜ ਸਵੇਰੇ ਅਧਿਆਪਕਾਂ ਨਾਲ ਭਰੀ ਕਰੂਜ਼ਰ ਕਾਰ ਨਾਲ ਹਾਦਸਾ ਵਾਪਰ ਗਿਆ। ਇਸ...

ਜਲੰਧਰ ਦੀ ਨੀਨਾ ਤਾਂਗੜੀ ਨੇ ਵਧਾਇਆ ਮਾਣ, ਓਨਟਾਰੀਓ ‘ਚ ਹਾਊਸਿੰਗ ਦੀ ਐਸੋਸੀਏਟ ਮੰਤਰੀ ਬਣੀ

ਜਲੰਧਰ ਦੇ DAV ਪਬਲਿਕ ਸਕੂਲ ਬਿਲਗਾ ਦੀ ਚੇਅਰਮੈਨ ਅਸ਼ਵਨੀ ਤਾਂਗੜੀ ਦੀ ਪਤਨੀ ਨੀਨਾ ਤਾਂਗੜੀ ਕੈਨੇਡਾ ਵਿੱਚ ਹਾਊਸਿੰਗ ਦੀ ਐਸੋਸੀਏਟ ਮੰਤਰੀ ਬਣ...

ਬਟਾਲਾ ‘ਚ ਦਰੱਖਤ ਨਾਲ ਟਕਰਾਈ ਕਾਰ, ਹਾਦਸੇ ‘ਚ ਸਾਬਕਾ ਸਰਪੰਚ ਦੀ ਮੌਕੇ ‘ਤੇ ਮੌ.ਤ

ਪੰਜਾਬ ਦੇ ਬਟਾਲਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਤੋਂ ਕਲਾਨੌਰ ਰੋਡ ‘ਤੇ ਅੱਡਾ ਖੁਸ਼ੀਪੁਰ ਨੇੜੇ...

ਪੰਜਾਬ ਦੇ 15 ਜ਼ਿਲ੍ਹਿਆਂ ‘ਚ ਮੀਂਹ ਤੇ ਗੜੇਮਾਰੀ ਦਾ ਆਰੇਂਜ ਅਲਰਟ, 5 ਅਪ੍ਰੈਲ ਤੋਂ ਮੌਸਮ ਹੋਵੇਗਾ ਸਾਫ਼

ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਸਾਰੇ ਮਾਲਵਾ ਖੇਤਰ ਦੇ ਜ਼ਿਲ੍ਹੇ ਹਨ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-4-2023

ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ...

ਗਲੋਬਲ ਲੀਡਰ ਅਪਰੂਵਲ ਰੇਟਿੰਗ ‘ਚ PM ਮੋਦੀ ਦੁਨੀਆ ਦੇ ਸਭ ਤੋਂ ਮਨਪਸੰਦ ਨੇਤਾ, ਬਾਇਡੇਨ ਤੇ ਸੂਨਕ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਵਜੋਂ ਉਭਰੇ ਹਨ। ਇਸ ਲੜੀ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ...

ਵਿਸ਼ਵ ਰਿਕਾਰਡ ਬਣਾਉਣ ਲਈ ਬਰਫ ਨਾਲ ਢਕੇ ਜਵਾਲਾਮੁਖੀ ਦੇ ਉਪਰ ਰਹਿ ਰਹੀ ਹੈ ਮੈਕਸੀਕੋ ਦੀ ਮਹਿਲਾ

ਜੇਕਰ ਇਕ ਮਹਿਲਾ ਦਿਲ ਵਿਚ ਕੁਝ ਕਰਨ ਦੀ ਠਾਣ ਲਵੇ ਤਾਂ ਫਿਰ ਉਸ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਆਤਮਬਲ ਤੇ ਦ੍ਰਿੜ੍ਹ ਸੰਕਲਪ ਦੇ ਬਲ ‘ਤੇ...

ਸੋਨੇ ਦੀ ਖਾਨ ‘ਚੋਂ ਗੋਲਡ ਦੀ ਜਗ੍ਹਾ ਨਿਕਲੇ ਇਨਸਾਨ, ਜਿੰਨੀ ਵਾਰ ਹੋਈ ਖੁਦਾਈ, ਓਨੀ ਵਾਰ ਨਿਕਲਿਆ 1 ਆਦਮੀ

ਸੋਸ਼ਲ ਮੀਡੀਆ ਇਕ ਅਜਿਹੀ ਜਗ੍ਹਾ ਜਿਥੇ ਆਏ ਦਿਨ ਕਈ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖਣ ਦੇ ਬਾਅਦ ਕਦੇ...

ਨਿਊਯਾਰਕ ‘ਚ ਵਨ ਵਰਲਡ ਟ੍ਰੇਡ ਸੈਂਟਰ ‘ਤੇ ਡਿਗੀ ਬਿਜਲੀ, ਕੈਮਰੇ ‘ਚ ਕੈਦ ਹੋਇਆ ਅਦਭੁੱਤ ਨਜ਼ਾਰਾ

ਨਿਊਯਾਰਕ ਵਿਚ ਆਸਮਾਨ ਛੂਹਦੀ ਵਨ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ‘ਤੇ ਬਿਜਲੀ ਡਿੱਗਣ ਦਾ ਅਦਭੁੱਤ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ...

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਜ਼ਮਾਨਤ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਕੋਟਕਪੂਰਾ ਗੋਲੀਬਾਰੀ...

4 ਦਿਨ ਤੋਂ ਲਾਪਤਾ 8 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ, ਘਰ ਤੋਂ 200 ਮੀਟਰ ਦੂਰ ਖੰਡਰ ‘ਚ ਮਿਲੀ ਲਾ.ਸ਼

ਰਾਜਸਥਾਨ ਤੋਂ 8 ਸਾਲ ਦੀ ਬੱਚੀ ਦੇ 10 ਟੁਕੜੇ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ 4 ਦਿਨ ਤੋਂ ਲਾਪਤਾ ਸੀ। ਘਰ ਤੋਂ...

ਗੁਰਦਾਸਪੁਰ : ਬੇਕਾਬੂ ਕਾਰ ਪਲਟੀ, 10 ਮਹੀਨੇ ਦੇ ਬੱਚੇ ਦੀ ਮੌਤ, 5 ਜ਼ਖਮੀ

ਪਿੰਡ ਨੌਸ਼ਹਿਰਾ ਕੋਲ ਬੇਕਾਬੂ ਕਾਰ ਪਲਟ ਗਈ। ਹਾਦਸੇ ਵਿਚ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਤੇ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ...

‘ਨਿਤਿਸ਼ PM ਬਣ ਨਹੀਂ ਸਕਦੇ ਤੇ ਜੇ ਬਣ ਗਏ ਤਾਂ ਤੇਜਸਵੀ ਨੂੰ CM ਬਣਨ ਨਹੀਂ ਦੇਵਾਂਗੇ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵਾਦਾ ਦੇ ਮੰਚ ਤੋਂ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੇ ਮੇਲ ਨਾਲ ਬਣੀ ਸਰਕਾਰ ‘ਤੇ ਜੰਮ ਕੇ ਵਰ੍ਹੇ।...

ਆਸਟ੍ਰੇਲੀਆ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌ.ਤ, ਪਰਿਵਾਰ ‘ਚ ਸੋਗ ਦੀ ਲਹਿਰ

ਨਵਾਂਸ਼ਹਿਰ ਸਥਿਤ ਪਿੰਡ ਸੋਨਾ ਦੇ ਰਹਿਣ ਵਾਲਾ ਨੌਜਵਾਨ ਮਨਜੋਤ ਸਿੰਘ ਲਗਭਗ ਡੇਢ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਵਿਦੇਸ਼ ਵਿਚ ਟਰਾਲਾ...

ਯੂਪੀ ‘ਚ ਮਰਡਰ ਦੀ ਸਨਸਨੀਖੇਜ ਵਾਰਦਾਤ, ਪਤਨੀ ਦਾ ਕ.ਤਲ ਕਰ ਲਾ.ਸ਼ ਕੋਲ ਸੌਂ ਗਿਆ ਪਤੀ

ਯੂਪੀ ਦੇ ਸੋਨਭਦਰ ਵਿਚ ਹੱਤਿਆ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਨਸ਼ੇ ਵਿਚ ਧੁੱਤ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ...