Oct 25

ਅਮਰੀਕਾ ਗਏ 8 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ, ਵਾਰਦਾਤ ਮਗਰੋਂ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗਲੀ

ਕਰਨਾਲ ਦੇ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ ਤੇ ਉਹ 8...

ਵਾਇਰਲ ਆਡੀਓ ਤੇ ਵੀਡੀਓ ਮਾਮਲੇ ‘ਚ ਫਿਲੌਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ, SHO ਖਿਲਾਫ਼ 2 FIR ਕੀਤੇ ਦਰਜ

ਵਾਇਰਲ ਆਡੀਓ ਤੇ ਵੀਡੀਓ ਮਾਮਲੇ ‘ਚ ਫਿਲੌਰ ਦਾ SHO ਕਸੂਤਾ ਫਸਿਆ ਹੈ। ਫਿਲੌਰ ਪੁਲਿਸ ਵੱਲੋਂ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ।...

ਦਸਤਾਰਬੰਦੀ ਮਗਰੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬੋਲ-‘ਮੈਂ ਹਮੇਸ਼ਾ ਪੰਥ ਦੀਆਂ ਰਵਾਇਤਾਂ ਤੇ ਅਸੂਲਾਂ ਮੁਤਾਬਕ ਚੱਲਾਂਗਾ’

ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪੰਥਕ ਰਵਾਇਤਾਂ ਅਨੁਸਾਰ ਇੱਕ ਵਾਰ ਫਿਰ ਦਸਤਾਰਬੰਦੀ ਕੀਤੀ ਗਈ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ...

ਪੰਜਾਬ ‘ਚ ਪਏਗੀ ਕੜਾਕੇ ਦੀ ਠੰਢ! ਦਸੰਬਰ ਤੋਂ ਚੱਲੇਗੀ ਸੀਤ ਲਹਿਰ, ਮੌਸਮ ਨੂੰ ਲੈ ਕੇ ਆਈ ਨਵੀਂ Update

ਪੰਜਾਬ ਵਿਚ ਹੁਣ ਮੌਸਮ ਬਦਲਣ ਵਾਲਾ ਹੈ। ਸਵੇਰੇ-ਸ਼ਾਮ ਹਲਕੀ ਠੰਡ ਮਹਿਸੂਸ ਹੋਣ ਲੱਗ ਗਈ ਹੈ। ਉਥੇ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ...

ਉਤਰਾਖੰਡ ‘ਚ ਭਿਖਾਰਨ ਨਿਕਲੀ ਲੱਖਪਤੀ! ਝੋਲੇ ‘ਚੋਂ ਨਿਕਲੇ ਲੱਖਾਂ ਰੁਪਏ, ਗਿਣਦੇ-ਗਿਣਦੇ ਥੱਕੇ ਲੋਕ

ਉਤਰਾਖੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਭਿਖਾਰਨ ਲਖਪਤੀ ਨਿਕਲੀ ਹੈ। ਭਿਖਾਰਨ ਦੇ ਝੋਲੇ ਵਿਚੋਂ ਇੰਨੇ ਪੈਸੇ...

ਗਿ. ਕੁਲਦੀਪ ਸਿੰਘ ਗੜਗੱਜ ਦੀ ਅੱਜ ਮੁੜ ਹੋਈ ਦਸਤਾਰਬੰਦੀ, ਕਈ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ

ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ...

ਸਾਬਕਾ DGP ਦੇ ਪੁੱਤ ਦਾ ਮੌਤ ਮਾਮਲਾ, SIT ਦੇ ਹੱਥ ਲਈ ਅਕੀਲ ਦੀ ਡਾਇਰੀ, ਹੋਣਗੇ ਵੱਡੇ ਖੁਲਾਸੇ!

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ 35 ਸਾਲਾ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ਼ੁੱਕਰਵਾਰ...

ਮਿਆਂਮਾਰ ਤੋਂ ਅੰਡਰਗਾਰਮੈਂਟ ‘ਚ ਸੋਨਾ ਲੁਕਾ ਕੇ ਲਿਆਈ ਔਰਤ, ਦਿੱਲੀ ਏਅਰਪੋਰਟ ‘ਤੇ ਕਸਟਮ ਵੱਲੋਂ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।...

ਇੱਕ ਦਿਨ ‘ਚ 1,836 ਰੁ. ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਘਟੀ ਕੀਮਤ, ਜਾਣੋ ਨਵੇਂ Rate

ਦੀਵਾਲੀ ਤੋਂ ਬਾਅਦਸੋਨਾ-ਚਾਂਦੀ ਦੀਆਂਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਕੀਮਤ ਇੱਕ ਹਫ਼ਤੇ ਵਿੱਚ 9,356 ਰੁਪਏ ਘਟ...

Ex DGP ਦੇ ਪੁੱਤ ਦੀ ਦੁਆ-ਏ-ਮਗਫਿਰਤ ਅੱਜ, ਅਕੀਲ ਦੀ ਮੌਤ ਮਗਰੋਂ ਪਹਿਲੀ ਵਾਰ ਪੰਜਾਬ ਆਏਗਾ ਪਰਿਵਾਰ

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਆਤਮਿਕ ਸ਼ਾਂਤੀ ਲਈ...

ਪੰਜਾਬ ‘ਚ 11 ਦਵਾਈਆਂ ਦੇ ਸੈਂਪਲ ਫੇਲ੍ਹ, ਬੁਖਾਰ-ਪੇਟ ਦਰਦ-ਜੁਕਾਮ ਤੇ ਖਾਂਸੀ ਦੀਆਂ ਨੇ Medicines

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਕੁਆਲਿਟੀ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।...

ਕੈਲੀਫੋਰਨੀਆ ਵਾਲੇ ਜਸ਼ਨਪ੍ਰੀਤ ਸਿੰਘ ਦੇ ਹੱਕ ‘ਚ ਨਿਤਰੇ ਪਿੰਡ ਵਾਲੇ-‘ਅਸੀਂ ਗਰੰਟੀ ਲੈਂਦੇ ਹਾਂ ਉਹ ਨਸ਼ਾ ਨਹੀਂ ਕਰਦਾ”

ਕੈਲੀਫੋਰਨੀਆ ਵਿਚ ਵਾਪਰੇ ਸੜਕ ਹਾਦਸੇ ਕਰਕੇ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰ ਹੁਣ ਜਸ਼ਨਪ੍ਰੀਤ ਦੇ ਹੱਕ...