Oct 09

ਨਹੀਂ ਰਹੇ ਬਾਡੀ ਬਿਲਡਰ ਵਰਿੰਦਰ ਘੁੰਮਣ, ਹਾਰਟ ਅਟੈਕ ਨਾਲ ਹੋਈ ਮੌਤ

ਜਲੰਧਰ ਦੇ ਰਹਿਣ ਵਾਲੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ  ਘੁੰਮਣ ਦਾ ਮੋਢਾ ਫ੍ਰੈਕਚਰ...

ਕਰਵਾ ਚੌਥ ‘ਤੇ ਸੁਹਾਗਣਾਂ ਨੂੰ ਚੰਨ ਕਿੰਨੀ ਕਰਾਏਗਾ ਉਡੀਕ! ਜਾਣੋ ਆਪਣੇ ਸ਼ਹਿਰ ਦੀ Timing

ਕਰਵਾ ਚੌਥ ਦਾ ਵਰਤ 10 ਅਕਤੂਬਰ ਨੂੰ ਭਲਕੇ ਆ ਰਿਹਾ ਹੈ। ਹਰ ਸਾਲ ਵਾਂਗ ਸੁਹਾਗਣਾਂ ਦਾ ਇਹ ਵਿਸ਼ੇਸ਼ ਤਿਉਹਾਰ ਇਹ ਬਹੁਤ ਹੀ ਧੂਮਧਾਮ ਤੇ ਸ਼ਰਧਾ ਭਾਵਨਾ...

RBI ਦਾ ਵੱਡਾ ਐਲਾਨ, ਹੁਣ ਕਾਰ ਤੇ ਸਮਾਰਟਵਾਚ ਨਾਲ ਵੀ ਹੋ ਸਕੇਗੀ UPI ਪੇਮੈਂਟ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਗਲੋਬਲ ਫਿਨਟੈਕ ਫੈਸਟੀਵਲ 2025 ਵਿੱਚ UPI ਭੁਗਤਾਨਾਂ ਨੂੰ ਸਰਲ ਬਣਾਉਣ ਲਈ ਚਾਰ ਨਵੇਂ ਐਪ...

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ ਝਟਕਾ, ਜ਼ਮਾਨਤ ਅਰਜ਼ੀ ਹੋਈ ਰੱਦ

ਸਨੌਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਪਟਿਆਲਾ ਅਦਾਲਤ ਤੋਂ ਝਟਕਾ ਲੱਗਾ ਹੈ।...

‘ਆਮ ਆਦਮੀ ਪਾਰਟੀ ਸਰਕਾਰ ਵ੍ਹਾਈਟ ਪੇਪਰ ਕਰੇ ਜਾਰੀ’- ਬੁਢਲਾਡਾ ‘ਚ ਬੋਲੇ ਹਰਸਿਮਰਤ ਬਾਦਲ

ਬੁਢਲਾਡਾ- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ...

ਸੋਨੂੰ ਸੂਦ ਨੇ ਮੋਗਾ ਦੀ ਵਾਇਰਲ ਗਰਲ ਪਰਮ ਨਾਲ ਕੀਤੀ ਗੱਲ, ਮੁੰਬਈ ਆਉਣ ਦਾ ਦਿੱਤਾ ਸੱਦਾ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਮੋਗਾ ਤੋਂ ਵਾਇਰਲ ਰੈਪਰ ਪਰਮ ਨੂੰ ਮੁੰਬਈ ਆਉਣ ਸੱਦਾ ਦਿੱਤਾ। ਸੋਨੂੰ ਨੇ ਉਸ ਨਾਲ ਵੀਡੀਓ ਕਾਲ...

CM ਮਾਨ ਨੇ 13 ਅਕਤੂਬਰ ਨੂੰ ਸੱਦੀ ਕੈਬਨਿਟ ਦੀ ਅਹਿਮ ਮੀਟਿੰਗ, ਲਏ ਜਾ ਸਕਦੇ ਨੇ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ CM ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਹੋਵੇਗੀ।...

ਚੰਡੀਗੜ੍ਹ ‘ਚ ਹਮਲਾਵਰ ਨਸਲਾਂ ਦੇ ਕੁੱਤੇ ਬੈਨ! ਫੀਡਿੰਗ ਪੁਆਇੰਟ ਹੋਣਗੇ ਤੈਅ, ਨਸਬੰਦੀ ‘ਤੇ ਸਖਤੀ

ਚੰਡੀਗੜ੍ਹ ਵਿਚ ਪਾਲਤੂ ਅਤੇ ਅਵਾਰਾ ਕੁੱਤਿਆਂ ਸੰਬੰਧੀ ਹੁਣ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਨਗਰ ਨਿਗਮ ਨੇ ਸੋਧੇ ਹੋਏ ਡੌਗ ਬਾਇਲਾਜ...

ਪੰਜਾਬ ‘ਚ ਬਣਨਗੇ 3100 ਖੇਡ ਸਟੇਡੀਅਮ, CM ਮਾਨ ਤੇ ਕੇਜਰੀਵਾਲ ਨੇ ਬਠਿੰਡਾ ਤੋਂ ਕੀਤੀ ਸ਼ੁਰੂਆਤ

ਪੰਜਾਬ ਵਿੱਚ 3,100 ਤੋਂ ਵੱਧ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਮੈਦਾਨਾਂ ਨੂੰ ਉਨ੍ਹਾਂ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ...

ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, 2.5 ਕਿਲੋ ਵਿਸਫੋਟਕ ਸਮੱਗਰੀ ਸਣੇ 2 ਕਾਬੂ

ਕਾਊਂਟਰ ਇੰਟੈਲੀਜੈਂਸ ਜਲੰਧਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ...

ਅਲਵਿਦਾ ਰਾਜਵੀਰ! ਪੰਜ ਤੱਤਾਂ ‘ਚ ਵਿਲੀਨ ਹੋਇਆ ਪੰਜਾਬ ਦਾ ਸੁਰੀਲਾ ਗੱਭਰੂ, ਹਰ ਇਕ ਦੀ ਅੱਖ ਹੋਈ ਨਮ

ਅਲਵਿਦਾ ‘ਰਾਜਵੀਰ’। ਗਾਇਕੀ ਦੇ ਰਾਜ ਦਾ ਅੰਤ ਹੋ ਗਿਆ ਤੇ ਸੁਰਾਂ ਦਾ ਚਿਰਾਗ ਹਮੇਸ਼ਾ ਲਈ ਬੁਝ ਗਿਆ। ਪੰਜਾਬ ਦਾ ਸੋਹਣਾ ਗੱਭਰੂ ਰਾਜਵੀਰ...

ਸੰਗੀਤ ਜਗਤ ਨੂੰ ਇੱਕ ਹੋਰ ਵੱਡਾ ਝਟਕਾ, ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਹੋਇਆ ਦੇਹਾਂਤ

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ...