Jun 02

ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਹੋਵੇਗੀ ਚੌਥੀ ਕਾਊਂਸਲਿੰਗ, 23 ਜ਼ਿਲ੍ਹਿਆਂ ‘ਚ ਬਣਾਏ ਗਏ ਸੈਂਟਰ

ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ 11ਵੀਂ ਕਲਾਸ ਵਿਚ ਦਾਖਲੇ ਲਈ ਚੌਥੀ ਕਾਊਂਸਲਿੰਗ 5 ਜੂਨ ਨੂੰ ਹੋਵੇਗੀ। ਕਾਊਂਸਲਿੰਗ ਸੂਬੇ ਦੇ 23...

4 ਜੂਨ ਨੂੰ ਨਵੇਂ ਐਡੀਸ਼ਨ ਵਿੱਚ ਲਾਂਚ ਹੋਣਗੇ Alto K10, Celerio ਅਤੇ S-Presso, ਬੁਕਿੰਗ ਸ਼ੁਰੂ

ਮਾਰੂਤੀ ਸੁਜ਼ੂਕੀ ਆਪਣੀ ਐਂਟਰੀ-ਲੈਵਲ ਹੈਚਬੈਕ ਦੀ ਵਿਕਰੀ ਨੂੰ ਵਧਾਉਣ ਲਈ 4 ਜੂਨ ਨੂੰ ਇੱਕ ਨਵਾਂ ਸਪੈਸ਼ਲ ਐਡੀਸ਼ਨ ਲਾਂਚ ਕਰੇਗੀ। ਇਸ ਨਵੇਂ...

ਪੰਜਾਬ ‘ਚ ਰੇਲ ਹਾਦਸੇ ਮਗਰੋਂ 51 ਟ੍ਰੇਨਾਂ ਪ੍ਰਭਾਵਿਤ, ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਐਤਵਾਰ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਨੇ...

ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਜਿੱਤਿਆ ਪਹਿਲਾ ਮੈਚ, ਕੈਨੇਡਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਟੀ-20 ਵਿਸ਼ਵ ਕੱਪ 2024 ਧਮਾਕੇਦਾਰ ਅੰਦਾਜ਼ ਵਿੱਚ ਆਗਾਜ਼ ਹੋ ਚੁੱਕਿਆ ਹੈ । ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਕੈਨੇਡਾ...

WWDC 2024: 10 ਜੂਨ ਨੂੰ ਹੋਵੇਗਾ ਐਪਲ ਦਾ ਸਭ ਤੋਂ ਵੱਡਾ ਈਵੈਂਟ, ਕੰਪਨੀ ਨੇ ਕੀਤੀ ਅਧਿਕਾਰਤ ਘੋਸ਼ਣਾ

ਐਪਲ ਦਾ WWDC ਈਵੈਂਟ 10 ਜੂਨ ਨੂੰ ਹੋਵੇਗਾ। ਕੰਪਨੀ ਮੁਤਾਬਕ WWDC ਈਵੈਂਟ 10 ਤੋਂ 14 ਜੂਨ ਦਰਮਿਆਨ ਹੋਵੇਗਾ। ਇਹ ਈਵੈਂਟ ਪਿਛਲੇ 3 ਸਾਲਾਂ ਤੋਂ ਆਨਲਾਈਨ...

ਵੋਟ ਪਾਉਂਦੇ ਹੋਏ ਬਣਾਈ ਵੀਡੀਓ, ਫਰੀਦਕੋਟ ਤੋਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਖਿਲਾਫ਼ ਮਾਮਲਾ ਦਰਜ

ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ ਦੇ ਅੰਦਰ ਈਵੀਐੱਮ ਕੋਲ ਮੋਬਾਈਲ ਲੈ ਜਾਣਾ ਸਖਤ ਮਨ੍ਹਾ ਸੀ ਤੇ ਮੋਬਾਈਲ ‘ਤੇ ਫੋਟੋ ਜਾਂ ਵੀਡੀਓ ਬਣਾਉਣ...

ਹੇਮਕੁੰਟ ਸਾਹਿਬ ‘ਚ ਬਰਫਬਾਰੀ ਕਾਰਨ ਮੌਸਮ ਹੋਇਆ ਸੁਹਾਵਣਾ, ਸ਼ਰਧਾਲੂਆਂ ਨੇ ਲਿਆ ਆਨੰਦ

ਇੱਕ ਪਾਸੇ ਉੱਤਰਾਖੰਡ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਮੈਦਾਨੀ ਇਲਾਕਿਆਂ ‘ਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਉੱਤਰਾਖੰਡ...

ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਦੀ ਗਿਣਤੀ ’ਚ ਭਾਰੀ ਉਛਾਲ, 40 ਲੱਖ ਤੋਂ ਵੱਧ ਭਗਤਾਂ ਨੇ ਕੀਤੇ ਪਵਿੱਤਰ ਗੁਫਾ ਦੇ ਦਰਸ਼ਨ

ਅਸਕਰ ਲੋਕ ਗਰਮੀਆਂ ਦੀਆਂ ਛੁੱਟੀਆਂ ਕਿਸੇ ਪਹਾੜੀ ਜਗ੍ਹਾ ‘ਤੇ ਬਿਤਾਉਣਾ ਪਸੰਦ ਕਰਦੇ ਹਨ। ਖਾਸ ਕਰਕੇ ਲੋਕ ਧਾਰਮਿਕ ਯਾਤਰਾ ਲਈ ਮਾਂ ਵੈਸ਼ਨੋ...

ਹਿਮਾਚਲ ‘ਚ ਅੱਜ ਰਾਤ ਤੋਂ ਵੈਸਟਰਨ ਡਿਸਟਰਬੈਂਸ ਹੋਵੇਗੀ ਐਕਟਿਵ, ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਅਗਲੇ ਚਾਰ ਦਿਨਾਂ ਤੱਕ ਪਹਾੜਾਂ ਵਿੱਚ ਮੀਂਹ ਪੈਣ ਦੀ...

ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਲਿਆ ਵਾਪਿਸ

ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਆਪਣੇ...

CM ਮਾਨ ਨੇ ਸਰਹਿੰਦ ਰੇਲ ਹਾਦਸੇ ‘ਤੇ ਕੀਤਾ ਟਵੀਟ, ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਲਈ ਹੁਕਮ ਕੀਤੇ ਜਾਰੀ

ਅੱਜ ਸਰਹਿੰਦ ਨੇੜੇ ਵੱਡਾ ਰੇਲ ਹਾਦਸਾ ਵਾਪਰ ਗਿਆ ਪਰ ਗਨੀਮਤ ਰਹੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ...

ਦੋਸਤ ਨੂੰ ਬਚਾਉਣ ਦੌਰਾਨ ਨਹਿਰ ‘ਚ ਡੁੱਬਿਆ ਫੌਜੀ, ਇੱਕ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਘਰ

ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਇਲਾਕੇ ਦੇ ਪਿੰਡ ਹੰਸੇਵਾਲਾ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਨਹਿਰ ‘ਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ।...

ਬਾਬਾ ਕੇਦਾਰ ਦੇ ਸ਼ਰਧਾਲੂ ਹੁਣ ਰਾਤ 12 ਵਜੇ ਤੱਕ ਕਰ ਸਕਣਗੇ ਸ਼ਿੰਗਾਰ ਦਰਸ਼ਨ, ਮੰਦਰ ਕਮੇਟੀ ਨੇ ਬਣਾਈ ਇਹ ਰਣਨੀਤੀ

ਚਾਰਧਾਮ ਯਾਤਰਾ ਵਿੱਚ ਸ਼ਰਧਾਲੂਆਂ ਦੀ ਵੱਧ ਰਹੀ ਭੀੜ ਕਾਰਨ ਮੰਦਿਰ ਕਮੇਟੀ ਨੇ 1 ਘੰਟੇ ਦੇ ਅੰਦਰ 1 ਹਜ਼ਾਰ 800 ਸ਼ਰਧਾਲੂਆਂ ਨੂੰ ਬਾਬਾ ਦੇ...

ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਧਾਕੜ ਰੇਡਰ ਨਿਰਭੈ ਹਠੂਰ ਵਾਲਾ ਦੀ ਹੋਈ ਮੌਤ

ਕਬੱਡੀ ਜਗਤ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਪੁੱਤਰ ਮਲਕੀਤ ਸਿੰਘ ਅੱਜ...

CM ਕੇਜਰੀਵਾਲ ਅੱਜ ਵਾਪਸ ਜਾਣਗੇ ਤਿਹਾੜ ਜੇਲ੍ਹ, ਸਰੰਡਰ ਕਰਨ ਤੋਂ ਪਹਿਲਾਂ ਦੇਸ਼ ਵਾਸੀਆਂ ਲਈ ਦਿੱਤਾ ਸੰਦੇਸ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਰੰਡਰ ਕਰਨਗੇ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਰਾਹਤ ਦਿੱਤੀ ਸੀ ਤੇ ਅੱਜ...

4 ਜੂਨ ਨੂੰ ਚੋਣ ਨਤੀਜਿਆਂ ਮਗਰੋਂ ਜੇਤੂ ਉਮੀਦਵਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਖਾਸ ਅਪੀਲ

ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਹੁਣ ਸਾਰੀਆਂ ਦੀਆਂ ਨਜ਼ਰਾਂ 4 ਜੂਨ ‘ਤੇ ਹਨ ਜਦੋਂ ਕਿ ਚੋਣਾਂ ਦੇ ਨਤੀਜੇ ਆਉਣੇ ਹਨ।...

ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲਦੀ ਦਿਸ ਰਹੀ ਹੈ। ਦਰਅਸਲ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ...

‘ਆਪ’ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ- ‘ਤੀਜੀ ਵਾਰ ਮੋਦੀ PM ਬਣੇ ਤਾਂ ਗੰਜਾ ਹੋ ਜਾਵਾਂਗਾ’

ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਹੁਣ ਸਾਰਿਆਂ ਨੂੰ ਇਨ੍ਹਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਹੈ ਜੋ ਕਿ 4 ਜੂਨ ਨੂੰ ਐਲਾਨੇ ਜਾਣੇ ਹਨ।...

ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਡੁੱਬੇ ਦਰਿਆ ‘ਚ, ਇਕ ਦੀ ਹੋਈ ਮੌ.ਤ

ਫਰੀਦਾਬਾਦ ਤੋਂ ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਤਾਰਨ ਲਈ ਯਮੁਨਾ ਗਏ ਸਨ। ਅਸਥੀਆਂ ਤਾਰਨ ਲਈ ਪਰਿਵਾਰ ਦੇ 3...

ਪੰਜਾਬ ‘ਚ ਵੱਡਾ ਰੇਲ ਹਾਦਸਾ, ਮਾਲਗੱਡੀ ਦਾ ਇੰਜਣ ਪੈਸੇਂਜਰ ਗੱਡੀ ਨਾਲ ਟਕਰਾਇਆ, 2 ਲੋਕੋ ਪਾਇਲਟ ਜ਼ਖਮੀ

ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਅੱਜ ਸਵੇਰੇ ਲਗਭਗ 4 ਵਜੇ ਰੇਲ ਹਾਦਸਾ ਵਾਪਰਿਆ ਹੈ। ਇਥੇ 2 ਗੱਡੀਆਂ ਦੀ ਟੱਕਰ ਹੋ ਗਈ। ਇਕ ਮਾਲਗੱਡੀ ਦਾ ਇੰਜਣ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-6-2024

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ...

ਭਗਵਾਨ ਨੂੰ ਵੀ ਲੱਗੀ ਗਰਮੀ! ਮੰਦਰਾਂ ‘ਚ ਲਾਏ ਗਏ AC, ਕੂਲਰ ਤੇ ਫੈਨ, ਵੇਖੋ ਤਸਵੀਰਾਂ

ਪੂਰੇ ਦੇਸ਼ ਵਿਚ ਗਰਮੀ ਕਹਿਰ ਬਰਪਾ ਰਹੀ ਹੈ। ਇਸੇ ਵਿਚਾਲੇ ਮੱਧ ਪ੍ਰਦੇਸ਼ ਦੇ ਮੰਦਰਾਂ ਵਿਚ ਭਗਵਾਨ ਲਈ ਵੀ ਕੂਲਰ ਪੱਖੇ ਲਾਏ ਗਏ ਹਨ।ਮਾਂਡਲਾ...

T20 World Cup 2024 : ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ, ਵੇਖੋ ਵੀਡੀਓ

ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਪਾਕਿਸਤਾਨੀ ਟੀਮ ਵੀ ਇਸ ਸਬੰਧੀ ਅਮਰੀਕਾ ਪਹੁੰਚ ਗਈ ਹੈ। ਵਿਸ਼ਵ...

ਵਾਇਰਲੈੱਸ ਚਾਰਜਿੰਗ ਦੌਰਾਨ ਨਹੀਂ ਗਰਮ ਹੋਵੇਗਾ ਸਮਾਰਟਫੋਨ, ਅਪਣਾਓ ਇਹ ਟਿਪਸ

ਬਾਜ਼ਾਰ ‘ਚ ਕਈ ਅਜਿਹੇ ਸਮਾਰਟਫੋਨ ਹਨ ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਗਰਮੀ ਦਾ ਮੌਸਮ ਚੱਲ...

ਦੁਨੀਆ ਦੇ ਸਭ ਤੋਂ ਅਜੀਬ ਅੰਧਵਿਸ਼ਵਾਸ, ਅੱਜ ਵੀ ਲੋਕ ਮੰਨਦੇ ਨੇ ਕਿ ਇਹ ਕਰਦੇ ਨੇ ਕੰਮ!

ਵਹਿਮ ਬਹੁਤ ਅਜੀਬ ਹੁੰਦੇ ਹਨ। ਇਨ੍ਹਾਂ ਦੀਆਂ ਬਹੁਤੀਆਂ ਜੜ੍ਹਾਂ ਸੱਭਿਆਚਾਰ ਕਾਰਨ ਡੂੰਘੀਆਂ ਹਨ। ਦੁਨੀਆਂ ਵਿੱਚ ਕਈ ਤਰ੍ਹਾਂ ਦੇ ਵਹਿਮ ਯਾਨੀ...

ਜੇਠ ਦੀ ਤਪਦੀ ਗਰਮੀ ‘ਚ ਕਿਹੜੇ ਖਾਣੇ ਤੋਂ ਕਰੀਏ ਪਰਹੇਜ਼, ਜਾਣੋ ਆਯੁਰਵੇਦ ਦਾ ਪੂਰਾ ਨਿਯਮ

ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਹੁਣ ਜੇਠ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਭਿਆਨਕ ਗਰਮੀ ਪੈ ਰਹੀ ਹੈ। ਅਜਿਹੇ ‘ਚ ਧੁੱਪ ਅਤੇ ਗਰਮੀ...

ਪੰਜਾਬ ‘ਚ ਆਪ ਨੂੰ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ! ਜਾਣੋ Exit Poll ਦੇ ਨਤੀਜੇ

ਸੱਤਵੇਂ ਪੜਾਅ ਦੇ ਨਾਲ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਸ਼ਨੀਵਾਰ ਨੂੰ ਖਤਮ ਹੋ ਗਈ। ਇਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ...

NK ਸ਼ਰਮਾ ਨੇ ਅਮਨ-ਸ਼ਾਂਤੀ ਨਾਲ ਮਤਦਾਨ ਲਈ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਵੋਟਿੰਗ ਵੇਲੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂਹ...

ਫਰੀਦਕੋਟ ‘ਚ ਵੋਟਿੰਗ ਵਿਚਾਲੇ ਪੈ ਗਿਆ ਗਾਹ! ਤੇਜ਼ ਹਨੇਰੀ ਨਾਲ ਡਿੱਗਿਆ ਸ਼ੈੱਡ, ਮਚੀ ਹਫੜਾ-ਦਫੜੀ

ਫਰੀਦਕੋਟ ਵਿਚ ਚੋਣਾਂ ਦੌਰਾਨ ਇੱਕਦਮ ਆਈ ਹਨੇਰੀ ਨਾਲ ਭਾਜੜਾਂ ਪੈ ਗਈਆਂ। ਹਨੇਰੀ ਝੱਖੜ ਇੰਨਾ ਤੇਜ਼ ਸੀ ਕਿ ਪੋਲਿੰਗ ਬੂਥ ‘ਤੇ ਲੱਗਾ ਸ਼ੈੱਡ...

ਵੀਡੀਓ ਵਾਇਰਲ ਹੋਣ ਮਗਰੋਂ ਆਪ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ‘ਤੇ ਪੁਲਿਸ ਦਾ ਐਕਸ਼ਨ, FIR ਦਰਜ

ਵੋਟਿੰਗ ਦੌਰਾਨ ਬੂਥ ਉੱਤੇ ਧਮਕਾਉਣ ਦੇ ਮਾਮਲੇ ਵਿਚ ਪੁਲਿਸ ਦਾ ਵੱਡਾ ਐਕਸ਼ਨ ਆਇਆ ਸਾਹਮਣੇ ਆਇਆ ਹੈ। ਪੁਲਿਸ ਨੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ...

ਲਾਪਰਵਾਹੀ! ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨ ਦਿੱਤਾ ਮੁਰਦਾ, ਨਹੀਂ ਪਾ ਸਕਿਆ ਵੋਟ

ਕਪੂਰਥਲਾ ‘ਚ ਲੋਕ ਸਭਾ ਚੋਣਾਂ ਦੌਰਾਨ ਇਕ ਵਿਅਕਤੀ ਪੋਲਿੰਗ ਬੂਥ ‘ਤੇ ਪਹੁੰਚਿਆ, ਜਿਸ ਨੂੰ ਪ੍ਰਸ਼ਾਸਨ ਨੇ ਜ਼ਿੰਦਾ ਹੁੰਦਿਆਂ ਮ੍ਰਿਤਕ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ ਸ਼ਾਮ 5 ਵਜੇ ਤੱਕ ਹੋਈ 55.20% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ 13 ਹਲਕਿਆਂ...

FIH ਪੁਰਸ਼ ਹਾਕੀ ਪ੍ਰੋ ਲੀਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਜਰਮਨੀ ਨੂੰ 3-0 ਨਾਲ ਹਰਾਇਆ

FIH ਪੁਰਸ਼ ਹਾਕੀ ਪ੍ਰੋ ਲੀਗ 2023-24 ‘ਚ ਸ਼ਨੀਵਾਰ ਨੂੰ ਭਾਰਤ ਅਤੇ ਜਰਮਨੀ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਹਰਮਨਪ੍ਰੀਤ ਸਿੰਘ...

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਪਾਈ ਵੋਟ, ਫਾਜ਼ਿਲਕਾ ‘ਚ ਟੀਮ ਨੇ ਘਰ ਪਹੁੰਚ ਕਰਾਈ ਵੋਟਿੰਗ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਫਾਜ਼ਿਲਕਾ ਵਿੱਚ ਆਪਣੀ ਵੋਟ ਪਾਈ ਹੈ। 118 ਸਾਲਾ ਬਜ਼ੁਰਗ ਔਰਤ...

ਕਰੂਜ਼ ‘ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ, ਸਾਹਮਣੇ ਆਈ ਪਾਰਟੀ ਦੀ ਝਲਕ

ਅੰਬਾਨੀਆਂ ਦੇ ਘਰ ਕੋਈ ਸੈਲੀਬ੍ਰੇਸ਼ਨ ਹੋਵੇ ਤੇ ਉਸ ਦੀ ਚਰਚਾ ਨਾ ਹੋਵੇ, ਇਹ ਭਲਾ ਹੋ ਸਕਦਾ ਏ। ਅੰਬਾਨੀਜ਼ ਦੇ ਗ੍ਰੈਂਡ ਈਵੈਂਟਸ ਅਤੇ...

ਫਰੀਦਕੋਟ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਪਹੁੰਚੇ ਕਰਮਜੀਤ ਅਨਮੋਲ, ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ

ਫਰੀਦਕੋਟ ਲੋਕ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਅੱਜ ਫਰੀਦਕੋਟ ਦੇ ਪੋਲਿੰਗ...

ਵੋਟ ਪਾਉਣ ਲਈ ਮੁੰਬਈ ਤੋਂ ਚੰਡੀਗੜ੍ਹ ਪਹੁੰਚੇ ਆਯੁਸ਼ਮਾਨ ਖੁਰਾਨਾ, ਵੋਟਰਾਂ ਨੂੰ ਕੀਤੀ ਖਾਸ ਅਪੀਲ

ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਚੰਡੀਗੜ੍ਹ ਆ ਕੇ ਆਪਣੇ ਵੋਟ ਪਾਉਣ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ 3 ਵਜੇ ਤੱਕ ਹੋਈ 46.38% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ 13 ਹਲਕਿਆਂ...

ਬੱਚਿਆਂ ਦੇ ਦੁੱਧ ‘ਚ ਖੰਡ ਨਹੀਂ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਵਧਾਓ ਸੁਆਦ, ਹੋਵੇਗਾ ਸਿਹਤ ਨੂੰ ਵੀ ਫਾਇਦਾ

ਬੱਚੇ ਦੇ ਇਕ ਸਾਲ ਦੇ ਹੋਣ ਦੇ ਬਾਅਦ ਦੁੱਧ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ ਪਰ ਦੁੱਧ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੈ। ਇਸ ਲਈ ਘੱਟ ਤੋਂ...

ਵੋਟਾਂ ਤੋਂ ਪਹਿਲਾਂ ਮਾਂ ਦਾ ਹੋਇਆ ਦਿਹਾਂਤ, ਪੁੱਤਰ ਬੋਲੇ- ‘ਪਹਿਲਾਂ ਵੋਟ ਪਾਵਾਂਗੇ, ਫਿਰ ਕਰਾਂਗੇ ਸਸਕਾਰ’

ਚੋਣਾਂ ਦਾ ਦਿਨ ਦੇਸ਼ ਦੇ ਕੌਮੀ ਤਿਉਹਾਰ ਵਾਂਗ ਹੈ। ਲੋਕ ਆਪਣੇ ਇਸ ਅਧਿਕਾਰ ਦੀ ਮਹੱਤਤਾ ਜਾਣਦੇ ਹਨ, ਇਸ ਕਰਕੇ ਚਾਹੇ ਖੁਸ਼ੀ ਹੋਵੇ ਜਾਂ ਗਮੀ ਉਹ...

ਗੌਤਮ ਅਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਸ਼ਖਸ, 9.26 ਲੱਖ ਕਰੋੜ ਦੀ ਨੈਟਵਰਥ ਨਾਲ ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ

ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਇਕ ਵਾਰ ਫਿਰ ਬਲੂਬਰਗ ਬਿਲੇਨੀਅਰ ਇੰਡੈਕਸ਼ਨ ਵਿਚ ਭਾਰਤ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।...

ਨਿਊ ਜਰਸੀ ਦੇ ਗਵਰਨਰ ਨੇ ‘Sold Out’ ਸ਼ੋਅ ਲਈ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕੀਤਾ ਧੰਨਵਾਦ

ਪੰਜਾਬੀ ਅਭਿਨੇਤਾ ਤੇ ਗਾਇਕ ਦਿਲਜੀਤ ਦੁਸਾਂਝ ਨੂੰ ਹੁਣੇ ਜਿਹੇ ਅਮਰੀਕਾ ਵਿਚ ‘Sold Out’ ਸ਼ੋਅ ਲਈ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਤੋਂ...

ਲੁਧਿਆਣਾ ‘ਚ ਪੋਲਿੰਗ ਬੂਥ ‘ਤੇ ਹੰਗਾਮਾ, ਵੋਟਿੰਗ ਦੌਰਾਨ ਮਸ਼ੀਨ ਹੋਈ ਖ਼ਰਾਬ, ਭੜਕੇ ਲੋਕ

ਪੰਜਾਬ ਵਿਚ ਅੱਜ ਵੋਟਾਂ ਵਾਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਪਰ ਲੁਧਿਆਣਾ ਵਿਚ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ...

ਖੰਨਾ ਦੇ 5 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਸੁੰਨੇ ਪਏ ਪੋਲਿੰਗ ਬੂਥ, ਦੱਸੀ ਇਹ ਵਜ੍ਹਾ

ਪੰਜਾਬ ਦੇ ਖੰਨਾ ਦੇ 5 ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਬੇਸ਼ੱਕ ਇਥੇ ਪੋਲਿੰਗ ਬੂਥ ਲਗਾਏ ਗਏ ਹਨ ਪਰ ਜ਼ੀਰੋ ਫੀਸਦੀ...

ਚੋਣਾਂ ਦੇ ਵਿਚਕਾਰ ਅਰਥਵਿਵਸਥਾ ਨਾਲ ਜੁੜੀ ਆਈ ਚੰਗੀ ਖਬਰ, ਚੌਥੀ ਤਿਮਾਹੀ ‘ਚ 7.8% ਰਹੀ GDP ਵਿਕਾਸ ਦਰ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਤੋਂ ਇਕ ਦਿਨ ਪਹਿਲਾਂ ਆਰਥਿਕ ਮੋਰਚੇ ‘ਤੇ ਚੰਗੀ ਖ਼ਬਰ ਆਈ ਸੀ। ਵਿੱਤੀ ਸਾਲ 2023-24 ਦੀ ਚੌਥੀ...

ਵਿਆਹ ਦਾ ਵਾਅਦਾ ਕਰ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਪ੍ਰੇਮੀ ਨੂੰ ਬਰੀ ਕਰਦਿਆਂ 7 ਸਾਲ ਦੀ...

ਸੁਨੀਤਾ ਵੀਲੀਅਮਸ ਤੀਜੀ ਵਾਰ ਕਰੇਗੀ ਪੁਲਾੜ ਦੀ ਸੈਰ, ਅੱਜ ਰਾਤ ਨਾਸਾ ਦੇ ISS ਲਈ ਭਰੇਗੀ ਉਡਾਨ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਪੁਲਾੜ ਵਿੱਚ ਉਡਾਣ ਭਰਨ ਜਾ ਰਹੀ ਹੈ। ਉਹ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ...

ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਪਰਿਵਾਰ ਸਣੇ ਪਾਈ ਵੋਟ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਲੋਕ ਸਭਾ 2024 ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਸਵੇਰੇ 7 ਵਜੇ ਤੋਂ ਚੱਲ ਰਹੀ ਹੈ। ਲੋਕ ਸਭਾ ਹਲਕਾ...

ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਸ਼ਖਸ, ਨਾਲ ਹੀ ਵੋਟਰਾਂ ਨੂੰ ਕੀਤੀ ਇਹ ਅਪੀਲ

ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਲੋਕ ਸਵੇਰੇ 7 ਵਜੇ ਤੋਂ ਵੋਟ ਪਾ ਰਹੇ ਹਨ। ਪੰਜਾਬ ਦੇ ਲੋਕਾਂ ਵਿਚ ਵੋਟ ਪਾਉਣ ਨੂੰ ਲੈ ਕੇ...

PM ਮੋਦੀ ਦੇ ਧਿਆਨ ਦਾ ਦੂਜਾ ਦਿਨ, ਕੰਨਿਆਕੁਮਾਰੀ ‘ਚ ਸੂਰਜ ਦੀ ਕੀਤੀ ਪੂਜਾ ਤੇ ਵਿਵੇਕਾਨੰਦ ਦੀ ਮੂਰਤੀ ‘ਤੇ ਚੜ੍ਹਾਏ ਫੁੱਲ

ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਦਾ ਅੱਜ ਦੂਜਾ ਦਿਨ ਹੈ। ਇਸ ਬਾਰੇ...

ਇੱਕ ਹੋਰ ਫਲਾਈਟ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ.ਮਕੀ, ਮਚ ਗਈ ਹਫੜਾ-ਦਫੜੀ

ਫਲਾਈਟ ਵਿਚ ਬੰਬ ਮਿਲਣ ਦੀਆਂ ਧਮਕੀਆਂ ਵਧ ਰਹੀਆਂ ਹਨ। ਹੁਣ ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ...

ਸਲਮਾਨ ਖਾਨ ‘ਤੇ ਹਮਲਾ ਕਰਨ ਦੀ ਸੀ ਸਾਜ਼ਿਸ਼, ਪੁਲਿਸ ਨੇ ਹਥਿਆਰਾਂ ਸਣੇ ਕੀਤੇ 4 ਗ੍ਰਿਫਤਾਰ

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਖਾਨ ‘ਤੇ ਫਿਰ ਤੋਂ ਹਮਲਾ ਹੋਣ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਮੁੰਬਈ ਪੁਲਿਸ...

ਬੰਗਾਲ ‘ਚ ਵੋਟਿੰਗ ਦੌਰਾਨ ਹੰਗਾਮਾ, ਭੜਕੇ ਪਿੰਡ ਵਾਲਿਆਂ ਨੇ EVM ਖੋਹ ਕੇ ਪਾਣੀ ‘ਚ ਸੁੱਟੀ, ਜਾਣੋ ਮਾਮਲਾ

ਪੱਛਮੀ ਬੰਗਾਲ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਕਈ ਥਾਵਾਂ ਤੋਂ ਝੜਪਾਂ ਦੀਆਂ ਖਬਰਾਂ ਆ ਰਹੀਆਂ ਹਨ। ਜੈਨਗਰ ਲੋਕ ਸਭਾ ਸੀਟ...

ਮਹੀਨੇ ਦੀ ਸ਼ੁਰੂਆਤ ‘ਚ ਖੁਸ਼ਖਬਰੀ… LPG ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ, ਅੱਜ ਤੋਂ ਲਾਗੂ ਹੋਏ ਇਹ 5 ਬਦਲਾਅ

ਜੂਨ 2024 ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪਹਿਲੀ ਤਰੀਕ ਤੋਂ ਹੀ ਦੇਸ਼ ਵਿੱਚ ਕਈ ਵੱਡੇ ਬਦਲਾਅ ਲਾਗੂ ਕੀਤੇ ਜਾ ਰਹੇ ਹਨ। ਇਸ ਦਾ ਸਿੱਧਾ...

ਚੱਕਰਵਾਤ ਰੇਮਲ: PM ਮੋਦੀ ਨੇ ਬੰਗਾਲ ਸਮੇਤ ਕਈ ਪੂਰਬੀ ਰਾਜਾਂ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਸਮੇਤ ਕਈ ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 38 ਲੋਕਾਂ...

ਬਸਪਾ ਉਮੀਦਵਾਰ ‘ਤੇ ਚੋਣ ਕਮਿਸ਼ਨ ਵੱਲੋਂ ਮਾਮਲਾ ਦਰਜ, ਵੋਟ ਪਾਉਣ ਸਮੇਂ ਬਣਾਈ ਸੀ ਵੀਡੀਓ

ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ...

ਕੈਥਲ ਤੋਂ ਅੱਜ ਸ਼ਿਮਲਾ ਲਈ ਸਿੱਧੀ ਬੱਸ ਸੇਵਾ, ਰੋਡਵੇਜ਼ ਦੇ ਜਨਰਲ ਮੈਨੇਜਰ ਸ਼ਾਮ 5 ਵਜੇ ਕਰਨਗੇ ਰਵਾਨਾ

ਹਰਿਆਣਾ ਰੋਡਵੇਜ਼ ਹੁਣ ਕੈਥਲ ਤੋਂ ਸ਼ਿਮਲਾ ਲਈ ਸਿੱਧੀਆਂ ਬੱਸਾਂ ਚਲਾਏਗੀ। ਇਹ ਬੱਸ ਅੱਜ ਸ਼ਾਮ 5 ਵਜੇ ਤੋਂ ਸ਼ਿਮਲਾ ਦੇ ਕੈਥਲ ਬੱਸ ਸਟੈਂਡ ਤੋਂ...

ਬਠਿੰਡਾ ‘ਚ ਹਰਸਿਮਰਤ ਬਾਦਲ ਨੇ ਪਰਿਵਾਰ ਸਣੇ ਪਾਈ ਵੋਟ, ਵੱਡੇ ਬਾਦਲ ਸਾਬ੍ਹ ਨੂੰ ਯਾਦ ਕਰਦੇ ਹੋਏ ਭਾਵੁਕ

ਬਠਿੰਡਾ ਲੋਕ ਸਭਾ ਵਿਚ ਪੋਲਿੰਗ ਬੂਥਾਂ ‘ਤੇ ਵੋਟਿੰਗ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੇ...

ਲੋਕ ਸਭਾ ਚੋਣਾਂ 2024: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਜੱਦੀ ਪਿੰਡ ਮੂਸਾ ‘ਚ ਪਾਈ ਵੋਟ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬੀ ਮਰਹੂਮ...

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ‘ਤੇ ਰਾਹੁਲ ਗਾਂਧੀ-ਪ੍ਰਿਅੰਕਾ ਨੇ ਵੋਟਰਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ

ਲੋਕ ਸਭਾ ਚੋਣਾਂ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਲਈ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ 57 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ 1 ਵਜੇ ਤੱਕ ਹੋਈ 37.80% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ...

ਕੇਂਦਰੀ ਮੰਤਰੀ ਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਪਾਈ ਆਪਣੀ ਵੋਟ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ‘ਚ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਅਤੇ ਛੇ ਵਿਧਾਨ ਸਭਾ ਸੀਟਾਂ ‘ਤੇ ਹੋ ਰਹੀਆਂ...

ਪਟਿਆਲਾ ‘ਚ ਪਤਨੀ ਸਣੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਵੋਟ ਦਾ ਕੀਤਾ ਭੁਗਤਾਨ

ਪਟਿਆਲਾ ਲੋਕ ਸਭਾ ਸੀਟ ‘ਤੇ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤੱਕ 10.98 ਫੀਸਦੀ ਵੋਟਿੰਗ ਹੋ ਗਈ ਹੈ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਈ ਵੋਟ

ਪੰਜਾਬ ਵਿੱਚ ਅੱਜ ਲੋਕਤੰਤਰ ਦਾ ਪਰਵ ਮਨਾਇਆ ਜਾ ਰਿਹਾ ਹੈ। 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਹੈ। ਵੋਟਿੰਗ ਲਈ ਲੋਕਾਂ ਵਿੱਚ...

ਲੋਕ ਸਭਾ ਚੋਣਾਂ 2024: ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ ‘ਚ ਪਾਈ ਆਪਣੀ ਵੋਟ

ਸਾਬਕਾ ਭਾਰਤੀ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਜੱਦੀ ਸ਼ਹਿਰ ਜਲੰਧਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ...

ਪੰਜਾਬ ‘ਚ ਵੋਟਿੰਗ ਦੌਰਾਨ CM ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਕੀਤੀ ਵੱਡੀ ਅਪੀਲ, ਦੇਖੋ ਕੀ ਕਿਹਾ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ‘ਚ ਅੱਜ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ...

ਲੁਧਿਆਣਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੇ ਪਾਈ ਵੋਟ

ਲੁਧਿਆਣਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਵੋਟ ਪਾਉਣ ਲਈ ਪਹੁੰਚੇ। ਪੋਲਿੰਗ ਬੂਥ ਤੇ ਉਨ੍ਹਾਂ ਨੇ...

ਵੋਟ ਪਾਉਣ ਮਗਰੋਂ CM ਮਾਨ ਦੀ ਲੋਕਾਂ ਨੂੰ ਅਪੀਲ- “ਚੰਗੇ ਬੰਦਿਆਂ ਨੂੰ ਚੁਣੋ, ਜਿਹੜੇ ਦੁੱਖਾਂ-ਸੁੱਖਾਂ ‘ਚ ਤੁਹਾਡਾ ਸਾਥ ਦੇਣ”

CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਵਿਖੇ ਵੋਟ ਪਾਈ। ਵੋਟ ਪਾਉਣ ਮਗਰੋਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ...

ਗੁਰਦਾਸਪੁਰ ‘ਚ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੇ AAP ਉਮੀਦਵਾਰ ਅਮਨਸ਼ੇਰ ਕਲਸੀ ਨੇ ਪਾਈ ਵੋਟ

ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਲੋਕ ਸਭਾ ਚੋਣਾਂ 2024 ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰ ਤੋਂ ਹੀ ਬੂਥ ਸੈਂਟਰ ‘ਤੇ ਲੋਕਾਂ ਦੀਆਂ...

ਫਰੀਦਕੋਟ ਤੋਂ AAP ਉਮੀਦਵਾਰ ਕਰਮਜੀਤ ਅਨਮੋਲ ਨੇ ਪਾਈ ਵੋਟ, ਬੋਲੇ ‘ਜਿੱਤਣ ਦੀ ਪੂਰੀ ਉਮੀਦ ਆ’

ਪੰਜਾਬ ‘ਚ ਅੱਜ ਵੋਟਿੰਗ ਸਵੇਰੇ 7 ਵਜੇਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾ ਰੀ ਰਹੇਗੀ। ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ...

ਫਰੀਦਕੋਟ ‘ਚ ਚੱਲੀ ਹਨ੍ਹੇਰੀ, ਉਡ ਕੇ ਡਿੱਗੇ ਪੋਲਿੰਗ ਬੂਥਾਂ ਦੇ ਸ਼ੈੱਡ, ਵਾਲ-ਵਾਲ ਬਚੇ ਮੁਲਾਜ਼ਮ

ਫਰੀਦਕੋਟ ਲੋਕ ਸਭਾ ਸੀਟ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦਰਮਿਆਨ ਖਬਰ ਹੈ ਕਿ ਫਰੀਦਕੋਟ ਵਿਚ ਮੌਸਮ ਨੇ ਇਕਦਮ ਕਰਵਟ ਲਈ ਹੈ ਤੇ ਹਨ੍ਹੇਰੀ...

ਨਾਭਾ ‘ਚ 103 ਸਾਲਾਂ ਦੀ ਬਜ਼ੁਰਗ ਮਹਿਲਾ ਨੇ ਪਾਈ ਵੋਟ, ਹਲਕਾ ਵਿਧਾਇਕ ਦੇਵਮਾਨ ਵੀ ਮੌਕੇ ਤੇ ਰਹੇ ਮੌਜੂਦ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਅੱਜ ਵੋਟਿੰਗ ਹੋਣੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਨਾਭਾ ਬਲਾਕ ਦੇ...

ਲੁਧਿਆਣਾ ਦੇ 5 ਸਟਾਰ ਹੋਟਲ ‘ਚ ਇਨਕਮ ਟੈਕਸ ਨੇ ਮਾਰਿਆ ਛਾਪਾ, ਰਾਜਾ ਵੜਿੰਗ ਦਾ ਕਰੀਬੀ ਹੈ ਹੋਟਲ ਦਾ ਮਾਲਕ

ਲੁਧਿਆਣਾ ਦੇ ਫਿਰੋਜ਼ਪਰ ਰੋਡ ‘ਤੇ ਬਣੇ ਫਾਈਵ ਸਟਾਰ ਹੋਟਲ ਵਿਚ ਬੀਤੀ ਰਾਤ ਲਗਭਗ 11.30 ਵਜੇ ਇਨਕਮ ਟੈਕਸ ਤੇ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ...

CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਦੇ ਪੋਲਿੰਗ ਸਟੇਸ਼ਨ ‘ਤੇ ਪਾਈ ਵੋਟ

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੰਗਰੂਰ ਦੇ ਪਿੰਡ ਮੰਗਵਾਲ ਸਥਿਤ ਆਪਣੇ ਪੋਲਿੰਗ ਸਟੇਸ਼ਨ...

ਚੋਣਾਂ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ‘ਆਪ’ ਵਰਕਰ ਦਾ ਗੋਲੀਆਂ ਮਾਰ ਕੇ ਕਤਲ

ਚੋਣਾਂ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਆਪ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ...

ਪੰਜਾਬ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ, ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ...

ਇੰਤਜ਼ਾਰ ਖਤਮ! 7ਵੇਂ ਗੇੜ ਦੀ ਵੋਟਿੰਗ ਹੋਈ ਸ਼ੁਰੂ, AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ

ਪੰਜਾਬ ਵਿਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੱਡੀ ਗਿਣਤੀ ਵਿਚ ਵੋਟਰ ਪੋਲਿੰਗ ਬੂਥਾਂ ‘ਤੇ...

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਨੂੰ ਲੈ ਕੇ PM ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਰਾਂ ਨੂੰ ਕੀਤੀ ਇਹ ਅਪੀਲ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਅੱਜ ਵੋਟਿੰਗ ਹੋਣੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ...

ਆਜ਼ਾਦ ਤੇ ਨਿਰਪੱਖ ਲੋਕ ਸਭਾ ਚੋਣਾਂ ਕਰਵਾਉਣ ਲਈ ਤਿਆਰੀਆਂ ਮੁਕੰਮਲ, ਪੁਲਿਸ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ

ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੁਆਈਆਂ ਜਾਣਗੀਆਂ, ਜਿਸ ਲਈ ਪ੍ਰਸ਼ਾਸਨ ਵੱਲੋਂ ਸਮੁਚੀਆਂ...

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਅੱਜ, 328 ਉਮੀਦਵਾਰਾਂ ਦੀ ਕਿਸਮਤ EVM ‘ਚ ਹੋਵੇਗੀ ਬੰਦ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਿੰਗ ਹੋਵੇਗੀ। 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ। ਇਸ ਵਿਚ 1.12 ਕਰੋੜ ਪੁਰਸ਼ ਤੇ 1.1...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-6-2024

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ...

ਗਰਮੀ ਕਰਕੇ ਇਲੈਕਟ੍ਰਾਨਿਕ ਮਸ਼ੀਨਾਂ ‘ਚ ਹੋ ਸਕਦੈ ਬਲਾਸਟ! ਨਾ ਕਰੋ ਇਹ ਗਲਤੀਆਂ

ਗਰਮੀ ਆਪਣੇ ਸਿਖਰ ‘ਤੇ ਪਹੁੰਚ ਗਈ ਹੈ, ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਕਹਿਰ ਦੀ ਗਰਮੀ...

ਸਟੇਜ ‘ਤੇ ਪਰਫਾਰਮੈਂਸ ਦਿੰਦਿਆਂ ਰਿਟਾਇਰ ਫੌਜੀ ਦੀ ਹੋਈ ਮੌ/ਤ, ਲੋਕ ਡਰਾਮਾ ਸਮਝ ਵਜਾਉਂਦੇ ਰਹੇ ਤਾੜੀਆਂ

ਮੱਧ ਪ੍ਰਦੇਸ਼ ਦੇ ਇੰਦੌਰ ‘ਚ ਯੋਗਾ ਕਲਾਸ ‘ਚ ਪ੍ਰਦਰਸ਼ਨ ਕਰਦੇ ਹੋਏ ਇਕ ਰਿਟਾਇਰਡ ਫੌਜੀ ਦੀ ਮੌਤ ਹੋ ਗਈ। ਜਿਸ ਸਮੇਂ ਫੌਜੀ ਦੀ ਮੌਤ ਹੋਈ, ਉਹ...

ਅਬੋਹਰ ‘ਚ ਵੋਟਰਾਂ ਨੂੰ ਹੋਟਲਾਂ ਦਾ ਆਫ਼ਰ, ਖਾਣ-ਪੀਣ ਦੀਆਂ ਚੀਜ਼ਾਂ ‘ਤੇ ਮਿਲੇਗੀ 25 ਫੀਸਦੀ ਛੋਟ

ਅਬੋਹਰ ‘ਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਹੋਟਲ ਐਸੋਸੀਏਸ਼ਨ ਨੇ ਸ਼ਹਿਰ ਦੇ ਹੋਟਲਾਂ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਵਿਸ਼ੇਸ਼...

ਭਿਆਨ/ਕ ਗਰਮੀ ਦਾ ਕਹਿ.ਰ, ਬਿਜਲੀ ਟਰਾਂਸਫਾਰਮਰਾਂ ‘ਤੇ ਲਾਏ ਕੂਲਰ, ਗਿੱਲੀਆਂ ਬੋਰੀਆਂ ਨਾਲ ਢਕੇ

ਉੱਤਰਾਖੰਡ ਦੇ ਮੈਦਾਨੀ ਸ਼ਹਿਰ ਗਰਮੀ ਨਾਲ ਝੁਲਸ ਰਹੇ ਹਨ। ਮੈਦਾਨੀ ਸ਼ਹਿਰਾਂ ਜਿਵੇਂ ਰਿਸ਼ੀਕੇਸ਼, ਰੁੜਕੀ, ਹਰਿਦੁਆਰ, ਰੁਦਰਪੁਰ ਆਦਿ ਵਿੱਚ...

ਗਰਮੀ ‘ਚ ਖਾਲੀ ਪੇਟ ਕਿਹੜੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ

ਸਵੇਰੇ ਖਾਲੀ ਪੇਟ ਤੁਹਾਨੂੰ ਪਹਿਲਾ ਭੋਜਨ ਸੋਚ ਸਮਝਕੇ ਲੈਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਹੈਲਦੀ ਖਾਣ ਨਾਲ ਕਰਨੀ...

ਅਬੋਹਰ : ਵੋਟਰਾਂ ‘ਤੇ ਹੋਵੇਗੀ ਫੁੱਲਾਂ ਦੀ ਵਰਖਾ, ਨੌਜਵਾਨ ਵੋਟਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਸ਼ਨੀਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂ ਈਵੀਐਮ ਲੈ ਕੇ ਰਵਾਨਾ ਹੋ ਗਈਆਂ। ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ ਪੰਕਜ...

ਮਾਨਸੂਨ ਦੀ ਦਸਤਕ ਮਗਰੋਂ ਵੀ ਜੂਨ ਵਿਚ ਇਨ੍ਹਾਂ ਰਾਜਾਂ ‘ਚ ਚੱਲੇਗੀ ਭਿਅੰਕਰ ਲੂ, ਪੰਜਾਬ ਵੀ ਸ਼ਾਮਲ

ਲੂ ਦੀ ਮਾਰ ਝੱਲ ਰਹੇ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਕੇਰਲ ‘ਚ ਮਾਨਸੂਨ ਪਹੁੰਚ ਗਿਆ ਹੈ। ਹੁਣ ਆਉਣ ਵਾਲੇ...

ਸ਼ਰਬਤ ਨਾਲ ਹੋਵੇਗਾ ਵੋਟਰਾਂ ਦਾ ਸਵਾਗਤ, ਭਲਕੇ ਕਰਮਚਾਰੀਆਂ ਦੇ ਬੱਚੇ ਸਾਂਭਣਗੇ ਚਿਲਡਰਨ ਕੇਅਰ ਸੈਂਟਰ

ਲੁਧਿਆਣਾ ‘ਚ ਭਲਕੇ ਹੋਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਵੋਟਰਾਂ ਲਈ ਵਿਸ਼ੇਸ਼ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਸਵੇਰੇ-ਸਵੇਰੇ ਵੋਟਾਂ...

ਪਟਿਆਲਾ ‘ਚ ਕਿਸਾਨ ਦੀ ਮੌ/ਤ ਦਾ ਮਾਮਲਾ, BJP ਆਗੂ ਹਰਪਾਲਪੁਰ ਨੂੰ ਮਿਲੀ ਜ਼ਮਾਨਤ

ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦੇ ਮਾਮਲੇ ਵਿਚ ਬੀਜੇਪੀ ਆਗੂ ਹਰਵਿੰਦਰ...

RBI ਨੂੰ ਮਿਲੀ ਵੱਡੀ ਸਫਲਤਾ, 100 ਟਨ ਸੋਨਾ ਲਿਆਂਦਾ ਗਿਆ ਦੇਸ਼ ‘ਚ ਵਾਪਸ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬ੍ਰਿਟੇਨ ਤੋਂ ਭਾਰਤ ਵਿੱਚ 100 ਟਨ (1 ਲੱਖ ਕਿਲੋ) ਤੋਂ ਵੱਧ ਸੋਨਾ ਵਾਪਸ ਲਿਆਂਦਾ ਹੈ। 1991 ਤੋਂ ਬਾਅਦ ਇਹ ਪਹਿਲੀ...

ਜੰਗ-ਏ-ਆਜ਼ਾਦੀ ਯਾਦਗਾਰ ਮਾਮਲਾ, ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰੀ ਕੇਸ ‘ਚ ਨਾਮਜ਼ਦ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਨਿਊਜ਼ ਗਰੁੱਪ ਦੇ ਮਾਲਕ...

ਪਤਨੀ ਤੋਂ ਦੁਖੀ ਬੰਦੇ ਨੇ ਮੁਕਾਈ ਆਪਣੀ ਜ਼ਿੰਦਗੀ, ਰੋਂਦੀ-ਕੁਰਲਾਉਂਦੀ ਬਜ਼ੁਰਗ ਮਾਂ ਰਹਿ ਗਈ ਇਕੱਲੀ

ਅਬੋਹਰ ਵਿਚ ਇੱਕ ਬੰਦੇ ਨੇ ਪਤਨੀ ਤੋਂ ਤੰਗ ਆ ਕੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਆਰੀਆ ਨਗਰ ਤੋਂ ਸਾਹਮਣੇ...

ਰਵਨੀਤ ਬਿੱਟੂ ਦੀ ਲੁਧਿਆਣਾ ਦੀ ਵੋਟਰਾਂ ਨੂੰ ਅਪੀਲ -‘ਨਿਰੰਤਰਤਾ ਤੇ ਵਿਕਾਸ ਲਈ ਆਪਣੀ ਵੋਟ ਪਾਓ’

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਦੇ ਸਮੂਹ ਵੋਟਰਾਂ ਨੂੰ ਸਰਕਾਰ ਦੀ ਨਿਰੰਤਰਤਾ ਅਤੇ...

‘ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਏ… ਖਿਆਲ ਰਖਣਾ’, ਜੇਲ੍ਹ ਜਾਣ ਤੋਂ ਪਹਿਲਾਂ ਭਾਵੁਕ ਹੋਏ ਕੇਜਰੀਵਾਲ

ਸ਼ਰਾਬ ਘੁਟਾਲੇ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਚੱਲ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਰਾਹਤ ਦੇ ਦਿਨ ਖਤਮ ਹੋਣ ਵਾਲੇ...

1 ਜੁਲਾਈ ਤੋਂ ਸੂਬੇ ‘ਚ ਮਿਡ ਡੇ ਮੀਲ ਦੇ ਮੀਨੂ ‘ਚ ਬਦਲਾਅ, ਖੀਰ ਨਾਲ ਇਨ੍ਹਾਂ ਚੀਜ਼ਾਂ ਦੀ ਹੋਈ ਐਂਟਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੀਨੂ ਬਦਲ ਦਿੱਤਾ ਹੈ। ਹੁਣ ਇਸ ਵਿੱਚ ਦਾਲ-ਮਾਹ ਛੋਲਿਆਂ ਵੀ ਸ਼ਾਮਲ ਕਰ ਲਿਆ ਗਿਆ ਹੈ।...

ਤੇਜ਼ ਰਫਤਾਰ ਬਾਈਕ ਸਵਾਰ ਦੀ ਟਰੱਕ ਨਾਲ ਹੋਈ ਟੱਕਰ, ਨੌਜਵਾਨ ਨੇ ਮੌਕੇ ‘ਤੇ ਛੱਡੇ ਸਾਹ

ਫਗਵਾੜਾ-ਜਲੰਧਰ ਜੀਟੀ ਰੋਡ ਉਤੇ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਟਰੱਕ ਨੂੰ ਬੈਕ ਕੀਤਾ...

ਤੁਹਾਡੇ ਦਿਲ ਦੇ ਦੋਸਤ ਹਨ ਇਹ ਫਲ ਤੇ ਸਬਜ਼ੀਆਂ, ਦੂਰ ਕਰ ਸਕਦੇ ਹਨ ਹਾਰਟ ਅਟੈਕ ਦਾ ਰਿਸਕ

ਭਾਰਤ ਵਿਚ ਹਰ ਸਾਲ ਕਾਫੀ ਗਿਣਤੀ ਵਿਚ ਲੋਕ ਹਾਰਟ ਅਟੈਕ, ਸਟ੍ਰੋਕ, ਹਾਰਟ ਫੇਲੀਅਰ, ਕੋਰੋਨਰੀ ਆਰਟਰੀ ਡਿਜੀਜ ਤੇ ਟ੍ਰਿਪਲ ਵੇਸਲ ਡਿਜੀਜ ਕਾਰਨ...

ਅਨੰਤ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ, ਇਸ ਦਿਨ ਲੈਣਗੇ 7 ਫੇਰੇ

ਭਾਰਤ ਹੀ ਨਹੀਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ...

ਗਰਮੀਆਂ ‘ਚ ਇਸ ਇਕ ਗਲਤੀ ਨਾਲ ਗਰਮ ਹੁੰਦਾ ਹੈ ਤੁਹਾਡਾ ਫੋਨ, ਇਸ ਤਰ੍ਹਾਂ ਕਰੋ ਬਚਾਅ

ਗਰਮੀਆਂ ਦੇ ਮੌਸਮ ‘ਚ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਸਮਾਰਟਫੋਨ ਨੂੰ ਚਾਰਜ ਕਰਨਾ ਅਤੇ ਇਸਤੇਮਾਲ ਕਰਨਾ ਦੋਵੇਂ...