Aug 29
ਪਸ਼ੂ ਮੇਲਿਆਂ ‘ਚ ਮਾਲਕ ਲਈ 45 ਬਾਈਕ ਅਤੇ ਇੱਕ ਟਰੈਕਟਰ ਜਿੱਤਣ ਵਾਲੇ ਬਲਦ ‘ਸਿਕੰਦਰ’ ਦੀ ‘ਲੰਪੀ ਸਕਿਨ’ ਨਾਲ ਹੋਈ ਮੌਤ
Aug 29, 2022 6:37 pm
ਲੰਪੀ ਸਕਿਨ ਦਾ ਕਹਿਰ ਜਾਰੀ ਹੈ। ਇਸ ਚਮੜੀ ਦੀ ਬੀਮਾਰੀ ਨਾਲ ਰੋਜ਼ਾਨਾ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ...
ਮਾਨ ਸਰਕਾਰ ਲਾਲੜੂ ‘ਚ ਸਥਾਪਤ ਕਰੇਗੀ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ
Aug 29, 2022 6:02 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ...
ਮੁਕਤਸਰ : ਡੀਸੀ ਦਫਤਰ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨ ਨੇ ਕੀਤੀ ਖੁਦਕੁਸ਼ੀ, ਕਰਜ਼ੇ ਕਾਰਨ ਸੀ ਪ੍ਰੇਸ਼ਾਨ
Aug 29, 2022 5:24 pm
ਪੰਜਾਬ ਵਿਚ ਕਿਸਾਨਾਂ ਦੀ ਆਤਮਹੱਤਿਆ ਦੇ ਮਾਮਲੇ ਘੱਟ ਨਹੀਂ ਰਹੇ ਹਨ। ਪਿਛਲੇ ਸਾਲ ਨਰਮਾ ਦੀ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ...
ਦੀਵਾਲੀ ਤੱਕ 5ਜੀ ਸੇਵਾ ਸ਼ੁਰੂ ਕਰੇਗੀ ਰਿਲਾਇੰਸ; ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
Aug 29, 2022 5:02 pm
ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ 45ਵੀਂ ਸਾਲਾਨਾ ਆਮ ਮੀਟਿੰਗ (AGM) ਅੱਜ ਹੋ ਰਹੀ ਹੈ। ਮੀਟਿੰਗ ਵਿੱਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ...
Punjab IED Case: ਪਾਕਿਸਤਾਨ ‘ਚ ਬੈਠਾ ਅੱਤਵਾਦੀ ਰਿੰਦਾ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ
Aug 29, 2022 4:54 pm
ਪਾਕਿਸਤਾਨ ‘ਚ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਰਿੰਦਾ ਦੇ ਸਾਥੀਆਂ ‘ਤੇ ਸ਼ਿਕੰਜਾ ਕੱਸਣ ‘ਤੋਂ ਬਾਅਦ ਤਰਥੱਲੀ...
ਲੁਧਿਆਣਾ ‘ਚ 2 ਕਾਰਾਂ ਦੀ ਟੱਕਰ: ਏਅਰਬੈਗ ਵੀ ਖੁੱਲ੍ਹੇ, BRS ਨਗਰ ਪੁਲ ‘ਤੇ ਵਾਪਰਿਆ ਹਾਦਸਾ
Aug 29, 2022 4:48 pm
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਏਅਰਬੈਗ ਵੀ ਖੁੱਲ੍ਹ ਗਏ।...
ਸੋਨਾਲੀ ਫੋਗਾਟ ਕਤਲ ਮਾਮਲੇ ‘ਚ ਗੋਆ ਪੁਲਿਸ ਦਾ ਵੱਡਾ ਖੁਲਾਸਾ, PA ਸੁਧੀਰ ਨੇ ਪਾਣੀ ‘ਚ ਮਿਲਾ ਕੇ ਦਿੱਤਾ ਸੀ ਨਸ਼ਾ
Aug 29, 2022 4:47 pm
ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ‘ਚ ਗੋਆ ਪੁਲਿਸ ਨੇ ਪੂਰੀ ਰਿਪੋਰਟ ਤਿਆਰ ਕਰ ਲਈ ਹੈ। ਨਸ਼ਿਆਂ ਤੋਂ ਲੈ ਕੇ ਗ੍ਰਿਫਤਾਰੀ ਤੱਕ...
ਜਲੰਧਰ ‘ਚ ਲੋਕ ਕਰ ਰਹੇ ਪੁਲਿਸ ਦਾ ਕੰਮ, ਚੋਰੀਆਂ ਕਰਦੇ 4 ਨੌਜਵਾਨ ਫੜੇ
Aug 29, 2022 4:47 pm
ਪੰਜਾਬ ਦੇ ਜਲੰਧਰ ਸ਼ਹਿਰ ‘ਚ ਲਗਾਤਾਰ ਚੋਰ ਫੜੇ ਜਾ ਰਹੇ ਹਨ ਪਰ ਇਹ ਚੋਰ ਪੁਲਿਸ ਵੱਲੋਂ ਨਹੀਂ ਸਗੋਂ ਲੋਕਾਂ ਵੱਲੋਂ ਖੁਦ ਹੀ ਫੜੇ ਜਾ ਰਹੇ ਹਨ।...
ਜਲੰਧਰ ‘ਚ ਨਸ਼ਾ ਤਸਕਰ ਗ੍ਰਿਫ਼ਤਾਰ, 1 ਕਿੱਲੋ ਹੈਰੋਇਨ ਬਰਾਮਦ
Aug 29, 2022 4:45 pm
ਜਲੰਧਰ ਪੁਲੀਸ ਦੇ ਸੀਆਈਏ ਸਟਾਫ਼ ਨੇ ਦੋਆਬਾ ਚੌਕ ਨੇੜਿਓਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ...
ਬੱਦਲ-ਹਵਾ ਦੀ ਚਾਲ ਦਾ ਮਿਲੇਗਾ ਹੋਰ ਜਿਆਦਾ ਸਹੀ ਹਾਲ: ਪੰਜਾਬ ‘ਚ ਲਗਣਗੇ 8 Weather ਸਿਸਟਮ
Aug 29, 2022 4:43 pm
ਮੌਸਮ ਵਿਭਾਗ ਦੀ ਭਵਿੱਖਬਾਣੀ ਦਾ ਸੋਸ਼ਲ ਮੀਡੀਆ ‘ਤੇ ਅਕਸਰ ਮਜ਼ਾਕ ਉਡਾਇਆ ਜਾਂਦਾ ਹੈ। ਕਾਰਨ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਭਾਰੀ ਬਰਸਾਤ...
ਹਾਂਗਕਾਂਗ ਗਏ ਬਟਾਲਾ ਦੇ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਨਾਲ ਹੋਈ ਮੌਤ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Aug 29, 2022 4:12 pm
ਬਟਾਲਾ ਦੇ ਪਿੰਡ ਹਸਨਪੁਰਾ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਮਲਕੀਤ ਸਿੰਘ ਜੋਕਿ ਪਿਛਲੇ 7 ਸਾਲਾਂ ਤੋਂ ਹਾਂਗਕਾਂਗ ‘ਚ ਰਹਿ ਰਿਹਾ ਸੀ, ਦੇ ਘਰ...
ਸਿੱਧੂ ਮੂਸੇਵਾਲਾ ਦੀ ਮਾਂ ਦਾ ਛਲਕਿਆ ਦਰਦ: ਕਿਹਾ-ਸਕਿਉਰਟੀ ਲੀਕ ਕਰਨ ਵਾਲੇ ਨੂੰ ਵੱਡੇ ਅਹੁਦੇ ‘ਤੇ ਬਿਠਾਇਆ
Aug 29, 2022 3:53 pm
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਸਾਡੀ ਸੁਰੱਖਿਆ ਵਾਪਸ ਲੈ ਕੇ...
ਨਸ਼ਿਆਂ ਖਿਲਾਫ ਜੰਗ : ਪੰਜਾਬ ਪੁਲਿਸ ਨੇ ਇਕ ਹਫਤੇ ‘ਚ 51.51 ਕਿਲੋਗ੍ਰਾਮ ਹੈਰੋਇਨ, 370 ਨਸ਼ਾ ਸਮੱਗਲਰ ਕੀਤੇ ਕਾਬੂ
Aug 29, 2022 3:53 pm
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ...
ਗੋਲਡੀ ਬਰਾੜ ਦੀ ਪੰਜਾਬ ਪੁਲਿਸ ਨੂੰ ਧਮਕੀ, ਕਿਹਾ- ‘ਸਾਡੇ ਸਾਥੀਆਂ ਨੂੰ ਤੰਗ ਕਰਨਾ ਬੰਦ ਕਰੋ ਨਹੀਂ ਤਾਂ ਕਰਾਂਗੇ ਵੱਡੀ ਵਾਰਦਾਤ
Aug 29, 2022 3:15 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਦੇ DGP ਤੇ ਜੇਲ੍ਹ...
ਵੱਡੀ ਖਬਰ: ਹਾਈਕੋਰਟ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਮਾਈਨਿੰਗ ‘ਤੇ ਲਗਾਈ ਰੋਕ
Aug 29, 2022 2:57 pm
ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਹ ਆਦੇਸ਼...
ਅੰਮ੍ਰਿਤਸਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗਿਰੋਹ ਦੇ 6 ਮੈਂਬਰ ਕੀਤੇ ਕਾਬੂ
Aug 29, 2022 2:12 pm
ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਹੋਣ ਮਗਰੋਂ CM ਮਾਨ ਸਰਕਾਰ ਵੱਲੋ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਦੇ...
‘ਖੇਡਾਂ ਵਤਨ ਪੰਜਾਬ ਦੀਆਂ’ ਅੱਜ ਤੋਂ ਹੋਣਗੀਆਂ ਸ਼ੁਰੂ, CM ਭਗਵੰਤ ਮਾਨ ਜਲੰਧਰ ‘ਚ ਕਰਨਗੇ ਉਦਘਾਟਨ
Aug 29, 2022 1:46 pm
ਪੰਜਾਬ ਦੇ ਮੈਗਾ ਸਪੋਰਟਸ ਈਵੈਂਟ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਸੋਮਵਾਰ ਯਾਨੀ ਕਿ 29 ਅਗਸਤ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਗੁਰੂ...
ਤੇਜ਼ੀ ਨਾਲ ਵਧੇਗਾ ਬੱਚਿਆਂ ਦਾ ਕੱਦ, Parents ਜ਼ਰੂਰ ਪਾਓ ਇਹ 5 ਆਦਤਾਂ
Aug 29, 2022 10:14 am
Kids height health tips: ਬੱਚੇ ਕਈ ਵਾਰ ਕੱਦ ਤੋਂ ਛੋਟੇ ਰਹਿ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਕਈ ਦੋਸਤ ਵੀ ਉਨ੍ਹਾਂ ਨੂੰ ਛੇੜਦੇ ਹਨ। ਮਾਪੇ ਵੀ ਆਪਣੇ...
Weight Loss: ਆਂਡੇ ਨਾਲ ਖਾਓ ਇਹ 3 ਚੀਜ਼ਾਂ, ਤੇਜ਼ੀ ਨਾਲ ਘੱਟ ਹੋਵੇਗਾ ਵਜ਼ਨ
Aug 29, 2022 10:06 am
Weight Loss egg tips: ਮੋਟਾਪਾ ਵੀ ਇਨ੍ਹੀਂ ਦਿਨੀਂ ਵੱਡੀ ਸਮੱਸਿਆ ਬਣ ਗਿਆ ਹੈ। ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਭਾਰ ਵਧਣ ਨਾਲ ਸ਼ੂਗਰ, ਹਾਈ...
ਗੁੜ ‘ਚ ਲੁਕਿਆ ਹੈ ਸਿਹਤ ਦਾ ਰਾਜ, ਇਸ ਨੂੰ ਖਾਣ ਨਾਲ ਇੱਕ ਨਹੀਂ ਮਿਲਣਗੇ ਕਈ ਫ਼ਾਇਦੇ
Aug 29, 2022 10:00 am
jaggery health benefit tips: ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ, ਫਾਸਫੋਰਸ, ਆਇਰਨ ਸਰੀਰ ਨੂੰ ਕਈ ਬੀਮਾਰੀਆਂ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-08-2022
Aug 29, 2022 8:08 am
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ...
ਨਾਸਾ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਚ ਲਈ ਤਿਆਰ, ਪੁਲਾੜ ਲਈ ਭਰੇਗਾ ਉਡਾਣ
Aug 28, 2022 11:57 pm
ਨਾਸਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸਪੇਸ ਰਾਕੇਟ ਧਰਤੀ ਛੱਡ ਕੇ ਪੁਲਾੜ ਵਿਚ ਜਾਣ ਲਈ ਤਿਆਰ ਹੈ। ਨਾਸਾ 50 ਸਾਲਦੇ ਲੰਬੇ ਵਕਫੇ ਦੇ ਬਾਅਦ...
ਲੁਧਿਆਣਾ : ਕ੍ਰਾਈਮ ਬ੍ਰਾਂਚ-2 ਵੱਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਐਕਟਿਵਾ ਸਣੇ 2 ਕਾਬੂ
Aug 28, 2022 11:42 pm
ਕੌਸਤੁਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ. ਪੀ....
ਕਾਂਗਰਸੀ ਆਗੂ ਜੀ ਏ ਮੀਰ ਬੋਲੇ-‘ਗੁਲਾਮ ਨਬੀ ਆਜ਼ਾਦ ਦਾ ਹਾਲ ਵੀ ਅਮਰਿੰਦਰ ਵਰਗਾ ਹੀ ਹੋਵੇਗਾ’
Aug 28, 2022 11:15 pm
ਕਾਂਗਰਸ ਦੇ ਸੀਨੀਅਰ ਨੇਤਾ ਜੀਏ ਮੀਰ ਨੇ ਗੁਲਾਮ ਨਬੀ ਆਜ਼ਾਦ ਦੇ ਪਾਰਟੀ ਤੋਂ ਅਸਤੀਫੇ ਦੇ ਬਾਅਦ ਕਾਂਗਰਸ ਛੱਡਣ ਵਾਲੇ ਨੇਤਾਵਾਂ ਨੂੰ ਭਾਜਪਾ ਦੀ...
ਛੱਤੀਸਗੜ੍ਹ : ਪਿਕਨਿਕ ਮਨਾਉਣ ਗਏ 7 ਲੋਕ ਪਾਣੀ ‘ਚ ਡੁੱਬੇ, 2 ਲਾਸ਼ਾਂ ਬਰਾਮਦ, ਬਾਕੀ ਦੀ ਭਾਲ ਜਾਰੀ
Aug 28, 2022 10:29 pm
ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਭਰਤਪੁਰ ਵਿਕਾਸ ਬਲਾਕ ਦੇ ਝਰਨੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਾਉਣ ਆਏ 6...
38 ਕਿਲੋ ਹੈਰੋਇਨ ਰਿਕਵਰੀ ਦੇ ਬਾਅਦ DGP ਬੋਲੇ-‘CM ਮਾਨ ਦੀ ਅਗਵਾਈ ‘ਚ ਸੂਬੇ ਨੂੰ ਬਣਾਵਾਂਗੇ ਨਸ਼ਾ ਮੁਕਤ’
Aug 28, 2022 9:32 pm
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸ਼ੁਰੂ ਕੀਤੀ ਗਈ ਨਸ਼ੀਲੇ ਪਦਾਰਥਾਂ ਖਿਲਾਫ ਜਾਰੀ ਫੈਸਲਾਕੁੰਨ ਜੰਗ ਵਿਚ ਪੰਜਾਬ ਪੁਲਿਸ ਨੇ ਇਕ ਹੋਰ...
ਪਰਲ ਗਰੁੱਪ ਦੇ ਨਿਵੇਸ਼ਕਾਂ ਨਾਲ ਹੋਈ ਲੁੱਟ ਦੀ ਜਾਂਚ ਕਰੇਗਾ ਬਿਊਰੋ ਆਫ ਇਨਵੈਸਟੀਗੇਸ਼ਨ
Aug 28, 2022 9:11 pm
ਪੰਜਾਬ ਦੇ ਲੋਕਾਂ ਨਾਲ ਪਰਲ ਗਰੁੱਪ ਦੁਆਰਾ ਕੀਤੇ ਗਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ...
Twin Tower Demolition: ਅੱਠ ਸਕਿੰਟਾਂ ‘ਚ ਢਹਿ ਗਿਆ ਨੋਇਡਾ ਦਾ ਟਵਿਨ ਟਾਵਰ, ਕਈ ਮੀਟਰ ਤੱਕ ਫੈਲੀ ਧੂੜ
Aug 28, 2022 8:45 pm
ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਸੈਕਟਰ-93A ਸਥਿਤ ਸੁਪਰਟੈਕ ਐਮਰਾਲਡ ਕੋਰਟ ਦੇ ਟਵਿਨ ਟਾਵਰ ਨੂੰ ਧਮਾਕੇ ਕਰਕੇ ਢਾਹ ਦਿੱਤਾ ਗਿਆ।...
ਘੁੰਮਣ ਲਈ ਕਰਦੇ ਸਨ ਬਾਈਕ ਚੋਰੀ, 3 ਗ੍ਰਿਫਤਾਰ, 8 ਮੋਟਰਸਾਈਕਲ ਬਰਾਮਦ
Aug 28, 2022 8:43 pm
ਮਨੀਮਾਜਰਾ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਬਾਹਰ ਪਾਰਕ ਦੇ ਬਾਈਕ ਚੋਰੀ ਹੋ ਰਹੇ ਹਨ। ਇਸ ਸਬੰਧੀ ਥਾਣੇ ਵਿੱਚ...
ਸਪਾ ਸੈਂਟਰ ਦੀ ਆੜ ‘ਚ ਜਿਸਮਫਰੋਸ਼ੀ: ਜ਼ੀਰਕਪੁਰ ‘ਚ 7 ਪਾਰਲਰਾਂ ‘ਤੇ ਪੁਲਿਸ ਦਾ ਛਾਪਾ, ਮਾਲਕ ਸਮੇਤ 3 ਗ੍ਰਿਫਤਾਰ
Aug 28, 2022 8:41 pm
ਚੰਡੀਗੜ੍ਹ ਦੇ ਨਾਲ ਲੱਗਦੇ ਜੀਕਰਪੁਰ ‘ਚ ਦੇਹ ਵਪਾਰ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੁੱਲ 7 ਸਪਾ...
ਲੁਧਿਆਣਾ ‘ਚ ਔਰਤ ਤੋਂ ਖੋਹਿਆ ਪਰਸ: ਹੱਥੋਪਾਈ ‘ਚ ਈ-ਰਿਕਸ਼ਾ ਤੋਂ ਡਿੱਗੀ
Aug 28, 2022 8:24 pm
ਪੰਜਾਬ ਦੇ ਲੁਧਿਆਣਾ ‘ਚ ਦਿਨ ਦਿਹਾੜੇ ਈ-ਰਿਕਸ਼ਾ ‘ਤੇ ਜਾ ਰਹੀ ਔਰਤ ਦਾ ਪਰਸ ਬਾਈਕ ਸਵਾਰ ਨੇ ਖੋਹ ਲਿਆ ਅਤੇ ਔਰਤ ਈ-ਰਿਕਸ਼ਾ ਤੋਂ ਉਤਰ ਕੇ ਸੜਕ...
ਅੰਮ੍ਰਿਤਸਰ RDX-IED ਮਾਮਲੇ ‘ਚ ਪੁਲਿਸ ਨੇ 9 ਵਿੱਚੋਂ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Aug 28, 2022 8:21 pm
ਪੰਜਾਬ ਦੇ ਅੰਮ੍ਰਿਤਸਰ ਵਿੱਚ ਸੀਆਈਏ ਵਿੱਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ 9...
ਮੰਤਰੀ ਜਿੰਪਾ ਨੇ 15 ਪੀਣਯੋਗ ਜਲ ਸਪਲਾਈ ਨਹਿਰੀ ਪ੍ਰਾਜੈਕਟਾਂ ਨੂੰ ਤੁਰੰਤ ਪੂਰਾ ਕਰਨ ਦੇ ਦਿੱਤੇ ਨਿਰਦੇਸ਼
Aug 28, 2022 7:54 pm
ਚੰਡੀਗੜ੍ਹ : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਪੰਜਾਬ ਵਿੱਚ ਚੱਲ ਰਹੇ 15 ਪੀਣ...
‘ਰਾਹੁਲ ਗਾਂਧੀ ਵਰਗਾ ਕਾਂਗਰਸ ‘ਚ ਕੋਈ ਹੋਰ ਨੇਤਾ ਨਹੀਂ, ਉਨ੍ਹਾਂ ਨੂੰ ਹੀ ਬਣਨਾ ਹੋਵੇਗਾ ਪ੍ਰਧਾਨ’ : ਮਲਿਕਾਰੁਜਨ ਖੜਗੇ
Aug 28, 2022 7:35 pm
ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਚੁੱਕਦੇ ਹੋਏ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ ਦਰਮਿਆਨ ਰਾਹੁਲ ਗਾਂਧੀ ਨੂੰ...
ਮੋਗਾ ‘ਚ ਕਾਂਗਰਸ ਨੂੰ ਝਟਕਾ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਆਮ ਆਦਮੀ ਪਾਰਟੀ ‘ਚ ਸ਼ਾਮਲ
Aug 28, 2022 7:10 pm
ਪੰਜਾਬ ਦੀ ਸਿਆਸਤ ਵਿਚ ਵੱਡਾ ਉਲਟਫੇਰ ਹੋਇਆ ਹੈ। ਮੋਗਾ ਵਿਚ ਕਾਂਗਰਸ ਦੇ ਨੇਤਾ ਤੇ ਨਗਰ ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਤੇ...
ਨਵਾਂਸ਼ਹਿਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 38 ਕਿਲੋ ਹੈਰੋਇਨ ਸਣੇ 2 ਤਸਕਰ ਕੀਤੇ ਕਾਬੂ
Aug 28, 2022 6:41 pm
ਸੂਬੇ ਵਿਚ ਨਸ਼ੇ ‘ਤੇ ਨਕੇਲ ਕੱਸਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਰਮਿਆਨ ਜ਼ਿਲ੍ਹਾ ਨਵਾਂਸ਼ਹਿਰ...
ਸੁਖਪਾਲ ਖਹਿਰਾ ਦੇ ਹੱਕ ‘ਚ ਆਏ ਸੰਦੀਪ ਜਾਖੜ, ਕਾਂਗਰਸ ਪ੍ਰਧਾਨ ਵੜਿੰਗ ਲਈ ਕਹੀ ਇਹ ਗੱਲ
Aug 28, 2022 6:07 pm
ਚੰਡੀਗੜ੍ਹ : ਕਾਂਗਰਸੀ ਆਗੂ ਸੰਦੀਪ ਜਾਖੜ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਅਤੇ ਅਬੋਹਰ ਦੇ ਵਿਧਾਇਕ ਨੇ ਟਵਿੱਟਰ...
ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਦੇ BMC ਚੌਕ ‘ਤੇ ਲਿਖੇ ਖਾਲਿਸਤਾਨੀ ਨਾਅਰੇ
Aug 28, 2022 6:01 pm
ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨੀ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਮੁੱਖ...
ਅੰਮ੍ਰਿਤਸਰ ‘ਚ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨ ‘ਤੇ ਕੀਤਾ ਹਮਲਾ, ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ‘ਚ ਦਾਖਲ
Aug 28, 2022 5:38 pm
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਸਿੱਖ ਅੰਮ੍ਰਿਤਧਾਰੀ ਗ੍ਰੰਥੀ ਸਵਿੰਦਰ ਸਿੰਘ ਅਤੇ ਉਸਦੇ ਪਰਿਵਾਰ ‘ਤੇ ਨੌਜਵਾਨਾਂ ਨੇ ਹਮਲਾ...
ਉਤਰਾਖੰਡ ‘ਚ ਵਾਪਰਿਆ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟਣ ਨਾਲ 8 ਦੀ ਮੌਤ, 37 ਜ਼ਖਮੀ
Aug 28, 2022 5:34 pm
ਉਤਰਾਖੰਡ ਵਿਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਿਛਾ ਕੋਲ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ 37 ਲੋਕ...
ਮੂਸੇਵਾਲਾ ਦੇ ਪਿਤਾ ਨੂੰ ਆਇਆ ਗੁੱਸਾ: ਕਿਹਾ- ਲਾਰੈਂਸ 1 ਲੱਖ ਦੇ ਬੂਟ ਪਾ ਅਦਾਲਤ ‘ਚ ਆਇਆ, ਸਿੱਧੂ 100 ਰੁਪਏ ਦੀਆਂ ਚੱਪਲਾਂ ਪਾਉਂਦਾ ਸੀ
Aug 28, 2022 4:57 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨਾਲ ਮਿਲ ਰਹੇ ਟ੍ਰੀਟਮੇਂਟ ‘ਤੇ ਇੱਕ ਵਾਰ...
17 ਅਕਤੂਬਰ ਨੂੰ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਹੋਣਗੀਆਂ ਚੋਣਾਂ, 19 ਨੂੰ ਆਉਣਗੇ ਨਤੀਜੇ
Aug 28, 2022 4:51 pm
ਕਾਂਗਰਸ ਵਿਚ ਨਵੇਂ ਪ੍ਰਧਾਨ ਨੂੰ ਲੈ ਕੇ ਚੋਣ ਦੀ ਤਰੀਖ ਆ ਗਈ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ,...
ਜਨਵਰੀ ਤੋਂ ਹੁਣ ਤੱਕ ਸਾਈਬਰ ਧੋਖਾਧੜੀ ਦੀਆਂ 5283 ਸ਼ਿਕਾਇਤਾਂ
Aug 28, 2022 4:41 pm
ਜੇਕਰ ਕਿਸੇ ਨਾਲ ਸਾਈਬਰ ਧੋਖਾਧੜੀ ਹੁੰਦੀ ਹੈ ਅਤੇ ਜੇਕਰ ਉਹ 112 ਜਾਂ 1930 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ ਤਾਂ ਪੈਸੇ ਦਾ...
ਅਮਰੀਕਾ ਵਿਚ ਗੁਰਦੁਆਰੇ ਦੇ ਬਾਹਰ ਦੋ ਸਿੱਖਾਂ ਦੇ ਗਰੁੱਪ ‘ਚ ਹੋਈ ਫਾਇਰਿੰਗ, 3 ਲੋਕ ਜ਼ਖਮੀ
Aug 28, 2022 4:34 pm
ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੁਰਦੁਆਰੇ ਨੇੜੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਟਾਕਟਨ ਦੀ ਹੈ। ਸਥਾਨਕ...
ਮੋਦੀ ਸਰਕਾਰ ਨੇ ਆਟਾ, ਮੈਦਾ ਤੇ ਸੂਜੀ ਦੀ ਬਰਾਮਦ ‘ਤੇ ਲਾਈ ਰੋਕ, ਇਸ ਕਰਕੇ ਲਿਆ ਫੈਸਲਾ
Aug 28, 2022 4:02 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਟਾ, ਮੈਦਾ ਅਤੇ ਸੂਜੀ ਦੇ ਬਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।...
ਭਰੂਣ ਲਿੰਗ ਜਾਂਚ ਦਾ ਪਰਦਾਫਾਸ਼, ਛਾਪਾ ਪੈਣ ‘ਤੇ ਹਾਰਟ ਅਟੈਕ ਦਾ ਡਰਾਮਾ ਕਰਨ ਲੱਗਾ ਡਾਕਟਰ, 4 ਕਾਬੂ
Aug 28, 2022 3:56 pm
ਪੀਐਨਡੀਟੀ ਦੀ ਟੀਮ ਨੇ ਭਰੂਣ ਲਿੰਗ ਜਾਂਚ ਦਾ ਪਰਦਾਫਾਸ਼ ਕਰਦਿਆਂ ਗੌਰਵ ਅਲਟਰਾਸਾਊਂਡ ਸੈਂਟਰ ਅੰਮ੍ਰਿਤਸਰ ਤੋਂ ਦੋ ਐਮਬੀਬੀਐਸ ਡਾਕਟਰਾਂ...
ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ CM ਮਾਨ, ਅਲੌਕਿਕ ਨਜ਼ਾਰੇ ਦੇ ਕਰਨਗੇ ਦਰਸ਼ਨ
Aug 28, 2022 3:49 pm
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਸਮੂਹ ਸੰਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।...
ਬਾਜਵਾ ਬੋਲੇ- ‘ਕੈਪਟਨ ਤੇ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਲੁੱਟਿਆ, ਪਟਿਆਲਾ ਤੋਂ ਖੜ੍ਹਾ ਕਰਾਂਗੇ ਹੋਰ ਉਮੀਦਵਾਰ’
Aug 28, 2022 3:23 pm
ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ...
ਪੰਜਾਬ ‘ਚ ਝੋਨੇ ‘ਤੇ ਚੀਨੀ ਵਾਇਰਸ ਦਾ ਹਮਲਾ, ਕਈ ਜ਼ਿਲ੍ਹਿਆਂ ‘ਚ ਫਸਲ ਪ੍ਰਭਾਵਿਤ, ਛੋਟੇ ਰਹਿ ਗਏ ਪੌਦੇ
Aug 28, 2022 2:47 pm
ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ‘ਸਾਉਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ’ (SRBSDV) ਨੂੰ ਪੰਜਾਬ ਦੇ ਕਈ...
ਫਿਲੀਪੀਨਜ਼ ‘ਚ ਜਹਾਜ਼ ਨੂੰ ਲੱਗੀ ਅੱਗ: ਜਾਨ ਬਚਾਉਣ ਲਈ ਯਾਤਰੀਆਂ ਨੇ ਸਮੁੰਦਰ ‘ਚ ਮਾਰੀ ਛਾਲ
Aug 28, 2022 2:41 pm
ਦੱਖਣੀ ਮਨੀਲਾ ਵਿੱਚ ਇੱਕ ਬੰਦਰਗਾਹ ਵੱਲ ਜਾਂਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ...
ਜਲੰਧਰ ਦੇ ਟਰੈਵਲ ਏਜੰਟ ਦਾ ਕਾਰਨਾਮਾ, ਮਸਕਟ ‘ਚ ਵੇਚੀ 70 ਹਜ਼ਾਰ ‘ਚ ਲੜਕੀ
Aug 28, 2022 2:37 pm
ਚੰਗੇ ਭਵਿੱਖ ਦੇ ਸੁਪਨੇ ਲੈਂਦੀ ਇਕ ਲੜਕੀ ਟਰੈਵਲ ਏਜੰਟ ਦੇ ਜਾਲ ਵਿਚ ਇਸ ਕਦਰ ਫਸ ਗਈ ਕਿ ਏਜੰਟ ਉਸ ਨੂੰ ਸਿੰਗਾਪੁਰ ਦੀ ਬਜਾਏ ਮਸਕਟ ਲੈ ਗਿਆ।...
CM ਮਾਨ ਤੇ ਕੇਜਰੀਵਾਲ ਦੇ 4 ਸਟਾਰ ਹੋਟਲ ‘ਚ ਰੁਕਣ ਦਾ ਬਿੱਲ ਪ੍ਰਸ਼ਾਸਨ ਨੂੰ ਭੇਜਣ ‘ਤੇ ਭਖ਼ੀ ਸਿਆਸਤ
Aug 28, 2022 2:02 pm
4 ਸਟਾਰ ਹੋਟਲ ਦੇ 2.18 ਲੱਖ ਦੇ ਬਿੱਲ ਨੂੰ ਲੈ ਕੇ ਸਿਆਸਤ ਭਖ ਗਈ ਹੈ। ਜਲੰਧਰ ਦੇ ਇਸ ਹੋਟਲ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ...
ਵੜਿੰਗ ਦੇ ਜਵਾਬ ਮਗਰੋਂ ਖਹਿਰਾ ਨੇ ਫੇਰ ਦੇ ਛੱਡੀ ਨਸੀਹਤ, ਬੋਲੇ- ‘ਛੋਟੇ ਵਰਕਰ ਨੂੰ ਅਣਗੌਲਿਆਂ ਨਾ ਕਰੋ’
Aug 28, 2022 1:35 pm
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਫਿਰ ਤੋਂ ਨਸੀਹਤ ਦਿੱਤੀ ਹੈ। ਖਹਿਰਾ ਨੇ ਕਿਹਾ...
ਸੋਨਾਲੀ ਫੋਗਾਟ ‘ਮਰਡਰ ਮਿਸਟਰੀ’, CBI ਕਰੇਗੀ ਜਾਂਚ! ਹੁਣ ਤੱਕ 5 ਗ੍ਰਿਫ਼ਤਾਰੀਆਂ
Aug 28, 2022 1:13 pm
ਬੀਜੇਪੀ ਨੇਤਾ ਅਤੇ ਸੋਸ਼ਲ ਮੀਡੀਆ ਫੇਮ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਕ ਤੋਂ ਬਾਅਦ ਇਕ...
ਪ੍ਰਕਾਸ਼ ਪੁਰਬ ‘ਤੇ 9 ਦੇਸ਼ਾਂ ਤੋਂ ਮੰਗਾਏ 115 ਕਿਸਮ ਦੇ ਫੁੱਲਾਂ ਨਾਲ ਮਹਿਕਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਤਸਵੀਰਾਂ)
Aug 28, 2022 12:46 pm
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਸਮੂਹ ਸੰਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।...
ਨਹੀਂ ਰਹੇ ਇਤਿਹਾਸਕਾਰ ਤੇ ਸਾਹਿਤਕਾਰ ਦੀਪਕ ਜਲੰਧਰੀ, ਸ਼ਾਮ 4 ਵਜੇ ਹੋਵੇਗਾ ਅੰਤਿਮ ਸੰਸਕਾਰ
Aug 28, 2022 12:12 pm
ਵੰਡ ਤੋਂ ਬਾਅਦ ਜਲੰਧਰ ਦੇ ਵਿਕਾਸ ਦੀ ਤਸਵੀਰ ਨੂੰ ਆਪਣੀਆਂ ਕਿਤਾਬਾਂ ਵਿੱਚ ਸ਼ਬਦਾਂ ਰਾਹੀਂ ਬਿਆਨ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਅਤੇ...
ਜੰਗ ਨਾਲ ਜੂਝ ਰਹੇ ਯੂਕਰੇਨ ਦੇ ਲੋਕਾਂ ਨੂੰ ਲੈ ਕੇ ਪੁਤਿਨ ਨੇ ਲਿਆ ਵੱਡਾ ਫੈਸਲਾ, ਪਏ ਨਰਮ
Aug 28, 2022 11:52 am
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ...
ਮਜੀਠੀਆ ਲਈ ਸ਼ੁਕਰਾਨਾ ਕਰਨ ਅਕਾਲੀ ਆਗੂ ਪਟਿਆਲਾ ਤੋਂ ਪੈਦਲ ਪਹੁੰਚਿਆ ਸ੍ਰੀ ਦਰਬਾਰ ਸਾਹਿਬ
Aug 28, 2022 11:29 am
ਸ਼੍ਰੋਮਣੀ ਅਕਾਲੀ ਦਲ ਆਗੂ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਪਾਰਟੀ ਆਗੂਆਂ ਵਿੱਚ ਕਾਫੀ ਖੁਸ਼ੀ ਹੈ। ਇਸੇ ਖੁਸ਼ੀ ਨੂੰ ਇੱਕ ਨੌਜਵਾਨ ਆਗੂ ਅਮਨਦੀਪ...
CWG ਤਮਗਾ ਜੇਤੂ ਪੂਜਾ ਨਾਂਦਲ ਦੇ ਪਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, 9 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Aug 28, 2022 10:35 am
ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੰਦਲ ਦੇ ਪਤੀ ਅਜੈ ਨੰਦਲ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ...
ਮਾਨ ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵ੍ਹੀਕਲ ਪਾਲਿਸੀ’, ਰਜਿਸਟ੍ਰੇਸ਼ਨ ਤੇ ਰੋਡ ਟੈਕਸ ‘ਚ ਛੋਟ, ਕੈਸ਼ ਡਿਸਕਾਊਂਟ ਵੀ
Aug 28, 2022 10:07 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵਹੀਕਲ ਪਾਲਿਸੀ’ ਤਿਆਰ ਹੋ ਗਈ ਹੈ। ਸਰਕਾਰ...
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਗੁਰੂਘਰ ਵਿੱਚ ਡਾਂਸ, ਜਾਂਚ ਮਗਰੋਂ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਐਕਸ਼ਨ
Aug 28, 2022 9:25 am
ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਗੁਰੂਘਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
PM ਮੋਦੀ ਅੱਜ 11 ਵਜੇ ਦੇਸ਼ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’, ਐਪੀਸੋਡ ਲਈ ਮੰਗੇ ਸਨ ਵਿਚਾਰ
Aug 28, 2022 8:53 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ। ‘ਮਨ ਕੀ...
ਪੰਜਾਬ BJP ‘ਚ ਬਦਲੇਗਾ ਪ੍ਰਧਾਨ! ਜਾਖੜ ਸਣੇ ਸਾਬਕਾ ਮੰਤਰੀਆਂ ਨੂੰ ਮਿਲ ਸਕਦੀ ਏ ਵੱਡੀ ਜ਼ਿੰਮੇਵਾਰੀ
Aug 28, 2022 8:30 am
ਪੰਜਾਬ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਇੱਕ ਵੱਡੇ ਬਦਲਾਅ ਦੀ ਤਿਆਰੀ ਵਿੱਚ ਹੈ, ਜਿਸ ਵਿੱਚ ਕਾਂਗਰਸ ਵੱਲੋਂ ਸੁਨੀਲ ਜਾਖੜ ਸਣੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-08-2022
Aug 28, 2022 7:58 am
ਜੈਤਸਰੀ ਮਹਲਾ ੯ ॥ ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮਹਾ ਪਤਿਤ...
ਫੁੱਲਾਂ ਨਾਲ ਸਜਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਲੌਕਿਕ ਨਜ਼ਾਰੇ ਦੇ ਕਰੋ ਦਰਸ਼ਨ (ਤਸਵੀਰਾਂ)
Aug 28, 2022 12:09 am
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸੇ...
ਸੋਨਾਲੀ ਦੇ PA ਸੁਧੀਰ ਦੀ ‘ਹਿਸਟ੍ਰੀ’, ਚੋਣਾਂ ‘ਚ ਆਇਆ ਸੀ ਨੇੜੇ, ਹਰ ਚੀਜ਼ ‘ਤੇ ਕੀਤਾ ਕਬਜ਼ਾ, ਪਤਨੀ ਤੇ 3 ਬੱਚੇ ਛੱਡੇ
Aug 27, 2022 11:56 pm
ਬੀਜੇਪੀ ਨੇਤਾ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਉਸ ਦਾ ਪੀਏ ਸੁਧੀਰ ਸਾਂਗਵਾਨ ਸੋਨੀਪਤ ਦੇ ਪਿੰਡ ਨੂਰਖੇੜਾ ਦਾ ਰਹਿਣ...
ਵੱਡਾ ਹਾਦਸਾ, ਮੰਡੀ ਤੋਂ ਪਰਤ ਰਹੇ 35 ਕਿਸਾਨਾਂ ਨਾਲ ਭਰੀ ਟਰੈਕਟਰ-ਟਰਾਲੀ ਡਿੱਗੀ ਦਰਿਆ ‘ਚ
Aug 27, 2022 11:53 pm
ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ 35 ਕਿਸਾਨ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪੁਲ ਤੋਂ 35 ਫੁੱਟ...
ਸੋਨਾਲੀ ਫੋਗਾਟ ਤੋਂ ਲੈ ਕੇ ਸੁਸ਼ਾਂਤ ਸਿੰਘ ਤੇ ਸ਼੍ਰੀਦੇਵੀ ਤੱਕ…, ਇਨ੍ਹਾਂ ਸਿਤਾਰਿਆਂ ਦੀ ਮੌਤ ਬਣ ਗਈ ਰਹੱਸ
Aug 27, 2022 11:20 pm
ਬੀਜੇਪੀ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਚਰਚਾ ਵਿੱਚ ਹੈ। ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ...
ਤਾਲਿਬਾਨ ਦਾ ਔਰਤਾਂ ਖਿਲਾਫ਼ ਇੱਕ ਹੋਰ ਫਰਮਾਨ, ਵਿਦੇਸ਼ ਜਾ ਕੇ ਪੜ੍ਹਾਈ ਕਰਨ ‘ਤੇ ਲਾਈ ਰੋਕ
Aug 27, 2022 10:27 pm
ਤਾਲਿਬਾਨ ਨੇ ਇੱਕ ਨਵਾਂ ਫਰਮਾਨ ਜਾਰੀ ਕਰਦੇ ਹੋਏ ਵਿਦਿਆਰਥਣਾਂ ਦੇ ਅੱਗੇ ਪੜ੍ਹਾਈ ਲਈ ਵਿਦੇਸ਼ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।...
ਕੇਜਰੀਵਾਲ ਦਾ BJP ‘ਤੇ ਵੱਡਾ ਹਮਲਾ, ਬੋਲੇ- ‘ਸਰਕਾਰਾਂ ਡੇਗਣ ਲਈ ਖਰਚੇ 6,300 ਕਰੋੜ ਰੁਪਏ’
Aug 27, 2022 9:31 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਬੀਜੇਪੀ ‘ਤੇ ਵੱਡਾ ਹਮਲਾ ਬੋਲਦੇ ਹੋਏ ਦਾਅਵਾ ਕੀਤਾ ਕਿ ਜੇ ਭਾਰਤੀ ਜਨਤਾ...
ਸੋਨਾਲੀ ਦੀ ਮੌਤ ਤੋਂ ਪਹਿਲਾਂ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਕਰੀਬੀ ਨੇ ਵੀ ਖੋਲ੍ਹੇ ਕਈ ਰਾਜ਼
Aug 27, 2022 8:59 pm
ਗੋਆ ਦੇ ਕਰਲੀਜ਼ ਪਬ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿੱਥੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੋਨਾਲੀ ਨੂੰ ਇਕੱਠੇ ਡਾਂਸ...
ਗਿਲਜੀਆਂ ਤੇ ਧਰਮਸੋਤ ਦੀਆਂ ਵਧਣਗੀਆਂ ਮੁਸ਼ਕਲਾਂ! ਈਡੀ ਨੇ ਜੰਗਲਾਤ ਘਪਲੇ ‘ਚ FIR ਦੀ ਮੰਗੀ ਕਾਪੀ
Aug 27, 2022 8:36 pm
ਜੰਗਲਾਤ ਘਪਲੇ ਵਿੱਚ ਹੁਣ ਈਡੀ ਦੀ ਵੀ ਐਂਟਰੀ ਹੋ ਗਈ ਹੈ। ਐਂਟਰੀ ਤੋਂ ਬਾਅਦ ਘਪਲੇ ਦੇ ਮੁਲਜ਼ਮ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ...
ਸਾਬਕਾ MLA ਧਰਮਵੀਰ ਅਗਨੀਹੋਤਰੀ ਦੀ ਹਾਰਟ ਅਟੈਕ ਨਾਲ ਮੌਤ, ਕਟਿੰਗ ਕਰਵਾਉਂਦੇ ਉਠਿਆ ਛਾਤੀ ‘ਚ ਦਰਦ
Aug 27, 2022 7:58 pm
ਤਰਨਤਾਰਨ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਦੁਪਹਿਰ...
ਅੱਧੇ ਪਾਕਿਸਤਾਨ ‘ਚ ਹੜ੍ਹ ਨਾਲ ਤਬਾਹੀ, ਸੈਂਕੜੇ ਬੱਚਿਆਂ ਸਣੇ 1000 ਮੌਤਾਂ, 3 ਕਰੋੜ ਲੋਕ ਬੇਘਰ
Aug 27, 2022 7:32 pm
ਪਾਕਿਸਤਾਨ ਵਿੱਚ ਹੜ੍ਹ ਅਤੇ ਮੀਂਹ ਕਾਰਨ ਹਾਹਾਕਾਰ ਮਚੀ ਹੋਈ ਹੈ। ਦੇਸ਼ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਹੜ੍ਹਾਂ ਅਤੇ ਮੀਂਹ ਕਾਰਨ ਲਗਭਗ 1000...
ਸਾਬਰਮਤੀ ਤੱਟ ‘ਤੇ ‘ਖਾਦੀ ਉਤਸਵ’ ‘ਚ ਪਹੁੰਚੇ PM ਮੋਦੀ ਨੇ ਗਾਂਧੀ ਜੀ ਵਾਂਗ ਕੱਤਿਆ ਚਰਖਾ (ਤਸਵੀਰਾਂ)
Aug 27, 2022 7:05 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਸਾਬਰਮਤੀ ਤੱਟ ‘ਤੇ ‘ਖਾਦੀ ਉਤਸਵ’ ਨੂੰ ਸੰਬੋਧਨ ਕਰ ਕੇ ਆਪਣੇ ਦੋ...
ਬੰਬੀਹਾ ਗੈਂਗ ਦੀਆਂ ਧਮਕੀਆਂ ਮਗਰੋਂ ਪੁਲਿਸ ਅਲਰਟ, ਗੈਂਗਸਟਰ ਬੁੱਢਾ ਤੋਂ ਉਗਲਵਾਏਗੀ ਮਨਸੂਬੇ
Aug 27, 2022 6:35 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਅਤੇ ਲਾਰੈਂਸ ਗੈਂਗ ਵਿਚਾਲੇ ਗੈਂਗ ਵਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ।...
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੱਡੀ ‘ਚ IED ਲਗਾਉਣ ਵਾਲਾ ਦੋਸ਼ੀ ਗ੍ਰਿਫਤਾਰ
Aug 27, 2022 6:15 pm
ਅੰਮ੍ਰਿਤਸਰ ਪੁਲਿਸ ਨੇ SI ਦਿਲਬਾਗ ਸਿੰਘ ਦੀ ਬੋਲੈਰੋ ‘ਚ IED ਲਗਾਉਣ ਦੇ ਦੋਸ਼ ‘ਚ ਦੀਪਕ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਲਜ਼ਾਮ...
ਪੰਜਾਬ ਦੇ ਜੰਗਲਾਤ ਘੁਟਾਲੇ ‘ਚ ED ਦੀ ਐਂਟਰੀ, ਮੰਗੀ FIR ਦੀ ਕਾਪੀ
Aug 27, 2022 6:12 pm
ਪੰਜਾਬ ਦੇ ਜੰਗਲਾਤ ਵਿਭਾਗ ਦੇ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਐਂਟਰੀ ਹੋ ਚੁੱਕੀ ਹੈ। ਈਡੀ ਦੀ ਐਂਟਰੀ ਤੋਂ ਬਾਅਦ...
ਬੁਰੇ ਫ਼ਸੇ ਵਿਜੀਲੈਂਸ ਦੇ ਸ਼ਿਕੰਜੇ ‘ਚ ਭਾਰਤ ਭੂਸ਼ਣ ਆਸ਼ੂ, ਅਦਾਲਤ ਨੇ ਵਧਾਇਆ ਪੁਲਿਸ ਰਿਮਾਂਡ
Aug 27, 2022 6:10 pm
ਲੁਧਿਆਣਾ : ਅਨਾਜ ਢੋਆ-ਢੁਆਈ ਘਪਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸ਼ਨੀਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ...
ਜਲੰਧਰ ‘ਚ ਭਲਕੇ ਲੱਗੇਗਾ ਲੰਮਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ
Aug 27, 2022 6:09 pm
ਫੀਡਰਾਂ ਦੀ ਮੁਰੰਮਤ ਦੇ ਕੰਮ ਕਾਰਨ ਪਾਵਰਕੌਮ ਵੱਲੋਂ ਐਤਵਾਰ ਨੂੰ ਸ਼ਹਿਰ ਦੇ ਸੱਤ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਤੁਹਾਨੂੰ ਦੱਸ ਦੇਈਏ...
ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਝਟਕਾ, ਦਿੱਲੀ ਪੁਲਿਸ ਨੇ ਨਹੀਂ ਦਿੱਤੀ ਸ਼ੋਅ ਕਰਨ ਦੀ ਇਜਾਜ਼ਤ
Aug 27, 2022 5:53 pm
ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਦਿੱਲੀ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਫਾਰੂਕੀ ਨੂੰ ਸ਼ੋਅ...
ਹੁਸ਼ਿਆਰਪੁਰ ‘ਚ ਵੱਡੀ ਲੁੱਟ, ਲੁਟੇਰਿਆਂ ਨੇ ATM ਮਸ਼ੀਨ ਕੱਟ ਉਡਾਏ 17 ਲੱਖ ਰੁਪਏ
Aug 27, 2022 5:40 pm
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਪੈਂਦੇ ਬਲਾਕ ਮਾਹਿਲਪੁਰ ਦੇ ਪਿੰਡ ਭਾਮ ਵਿੱਚ ਇੱਕ ਬਰੇਜ਼ਾ ਕਾਰ ਵਿੱਚ ਆਏ ਤਿੰਨ ਨਕਾਬਪੋਸ਼...
ਜਸਟਿਸ ਉਦੈ ਉਮੇਸ਼ ਲਲਿਤ ਬਣੇ ਭਾਰਤ ਦੇ 49ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ
Aug 27, 2022 5:29 pm
ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ 49ਵੇਂ ਚੀਫ਼ ਜਸਟਿਸ ਬਣੇ। ਰਾਸ਼ਟਰਪਤੀ ਦੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਜਸਟਿਸ ਲਲਿਤ ਨੂੰ ਚੀਫ਼ ਜਸਟਿਸ...
ਜਲੰਧਰ ‘ਚ ਚੋਰਾਂ ਦੀ ਛਿੱਤਰ ਪਰੇਡ: ਨਸ਼ਾ ਕਰਨ ਲਈ ਕਰਦੇ ਨੇ ਚੋਰੀਆਂ
Aug 27, 2022 5:13 pm
ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਖਾਕੀ ਤੋਂ ਜੇਲ੍ਹ ਤੱਕ ਕਿਸੇ ਤੋਂ ਨਹੀਂ ਡਰਦੇ। ਜਲੰਧਰ ਦੇ ਆਬਾਦਪੁਰਾ ‘ਚ ਦੇਰ ਰਾਤ ਲੋਕਾਂ ਨੇ...
ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਤਸਵੀਰਾਂ ਵਾਇਰਲ ਕਰਨ ਵਾਲੇ ਜ਼ਮਾਨਤ ਅਰਜ਼ੀ ਰੱਦ
Aug 27, 2022 4:54 pm
ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਤਸਵੀਰਾਂ ਖਿਚਵਾ ਕੇ ਤੇ ਫਿਰ ਇਸ ਨੂੰ ਵਾਇਰਲ ਕਰਨ...
ਅੰਮ੍ਰਿਤਸਰ ‘ਚ ਚੋਰਾਂ ਦੇ ਗਿਰੋਹ ਨੇ ਘਰ ਵਿੱਚ ਕੀਤੀ ਚੋਰੀ, ਸੀਸੀਟੀਵੀ ‘ਚ ਕੈਦ
Aug 27, 2022 4:36 pm
ਪੰਜਾਬ ਦੇ ਨਿਊ ਅੰਮ੍ਰਿਤਸਰ ਇਲਾਕੇ ‘ਚ ਸ਼ੁੱਕਰਵਾਰ ਰਾਤ ਨੂੰ ਇਕ ਘਰ ‘ਚੋਂ ਸਾਮਾਨ ਚੋਰੀ ਕਰਨ ਵਾਲੇ 3 ਚੋਰਾਂ ਦਾ ਗਿਰੋਹ ਸੀਸੀਟੀਵੀ ‘ਚ...
ਕਾਲੋਨਾਈਜ਼ਰ ਦੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਇਯਾਲੀ ਨੇ ਕੀਤੀ CM ਮਾਨ ਨਾਲ ਮੁਲਾਕਾਤ
Aug 27, 2022 4:27 pm
ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਕਾਲੋਨਾਈਜ਼ਰ...
24 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਦਿਆ ਹੀ ਹੋਈ ਮੌਤ, 2 ਲੋਕਾਂ ਖਿਲਾਫ ਮਾਮਲਾ ਦਰਜ
Aug 27, 2022 4:06 pm
ਪੰਜਾਬ ਵਿਚ ਨਸਿਆ ਕਾਰਨ ਆਏ ਦਿਨ ਨਸਿਆ ਦੀ ਦਲ ਦਲ ਵਿਚ ਫਸੇ ਨੋਜਵਾਨਾ ਦੀਆ ਮੌਤਾਂ ਹੋ ਰਹੀਆਂ ਹਨ। ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਧੌਲਾ ਦੇ...
CM ਮਾਨ ਨੇ ਰਾਸ਼ਟਰਮੰਡਲ ਖੇਡਾਂ ‘ਚ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖਿਡਾਰੀਆਂ ਨੂੰ ਵੰਡੇ 9.30 ਕਰੋੜ
Aug 27, 2022 4:06 pm
ਬਰਮਿੰਘਮ ਗੇਮਸ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਮੁੱਖ ਮੰਤਰੀ ਮਾਨ ਨੇ ਸਨਮਾਨਿਤ ਕੀਤਾ। ਚੰਡੀਗੜ੍ਹ ਵਿਚ ਹੋਏ ਪ੍ਰੋਗਰਾਮ ਵਿਚ ਮੁੱਖ...
ਨਸ਼ੇ ਦੀ ਓਵਰਡੋਜ਼ ਨਾਲ ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ‘ਚ ਨੌਜਵਾਨ ਦੀ ਮੌਤ
Aug 27, 2022 3:56 pm
ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ਵਿਖੇ ਬੀਤੇ ਕੱਲ ਕਥਿੱਤ ਤੌਰ ‘ਤੇ ਪਿੰਡਵਾਸੀਆਂ ਦੇ ਦੱਸਣਯੋਗ ਨਸ਼ੇ ਦੀ ਵੱਧ ਮਾਤਰਾ...
ਦਿੱਲੀ ਦਾ ਸਫਰ ਹੋਵੇਗਾ ਮਹਿੰਗਾ, NHAI ਟੋਲ ਪਲਾਜ਼ੇ ਦੇ ਰੇਟ ‘ਚ ਕਰਨ ਜਾ ਰਹੀ ਵਾਧਾ
Aug 27, 2022 3:14 pm
ਜਲੰਧਰ ਤੋਂ ਦਿੱਲੀ ਦਾ ਸਫਰ 1 ਸਤੰਬਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਵਿਚ 6 ਟੋਲ ਪਲਾਜ਼ਾ ਪੈਂਦੇ ਹਨ। ਇਨ੍ਹਾਂ ਵਿਚੋਂ...
ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕ੍ਰੇਨ ਦੀ ਲਪੇਟ ਵਿਚ ਆਉਣ ਨਾਲ ਪਲਾਸਟਿਕ ਕਾਰੋਬਾਰੀ ਦੀ ਹੋਈ ਮੌਤ
Aug 27, 2022 2:48 pm
ਲੁਧਿਆਣਾ ਵਿਚ ਅੱਜ ਸਵੇਰੇ ਇਕ ਪਲਾਸਟਿਕ ਕਾਰੋਬਾਰੀ ਦੀ ਹਾਦਸੇ ਵਿਚ ਮੌਤ ਹੋ ਗਈ। ਕਾਰੋਬਾਰੀ ਨੂੰ ਕਰੇਨ ਨੇ ਆਪਣੀ ਲਪੇਟ ਵਿਚ ਲੈ ਗਿਆ। ਮੌਕੇ...
ਅੰਮ੍ਰਿਤਸਰ IED ਕੇਸ : ਗੈਂਗਸਟਰ ਲੰਡਾ ਨੇ ਮਿਸ਼ਨ ਪੂਰਾ ਹੋਣ ‘ਤੇ ਹਰਪਾਲ ਤੇ ਫਤਿਹ ਨੂੰ ਦੇਣੇ ਸਨ 35 ਲੱਖ ਰੁ.
Aug 27, 2022 2:29 pm
ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਵਿਚ ਆਈਈਡੀ ਲਗਾਉਣ ਦੇ ਮਾਮਲੇ ਵਿਚ ਫੜੇ ਗਏ ਕਾਂਸਟੇਬਲ ਹਰਪਾਲ ਸਿੰਘ ਤੇ ਉਸ ਦਾ ਭਤੀਜਾ ਫਤਿਹਦੀਪ ਸਿੰਘ...
ਚੰਡੀਗੜ੍ਹ ‘ਚ ਕੋਰੋਨਾ ਨਾਲ 4 ਮੌਤਾਂ: ਪੀਜੀਆਈ ‘ਚ ਵੈਂਟੀਲੇਟਰ ‘ਤੇ 4 ਮਰੀਜ਼ , 55 ਨਵੇਂ ਮਾਮਲੇ ਆਏ ਸਾਹਮਣੇ
Aug 27, 2022 1:52 pm
ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 16 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਮੌਤ ਵੀ ਹੋਈ ਹੈ।...
ਆਜ਼ਾਦ ਦੇ ਅਸਤੀਫੇ ਤੋਂ ਬਾਅਦ ਬੋਲੇ ਮਨੀਸ਼ ਤਿਵਾੜੀ-‘ਅਸੀਂ ਪਾਰਟੀ ਦੇ ਕਿਰਾਏਦਾਰ ਨਹੀਂ, ਸਗੋਂ ਮੈਂਬਰ ਹਾਂ’
Aug 27, 2022 1:39 pm
ਕਾਂਗਰਸ ਦੇ ਸੀਨੀਅਰ ਨੇਤਾ ਨੇ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਦੇ ਨਾਂ 5 ਪੰਨ੍ਹਿਆਂ ਦੀ ਚਿੱਠੀ ਲਿਖ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ...
ਸੋਨਾਲੀ ਕਤਲ ਕਾਂਡ ‘ਚ ਕਲੱਬ ਮਾਲਕ ਸਮੇਤ 4 ਗ੍ਰਿਫਤਾਰ: ਨਸ਼ਾ ਤਸਕਰ ਵੀ ਕਾਬੂ
Aug 27, 2022 1:38 pm
ਗੋਆ ਪੁਲਿਸ ਨੇ ਹਰਿਆਣਾ ਦੇ ਹਿਸਾਰ ਤੋਂ ਬੀਜੇਪੀ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਕਰਲੀਜ਼ ਕਲੱਬ ਦੇ ਮਾਲਕ...
ਐਕਸਾਈਜ਼ ਡਿਪਾਰਟਮੈਂਟ ਜ਼ੀਰਾ ‘ਚ ਲੱਗੇ ਕਾਂਸਟੇਬਲ ਚਮਕੌਰ ਸਿੰਘ ਦੀ ਦਰਦਨਾਕ ਹਾਦਸੇ ‘ਚ ਮੌਤ
Aug 27, 2022 1:03 pm
ਐਕਸਾਈਜ਼ ਡਿਪਾਰਟਮੈਂਟ ਜ਼ੀਰਾ ਵਿਚ ਲੱਗੇ ਕਾਂਸਟੇਬਲ ਚਮਕੌਰ ਸਿੰਘ ਦੀ ਬੀਤੀ ਦੇਰ ਰਾਤ ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ। ਚਮਕੌਰ...
ਲੁਧਿਆਣਾ ‘ਚ ਸਾਈਕਲ ਪਾਰਟਸ ਡੀਲਰਾਂ ਨਾਲ 20 ਕਰੋੜ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ
Aug 27, 2022 12:46 pm
ਸਾਈਕਲ ਪਾਰਟਸ ਵਪਾਰੀਆਂ ਨਾਲ ਕਰੀਬ 20 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਗਿੱਲ ਰੋਡ...
ਅੰਬਾਲਾ : ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਮਾਮਲੇ ‘ਚ ਸੁਸਾਈਡ ਨੋਟ ਹੋਇਆ ਬਰਾਮਦ, 2 ਖਿਲਾਫ ਕੇਸ ਦਰਜ
Aug 27, 2022 12:15 pm
ਹਰਿਆਣਾ ਦੇ ਅੰਬਾਲਾ ਸਥਿਤ ਬਲਾਨਾ ਪਿੰਡ ਵਿਚ ਸ਼ੱਕੀ ਹਾਲਾਤਾਂ ਵਿਚ 6 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਮਿਲੇ ਸੁਸਾਈਡ ਨੋਟ ਤੋਂ ਪੁਲਿਸ ਨੇ 2...
ਨਰਸ ਕਤਲ ਮਾਮਲਾ : ਸਿਰਫਿਰੇ ਆਸ਼ਕ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਬਲਜਿੰਦਰ ਕੌਰ ਨੂੰ ਉਤਾਰਿਆ ਸੀ ਮੌਤ ਦੇ ਘਾਟ
Aug 27, 2022 11:42 am
ਪੰਜਾਬ ਦੇ ਜਲੰਧਰ ਵਿਚ ਸਿਰਫਿਰੇ ਆਸ਼ਕ ਨੇ ਨਰਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਲਜਿੰਦਰ ਕੌਰ ਪਰਲ ਹਸਪਤਾਲ ਵਿਚ ਨਰਸ ਸੀ। ਸਿਰਫਿਰੇ ਆਸ਼ਕ...














