Jul 02

ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਬੈਡਮਿੰਟਨ ਦੇ Junior Women’s Singles ਦਾ ਜਿੱਤਿਆ ਖਿਤਾਬ, CM ਮਾਨ ਨੇ ਦਿੱਤੀ ਵਧਾਈ

ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਪੂਰੀ ਦੁਨੀਆ ਵਿਚ ਪੰਜਾਬ ਤੇ ਮਾਪਿਆਂ ਦਾ ਮਾਣ ਵਧਾਇਆ ਹੈ। ਤਨਵੀ ਬੈਡਮਿੰਟਨ ਵਿਚ ਜੂਨੀਅਰ ਵਰਲਡ ਨੰਬਰ-1 ਬਣ ਗਈ...

ਕੁਰੂਕਸ਼ੇਤਰ ‘ਚ ਮਾਰਕੰਡਾ ਨਦੀ ਦਾ ਟੁੱਟਿਆ ਬੰਨ੍ਹ, 15 ਤੋਂ 20 ਫੁੱਟ ਦਾ ਪਿਆ ਪਾੜ, ਪਾਣੀ ‘ਚ ਡੁੱਬੀਆਂ ਫ਼ਸਲਾਂ

ਕੁਰੂਕਸ਼ੇਤਰ ਦੇ ਮਾਰਕੰਡਾ ਨਦੀ ਦਾ ਪਾਣੀ ਪਿੰਡਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਰਾਤ ਨੂੰ ਨੈਸੀ ਪਿੰਡ ਦੇ ਨੇੜੇ ਮਾਰਕੰਡਾ ਨਦੀ ਦਾ...

ਹਾਈਕੋਰਟ ਵੱਲੋਂ ਪਟਿਆਲਾ DC ਦੀ ਤਨਖਾਹ ਅਟੈਚ ਕਰਨ ਦੇ ਹੁਕਮ, ਕਾਲੀ ਮਾਤਾ ਮੰਦਿਰ ਦੇ ਪੁਜਾਰੀ ਨੂੰ ਬਿਨਾਂ ਨੋਟਿਸ ਦੇ ਹਟਾਇਆ ਸੀ

ਪਟਿਆਲਾ ਦੇ ਡੀਸੀ ਖਿਲਾਫ ਹਾਈਕੋਰਟ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦੀ ਤਨਖਾਹ ਅਟੈਚ ਕੀਤੇ ਜਾਣ ਦੇ ਹੁਕਮ ਹੋਏ...

ਡਿਊਟੀ ‘ਤੇ ਜਾ ਰਹੇ ਬਾਈਕ ਸਵਾਰ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਸ਼ਖਸ ਦੀ ਮੌਕੇ ‘ਤੇ ਹੋਈ ਮੌਤ

ਮੋਗਾ-ਜਲੰਧਰ ਰੋਡ ‘ਤੇ ਧਰਮਕੋਟ ਥਾਣੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਨੇੜੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਡਿਊਟੀ ‘ਤੇ ਜਾ...

ਫਗਵਾੜਾ ਨੇੜੇ ਸਕੂਟੀ ਸਵਾਰ ਬਜ਼ੁਰਗ ਤੇ ਦੋਹਤੇ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਬਜ਼ੁਰਗ ਦੀ ਮੌਕੇ ‘ਤੇ ਹੋਈ ਮੌਤ

ਫਗਵਾੜਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫਗਵਾੜਾ ਤੋਂ ਚੰਡੀਗੜ੍ਹ ਰੋਡ ਨੂੰ ਜਾਂਦਿਆਂ ਪਿੰਡ ਪੰਡੋਰੀ ਦੀ ਸੜਕ ਕਰਾਸਿੰਗ ‘ਤੇ...

ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਕਮਲਜੀਤ ਕੜਵੱਲ ਤੇ ਕਰਨ ਵੜਿੰਗ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕਮਲਜੀਤ ਕੜਵੱਲ ਤੇ ਕਰਨ ਵੜਿੰਗ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ...

ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਜ਼ੋਰਦਾਰ ਟੱਕਰ, ਛੁੱਟੀ ‘ਤੇ ਆਏ ਫੌਜੀ ਜਵਾਨ ਸਣੇ 2 ਨੌਜਵਾਨ ਦੀ ਹੋਈ ਮੌਤ

ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਮੋਟਰਸਾਇਕਲਾਂ ਦੀ ਆਹਮੋ ਸਾਹਮਣੇ ਹੋਈ ਜ਼ੋਰਦਾਰ ਟੱਕਰ...

‘866 ਕਰੋੜ ਰੁਪਏ ਦੀ ਫੜੀ ਗਈ GST ਚੋਰੀ, ਮਜ਼ਦੂਰਾਂ ਦੇ ਨਾਂ ‘ਤੇ ਬਣਾਈਆਂ ਸਨ 20 ਜਾਅਲੀ ਫਰਮਾਂ’ : ਚੀਮਾ

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 20 ਅਜਿਹੀਆਂ ਫਰਮਾਂ ਦਾ ਪਰਦਾਫਾਸ਼ ਕੀਤਾ ਹੈ ਜੋ ਕਰੋੜਾਂ ਰੁਪਏ ਦੀ ਜੀਐੱਸਟੀ ਚੋਰੀ ਕਰ ਰਹੀਆਂ ਸਨ। ਇਨ੍ਹਾਂ...

ਸੁਖਬੀਰ ਬਾਦਲ ਨੂੰ ਪੁਲਿਸ ਨੇ ਕੀਤਾ ਡਿਟੇਨ, ਗੁਰੂ ਘਰ ਨਤਮਸਤਕ ਹੋਣ ਜਾ ਰਹੇ ਸੀ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੋਹਾਲੀ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਹੈ। ਸੁਖਬੀਰ ਬਾਦਲ ਗੁਰਦੁਆਰਾ ਅੰਬ ਸਾਹਿਬ...

ਮੋਗਾ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਇੱਕ ਮੁਲਜ਼ਮ ਹੋਇਆ ਜ਼ਖਮੀ

ਮੋਗਾ ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ ਵਿੱਚ ਸ਼ਾਮਿਲ ਦੋ ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਮੁਲਜ਼ਮ ਨੂੰ ਹਥਿਆਰਾਂ ਦੀ...

ਲੁਧਿਆਣਾ ਤੋਂ ਜਿੱਤ ਮਗਰੋਂ ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ, ਚੇਅਰਮੈਨ ਧਨਖੜ ਨੂੰ ਸੌਂਪਿਆ ਤਿਆਗ ਪੱਤਰ

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣਾਂ ਵਿਚ ਹੁਣੇ ਜਿਹੇ ਮਿਲੀ ਜਿੱਤ ਦੇ ਬਾਅਦ ਸਾਂਸਦ ਸੰਜੀਵ ਅਰੋੜਾ ਨੇ ਅਧਿਕਾਰਕ ਤੌਰ ਤੋਂ ਰਾਜ ਸਭਾ ਤੋਂ...

ਮੰਦਭਾਗੀ ਖਬਰ : ਪਾਕਿ ਡ੍ਰੋਨ ਹਮਲੇ ‘ਚ ਜ਼ਖ਼ਮੀ ਫਿਰੋਜ਼ਪੁਰ ਦੇ ਲਖਵਿੰਦਰ ਨੇ ਤੋੜਿਆ ਦਮ

ਖਬਰ ਹੈ ਕਿ 9 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਪੂਰਨ ਸਥਿਤੀ ਦੌਰਾਨ ਹੋਏ ਡਰੋਨ ਹਮਲੇ ਵਿੱਚ ਖਾਈ ਫੇਮੇ ਕੀ ਵਿਖੇ ਇੱਕ ਘਰ ‘ਚ ਡਰੋਨ...