Jul 24

ਇਟਲੀ ‘ਚ ਛੋਟਾ ਜਹਾਜ਼ ਕ੍ਰੈਸ਼, ਸੜਕ ‘ਤੇ ਚੱਲਦੀਆਂ ਗੱਡੀਆਂ ਵਿਚਾਲੇ ਡਿੱਗਿਆ ਪਲੇਨ, 2 ਲੋਕਾਂ ਦੀ ਮੌਤ

ਇਟਲੀ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੜਕ ‘ਤੇ ਦੌੜਦੀਆਂ ਗੱਡੀਆਂ ਵਿਚਾਲੇ ਇੱਕ ਛੋਟਾ ਜਹਾਜ਼ ਸੜਕ ‘ਤੇ...

ਬਟਾਲਾ ਥਾਣੇ ‘ਤੇ ਗ੍ਰਨੇਡ ਸੁੱਟਣ ਵਾਲਾ ਗ੍ਰਿਫ਼ਤਾਰ, ਫੜਿਆ ਗਿਆ ਮੁਲਜ਼ਮ ਅਕਾਸ਼ਦੀਪ ਹਥਿਆਰ ਵੀ ਕਰਦਾ ਸੀ ਸਪਲਾਈ

ਬਟਾਲਾ ਥਾਣੇ ‘ਤੇ ਗ੍ਰਨੇਡ ਸੁੱਟਣ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਫੜੇ...

ਦਿੱਲੀ ਏਅਰਪੋਰਟ ‘ਤੇ ਟੇਕਆਫ ਤੋਂ ਪਹਿਲਾਂ ਜਹਾਜ਼ ‘ਚ ਖਰਾਬੀ, ਸਪੀਡ ਡਿਸਪਲੇਅ ਸਕਰੀਨ ਹੋਈ ਬੰਦ, 160 ਯਾਤਰੀ ਸਨ ਸਵਾਰ

ਦਿੱਲੀ ਏਅਰਪੋਰਟ ‘ਤੇ ਬੀਤੀ ਸ਼ਾਮ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਪਲੇਨ ਵਿਚ ਟੇਕਆਫ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ। ਏਅਰਲਾਈਨ ਨੇ...

ਕੇਂਦਰ ਨੇ ਰਾਸ਼ਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ, ਹਰ 5 ਸਾਲ ਬਾਅਦ e-KYC ਕਰਵਾਉਣਾ ਹੋਵੇਗਾ ਲਾਜ਼ਮੀ

ਰਾਸ਼ਨ ਕਾਰਡ ‘ਤੇ ਰਾਸ਼ਨ ਲੈਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਰਾਸ਼ਨ ਕਾਰਡ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ।...

ਅੱਜ ਪੰਜਾਬ ਵਿਧਾਨ ਸਭਾ ‘ਚ ਹੋਵੇਗੀ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ, 6 ਮਹੀਨਿਆਂ ‘ਚ ਬੇਅਦਬੀ ਕਾਨੂੰਨ ‘ਤੇ ਰਿਪੋਰਟ ਕਰੇਗੀ ਪੇਸ਼

‘ਆਪ’ ਸਰਕਾਰ ਬੇਅਦਬੀ ਕਾਨੂੰਨ ਨੂੰ ਲੈ ਕੇ ਐਕਸ਼ਨ ਮੋਡ ‘ਚ ਹੈ। ਅੱਜ ਪੰਜਾਬ ਵਿਧਾਨ ਸਭਾ ‘ਚ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-7-2025

ਸੋਰਠਿ ਮਹਲਾ ੧ ॥ ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ ਕੇ ਸਾਥ ਤਰੇ ॥ ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ...

ਮੋਟਰਸਾਈਕਲ ਤਿਲਕਣ ਨਾਲ ਨਹਿਰ ‘ਚ ਡਿੱਗਿਆ ਟੱਬਰ, ਮਾਪਿਆਂ ਸਾਹਮਣੇ ਰੁੜੇ 2 ਮਾਸੂਮ ਬੱਚੇ

ਫਿਰੋਜ਼ਪੁਰ ਦੇ ਜ਼ੀਰਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਬਾਈਕ ਸਵਾਰ ਇੱਕ ਜੋੜਾ ਦੋ ਬੱਚਿਆਂ ਸਮੇਤ ਨਹਿਰ ਵਿੱਚ...

ਬਠਿੰਡਾ ‘ਚ 2 ਨਸ਼ਾ ਤਸਕਰਾਂ ਦੇ ਘਰਾਂ ‘ਤੇ ਚੱਲਿਆ ਪੀਲਾ ਪੰਜਾ, ਦੋਹਾਂ ‘ਤੇ 16 ਮੁਕੱਦਮੇ ਨੇ ਦਰਜ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਵਿਚ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਬਠਿੰਡਾ ਵਿੱਚ ਦੋ...

ਮੀਂਹ ਦਾ ਪਾਣੀ ਬਣਿਆ ਆਫਤ, ਮੁੰਡਿਆਂ ਨੇ ਜਾਨ ਖਤਰੇ ‘ਚ ਪਾ ਕੇ ਸਕੂਲੀ ਬੱਚਿਆਂ ਨੂੰ ਕਰਾਇਆ ਰਸਤਾ ਪਾਰ

ਪੰਜਾਬ ਵਿੱਚ ਕੱਲ੍ਹ ਤੋਂ ਹੀ ਕਈ ਜ਼ਿਲ੍ਹਿਆਂ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਰਕੇ ਜਿਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਲੋਕਾਂ...

ਜਾਅਲੀ Embassy ਦਾ ਪਰਦਾਫਾਸ਼, ਕਿਰਾਏ ਦੇ ਘਰ ‘ਚ ਚੱਲ ਰਹੇ ਸਨ ਕਾਲਪਿਨਕ ਦੇਸ਼ਾਂ ਦੇ ਦੂਤਘਰ!

ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਇੱਕ ਗੈਰ-ਕਾਨੂੰਨੀ ਐਂਬੇਸੀ ਦਾ ਪਰਦਾਫਾਸ਼ ਕੀਤਾ ਹੈ। 22 ਜੁਲਾਈ ਦੀ ਰਾਤ...

1993 ‘ਚ Fake ਐਨਕਾਊਂਟਰ ਦਾ ਮਾਮਲਾ, ਤਤਕਾਲੀ ਥਾਣੇਦਾਰ ਨੂੰ 10 ਸਾਲ ਕੈਦ ਦੀ ਸਜ਼ਾ

ਮੋਹਾਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁੱਛਲ ਦੇ ਹੌਲਦਾਰ ਸੁਰਮੁਖ ਸਿੰਘ ਤੇ ਖੇਲਾ ਦੇ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ...

ਟ੍ਰੈਵਲ ਏਜੰਟ ਦੀ ਠੱਗੀ ਨਾਲ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ

ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਸੁਨਹਿਰੀ ਭਵਿੱਖ ਦੇਖ ਕੇ ਵਿਦੇਸ਼ਾਂ ਵੱਲ ਨੂੰ ਭੱਜਦੀ ਜਾ ਰਹੀ ਹੈ, ਉੱਥੇ ਹੀ ਪੰਜਾਬ...