Apr 15

ਟਰੱਕ ਨੇ ਬੋਲੈਰੋ ਨੂੰ ਮਾਰੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਹਾਈਵੇਅ ‘ਤੇ ਬਿਲਾਡਾ ਕਸਬੇ ਦੇ ਬੀਰਾ ਬਸ ਮੋੜ ਨੇੜੇ ਇਕ ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ...

ਸਿਸੋਦੀਆ ਬੋਲੇ- ‘ਹਾਰ ਦੇ ਡਰੋਂ ਹਿਮਾਚਲ ‘ਚ ਭਾਜਪਾ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ‘ਤੀ’

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਮਰਾਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿਚ 125 ਯੂਨਿਟ ਬਿਜਲੀ ਮੁਫਤ ਦੇਣਗੇ, ਪਿੰਡ ਵਿਚ ਪਾਣੀ ਤੇ ਔਰਤਾਂ...

BJP ਆਗੂ ਸਾਂਪਲਾ ਦਾ ‘ਆਪ’ ਸਰਕਾਰ ‘ਤੇ ਨਿਸ਼ਾਨਾ- ‘ਅਸਫ਼ਲ ਸਰਕਾਰ ਦਾ ਪਹਿਲਾ ਅਸਫ਼ਲ ਮਹੀਨਾ ਸਮਾਪਤ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਸੱਤਾ ਵਿਚ ਆਏ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ। ਇਸ ‘ਤੇ ਭਾਜਪਾ ਆਗੂ ਵਿਜੈ...

CM ਯੋਗੀ ਦੀ ਅਹਿਮ ਮੀਟਿੰਗ, ਇਸ ਜ਼ਿਲ੍ਹੇ ‘ਚ ਲਾਗੂ ਹੋਵੇਗਾ ਪੁਲਿਸ ਕਮਿਸ਼ਨਰ ਸਿਸਟਮ!

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਵੱਡੀ ਮੀਟਿੰਗ ਕਰਨਗੇ। ਇਸ ਦੌਰਾਨ ਮੁੱਖ ਸਕੱਤਰ ਸਮੇਤ ਸਾਰੇ ਉੱਚ...

ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਦਾ ਵਿਵਾਦਿਤ ਬਿਆਨ-‘ਮੈਂ ਰਾਮ ਨੂੰ ਨਹੀਂ ਮੰਨਦਾ, ਉਹ ਭਗਵਾਨ ਨਹੀਂ’

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਇੱਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਚੁੱਕੇ ਹਨ। ਜਮੂਈ ਵਿਚ ਵੀਰਵਾਰ ਨੂੰ...

ਸਾਬਕਾ CM ਚੰਨੀ ‘ਤੇ ਈਡੀ ਦਾ ਮੁੜ ਸ਼ਿਕੰਜਾ, ਸੀਐਮਓ ‘ਚ ਰਹੇ ਅਫਸਰਾਂ ਤੋਂ ਵੀ ਹੋਵੇਗੀ ਪੁੱਛਗਿੱਛ

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ, ਅਧਿਕਾਰੀਆਂ ਦੀ ਪੋਸਟਿੰਗ ਤੇ ਤਬਾਦਲੇ ਮਾਮਲਿਆਂ ‘ਤੇ ਪੰਜਾਬ ਦੇ...

ਕੀ ਪਰਮਾਣੂ ਹਮਲਾ ਕਰਨ ਜਾ ਰਿਹਾ ਹੈ ਪੁਤਿਨ? CIA ਮੁਖੀ ਨੇ ਕਹੀ ਵੱਡੀ ਗੱਲ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ 50 ਦਿਨਾਂ ਤੋਂ ਆਹਮੋ-ਸਾਹਮਣੇ ਹਨ,...

Birthday special : ਪਹਿਲੀ ਮਹਿਲਾ ਸਪੋਰਟਸ ਐਂਕਰ ਸੀ ਮੰਦਿਰਾ, ਕੱਪੜਿਆਂ ਦੇ ਕਾਰਨ ਕ੍ਰਿਕਟ ਦੀ ਗੰਭੀਰਤਾ ਨੂੰ ਖ਼ਤਮ ਕਰਨ ਦੇ ਲੱਗਦੇ ਸੀ ਦੋਸ਼

Mandira bedi birthday : 15 ਅਪ੍ਰੈਲ ਅਭਿਨੇਤਰੀ ਅਤੇ ਟੀਵੀ ਪੇਸ਼ਕਾਰਾ ਮੰਦਿਰਾ ਬੇਦੀ ਦਾ ਜਨਮਦਿਨ ਹੈ, ਜਿਸ ਨੇ 1994 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ...

ਸੂਬਾ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟਾ ਕੇ ਲੋਕਾਂ ਨੂੰ ਦੇਣੀ ਚਾਹੀਦੀ ਰਾਹਤ : ਹਰਦੀਪ ਪੁਰੀ

ਪੈਟੋਰਲ ਤੇ ਡੀਜ਼ਲ ਦੇ ਰੇਟਾਂ ‘ਚ ਹੋਇਆ ਵਾਧੇ ਨਾਲ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀੂ ਹੋ ਰਹੀ ਹੈ। ਈਂਧਣ ਦੇ ਰੇਟਾਂ ਵਿਚ ਵਾਧੇ ਨਾਲ ਸਾਰੀਆਂ...

ਪ੍ਰਗਟ ਸਿੰਘ ਦਾ CM ਮਾਨ ਨੂੰ ਠੋਕਵਾਂ ਜਵਾਬ- ‘ਬਾਕੀ 116 ਵਿਧਾਇਕਾਂ ਦੀ ਗੱਡੀ ਵਾਪਿਸ ਲੈਣ ਦੀ ਵੀ ਜੁੱਰਤ ਕਰੋ’

ਸਾਬਕਾ ਲੀਡਰਾਂ ਤੋਂ ਗੱਡੀਆਂ ਵਾਪਸ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਪ੍ਰਗਟ ਸਿੰਘ ਭੜਕ ਗਏ ਹਨ। ਉਨ੍ਹਾਂ ਨੇ CM ਮਾਨ ਨੂੰ...

ਫਲਾਈਟ ਦੌਰਾਨ ਯਾਤਰੀ ਦੇ ਮੋਬਾਈਲ ਨੂੰ ਲੱਗੀ ਅੱਗ, ਫੈਲੀ ਦਹਿਸ਼ਤ

ਇੰਡੀਗੋ ਫਲਾਈਟ ਫਾਇਰ ਇੰਡੀਗੋ ਦੇ ਏ320 ਜਹਾਜ਼ ‘ਚ ਅਚਾਨਕ ਇਕ ਯਾਤਰੀ ਦੇ ਮੋਬਾਈਲ ਫੋਨ ‘ਚੋਂ ਸਪਾਰਕਿੰਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ...

ਕਾਂਗਰਸ ਤੋਂ ਨਾਰਾਜ਼ ਹਾਰਦਿਕ ਪਟੇਲ ਬੋਲੇ, ‘ਸੱਚ ਬੋਲਣਾ ਗੁਨਾਹ ਹੈ ਤਾਂ ਮੈਂ ਗੁਨਾਹਗਾਰ ਹਾਂ’

ਗੁਜਰਾਤ ਵਿਚ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਤਿਆਰੀਆਂ ਵਿਚ ਗੁਜਰਾਤ ਕਾਂਗਰਸ ਦੇ ਕਾਰਜਕਾਰੀ...

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ, ਉਤਰਾਖੰਡ ‘ਚ 2 ਗੈਂਗਸਟਰ ਕੀਤੇ ਕਾਬੂ

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਉਤਰਾਖੰਡ ਵਿਚ ਕਾਬੂ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼: ਤੇਜ਼ ਹਵਾਵਾਂ ਨਾਲ ਬੂੰਦਾ-ਬਾਂਦੀ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਪੰਜਾਬ ‘ਚ ਵੀਰਵਾਰ ਨੂੰ ਮੌਸਮ ਦਾ ਰੂਪ ਬਦਲ ਗਿਆ। ਤੇਜ਼ ਹਵਾਵਾਂ ਦੇ ਨਾਲ ਦੇਰ ਸ਼ਾਮ ਰਾਜ ਦੇ ਦੱਖਣ ਅਤੇ ਪੱਛਮੀ ਖੇਤਰਾਂ ਵਿੱਚ ਬੂੰਦਾਬਾਂਦੀ...

ਰਾਜਾ ਵੜਿੰਗ ਪੁੱਜੇ ਅੰਮ੍ਰਿਤਸਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਹੋਏ ਨਤਮਸਤਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨਾਲ ਵਰਕਿੰਗ...

ਜਲੰਧਰ : ਮੰਡੀਆਂ ‘ਚ ਪਈ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਦਿੱਤੀਆਂ ਤਰਪਾਲਾਂ

ਮੀਂਹ ਦੇ ਨਾਲ ਆਈ ਹਨੇਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਜਦੋਂਕਿ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਨੂੰ ਮੀਂਹ...

PSPCL ਦੀ ਸੂਬਾ ਸਰਕਾਰ ਨੂੰ ਸਲਾਹ, ‘ਆਗਾਮੀ ਮਾਨਸੂਨ ਦੇ ਮਹੀਨਿਆਂ ‘ਚ ਲਾਗੂ ਕੀਤਾ ਜਾਵੇ ਮੁਫਤ ਬਿਜਲੀ ਪਲਾਨ’

ਪੰਜਾਬ ਵਿਚ ਆਮ ਆਦਮੀ ਪਾਰਟੀ ਸੂਬੇ ਵਿਚ 300 ਯੂਨਿਟ ਮੁਫਤ ਬਿਜਲੀ ਦੇਣ ਦੇ ਆਪਣੇ ਵਾਅਦੇ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੁੰਦੀ ਹੈ ਜਦ ਕਿ...

ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਅਪਣਾਕੇ ਦੇਖੋ ਇਹ 3 ਚੀਜ਼ਾਂ

white hair care tip: ਪਹਿਲਾਂ ਜਿੱਥੇ ਵਧਦੀ ਉਮਰ ਦੇ ਲੋਕਾਂ ਨੂੰ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਉੱਥੇ ਹੀ ਅੱਜ ਕੱਲ੍ਹ ਛੋਟੇ ਬੱਚੇ ਨੂੰ ਵੀ ਇਸ...

ਅਮਰਨਾਥ ਯਾਤਰਾ ਲਈ ਤਿਆਰ ਹੋਵੇਗੀ ਸੁਰੱਖਿਆ ਯੋਜਨਾ, ਅੱਜ ਅਧਿਕਾਰੀ ਕਰਨਗੇ ਵੱਡੀ ਮੀਟਿੰਗ

ਕੋਰੋਨਾ ਮਹਾਮਾਰੀ ਕਾਰਨ ਲਗਭਗ 2 ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ ਇਸ ਵਾਰ ਜੂਨ ਦੇ ਅੰਤ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ...

ਕੀ ਤੁਸੀਂ ਵੀ ਗਰਮੀਆਂ ‘ਚ ਹੋ ਰਹੀ ਸੁਸਤੀ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਟਿਪਸ

Laziness health tips: ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਨ੍ਹਾਂ ਦਿਨਾਂ ‘ਚ ਸਰੀਰ ‘ਚ ਸੁਸਤੀ, ਥਕਾਵਟ ਅਤੇ ਆਲਸ ਵਰਗੀਆਂ ਸਮੱਸਿਆਵਾਂ ਹੋ...

ਕੀ ਪੌੜ੍ਹੀਆਂ ਚੜ੍ਹਦੇ-ਉੱਤਰਦੇ ਸਮੇਂ ਫੁੱਲਦਾ ਹੈ ਸਾਹ ? ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

Stairs breathing problems: ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਤੋਂ ਇਲਾਵਾ ਗਲਤ ਲਾਈਫਸਟਾਈਲ ਅਤੇ...

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਇਜ਼ਰਾਈਲ ਦੇ ਪ੍ਰਧਾਨ...

ਅੰਬੇਡਕਰ ਜਯੰਤੀ ਮੌਕੇ ਇਸ ਸ਼ਹਿਰ ‘ਚ 1 ਰੁਪਏ ‘ਚ ਵਿਕਿਆ ਪੈਟਰੋਲ, ਖਰੀਦਣ ਲਈ ਟੁੱਟ ਪਏ ਲੋਕ

ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ...

ਪੰਜਾਬ ਦੇ 2 ਕਿਸਾਨ ਆਗੂਆਂ ਨੇ MSP ਲਈ ਕੇਂਦਰ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਣਨ ਤੋਂ ਕੀਤਾ ਇਨਕਾਰ

ਪੰਜਾਬ ਦੇ ਮਾਝਾ ਖੇਤਰ ਦੇ ਦੋ ਵੱਡੇ ਕਿਸਾਨ ਨੇਤਾਵਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਤੇ ਸੀਮਾ ਖੇਤਰ...

ਗੁਜਰਾਤ: ਪੀਐਮ ਮੋਦੀ ਅੱਜ ਭੁਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (15 ਅਪ੍ਰੈਲ) ਗੁਜਰਾਤ ਦੇ ਭੁਜ ਵਿੱਚ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਵੀਡੀਓ ਕਾਨਫਰੰਸਿੰਗ...

ਅਰੁਣਾਚਲ ਪ੍ਰਦੇਸ਼ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ ਰਹੀ 5.3

ਅਰੁਣਾਚਲ ਪ੍ਰਦੇਸ਼ ਅੱਜ (ਸ਼ੁੱਕਰਵਾਰ ਨੂੰ) ਭੂਚਾਲ ਕਾਰਨ ਕੰਬ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਸਵੇਰੇ 6.56 ਵਜੇ ਭੂਚਾਲ ਦੇ ਝਟਕੇ ਮਹਿਸੂਸ...

ਅੱਜ ਦਾ ਹੁਕਮਨਾਮਾ (15-04-2022)

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਪਾਕਿਸਤਾਨ ਨੂੰ ਅਮਰੀਕੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਤਾਲਿਬਾਨ, ਭਾਰਤ ਖਿਲਾਫ਼ ਵਰਤੇ ਜਾਣ ਦਾ ਖਤਰਾ

ਅਫਗਾਨਿਸਤਾਨ ਵਿੱਚ ਤਾਲਿਬਾਨ ‘ਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗ ਰਹੇ ਹਨ। ਹਥਿਆਰਾਂ ਦਾ ਬਾਜ਼ਾਰ ਵਧ-ਫੁੱਲ ਰਿਹਾ ਹੈ ਤੇ...

ਅੱਜ ਧਰਤੀ ਨਾਲ ਟਕਰਾ ਸਕਦੈ ਸੋਲਰ ਸਟਾਰਮ, ਰੇਡੀਏਸ਼ਨ ਨਾਲ ਬਲੈਕਆਊਟ, ਮੋਬਾਈਲ ਖਰਾਬ ਹੋਣ ਦਾ ਖਦਸ਼ਾ

ਕੁਝ ਮਹੀਨਿਆਂ ਤੋਂ ਸੂਰਜ ‘ਤੇ ਰਹੱਸਮਈ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ਵਿੱਚ 11 ਅਪ੍ਰੈਲ ਨੂੰ ਸੂਰਜ ‘ਤੇ ਮੌਜੂਦ ਇੱਕ ਡੇੱਡ...

‘ਕਪਿਲ ਦੇ ਸ਼ੋਅ ‘ਚ ਚਲੇ ਜਾਣ ਖ਼ਾਨ ਸਾਹਿਬ, ਸਿੱਧੂ ਦੀ ਥਾਂ ਖ਼ਾਲੀ’- ਰੇਹਮ ਖ਼ਾਨ ਦੇ ਇਮਰਾਨ ‘ਤੇ ਤੰਜ

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੁਰਸੀ ਜਾਣ ਮਗਰੋਂ ਪਾਕਿਸਤਾਨ ਦੇ ਸਾਬਕਾ PM ‘ਤੇ ਤੰਜ ਕੱਸਿਆ। ਰੇਹਮ ਨੇ ਕਿਹਾ ਕਿ ਇਮਰਾਨ ਕੋਲ...

5 ਰੁਪਏ ‘ਚ 60 ਕਿ.ਮੀ. ਸਫ਼ਰ, ਬੰਦੇ ਨੇ ਘਰ ਬੈਠੇ ਬਣਾ ਲਈ ਇਲੈਕਟ੍ਰਿਕ ਕਾਰ

ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ...

ਦਿੱਲੀ ਦੇ ਸਕੂਲਾਂ ‘ਚ ਮਾਸਕ, ਸੈਨੀਟਾਈਜ਼ਰ ਲਾਜ਼ਮੀ, ਕੋਰੋਨਾ ਕੇਸ ਮਿਲਣ ਮਗਰੋਂ ਸਰਕਾਰ ਦੇ ਨਿਰਦੇਸ਼

ਦਿੱਲੀ ਦੇ ਸਕੂਲਾਂ ਵਿੱਚ ਕੋਰੋਨਾ ਦੇ ਮਾਮਲੇ ਮਿਲਣ ਤੋਂ ਬਾਅਦ ਸਰਕਾਰ ਅਲਰਟ ਹੋ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ...

‘ਭਾਣਜੇ ਹਨੀ ਨਾਲ ਕਿੱਥੇ-ਕਿੱਥੇ ਘੁੰਮੇ ਸੀ’- ED ਨੇ ਸਾਬਕਾ CM ਚੰਨੀ ਤੋਂ 6 ਘੰਟੇ ਕੀਤੀ ਪੁੱਛ-ਗਿੱਛ

ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਨੇ ਅੱਜ ਸਾਬਕਾ ਸੀ.ਐੱਮ. ਚੰਨੀ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਦੇ ਅਧਿਕਾਰੀਆਂ ਨੇ ਪੁਸ਼ਟੀ ਕਰਦੇ...

ਨਵਾਂਸ਼ਹਿਰ ‘ਚ 12,000 ਦੀ ਰਿਸ਼ਵਤ ਲੈਂਦਾ ASI ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਪੰਦਰਾਵਲ, ਤਹਿਸੀਲ ਨਵਾਂਸ਼ਹਿਰ ਦੀ...

‘ਕਣਕ ਦੀ ਖ਼ਰੀਦ ਨੇ ਇਸ ਵਾਰ ਤੋੜਿਆ 15 ਸਾਲਾਂ ਦਾ ਰਿਕਾਰਡ’- ਮਾਨ ਸਰਕਾਰ ਦਾ ਦਾਅਵਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀ ਆਮਦ ਵਿੱਚ...

ਪੰਜਾਬ ‘ਚ ਗਰਮੀ ਤੋਂ ਮਿਲੀ ਰਾਹਤ, ਕਈ ਥਾਵਾਂ ‘ਤੇ ਚੱਲੀ ਧੂੜ ਭਰੀ ਹਨੇਰੀ, ਛਾਏ ਕਾਲੇ ਬੱਦਲ, ਡਿੱਗਿਆ ਪਾਰਾ

ਪਿਛਲੇ ਹਫਤੇ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਤੋਂ ਵੀਰਵਾਰ ਸ਼ਾਮ ਨੂੰ ਲੋਕਾਂ ਨੂੰ ਰਾਹਤ ਮਿਲੀ, ਜਦੋਂ ਮੌਸਮ ਨੇ ਅਚਾਨਕ ਕਰਵਟ ਲਈ।...

ਵਿਆਹ ਦੇ ਬੰਧਨ ‘ਚ ਬੱਝੇ ਰਣਬੀਰ-ਆਲੀਆ ਪੰਜਾਬੀ ਰੀਤੀ-ਰਿਵਾਜ ਨਾਲ ਕਰਾਇਆ ਵਿਆਹ

Ranbir Alia Marriage : ਪ੍ਰਸ਼ੰਸਕਾਂ ਦੀ ਲੰਬੀ ਉਡੀਕ ਹੁਣ ਖਤਮ ਹੋ ਗਈ ਹੈ। ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਇਸ...

ਚੰਡੀਗੜ੍ਹ : ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਭਰਨਾ ਪਊ 5000 ਰੁ. ਜੁਰਮਾਨਾ

ਚੰਡੀਗੜ੍ਹ : ਗਰਮੀ ਇਸ ਵਾਰ ਅਪ੍ਰੈਲ ਵਿੱਚ ਹੀ ਆਪਣੇ ਤੇਵਰ ਵਿਖਾਉਣ ਲੱਗ ਗਈ ਹੈ। ਪਾਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਿਸ ਕਰਕੇ ਪਾਣੀ ਦੀ...

ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨਵੰਬਰ ‘ਚ ਹੋਣਗੇ ਰਿਟਾਇਰ, ਨਹੀਂ ਵਧੇਗਾ ਕਾਰਜਕਾਲ

ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਨਹੀਂ ਵਧੇਗਾ। ਉਹ 29 ਨਵੰਬਰ 2022 ਨੂੰ ਰਿਟਾਇਰ ਹੋ ਜਾਣਗੇ। ਪਾਕਿਸਤਾਨੀ ਫੌਜ ਨੇ...

ਪੰਜਾਬੀ ਫਿਲਮ ‘ਸਾਡੇ ਆਲ਼ੇ’ ਦਾ ਟ੍ਰੇਲਰ ਹੋਇਆ ਰਿਲੀਜ਼, 29 ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਲੱਗਣਗੀਆਂ ਰੌਣਕਾਂ

saade aale punjabi movie : ਸਾਗਾ ਮਿਊਜ਼ਿਕ ਦੁਆਰਾ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਹੁਣ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ...

ਅਫ਼ਸਰਾਂ ਨਾਲ ਕੇਜਰੀਵਾਲ ਦੀ ਮੀਟਿੰਗ ‘ਤੇ ਬੋਲੇ CM ਮਾਨ, ‘ਪੰਜਾਬ ਦੀ ਭਲਾਈ ਲਈ ਇਜ਼ਰਾਈਲ ਵੀ ਭੇਜਾਂਗਾ’

ਅੱਜ ਜਲੰਧਰ ਵਿੱਚ ਪੰਜਾਬ ਦੇ ਅਫ਼ਸਰਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੀਟਿੰਗ ‘ਤੇ ਸੀ.ਐੱਮ. ਭਗਵੰਤ ਮਾਨ ਨੇ...

ਏਲਨ ਮਸਕ ਦਾ ਟਵਿੱਟਰ ਨੂੰ ਖਰੀਦਣ ਦਾ ਆਫ਼ਰ, ਹਰ ਸ਼ੇਅਰ ਮਗਰ 54.20 ਡਾਲਰ ਦੀ ਪੇਸ਼ਕਸ਼

ਟੇਸਲਾ ਦੇ ਫਾਊਂਟਰ ਐਲਮ ਮਸਕ ਨੇ 3.2 ਲੱਖ ਕਰੋੜ ਰੁਪਏ ਵਿੱਚ ਟਵਿੱਟਰ ਨੂੰ ਖਰੀਦਣ ਦਾ ਆਫ਼ਰ ਦਿੱਤਾ ਹੈ। ਐਲਨ ਮਸਕ ਟਵਿੱਟਰ ਦੇ ਹਰ ਸ਼ੇਅਰ ਬਦਲੇ 54.20...

ਮੁੜ ਵਧਣ ਲੱਗਾ ਕੋਰੋਨਾ, ਦਿੱਲੀ ਦੇ ਨਿੱਜੀ ਸਕੂਲ ‘ਚ ਟੀਚਰ, ਸਟੂਡੈਂਟ ਦੀ ਰਿਪੋਰਟ ਆਈ ਪਾਜ਼ੀਟਿਵ

ਦੋ ਸਾਲ ਆਨਲਾਈਨ ਪੜ੍ਹਾਈ ਰਹਿਣ ਤੋਂ ਬਾਅਦ ਹੁਣ ਬੱਚੇ ਸਕੂਲਾਂ ਵਿੱਚ ਆਫਲਾਈਨ ਪੜ੍ਹਾਈ ਕਰ ਰਹੇ ਹਨ। ਇਸ ਦੌਰਾਨ ਕੋਰੋਨਾ ਦੇ ਮਾਮਲੇ ਦਿੱਲੀ...

ਸ਼ਾਹਿਦ ਕਪੂਰ ਸਟਾਰਰ ਫਿਲਮ ‘ਜਰਸੀ’ ਦੀ ਰਿਲੀਜ਼ ਡੇਟ ਆਖਰੀ ਸਮੇਂ ‘ਚ ਬਦਲੀ ਗਈ, ਫਿਲਮ ਦੇ ਨਿਰਮਾਤਾ ਨੇ ਦੱਸਿਆ ਟਾਲਣ ਦਾ ਅਸਲ ਕਾਰਨ

shahid kapoor jersey : ਸ਼ਾਹਿਦ ਕਪੂਰ ਦੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ ‘ਜਰਸੀ’ 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਰਿਲੀਜ਼ ਤੋਂ ਠੀਕ...

ਪਾਰਟੀਸ਼ਨ ਮਿਊਜ਼ੀਅਮ ਵੇਖਣ ਪਹੁੰਚੇ NV ਰਮਨਾ, ਬੋਲੇ- ‘ਵੰਡਾਂ ਖ਼ਿਲਾਫ਼ ਚਿਤਾਵਨੀ ਏ ਇਹ ਅਜਾਇਬ ਘਰ’

ਪੰਜਾਬ ਦੌਰੇ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਮਨਾ ਅੱਜ ਅੰਮ੍ਰਿਤਸਰ ਵਿਖੇ ਪਾਰਟੀਸ਼ਨ ਮਿਊਜ਼ੀਅਮ ਵੇਖਣ ਪਹੁੰਚੇ। ਇਸ ਦੌਰਾਨ...

ਕਾਨਪੁਰ ’ਚ ਬਾਗ ’ਚੋਂ 15 ਹਜ਼ਾਰ ਨਿੰਬੂ ਚੋਰੀ, ਮਾਮਲਾ ਦਰਜ,ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਂਕੀਦਾਰ

ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਲੁੱਟ ਵੀ ਹੋਣ ਲੱਗੀ ਹੈ ।...

ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਅਗਲੀ ਫਿਲਮ ‘ਕੋਕਾ’ ਦੀ ਪਹਿਲੀ ਝਲਕ ਆਈ ਸਾਹਮਣੇ, ਪ੍ਰਸ਼ੰਸਕ ਕਰ ਰਹੇ ਨੇ ਪਸੰਦ

first look of film koka : ਗੁਰਨਾਮ ਭੁੱਲਰ ਜੋ ਹੁਣ ਆਪਣੀ ਆਖਰੀ ਫਿਲਮ ‘ਲੇਖ’ ਦੀ ਸਫਲਤਾ ਮਨ ਰਹੇ ਹਨ ਨਾਲ ਹੀ ਇੱਕ ਹੋਰ ਪ੍ਰੇਮ ਡਰਾਮਾ ‘ਕੋਕਾ’ ਲਈ...

iPhone 14 ਸੀਰੀਜ਼ ਦੀਆਂ ਕੀਮਤਾਂ ਲੀਕ, ਜਾਣੋ ਤੁਹਾਨੂੰ ਕਿਸ ਮਾਡਲ ਦੀ ਚੁਕਾਉਣੀ ਪਵੇਗੀ ਕਿੰਨੀ ਕੀਮਤ ?

Apple ਸਤੰਬਰ ਵਿੱਚ ਆਈਫੋਨ 14 ਸੀਰੀਜ਼ ਲਾਂਚ ਕਰਨ ਵਾਲਾ ਹੈ। ਪਰ ਇਸ ਤੋਂ ਪਹਿਲਾਂ ਹੀ ਇਸਦੀਆਂ ਕੀਮਤਾਂ ਲੀਕ ਹੋਣ ਦੀ ਖਬਰ ਮਿਲੀ ਹੈ। ਐਪਲ ਲੀਕਸ...

ਚੀਨ ‘ਚ 24 ਘੰਟਿਆਂ ‘ਚ ਮਿਲੇ 26 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ, ਖਾਣ-ਪੀਣ ਦੇ ਸਾਮਾਨ ਦੀ ਆਈ ਕਿੱਲਤ

ਚੀਨ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਸਖ਼ਤ ਪਾਬੰਦੀਆਂ ਦੇ ਬਾਵਜੂਦ ਚੀਨ ਵਿੱਚ ਕੋਰੋਨਾ ਦੇ ਰਿਕਾਰਡ...

CM ਭਗਵੰਤ ਮਾਨ ਦਾ ਐਲਾਨ, ’16 ਅਪ੍ਰੈਲ ਨੂੰ ਪੰਜਾਬੀਆਂ ਨੂੰ ਦੇਵਾਂਗੇ ਵੱਡੀ ਖੁਸ਼ਖਬਰੀ’

ਪੰਜਾਬ ਦੇ CM ਭਗਵੰਤ ਮਾਨ ਵੀਰਵਾਰ ਨੂੰ ਬਾਬਾ ਸਾਹਿਬ ਜੀ ਦੀ ਜਯੰਤੀ ਮੌਕੇ ਜਲੰਧਰ ਪਹੁੰਚੇ । ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ....

ਈਡੀ ਵੱਲੋਂ 5 ਘੰਟੇ ਪੁੱਛਗਿੱਛ ਮਗਰੋਂ ਬੋਲੇ ਚੰਨੀ- ‘ਸਾਰੇ ਜਵਾਬ ਦੇ ਦਿੱਤੇ ਨੇ, ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ’

ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਨੂੰ ED ਵੱਲੋਂ ਗੈਰ-ਕਾਨੂੰਨੀ ਮਾਇਨਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਜਿਸ ਵਿੱਚ ED...

ਨਿਊਯਾਰਕ ‘ਚ 10 ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ ‘ਚ 62 ਸਾਲਾ ਵਿਅਕਤੀ ਗ੍ਰਿਫਤਾਰ

ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ ‘ਤੇ 10 ਲੋਕਾਂ ਨੂੰ ਗੋਲੀ ਮਾਰਨ ਵਾਲੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ...

CM ਮਾਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ‘ਕੋਈ ਨਵੀਂ ਗੱਡੀ ਨਹੀਂ ਖਰੀਦ ਰਹੇ, ਤੁਹਾਡੀਆਂ ਹੀ ਲਵਾਂਗੇ ਵਾਪਸ’

ਪੰਜਾਬ ਵਿੱਚ ਹੂੰਝਾਫੇਰ ਜਿੱਤ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਲੋਕਾਂ ਵਿੱਚ ਆਮ ਹੀ ਰਹੇਗੀ, ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਪੱਸ਼ਟ...

ਦੇਸ਼ ‘ਚ ਹੋਰ ਡੂੰਘਾ ਹੋ ਸਕਦੈ ਬਿਜਲੀ ਸੰਕਟ, ਪੰਜਾਬ ਸਣੇ ਇਨ੍ਹਾਂ 10 ਸੂਬਿਆਂ ‘ਚ ਹੋਈ ਕੋਲੇ ਦੀ ਕਮੀ

ਅੱਤ ਦੀ ਗਰਮੀ ਵਿਚਾਲੇ ਦੇਸ਼ ਭਰ ਵਿੱਚ ਬਿਜਲੀ ਸੰਕਟ ਹੋਰ ਵੀ ਡੂੰਘਾ ਹੋਣ ਦੀ ਕਗਾਰ ‘ਤੇ ਹੈ। ਕਈ ਕੋਲਾ ਖਾਣਾਂ ਵਿੱਚ ਉਤਪਾਦਨ ਪਿਛਲੇ 9 ਸਾਲਾਂ...

ਯਮੁਨਾ ‘ਚ ਡੁੱਬੇ 4 ਲੜਕੇ, 1 ਦੀ ਮਿਲੀ ਲਾਸ਼; ਤਿੰਨ ਦੀ ਕੀਤੀ ਜਾ ਰਹੀ ਹੈ ਭਾਲ

ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ...

CM ਮਾਨ ਦਾ ਵੱਡਾ ਐਲਾਨ, ਜਲੰਧਰ ’ਚ ਬਾਬਾ ਸਾਹਿਬ ਦੇ ਨਾਂ ’ਤੇ ਬਣਾਈ ਜਾਵੇਗੀ ਵੱਡੀ ਯੂਨੀਵਰਸਿਟੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਵੀਰਵਾਰ ਨੂੰ ਜਲੰਧਰ ਪਹੁੰਚੇ। ਇਸ ਮੌਕੇ...

Ranbir Alia wedding : ਨੀਤੂ ਸਿੰਘ ਤੋਂ ਸ਼ਾਹੀਨ ਭੱਟ ਤੱਕ, ਵਿਆਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੇਖੋ ਸੇਲੇਬਸ ਦੀਆਂ ਬਿਨਾਂ ਮੇਕਅੱਪ ਦੀਆਂ ਤਸਵੀਰਾਂ

ranbir kapoor alia bhatt wedding : ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਲਗਭਗ ਖਤਮ ਹੋ ਚੁੱਕੀਆਂ ਹਨ। ਸੱਤ ਫੇਰਿਆਂ ਤੋਂ ਪਹਿਲਾਂ ਕੁਝ ਰਸਮਾਂ...

ਪੀਐਮ ਮੋਦੀ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ, ਖਰੀਦੀ ਪਹਿਲੀ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤੀਨ ਮੂਰਤੀ ਭਵਨ ਕੰਪਲੈਕਸ ਵਿਖੇ ‘ਪ੍ਰਧਾਨ ਮੰਤਰੀ ਅਜਾਇਬ ਘਰ‘ ਦਾ ਉਦਘਾਟਨ ਕੀਤਾ। ਇਹ...

ਉੱਤਰ ਭਾਰਤ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਧੂੜ ਭਰੀ ਹਨੇਰੀ ਤੇ ਮੀਂਹ ਦੀ ਸੰਭਾਵਨਾ

ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਯੂਪੀ, ਦਿੱਲੀ ਸਮੇਤ ਵੱਖ-ਵੱਖ ਰਾਜਾਂ ਵਿੱਚ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਇਸ ਤੋਂ ਜਲਦੀ...

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ‘ਚ 7.4 ਫੀਸਦ ਦੀ ਗਿਰਾਵਟ, ਪਿਛਲੇ 24 ਘੰਟਿਆਂ ‘ਚ 1,007 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1,007 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ, ਕੋਰੋਨਾ ਮਾਮਲਿਆਂ ਵਿੱਚ 7.4 ਪ੍ਰਤੀਸ਼ਤ ਦੀ...

ਬਾਬਾ ਸਾਹਿਬ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੇਸ਼ ਦੇ ਅਜਿਹੇ...

ED ਦਾ ਸਾਬਕਾ CM ਚੰਨੀ ‘ਤੇ ਸ਼ਿਕੰਜਾ, ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਜਾਰੀ ਕੀਤਾ ਸੰਮਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚਰਨਜੀਤ ਚੰਨੀ ‘ਤੇ ਨਜਾਇਜ਼ ਰੇਤ ਮਾਈਨਿੰਗ ਤੇ...

ਪੰਜਾਬ ਦੇ CM ਭਗਵੰਤ ਮਾਨ ਦੀ ਜਲੰਧਰ ਫੇਰੀ ਅੱਜ, ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕਰਨਗੇ ਭੇਟ

ਪੰਜਾਬ ਦੇ ਮੁੱਖ ਮੰਤਰੀ ਅੱਜ ਜਲੰਧਰ ਪਹੁੰਚਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਇਹ ਪਹਿਲੀ ਜਲੰਧਰ ਫੇਰੀ ਹੈ। ਆਪਣੇ...

ਰਾਂਚੀ ਦੇ ਚਿੜੀਆਘਰ ਵਿੱਚ ਕੈਨਾਇਨ ਡਿਸਟੈਂਪਰ ਵਾਇਰਸ ਨਾਲ ਸੱਤ ਲੂੰਬੜੀਆਂ ਦੀ ਹੋਈ ਮੌਤ

ਝਾਰਖੰਡ ਦੇ ਰਾਂਚੀ ਦੇ ਬਿਰਸਾ ਚਿੜੀਆਘਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਛੂਤ ਵਾਲੇ ਕੈਨਾਇਨ ਡਿਸਟੈਂਪਰ ਵਾਇਰਸ (ਸੀਡੀਵੀ) ਨਾਲ ਸਾਰੇ ਸੱਤ...

ਜੰਗ ਵਿਚਾਲੇ ਬਾਇਡੇਨ ਨੇ ਯੂਕਰੇਨ ਲਈ 800 ਮਿਲੀਅਨ ਡਾਲਰ ਦੀ ਮਦਦ ਦਾ ਕੀਤਾ ਐਲਾਨ

ਰੂਸ-ਯੂਕਰੇਨ ਜੰਗ ਦਾ ਅੱਜ 50ਵਾਂ ਦਿਨ ਹੈ । ਯੁੱਧ ਦੀ ਸ਼ੁਰੂਆਤ ਤੋਂ ਹੀ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਹੈ । ਹੁਣ ਅਮਰੀਕੀ ਦੇ ਰਾਸ਼ਟਰਪਤੀ...

ਪਾਕਿਸਤਾਨ ਗਏ ਸਿੱਖ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਪੰਜਾ ਸਾਹਿਬ ‘ਚ ਲਏ ਆਖਰੀ ਸਾਹ

ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।...

ਰੂਸ ਨੂੰ ਵੱਡਾ ਝਟਕਾ, ਯੂਕਰੇਨ ਨੇ ਕਾਲੇ ਸਾਗਰ ‘ਚ ਤੈਨਾਤ ‘ਮੋਸਕਵਾ’ ਕਰੂਜ਼ ਨੂੰ ਮਿਜ਼ਾਈਲ ਹਮਲੇ ਨਾਲ ਕੀਤਾ ਨਸ਼ਟ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 50 ਤੋਂ ਵੱਧ ਦਿਨ ਹੋ ਚੁੱਕੇ ਹਨ । ਇਨ੍ਹਾਂ 50 ਦਿਨਾਂ ਵਿੱਚ ਯੂਕਰੇਨ ਨੇ ਰੂਸੀ ਫੌਜ ਨੂੰ ਕੜੀ ਟੱਕਰ ਦਿੱਤੀ...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਕੈਮੀਕਲ ਲੈਬ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ...

PNG ਤੋਂ ਬਾਅਦ 12 ਘੰਟਿਆਂ ‘ਚ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-04-2022

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ...

CM ਮਾਨ ਸਰਕਾਰ ਨੇ ਨਿੱਜੀ ਸਕੂਲਾਂ ‘ਤੇ ਕੱਸਿਆ ਸ਼ਿਕੰਜਾ, ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ CM ਮਾਨ ਵੱਲੋਂ ਨਿੱਜੀ ਸਕੂਲਾਂ ‘ਤੇ ਸ਼ਿਕੰਜਾ ਕੱਸਿਆ...

ਖਹਿਰਾ ਦਾ ‘ਆਪ’ ਸੁਪਰੀਮੋ ‘ਤੇ ਨਿਸ਼ਾਨਾ-‘ਕੇਜਰੀਵਾਲ ਜਾਣਬੁਝ ਕੇ CM ਭਗਵੰਤ ਮਾਨ ਨੂੰ ਕਰ ਰਿਹਾ ਸ਼ਰਮਿੰਦਾ’

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।...

ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਲੈ ਕੇ ਬਿਆਨ ਦਿੱਤਾ ਹੈ। ਮਲਿਕ ਨੇ ਕਿਹਾ ਕਿ ਪੀਐੱਮ...

ਲਖੀਮਪੁਰ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਸੁਣਾਏਗਾ ਫੈਸਲਾ

ਲਖੀਮਪੁਰ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਵੇਗੀ ਜਾਂ ਨਹੀਂ। ਇਸ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਫੈਸਲਾ...

ਸੁਰਭੀ ਮਲਿਕ ਨੇ ਲੁਧਿਆਣਾ ਦੇ DC ਵਜੋਂ ਸੰਭਾਲਿਆ ਅਹੁਦਾ, ਕਿਹਾ ‘ਚੰਗਾ ਪ੍ਰਸ਼ਾਸਨ ਦੇਣਾ ਮੇਰੀ ਪਹਿਲ’

ਲੁਧਿਆਣਾ ਤੋਂ ਆਈਏਐੱਸ ਦਾ ਸਫਰ ਸ਼ੁਰੂ ਕਰਨ ਵਾਲੀ IAS ਅਧਿਕਾਰੀ ਸੁਰਭੀ ਮਲਿਕ ਨੂੰ ਲੁਧਿਆਣਾ ਦਾ ਨਵਾਂ ਡੀਸੀ ਬਣਾਇਆ ਗਿਆ ਹੈ। ਅੱਜ ਉੁਨ੍ਹਾਂ ਨੇ...

ਰੂਸੀ ਫੌਜ ਦਾ ਦਾਅਵਾ, ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਹਥਿਆਰਾਂ ਸਣੇ ਕੀਤਾ ਆਤਮ ਸਮਰਪਣ

ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ...

ਰਜ਼ੀਆ ਸੁਲਤਾਨਾ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮਾਨ ਸਪੁਰਦ ਕਰਨ ਲਈ ਪੱਤਰ ਜਾਰੀ

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਂਗਰਸ ਦੇ ਕੁਝ ਸਾਬਕਾ ਕੈਬਨਿਟ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੋਮ ਲੋਨ ਦੀਆਂ ਵਿਆਜ ਦਰਾਂ ‘ਚ 0.8 ਫੀਸਦੀ ਦੀ ਹੋਈ ਕਟੌਤੀ

ਕੇਂਦਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਣਾਉਣ ਲਈ ਬੈਂਕਾਂ ਤੋਂ ਲਏ ਹੋਮ ਲੋਨ ਯਾਨੀ...

MSP ‘ਤੇ ਕਮੇਟੀ ਬਣਾਉਣ ਲਈ ਕੇਂਦਰ ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਨਾਵਾਂ ਦੀ ਕਰ ਰਿਹੈ ਉਡੀਕ : ਤੋਮਰ

ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ MSP ‘ਤੇ ਕਮੇਟੀ ਦਾ ਗਠਨ ਕਰਨ ਲਈ...

ਭੋਪਾਲ ਪੁਲਿਸ ਨੇ ਲਿਫਟ ਲੈ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਕੀਤਾ ਪਰਦਾਫਾਸ਼

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ...

ਬਲਾਚੌਰ ਦੇ SDM ਰਹੇ ਦੀਪਕ ਰੋਹੇਲਾ ਸਣੇ 4 PCS ਅਧਿਕਾਰੀ CM ਮਾਨ ਦੇ ਡਿਪਟੀ ਸਕੱਤਰ ਵਜੋਂ ਨਿਯੁਕਤ

ਪੰਜਾਬ ਸਰਕਾਰ ਵੱਲੋਂ ਬਲਾਚੌਰ ਦੇ ਐੱਸਡੀਐੱਮ ਰਹੇ ਦੀਪਕ ਰੋਹੇਲਾ ਸਣੇ 4 ਪੀਸੀਐੱਸ. ਅਧਿਕਾਰੀਆਂ ਨੂੰ ਮੁੱਖ ਮੰਤਰੀ ਮਾਨ ਦੇ ਡਿਪਟੀ ਸਕੱਤਰ...

ਪੰਜਾਬ ਕੈਬਨਿਟ ਨੇ ਅਨਾਜ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਦੇ ਛੇਤੀ ਗਠਨ ਦਾ ਕੀਤਾ ਸਵਾਗਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਲਈ ਸੁੰਗੜੇ...

‘ਸ਼ਹਿਬਾਜ਼ ਸ਼ਰੀਫ. ਇੰਟਰਨੈਸ਼ਨਲ ਭਿਖਾਰੀ’, ਪਾਕਿਸਤਾਨੀ PM ਦਾ ਨੈਸ਼ਨਲ ਅਸੈਂਬਲੀ ‘ਚ ਸਾਂਸਦ ਨੇ ਉਡਾਇਆ ਮਜ਼ਾਕ

ਬੇਸ਼ੱਕ ਪਾਕਿਸਤਾਨ ਵਿੱਚ ਸਿਆਸੀ ਸੰਕਟ ਖ਼ਤਮ ਹੋ ਚੁੱਕਾ ਹੈ ਪਰ ਸਿਆਸੀ ਪਾਰਟੀਆਂ ਖਾਸਕਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਤੇ ਹੋਰ ਸਾਰੀਆਂ...

ਭਾਰਤ ਦੇ ਚੀਫ ਜਸਟਿਸ ਐਨ.ਵੀ ਰੰਮਨਾ ਦੋ ਦਿਨਾਂ ਦੌਰੇ ‘ਤੇ ਪਹੁੰਚੇ ਅੰਮ੍ਰਿਤਸਰ, CM ਮਾਨ ਨੇ ਕੀਤਾ ਸਵਾਗਤ

ਚੰਡੀਗੜ੍ਹ : ਭਾਰਤ ਦੇ ਚੀਫ ਜਸਟਿਸ ਐਨਵੀ ਰੰਮਨਾ ਦੋ ਦਿਨਾਂ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

‘ਕੇਜਰੀਵਾਲ ਦੀ ਸਕਿਓਰਿਟੀ ‘ਚ ਪੰਜਾਬ ਪੁਲਿਸ ਦੇ ਕਮਾਂਡੋ ਨਹੀਂ’ ‘ਆਪ’ ਸਰਕਾਰ ਨੇ ਵਿਰੋਧੀਆਂ ਨੂੰ ਕੀਤਾ ਸਪੱਸ਼ਟ

ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਰਿੱਚ ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਨਹੀਂ ਕੀਤੇ...

ਡੀਬੀਯੂ ਨੇ ਨਵੇਂ UGC ਪ੍ਰਸਤਾਵ ਦਾ ਸਮਰਥਨ ਕਰਦਿਆਂ ਕਾਮਨ ਯੂਨੀਵਰਿਸਟੀ ਐਂਟਰੈਂਸ ਟੈਸਟ ਨੂੰ ਅਪਣਾਇਆ

ਨਵੀਨਤਮ UGC ਪ੍ਰਸਤਾਵ ਦਾ ਸਮਰਥਨ ਕਰਦੇ ਹੋਏ, ਦੇਸ਼ ਭਗਤ ਯੂਨੀਵਰਸਿਟੀ ਨੇ UGC ਦੁਆਰਾ ਸ਼ੁਰੂ ਕੀਤੇ ਸਾਰੇ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ‘ਚ...

ਵਿਸਾਖੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਜਾਂਦੇ ਰਾਹ ਸਣੇ DC-SSP ਦਫ਼ਤਰ ਬਾਹਰ ਲੱਗੇ ਖਾਲਿਸਤਾਨੀ ਝੰਡੇ

ਰੂਪਨਗਰ : ਵਿਸਾਖੀ ਮੌਕੇ ਖਾਲਸਾ ਪੰਥ ਤੇ ਸਿੰਘ ਸਾਜਣਾ ਦਿਵਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਡੀਸੀ.-ਐੱਸ.ਐੱਸ.ਪੀ. ਆਫਿਸ ਤੋਂ ਲੈ ਕੇ...

ਦਿੱਲੀ, ਹਰਿਆਣਾ ਸਣੇ ਦੇਸ਼ ਦੇ 29 ਜ਼ਿਲ੍ਹਿਆਂ ‘ਚ ਕੋਰੋਨਾ ਦਾ ਗ੍ਰਾਫ ਚੜ੍ਹਿਆ, ਚੌਥੀ ਲਹਿਰ ਦੀ ਆਹਟ!

ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ਵੱਧ ਗਿਆ ਹੈ।...

ਸਾਬਕਾ CM ਚੰਨੀ ‘ਤੇ ਕਮੈਂਟ ਕਰਕੇ ਬੁਰੇ ਫ਼ਸੇ ਜਾਖੜ, FIR ਦਰਜ ਕਰਨ ਦੇ ਹੁਕਮ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਪੰਜਾਬ ‘ਚ ਗਰਮੀ ਤੋਂ ਮਿਲੇਗੀ ਰਾਹਤ ! ਪਹਾੜਾਂ ‘ਤੇ ਮੀਂਹ ਨਾਲ ਮੈਦਾਨੀ ਇਲਾਕਿਆਂ ‘ਚ ਬਦਲੇਗਾ ਮੌਸਮ ਦਾ ਮਿਜਾਜ਼

ਉੱਤਰ ਭਾਰਤ ਵਿੱਚ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸੂਬੇ ਦੇ 15...

ਸੋਨਮ ਕਪੂਰ ਦੇ ਘਰ 2.4 ਕਰੋੜ ਦੀ ਚੋਰੀ, ਅਦਾਕਾਰਾ ਦੀ ਸੱਸ ਲਈ ਰੱਖੀ ਨਰਸ ਨੇ ਕੀਤਾ ਨਕਦੀ ‘ਤੇ ਹੱਥ ਸਾਫ਼

ਨਵੀਂ ਦਿੱਲੀ : ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਸਥਿਤ ਘਰ ‘ਤੇ ਕੰਮ ਕਰਨ ਵਾਲੀ ਨਰਸ ਨੂੰ ਫਰਵਰੀ ‘ਚ ਕਥਿਤ ਤੌਰ ‘ਤੇ 2.4 ਕਰੋੜ ਰੁਪਏ ਦੀ...

ਯੂਕਰੇਨੀ ਖੁਫੀਆ ਏਜੰਸੀ ਨੇ ਚੁੱਕਿਆ ਪੁਤਿਨ ਦਾ ਕਰੀਬੀ! ਛੱਡਣ ਲਈ ਜੇਲੈਂਸਕੀ ਨੇ ਰੱਖੀ ਇਹ ਸ਼ਰਤ

ਯੂਕਰੇਨ ਦੀ ਲੜਾਈ ਨੂੰ ਕਰੀਬ 50 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਰੂਸੀ ਫੌਜ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ‘ਚ ਨਾਕਾਮ ਰਹੀ ਹੈ। ਇਸ ਦੌਰਾਨ...

ਡੇਰਾ ਸਿਰਸਾ ਦੀ ਗੱਦੀ ‘ਤੇ ਬੈਠਣ ਨੂੰ ਲੈ ਕੇ ਹਨੀਪ੍ਰੀਤ ਦਾ ਬਿਆਨ,”ਪਾਪਾ ਜੀ ਗੁਰੂਗੱਦੀ ‘ਤੇ ਸਨ ਤੇ ਉਹ ਹੀ ਰਹਿਣਗੇ”

ਡੇਰਾ ਸੱਚਾ ਸੌਦਾ ਦੀ ਗੱਦੀ ’ਤੇ ਹਨੀਪ੍ਰੀਤ ਇੰਸਾ ਦੇ ਬੈਠਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਸਨ।...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ! ਬਣ ਸਕਦਾ ਹੈ ਨਵਾਂ ਰਿਕਾਰਡ

ਸੋਨੇ-ਚਾਂਦੀ ਦੇ ਰੇਟ ਅੱਜ ਫਿਰ ਵਧ ਗਏ ਹਨ। ਅੱਜ ਯਾਨੀ ਬੁੱਧਵਾਰ 13 ਅਪ੍ਰੈਲ 2022 ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ 35 ਰੁਪਏ ਮਹਿੰਗਾ...

ਮੋਦੀ ਸਰਕਾਰ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਮੁੜ ਲਾਇਆ ਕੌਮੀ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ

ਨਵੀਂ ਦਿੱਲੀ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ...

ਰਾਜ ਠਾਕਰੇ ਨੂੰ ਜਨ ਸਭਾ ਦੌਰਾਨ ਤਲਵਾਰ ਲਹਿਰਾਉਣਾ ਪਿਆ ਮਹਿੰਗਾ, ਆਰਮਸ ਐਕਟ ਤਹਿਤ ਹੋ ਸਕਦੈ ਏ ਕੇਸ

ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ...

ਮਾਨ ਕੈਬਨਿਟ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 145 ਅਸਾਮੀਆਂ ਭਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ...

ਪੰਜਾਬ ‘ਤੇ ਮੰਡਰਾਇਆ ਬਿਜਲੀ ਸੰਕਟ, ਕੋਲੇ ਦੀ ਘਾਟ, ਗੋਇੰਦਵਾਲ ਪਲਾਂਟ ਬੰਦ, ਪਾਵਰ ਕੱਟ ਦੇ ਆਦੇਸ਼

ਪੰਜਾਬ ਵਿਚ ਅਪ੍ਰੈਲ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਹੈ, ਇਸ ਵਿਚਾਲੇ ਕੋਲੇ ਦੀ ਘਾਟ ਨੇ ਹੋਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਪੰਜਾਬ ਸਟੇਟ...

ਭਾਰਤ ਨੇ ਸ਼ੰਘਾਈ ਵਿੱਚ ਬੰਦ ਕੀਤਾ ਆਪਣਾ ਕੌਂਸਲੇਟ ਆਫਿਸ, ਕਿਹਾ ਕੋਵਿਡ-19 ਦੇ ਮੱਦੇਨਜ਼ਰ ਦਫ਼ਤਰ ਰਹੇਗਾ ਬੰਦ

ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕਈ ਸ਼ਹਿਰਾਂ ਵਿੱਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ।...