Jun 20

ਈਰਾਨ ਨਾਲ ਜੰਗ ਦੀ ਰੋਜ਼ ਇਜ਼ਰਾਈਲ ਨੂੰ ਚੁਕਾਉਣੀ ਪੈ ਰਹੀ ਵੱਡੀ ਕੀਮਤ! ਰਿਪੋਰਟ ਹੈਰਾਨ ਕਰਨ ਵਾਲੀ

ਈਰਾਨ ਨਾਲ ਚੱਲ ਰਹੇ ਟਕਰਾਅ ਵਿੱਚ ਇਜ਼ਰਾਈਲ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਮਾਹਰਾਂ ਮੁਤਾਬਕ ਸਿਰਫ਼ ਈਰਾਨੀ ਮਿਜ਼ਾਈਲਾਂ ਨੂੰ...

ਪੰਜਾਬ ‘ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦਾ ਅਲਰਟ, ਮਾਨਸੂਨ ਨੂੰ ਲੈ ਕੇ ਵੀ ਆਈ ਵੱਡੀ ਅਪਡੇਟ

ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਅਗਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਉਮੀਦ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-6-2025

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...

ਪੰਜਾਬ ‘ਚ ਕਰਵਾਇਆ ਜਾਵੇਗਾ ਟ੍ਰੈਫਿਕ ਸੈਂਸਸ, ਮੰਤਰੀ ਹਰਭਜਨ ਸਿੰਘ ETO ਨੇ ਦਿੱਤੇ ਹੁਕਮ

ਪੰਜਾਬ ਸਰਕਾਰ ਹੁਣ ਸੂਬੇ ਵਿੱਚ ਟ੍ਰੈਫਿਕ ਸੈਂਸਸ ਕਰਾਏਗੀ। ਟ੍ਰੈਫਿਕ ਸੈਂਸਸ ਵਿੱਚ ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ ਸੜਕਾਂ ਦੇ ਪੁਨਰ...

‘ਉਡਾਣ ਤੋਂ ਪਹਿਲਾਂ ਜਹਾਜ਼…’, ਪਲੇਨ ਹਾਦਸੇ ‘ਤੇ ਏਅਰ ਇੰਡੀਆ ਦੇ CEO ਨੇ ਦਿੱਤਾ ਵੱਡਾ ਬਿਆਨ

ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਦਾ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ...

ਈਰਾਨ-ਇਜ਼ਰਾਈਲ ਜੰਗ ‘ਚ ਰੂਸ ਦੀ ਐਂਟਰੀ, ਅਮਰੀਕਾ ਨੂੰ ਦਿੱਤੀ ਸਿੱਧੀ ਚਿਤਾਵਨੀ

ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਵਿੱਚ ਰੂਸ ਦੀ ਵੀ ਐਂਟਰੀ ਹੋ ਗਈ ਹੈ। ਰੂਸ ਨੇ ਈਰਾਨ ਦਾ ਸਮਰਥਨ ਕਰਦੇ ਹੋਏ ਅਮਰੀਕਾ ਨੂੰ ਖੁੱਲ੍ਹ...

Air India ਵੱਲੋਂ ਅੰਮ੍ਰਿਤਸਰ-ਯੂਰਪ ਦੀਆਂ ਉਡਾਣਾਂ ‘ਚ ਕਟੌਤੀ, 2 ਮਹੀਨਿਆਂ ਲਈ ਬਦਲਿਆ ਸ਼ੈਡਿਊਲ

ਏਅਰ ਇੰਡੀਆ ਨੇ 2025 ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਲਈ ਆਪਣੀਆਂ ਕੁਝ ਅੰਤਰਰਾਸ਼ਟਰੀ ਲੰਬੀ ਦੂਰੀ ਦੀਆਂ ਉਡਾਣਾਂ ਵਿੱਚ ਕਟੌਤੀ ਦਾ ਐਲਾਨ...

ਸਾੜੀ, ਬਲਾਊਜ਼, ਪਾਈ ਲੁਕਿਆ ਬੈਠਾ ਸੀ ਵੱਡਾ ਬਦਮਾਸ਼, ਪੁਲਿਸ ਨੇ ਫਿਲਮੀ ਸਟਾਈਲ ‘ਚ ਫੜਿਆ

ਇੱਕ ਹਿਸਟਰੀਸ਼ੀਟਰ ਨੂੰ ਫੜਨ ਦੌਰਾਨ ਰਾਜਸਥਾਨ ਦੇ ਜੋਧਪੁਰ ਕਮਿਸ਼ਨਰ ਪੁਲਿਸ ਦੇ ਸਾਹਮਣੇ ਇੱਕ ਅਨੋਖਾ ਮਾਮਲਾ ਆਇਆ, ਜਿੱਥੇ 27 ਮਾਮਲਿਆਂ ਦਾ...

ਕੋਰੋਨਾ ਵਾਇਰਸ ਦੇ ਨਵੇਂ ਵੇਰੀਏਂਟ ਨਿੰਬਸ ਨੇ ਦਿੱਤੀ ਦਸਤਕ, WHO ਨੇ ਕੀਤਾ ਅਲਰਟ

ਕੋਰੋਨਾ ਵਾਇਰਸ ਇੱਕ ਵਾਰ ਫਿਰ ਚਿੰਤਾ ਵਧਾ ਰਿਹਾ ਹੈ। ਹੁਣ ਖ਼ਬਰ ਹੈ ਕਿ ਕੋਵਿਡ ਦਾ ਇੱਕ ਨਵਾਂ ਸਬ ਵੇਰੀਐਂਟ ਅਮਰੀਕਾ ਵਿੱਚ ਦਸਤਕ ਦੇ ਰਿਹਾ ਹੈ,...

ਬਠਿੰਡਾ ‘ਚ ਟਰੱਕ ਨੇ ਸਕੂਟੀ ਨੂੰ ਮਾਰੀ ਜ਼ਬਰਦਸਤ ਟੱਕਰ, ਪਤੀ ਦੀਆਂ ਅੱਖਾਂ ਸਾਹਮਣੇ ਗਈ ਪਤਨੀ ਦੀ ਜਾਨ

ਪੰਜਾਬ ‘ਚ ਸੜਕੀ ਹਾਦਸਿਆਂ ਦੇ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿਚ ਕਈ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ...

ਲੁਧਿਆਣਾ ਵਿਚ ਜ਼ਿਮਨੀ ਚੋਣਾਂ, ਸ਼ਾਮ 5 ਵਜੇ ਤੱਕ ਅੱਧੇ ਤੋਂ ਵੀ ਘੱਟ ਵੋਟਿੰਗ, ਜਾਣੋ ਪੂਰੀ ਅਪਡੇਟ

ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ 41.04 ਪ੍ਰਤੀਸ਼ਤ ਵੋਟਿੰਗ ਹੋਈ। ਚਾਰਾਂ...

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਯਕੀਨੀ ਕਰੇ ਸਰਕਾਰ’, ਈਰਾਨ-ਇਜ਼ਰਾਈਲ ਜੰਗ ਵਿਚਾਲੇ SGPC ਦੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਤੋਂ ਇੱਕ ਵੱਡੀ ਮੰਗ ਕੀਤੀ ਹੈ ਕਿ...