Jun 18
ਭੱਜੀ ਤੇ ਗੀਤਾ ਬਸਰਾ ਦਾ ਨਵਾਂ ਚੈਟ ਸ਼ੋਅ ਜਲਦ ਹੋ ਰਿਹਾ ਸ਼ੁਰੂ, ਪਹਿਲਾ ਐਪੀਸੋਡ ਰੋਹਿਤ ਸ਼ਰਮਾ ਨਾਲ
Jun 18, 2025 6:58 pm
ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ‘ਭੱਜੀ’ ਜਲਦੀ ਹੀ ਆਪਣੀ ਪਤਨੀ ਗੀਤਾ ਬਸਰਾ ਨਾਲ ਇੱਕ ਨਵਾਂ ਚੈਟ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ।...
ਕੰਗਨਾ ਰਣੌਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਬਣੀ ਬ੍ਰਾਂਡ ਅੰਬੈਸਡਰ
Jun 18, 2025 6:05 pm
ਮਸ਼ਹੂਰ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੂੰ ਵਰਲਡ ਪੈਰਾ ਐਥਲੈਟਿਕਸ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਉਸ ਨੇ ਇਹ...
ਕਮਲ ਕੌਰ ਭਾਬੀ ਕਤਲ ਮਾਮਲਾ, ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਜੁਡੀਸ਼ੀਅਲ ਕਸਟਡੀ ‘ਚ ਭੇਜਿਆ ਜੇਲ੍ਹ
Jun 18, 2025 5:26 pm
ਇੰਸਟਾਗ੍ਰਾਮ ਇਨਫਲੂਐਂਸਰ ਲੁਧਿਆਣਾ ਨਿਵਾਸੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਦੇ ਕਤਲ ਦੇ ਦੋਵੇਂ ਮੁਲਜ਼ਮਾਂ, ਨਿਮਰਤਜੀਤ ਸਿੰਘ ਅਤੇ...
Air India ਪਲੇਨ ਹਾਦਸੇ ਮਗਰੋਂ ਅੰਮ੍ਰਿਤਸਰ ਏਅਰਪੋਰਟ ਅਲਰਟ ‘ਤੇ, 4 ਫਲਾਈਟਾਂ ਰੱਦ, ਯਾਤਰੀ ਪ੍ਰੇਸ਼ਾਨ
Jun 18, 2025 4:43 pm
12 ਜੂਨ ਨੂੰ ਅਹਿਮਦਾਬਾਦ ਵਿੱਚ AI171 ਨਾਲ ਹੋਏ ਹਾਦਸੇ ਦਾ ਅਸਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਹਾਦਸੇ ਵਿੱਚ 241...
ਸਮਾਣਾ ‘ਚ JCB ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ
Jun 18, 2025 2:54 pm
ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਕਰਹਾਲੀ ਸਾਹਿਬ ਗੁਰੂ ਘਰ ਦੇ ਅੱਗੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਨੌਜਵਾਨਾਂ ਦੀ...
ਜਲਾਲਾਬਾਦ : ਐਕਸਾਈਜ਼ ਵਿਭਾਗ ਨੇ ਟਾਇਲਾਂ ਹੇਠ ਟੋਏ ਪੁੱਟ ਕੇ ਲੁਕੋ ਕੇ ਰੱਖੀ ਲਾਹਣ ਕੀਤੀ ਬਰਾਮਦ, ਮੌਕੇ ‘ਤੇ ਕੀਤੀ ਨਸ਼ਟ
Jun 18, 2025 2:46 pm
ਜਲਾਲਾਬਾਦ ਦੇ ਪਿੰਡ ਮਹੱਲ ਵਿਖੇ ਐਕਸਾਈਜ਼ ਵਿਭਾਗ ਵੱਲੋਂ ਦਰਜਨਾਂ ਘਰਾਂ ਵਿਚ ਛਾਪੇ ਮਾਰੇ ਗਏ ਪਰ ਹੱਦ ਤਾਂ ਹੋ ਗਈ ਜਦੋਂ ਟੀਮ ਨੇ ਦੇਖਿਆ ਕਿ...
FASTag ਨੂੰ ਲੈ ਕੇ 15 ਅਗਸਤ ਤੋਂ ਬਦਲ ਜਾਣਗੇ ਨਿਯਮ, 3000 ਰੁਪਏ ‘ਚ ਬਣਾਇਆ ਜਾਵੇਗਾ ਸਾਲਾਨਾ ਪਾਸ
Jun 18, 2025 2:22 pm
ਕੇਂਦਰ ਸਰਕਾਰ ਵੱਲੋਂ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫਾਸਟੈਗ ਸਬੰਧੀ ਇੱਕ ਵੱਡਾ ਐਲਾਨ ਕੀਤਾ...
G7 ਸੰਮੇਲਨ ‘ਚ PM ਮੋਦੀ ਬੋਲੇ-‘ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ, ਸਮਰਥਨ ਦੇਣ ਵਾਲਿਆਂ ਨੂੰ ਚੁਕਾਉਣੀ ਹੋਵੇਗੀ ਕੀਮਤ’
Jun 18, 2025 2:14 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਵਿਚ ਅੱਤਵਾਦ ਖਿਲਾਫ ਆਪਣਾ ਸਖਤ ਰੁਖ ਜ਼ਾਹਿਰ ਕੀਤਾ ਹੈ। ਪੀਐੱਮ ਮੋਦੀ ਨੇ ਜੀ-7 ਦੇ...
ਅੰਮ੍ਰਿਤਸਰ ‘ਚ ਮਹਿਲਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਸਵਾ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
Jun 18, 2025 1:39 pm
ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕ੍ਰਿਸ਼ਨਾ ਨਗਰ ਇਲਾਕੇ ਵਿੱਚ ਇੱਕ ਨਵ-ਵਿਆਹੁਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।...
‘ਨਾ ਸਵੀਕਾਰੀ ਹੈ ਤੇ ਨਾ ਕਦੇ ਸਵੀਕਾਰਾਂਗੇ….’ PM ਮੋਦੀ ਤੇ ਟਰੰਪ ‘ਚ 35 ਮਿੰਟ ਫੋਨ ‘ਤੇ ਗੱਲਬਾਤ, ਵਿਚੋਲਗੀ ‘ਤੇ ਦੋ ਟੁਕ
Jun 18, 2025 1:33 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਕੀਤੀ ਜੋ ਲਗਭਗ 35 ਮਿੰਟ ਤੱਕ ਚੱਲੀ।...
ਪੰਜਾਬ ‘ਚ ਅੱਜ ਫਿਰ ਮੀਂਹ ਪੈਣ ਦੀ ਸੰਭਾਵਨਾ, 7 ਜ਼ਿਲ੍ਹਿਆਂ ‘ਚ ਯੈਲੋ ਅਲਰਟ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
Jun 18, 2025 1:10 pm
ਪੰਜਾਬ ਵਿੱਚ 2-3 ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਸੂਬੇ ਦੇ ਲੋਕਾਂ ਨੂੰ...
ਮਾਤਾ ਚਿੰਤਪੁਰਨੀ ਮੰਦਰ ‘ਚ ਭਿੜੇ ਪੁਜਾਰੀ ਤੇ ਸਕਿਓਰਿਟੀ ਗਾਰਡ, ਜੜ੍ਹੇ ਇਕ-ਦੂਜੇ ਦੇ ਥੱਪੜ
Jun 18, 2025 12:53 pm
ਮਾਤਾ ਚਿੰਤਪੁਰਨੀ ਮੰਦਰ ਵਿਚ ਸੁਰੱਖਿਆ ਮੁਲਾਜ਼ਮ ਤੇ ਪੁਜਾਰੀ ਵਿਚ ਹੱਥੋਂਪਾਈ ਹੋ ਗਈ। ਮਾਮਲਾ ਗਰਭਗ੍ਰਹਿ ਵਿਚ ਪ੍ਰਸਾਦ ਚੜ੍ਹਾਉਂਦੇ ਸਮੇਂ...