Feb 28
CM ਮਾਨ ਦੀ ਅਗਵਾਈ ‘ਚ ਚੰਡੀਗੜ੍ਹ ‘ਚ ਹਾਈ ਲੈਵਲ ਮੀਟਿੰਗ, DGP ਸਣੇ ਸੀਨੀਅਰ ਪੁਲਿਸ ਅਧਿਕਾਰੀ ਹੋਏ ਸ਼ਾਮਲ
Feb 28, 2025 1:06 pm
ਪੰਜਾਬ ਸਰਕਾਰ ਹੁਣ ਨਸ਼ਿਆਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਦੀ ਕਾਰਵਾਈ ਜਾਰੀ ਹੈ। ਇਸ...
ਫਰੀਦਕੋਟ ‘ਚ ਡਿਊਟੀ ‘ਤੇ ਤਾਇਨਾਤ ਹੌਲਦਾਰ ਨਾਲ ਵਾਪਰੀ ਅਣਹੋਣੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Feb 28, 2025 12:43 pm
ਫਰੀਦਕੋਟ ਵਿੱਚ ਡਿਉਟੀ ‘ਤੇ ਤਾਇਨਾਤ ਪੁਲਿਸ ਮੁਲਾਜਮ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ...
ਬਟਾਲਾ ਪੁਲਿਸ ਨੇ ਗ੍ਰਨੇਡ ਹਮਲਿਆਂ ਦੇ ਮੁਲਜ਼ਮ ਨੂੰ ਕੀਤਾ ਢੇਰ, ਐਨਕਾਊਂਟਰ ਦੌਰਾਨ ਇੱਕ ਪੁਲਿਸ ਨੂੰ ਵੀ ਲੱਗੀ ਗੋਲੀ
Feb 28, 2025 12:11 pm
ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਗ੍ਰਨੇਡ ਹਮਲਿਆਂ ਦੇ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ। ਪੁਲਿਸ ਮੁਲਜ਼ਮ...
ਨਸ਼ਿਆਂ ਦੀ ਰੋਕਥਾਮ ਲਈ ਐਕਸ਼ਨ ਮੋਡ ‘ਚ CM ਮਾਨ, ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ
Feb 28, 2025 10:44 am
ਪੰਜਾਬ ਸਰਕਾਰ ਹੁਣ ਨਸ਼ਿਆਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਦੀ ਕਾਰਵਾਈ ਜਾਰੀ ਹੈ। ਇਸ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-2-2025
Feb 28, 2025 8:10 am
ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ...
ਫਰਿੱਜ ‘ਚ ਭੁੱਲਕੇ ਵੀ 24 ਘੰਟੇ ਤੋਂ ਜ਼ਿਆਦਾ ਦੇਰ ਸਟੋਰ ਨਾ ਕਰੋ ਇਹ ਚੀਜ਼ਾਂ, ਵਿਗੜ ਸਕਦੀ ਹੈ ਸਿਹਤ
Feb 27, 2025 8:59 pm
ਫਰਿੱਜ ਵਿਚ ਅਸੀਂ ਖਾਣ ਦੀਆਂ ਨੂੰ ਸਟੋਰ ਕਰਕੇ ਬੇਫਿਕਰ ਹੋ ਜਾਂਦੇ ਹਾਂ ਕਿਉਂਕਿ ਫਰਿੱਜ ਦੇ ਘੱਟ ਤਾਪਮਾਨ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵਿਚ...
ਨਸ਼ਿਆਂ ਖਿਲਾਫ ਪਟਿਆਲਾ ਪੁਲਿਸ ਦੀ ਕਾਰਵਾਈ, ਡਰੱਗ ਮਾਫ਼ੀਆ ਦੇ ਘਰ ‘ਤੇ ਚਲਾਇਆ ਗਿਆ ਬੁਲਡੋਜ਼ਰ
Feb 27, 2025 8:38 pm
ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ‘ਤੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿਚ ਹੁਣ ਪਟਿਆਲਾ ਵਿਚ ਰਿੰਕੀ ਨਾਂ ਦੀ ਮਹਿਲਾ...
ਸਮਾਣਾ : 2 ਬੱਚਿਆਂ ਦੀ ਮਾਂ ਨੇ ਮੁਕਾਏ ਆਪਣੇ ਹੀ ਸਾਹ, ਕੁੜੀ ਦੇ ਭਰਾਵਾਂ ਨੇ ਸਹੁਰਾ ਪਰਿਵਾਰ ‘ਤੇ ਲਗਾਏ ਗੰਭੀਰ ਇਲਜ਼ਾਮ
Feb 27, 2025 7:54 pm
ਸਮਾਣਾ ਵਿਖੇ ਵਿਆਹ ਦੇ 7 ਸਾਲ ਮਗਰੋਂ ਵਿਆਹੁਤਾ ਨੇ ਬਹੁਤ ਹੀ ਖੌਫਨਾਕ ਕਦਮ ਚੁੱਕਿਆ ਹੈ। 2 ਬੱਚਿਆਂ ਦੀ ਮਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ...
ਜਲੰਧਰ : ਕਰੰਟ ਲੱਗਣ ਨਾਲ ਬੱਚੇ ਨੇ ਛੱਡੇ ਸਾਹ, ਪਤੰਗ ਉਡਾਉਂਦਿਆਂ ਆਇਆ ਹਾਈ ਟੈਂਸ਼ਨ ਤਾਰ ਦੀ ਚਪੇਟ ‘ਚ
Feb 27, 2025 7:34 pm
ਜਲੰਧਰ ਦੇ ਗੜ੍ਹੇ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਇਕ ਬੱਚੇ ਦੀ ਬਹੁਤ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾਨਿਸ਼...
ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਹੀਨਾ ਪਹਿਲਾਂ ਹੀ ਦੁਬਈ ਤੋਂ ਪਰਤੇ ਵਿਅਕਤੀ ਦੇ ਨਿਕਲੇ ਸਾਹ
Feb 27, 2025 7:08 pm
ਤਰਨਤਾਰਨ ਦੇ ਪਿੰਡ ਮੁਗਲਾਣੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।...
ਪੰਜਾਬ ‘ਚ 1 PCS ਤੇ 5 IAS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
Feb 27, 2025 6:23 pm
ਪੰਜਾਬ ਸਰਕਾਰ ਨੇ ਸੂਬੇ ਵਿਚ ਇਕ ਪੀਸੀਐੱਸ ਤੇ 5 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਰਾਜਪਾਲ ਗੁਲਾਬ ਚੰਦ...
NHAI ਵੱਲੋਂ ਪੰਜਾਬੀਆਂ ਨੂੰ ਝਟਕਾ! ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ
Feb 27, 2025 5:53 pm
ਪੰਜਾਬੀਆਂ ਨੂੰ NHAI ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਪ੍ਰਾਜੈਕਟ ਨੂੰ ਪੰਜਾਬ ਦੇ ਵਿਚ ਰੋਕ ਲਗਾ...
