Mar 25

ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ PM ਮੋਦੀ ਭਲਕੇ ਕਰਨਗੇ ਬੰਗਲਾਦੇਸ਼ ਦਾ ਦੌਰਾ, ਇਨ੍ਹਾਂ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

PM Narendra Modi to embark: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ...

ਗ੍ਰਹਿ ਮੰਤਰੀ ਦੇਸ਼ਮੁਖ ਨੇ ਉਧਵ ਠਾਕਰੇ ਨੂੰ ਲਿਖੀ ਚਿੱਠੀ, ਕਿਹਾ- ਮੇਰੇ ਉੱਤੇ ਲੱਗੇ ਵਸੂਲੀ ਦੇ ਦੋਸ਼ਾਂ ਦੀ ਹੋਵੇ ਜਾਂਚ

Anil Deshmukh writes to Uddhav Thackeray: ਵਿਵਾਦਾਂ ਵਿੱਚ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਬਾਰੇ ਇੱਕ ਬਿਆਨ...

Happy Birthday Farooq sheikh : ਆਪਣੀ ਖਾਸ ਅਦਾਕਾਰੀ ਲਈ ਜਾਣੇ ਜਾਂਦੇ ਸਨ ਫਾਰੂਖ ਸ਼ੇਖ , ਜਾਣੋ ਉਹਨਾਂ ਬਾਰੇ ਇਹ ਖਾਸ ਗੱਲਾਂ

Happy Birthday Farooq sheikh : ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਅਤੇ ਟੀ.ਵੀ ਪੇਸ਼ਕਾਰ ਫਰੁਖ ਸ਼ੇਖ ਦਾ ਜਨਮਦਿਨ 25 ਮਾਰਚ ਨੂੰ ਹੈ । ਉਸਨੇ 70-80 ਦੇ ਦਹਾਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 25-03-2021

ਸੂਹੀ ਮਹਲਾ ੪ ਘਰੁ ੬ੴ ਸਤਿਗੁਰ ਪ੍ਰਸਾਦਿ ॥ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ...

ਯੂ.ਪੀ ਤੋਂ ਪਾਨ-ਮਸਾਲਾ ਖਾਣ ਵਾਲੇ ਅਤੇ ਤਿਲਕ ਲਗਾਉਣ ਵਾਲੇ ਗੁੰਡਿਆਂ ਨੂੰ ਭੇਜ ਰਹੀ BJP -ਮਮਤਾ ਬੈਨਰਜੀ

mamata banerjee attack on pm modi: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਲੜਾਈ ਕਾਫ਼ੀ ਦਿਲਚਸਪ ਹੋ ਗਈ ਹੈ। ਰਾਜ ਵਿਚ ਭਾਜਪਾ ਅਤੇ ਟੀਐਮਸੀ ਵਿਚਾਲੇ ਭਾਰੀ...

ਜਿਹੜੇ ਕਿਸਾਨ ਅੱਜ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ,ਉਹੀ ਬਾਅਦ ‘ਚ ਕਰਨਗੇ ਇਨ੍ਹਾਂ ਦੀ ਸ਼ਲਾਘਾ-PM ਮੋਦੀ

pm narendra modi: ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਜਾਰੀ ਹੈ।ਕਿਸਾਨ ਅੱਜ ਵੀ...

ਸੰਜੇ ਦੱਤ ਤੋਂ ਬਾਅਦ ਸਲਮਾਨ ਖਾਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

salman khan gets first dose covid 19 vaccine: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਉਨ੍ਹਾਂ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਕੋਵਿਡ ਟੀਕੇ...

ਦਰਦਨਾਕ ਹਾਦਸਾ, ਤੇਜ਼ ਰਫਤਾਰ ਬੱਸ ਨੇ ਉਜਾੜਿਆ ਪਰਿਵਾਰ, ਲਾਸ਼ਾਂ ਦੇ ਉਡਾਏ ਚਿੱਥੜੇ..

highway accident today update 4 people: ਨਾਗੌਰ ‘ਚ ਮੰਗਲਵਾਰ ਸ਼ਾਮ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਮਾਮਲੇ ‘ਚ ਬੁੱਧਵਾਰ ਸਵੇਰੇ ਨਿਰਾਸ਼ ਲੋਕਾਂ...

BJP ਦੀ ਰਾਸ਼ਟਰਪਤੀ ਸ਼ਾਸਨ ਲਗਾਉਣ ਵਾਲੀ ਮੰਗ ‘ਤੇ ਗੁੱਸੇ ‘ਚ ਆਏ ਰਾਉਤ ਨੇ ਕਿਹਾ – ‘ਜਾਅਲੀ ਕਾਗਜ਼ਾਤ ਲੈ ਕੇ ਘੁੰਮਣ ਨਾਲ ਕੁੱਝ ਨਹੀਂ ਹੋਵੇਗਾ’

Nothing will happen sanjay raut : ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉੱਤੇ ਇੱਕ ਪੱਤਰ...

ਇਸ ਰਾਜ ਵਿੱਚ ਮੌਸਮ ਮਚਾ ਰਿਹਾ ਹੈ ਤਬਾਹੀ, ਅਸਮਾਨ ਤੋਂ ਬਿਜਲੀ ਡਿੱਗਣ ਦੇ ਬਾਅਦ ਢਾਈ ਘੰਟਿਆਂ ਤੱਕ ਹੁੰਦੇ ਰਹੇ ਧਮਾਕੇ, ਪੜ੍ਹੋ ਕੀ ਹੈ ਪੂਰਾ ਮਾਮਲਾ

Havoc raining weather state : ਰਾਜਸਥਾਨ ਵਿੱਚ ਮੌਸਮ ਦਾ ਕਹਿਰ ਨਿਰੰਤਰ ਜਾਰੀ ਹੈ। ਪਹਿਲਾਂ ਤੂਫਾਨ ਨੇ ਜੈਸਲਮੇਰ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਉਡਾ...

ਸਟੇਜ ‘ਤੇ ਆਏ BJP ਵਰਕਰ ਦੇ PM ਮੋਦੀ ਨੇ ਲਗਾਏ ਪੈਰੀਂ ਹੱਥ,ਤੁਸੀਂ ਵੀ ਦੇਖੋ ਵੀਡੀਓ

west bengal pm modi: ਪੱਛਮੀ ਬੰਗਾਲ ਦੇ ਕਾਂਥੀ ‘ਚ ਬੁੱਧਵਾਰ ਨੂੰ ਚੋਣ ਰੈਲੀ ‘ਚ ਸਟੇਜ ‘ਤੇ ਇੱਕ ਵੱਖਰਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ।ਸਟੇਜ ‘ਤੇ...

ਵੈਸਟਇੰਡੀਜ਼ ਦੇ ਕਪਤਾਨ ਕੈਰਨ ਪੋਲਾਰਡ ਦੇ ਪਿਤਾ ਦਾ ਹੋਇਆ ਦੇਹਾਂਤ

Kieron pollards father passes away : ਵੈਸਟਇੰਡੀਜ਼ ਦੇ ਸੀਮਤ ਓਵਰ ਫਾਰਮੈਟ ਦੇ ਕਪਤਾਨ ਕੈਰਨ ਪੋਲਾਰਡ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਆਈਪੀਐਲ ਵਿੱਚ ਮੁੰਬਈ...

ਨਕਿਤਾ ਤੋਮਰ ਕਤਲ ਕੇਸ ‘ਚ ਤੌਸੀਫ ਅਤੇ ਰੇਹਾਨ ਦੋਸ਼ੀ ਕਰਾਰ,ਸ਼ੁੱਕਰਵਾਰ ਨੂੰ ਸਜ਼ਾ ‘ਤੇ ਬਹਿਸ

nikita tomar murder case court verdict: ਅਦਾਲਤ ਨੇ ਅੱਜ ਆਪਣਾ ਫੈਸਲਾ ਦਿੱਲੀ ਨਾਲ ਲੱਗਦੇ ਫਰੀਦਾਬਾਦ ਵਿੱਚ ਨਿਕਿਤਾ ਤੋਮਰ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ ਦਿੱਤਾ...

ਨੌਸ਼ਹਿਰਾ ਪਨੂੰਆਂ ‘ਚ ਦਿਲ ਦਹਿਲਾਉਣ ਵਾਲੀ ਘਟਨਾ- ਪਿੰਡ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ

Blind bullets fired in : ਤਰਨਤਾਰਨ ਦੇ ਨੌਸ਼ਹਿਰਾ ਪਨੂੰਆਂ ਵਿੱਚ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਥੇ ਦੇਰ ਰਾਤ ਅਣਪਛਾਤੇ...

ਮਮਤਾ ਨੇ ਦੱਸਿਆ PM ਮੋਦੀ ਨੂੰ ‘ਝੂਠਾ’, ਕਿਹਾ – ਬੰਗਾਲ ਦੇ ਸਭਿਆਚਾਰ ਨੂੰ ਖਤਮ ਕਰਨ ਲਈ BJP ਯੂਪੀ ਤੋਂ ਬੁਲਾ ਰਹੀ ਹੈ ਤਿਲਕਧਾਰੀ ਗੁੰਡੇ

Mamata banerjee calls pm modi liar : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਵਿਸ਼ਣੂਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ...

ਕਾਂਗਰਸ ਕੋਲ ਨਾ ਨੇਤਾ, ਨਾ ਨੀਤੀ, ਨਾ ਵਿਚਾਰ ਅਤੇ ਨਾ ਹੀ ਸੰਸਕਾਰ- PM ਮੋਦੀ

pm modi attack on pm modi: ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਕਾਂਗਰਸ ਨੇ ਕੁਝ ਨਹੀਂ ਕੀਤਾ। 15 ਸਾਲਾਂ ਦੇ ਸ਼ਾਸਨ ਦੌਰਾਨ, ਇਹ ਲੋਕ ਚਾਹ ਦੇ ਬਾਗ਼...

ਮਹਿਬੂਬਾ ਮੁਫਤੀ ਨੇ ਕਿਹਾ, PM ਮੋਦੀ ਦਾ ਇਮਰਾਨ ਖਾਨ ਨੂੰ ਪੱਤਰ ਲਿਖਣਾ ਸਹੀ ਦਿਸ਼ਾ ਵੱਲ ਕਦਮ

Pdp mehbooba mufti says : ਸ੍ਰੀਨਗਰ: ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੇ...

ਸ਼ਹੀਦੀ ਦਿਵਸ ‘ਤੇ ਮਿਲੀ ਕਿਸਾਨ ਅੰਦੋਲਨ ਨੂੰ ਊਰਜਾ, ਕਲਾਕਾਰਾਂ ਨੇ ਵਧਾਇਆ ਹੌਂਸਲਾ

farmers protest update: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ। ਉਦੋਂ ਤੋਂ, 23 ਮਾਰਚ ਨੂੰ...

ਕਿਸਾਨਾਂ ਨੇ 27 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ

Farmers announce blockade : ਭੁੱਚੋ ਮੰਡੀ : ਕਿਸਾਨਾਂ ਨੇ 27 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਇਹ ਐਲਾਨ ਪੰਜ...

ਵਿਧਾਨ ਸਭਾ ‘ਚ ਹੋਏ ਹੰਗਾਮੇ ‘ਤੇ ਭੜਕੇ ਲਾਲੂ ਨੇ ਕਿਹਾ- ਨਿਤੀਸ਼ ਸੰਘ ਦੇ ਛੋਟੇ ਰੀਚਾਰਜ ਤਾਂ ਤੇਜਸ਼ਵੀ ਨੇ ਦੱਸਿਆ – C ਗਰੇਡ ਨੇਤਾ

Bihar assembly ruckus lalu yadav : ਬਿਹਾਰ ਵਿਧਾਨ ਸਭਾ ਵਿੱਚ ਹੋਏ ‘ਤਾਂਡਵ’ ‘ਤੇ ਪੂਰਾ ਵਿਰੋਧੀ ਧਿਰ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਹਮਲਾਵਰ ਹੈ।...

ਹੁਣ ਘਰ-ਘਰ ਜਾ ਕੇ ਲੱਗੇਗੀ ਕੋਰੋਨਾ ਵੈਕਸੀਨ, ਡਾਕਟਰਾਂ ਦੀ ਨਿਗਰਾਨੀ ‘ਚ ਹੋਵੇਗੀ ਪੂਰੀ ਪ੍ਰਕਿਰਿਆ

corona vaccine will available at home: ਕੋਰੋਨਾ ਦੇ ਵਿਰੁੱਧ ਚੱਲ ਰਹੀ ਇਸ ਜੰਗ ‘ਚ ਹੁਣ ਚੇਨੱਈ ਦੇ ਸਿਹਤ ਕਰਮਚਾਰੀ ਲੋਕਾਂ ਨੂੰ ਘਰਾਂ ‘ਚ ਜਾ ਕੇ ਵੈਕਸੀਨ ਲਗਾਉਣ...

ਰਾਈਫਲ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਸਾਬਕਾ ਫੌਜੀ ਦੀ ਮੌਤ

Ex serviceman shot dead : ਨਵਾਂਸ਼ਹਿਰ ਵਿੱਚ ਇੱਕ ਸਾਬਕਾ ਫੌਜੀ ਦੀ ਆਪਣੀ ਹੀ ਰਾਈਫਲ ਤੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ...

ਸਰਕਾਰ ਦੀ ਚੁੱਪੀ ‘ਤੇ ਰਾਕੇਸ਼ ਟਿਕੈਤ ਦਾ ਨਿਸ਼ਾਨਾ, ਕਿਹਾ- ਲੱਗਦਾ ਮੁੜ ਬੈਰੀਕੈਡ ਤੋੜ ਵੜਨਾ ਪਵੇਗਾ ਦਿੱਲੀ ‘ਚ

BKU leader Rakesh Tikait says: ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਨੂੰ 100 ਤੋਂ ਵੱਧ ਦਾ...

ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਨਾਗਪੁਰ ਤੋਂ ਬਾਅਦ ਹੁਣ ਇਨ੍ਹਾਂ ਸ਼ਹਿਰਾਂ ‘ਚ ਵੀ ਲੱਗਿਆ ਸੰਪੂਰਨ ਲਾਕਡਾਊਨ

Lockdown in these districts: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ।  ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ...

BJP ਦੇ ਸੀਨੀਅਰ ਨੇਤਾ ਨੇ ਕਿਹਾ – ‘ਕੇਰਲ ਦੇ ਲੋਕ ਪੜ੍ਹੇ ਲਿਖੇ ‘ਤੇ ਤਰਕਸ਼ੀਲ ਨੇ ਇਸ ਲਈ ਨਹੀਂ ਪਾਉਂਦੇ ਭਾਜਪਾ ਨੂੰ ਵੋਟ’

O rajagopal said : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ 27 ਮਾਰਚ ਤੋਂ ਵੋਟਿੰਗ ਸ਼ੁਰੂ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ...

ਪੈਟਰੋਲ-ਡੀਜ਼ਲ GST ਦੇ ਦਾਇਰੇ ‘ਚ ਲਿਆਉਣ ‘ਤੇ BJP ਦਾ ਯੂ-ਟਰਨ-ਸੁਸ਼ੀਲ ਮੋਦੀ ਬੋਲੇ, ਅਗਲੇ 8-10 ਸਾਲ ਤੱਕ ਸੰਭਵ ਨਹੀਂ

govt made u turn petrol diesel:ਸੰਸਦ ‘ਚ ਵਿੱਤੀ ਬਿੱਲ 2021 ‘ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕਸਭਾ ‘ਚ ਕਿਹਾ ਸੀ ਕਿ...

ਗੱਡੀਆਂ ‘ਤੇ ਫੈਂਸੀ ਨੰਬਰਾਂ ਲਈ ਜਨੂਨੀ ਪੰਜਾਬੀ- ਲੁਧਿਆਣਵੀਆਂ ਨੇ ਖਰਚੇ 5.7 ਕਰੋੜ ਰੁਪਏ, ਜਲੰਧਰੀ ਢਾਈ ਕਰੋੜ ‘ਤੇ ਰਹੇ ਦੂਜੇ ਨੰਬਰ ‘ਤੇ

Punjabi obsessive for fancy : ਹਾਲਾਂਕਿ ਹਰ ਵਿਅਕਤੀ ਦਾ ਆਪਣਾ ਸ਼ੌਕ ਹੈ, ਪਰ ਪੰਜਾਬ ਦੇ ਲੋਕਾਂ ਵਿੱਚ ਫੈਨਸੀ ਨੰਬਰਾਂ ਨੂੰ ਲੈ ਕੇ ਬਹੁਤ ਕ੍ਰੇਜ਼ ਹੈ। ਇਸੇ...

Hong-Kong ਨੇ ਕੋਰੋਨਾ ਦੀ Pfizer ਵੈਕਸੀਨ ਦੀ ਵਰਤੋਂ ‘ਤੇ ਲਗਾਈ ਰੋਕ

Hong Kong Halts Pfizer: ਹਾਂਗਕਾਂਗ ਨੇ Pfizer ਦੇ ਕੋਵਿਡ-19 ਰੋਧੀ ਟੀਕੇ ਦੀ ਵਰਤੋਂ ‘ਤੇ ਬੁੱਧਵਾਰ ਯਾਨੀ ਕਿ ਅੱਜ ਪਾਬੰਦੀ ਲਗਾਈ । ਇੱਕ ਰਿਪੋਰਟ ਵਿੱਚ ਟੀਕੇ...

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਬਣੇਗਾ ਯਾਦਗਾਰੀ- ਜਾਰੀ ਹੋਣਗੇ ਸਿੱਕੇ, ਡਾਕ ਟਿਕਟ ਤੇ ਲਿਫਾਫੇ

Coins postage stamps and envelopes : ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਯਾਦਗਾਰੀ ਬਣਾਇਆ ਜਾਵੇਗਾ, ਜਿਸ ਸੰਬੰਧੀ ਕੇਂਦਰ...

ਕਿਸਾਨ ਅੰਦੋਲਨ ‘ਚ ਇੱਕ ਹੋਰ ਸ਼ਹੀਦ- ਟਿਕਰੀ ਬਾਰਡਰ ‘ਤੇ ਬਠਿੰਡਾ ਦੇ ਕਿਸਾਨ ਦੀ ਹੋਈ ਮੌਤ

Bathinda farmer dies : ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨੂੰ 119ਵਾਂ ਦਿਨ ਹੈ। ਪਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ। ਜਦਕਿ...

ਭਾਰਤੀ ਮੂਲ ਦੇ ਡਾ. ਵਿਵੇਕ ਮੂਰਤੀ ਜੋ ਬਾਇਡੇਨ ਦੇ ਸਰਜਨ ਜਨਰਲ ਨਿਯੁਕਤ, ਸੀਨੇਟ ਨੇ ਲਗਾਈ ਮੁਹਰ

Senate confirms Indian physician Vivek Murthy: ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋਅ ਬਾਇਡੇਨ ਦਾ ਸਰਜਨ ਜਨਰਲ ਨਿਯੁਕਤ ਕੀਤਾ...

ਅਧਿਕਾਰੀ ਪਰਿਵਾਰ ਦੇ ਗੜ੍ਹ ‘ਚ ਗਰਜੇ PM ਮੋਦੀ, ਕਿਹਾ – ‘2 ਮਈ, ਦੀਦੀ ਗਈ’

Pm modi addresses rally at kanthi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਪੂਰਬੀ ਮਿਦਨਾਪੁਰ ਦੀ ਕਾਂਠੀ ਵਿੱਚ ਚੋਣ...

25 ਮਾਰਚ ਨੂੰ BJP ਲਈ ਚੋਣ ਪ੍ਰਚਾਰ ਸ਼ੁਰੂ ਕਰਨਗੇ ਮਿਥੁਨ ਚੱਕਰਵਰਤੀ…

actor bjp leader mithun chakraborty: ਪੱਛਮੀ ਬੰਗਾਲ ‘ਚ ਬੀਜੇਪੀ ਦੇ ਚੋਣ ਪ੍ਰਚਾਰ ਅਭਿਆਨ ‘ਚ ਹੁਣ ‘ਮਿਥੁਨ ਦਾ’ ਦੀ ਵੀ ਐਂਟਰੀ ਹੋਣ ਜਾ ਰਹੀ ਹੈ।ਜਾਣਕਾਰੀ...

ਲੁਧਿਆਣਾ ’ਚ ਵੱਡੀ ਵਾਰਦਾਤ- ਅੱਖਾਂ ਤੇ ਮੂੰਹ ’ਚ ਮਿਰਚਾਂ ਪਾ ਕੇ ਬੇਰਹਿਮੀ ਨਾਲ ਵੱਢਿਆ ਡੇਅਰੀ ਮਾਲਕ

Dairy owner brutally beheaded : ਲੁਧਿਆਣਾ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਸਾਹਮਣੇ ਆਈ, ਜਿਥੇ ਪਿੰਡ ਬੜੂੰਦੀ ਵਿੱਚ ਹਮਲਾਵਰਾਂ ਨੇ ਡੇਅਰੀ ਚਲਾਉਣ ਵਾਲੇ...

ਬਾਲੀਵੁੱਡ ਅਦਾਕਾਰ ਆਮਿਰ ਖਾਨ ਆਏ ਕੋਰੋਨਾ ਦੀ ਚਪੇਟ ‘ਚ

Aamir Khan Corona Positive : ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਇਕ ਵਾਰ ਫਿਰ ਵੱਧ ਰਹੇ ਹਨ। ਤਾਲਾਬੰਦੀ ਖਤਮ ਹੋਣ ਤੋਂ ਬਾਅਦ, ਲੋਕ ਕੰਮ ਲਈ ਰਵਾਨਾ ਹੋ ਗਏ ਹਨ...

ਪੰਜਾਬ ਦੇ ਮੰਡੀ ਗੋਬਿੰਦਗੜ੍ਹ ‘ਚ ਗੈਂਗਰੇਪ, ਫਾਈਨਾਂਸਰ ਦੇ ਦਫਤਰ ‘ਚ 6 ਦਰਿੰਦਿਆਂ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

The girl in the financier office : ਫਤਹਿਗੜ੍ਹ ਸਾਹਿਬ ਵਿਚ ਇਕ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਗੋਬਿੰਦਗੜ ਪੁਲਿਸ ਨੇ ਕੁੜੀ ਦੀ...

ਗਰੀਬਾਂ ਦੇ ਚਾਵਲ ਖਾ ਗਈ ਮਮਤਾ ਦੀਦੀ, ਹਿਸਾਬ ਮੰਗਣ ‘ਤੇ ਕੱਢਦੀ ਗਾਲ੍ਹਾਂ- ਨਰਿੰਦਰ ਮੋਦੀ

pm modi attack on mamata banerjee: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕਾਂਥੀ ‘ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਮਮਤਾ ਦੀਦੀ...

ਐੱਨਵੀ ਰਮਨਾ ਹੋਣਗੇ ਦੇਸ਼ ਦੇ ਅਗਲੇ CJI ! ਮੌਜੂਦਾ ਚੀਫ਼ ਜਸਟਿਸ ਬੋਬੜੇ ਨੇ ਸਰਕਾਰ ਨੂੰ ਭੇਜਿਆ ਨਾਮ

Chief Justice SA Bobde recommends: ਸੁਪਰੀਮ ਕੋਰਟ ਦੇ ਜੱਜ ਐਨ.ਵੀ. ਰਮਨਾ ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ । ਮੌਜੂਦਾ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਕਾਨੂੰਨ...

ਕੈਪਟਨ ਨੇ ਮੋਦੀ ਨੂੰ ਕੀਤੀ ਅਪੀਲ- FCI ਨੂੰ ਫਸਲਾਂ ਦੀ ਖਰੀਦ ਨੂੰ ਲੈ ਕੇ ਦਿੱਤੇ ਹੁਕਮਾਂ ਨੂੰ ਸੋਧਣ ਦੀ ਕਰਨ ਸਿਫਾਰਿਸ਼

Recommendation to FCI to amend : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਮਐਸਪੀ ‘ਤੇ ਕਣਕ ਦੀ ਖਰੀਦ ‘ਤੇ ਸਖਤ ਕੀਤ ਨਿਯਮਾਂ ਲਈ ਪ੍ਰਧਾਨ...

ਤੇਜਸ਼ਵੀ ਯਾਦਵ ਦਾ CM ਨਿਤੀਸ਼ ‘ਤੇ ਵਾਰ, ਕਿਹਾ – ‘ਜਾਲਮ ਪ੍ਰਧਾਨ ਨੇ ਸਦਨ ਦੇ ਅੰਦਰ ਸਾਡੇ ਨਿਹੱਥੇ ਵਿਧਾਇਕਾਂ ਦੀ ਕਰਵਾਈ ਕੁੱਟਮਾਰ’

Rjd tejaswi yadav attacks : ਬੀਤੇ ਦਿਨ ਨਿਤੀਸ਼ ਕੁਮਾਰ ਸਰਕਾਰ ਵੱਲੋਂ ਇੱਕ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਸਦਨ ਵਿੱਚ ਇੱਕ ਅਵਿਸ਼ਵਾਸੀ...

ਐਮੀ ਵਿਰਕ ਦੀ ਆਉਣ ਵਾਲੀ ਫਿਲਮ ‘ਚ ਕੋਰੋਨਾ ਨੇ ਪਾਇਆ ‘ ਪੁਆੜਾ ‘ , ਫ਼ਿਲਮ ਦੀ ਰਿਲੀਜ਼ Date ਹੋਈ ਮੁਲਤਵੀ

Puaada release date postponed : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਜੋ ਕਿ 2 ਅਪ੍ਰੈਲ , 2021 ਨੂੰ ਰਿਲੀਜ਼ ਹੋਣ ਜਾ ਰਹੀ ਸੀ। ਉਸ ਤੇ ਹੁਣ ਫਿਲਮ ਦੀ ਟੀਮ ਨੇ...

ਡਰੱਗ ਪੈਡਲਰਾਂ ‘ਤੇ NCB ਦੀ ਕਾਰਵਾਈ ਜਾਰੀ, ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ‘ਚ ਨੌਜਵਾਨ ਗ੍ਰਿਫਤਾਰ

Mumbai big action by ncb : ਐਨਸੀਬੀ ਦੀ ਡਰੱਗ ਪੈਡਲਰਾਂ ‘ਤੇ ਕਾਰਵਾਈ ਲਗਾਤਾਰ ਜਾਰੀ ਹੈ, ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ...

IND vs ENG: ਮੈਚ ਜਿੱਤਣ ਤੋਂ ਬਾਅਦ ਕਰੁਨਲ ਪੰਡਿਆ ਨੇ ਸਾਂਝੀ ਕੀਤੀ ਇਹ ਭਾਵੁਕ ਪੋਸਟ, ਜਿੱਤਿਆ ਸਭ ਦਾ ਦਿਲ

Emotional Krunal Pandya dedicates: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ । ਇਸ ਮੈਚ ਵਿੱਚ...

ਕਿਲ੍ਹਾ ਅਨੰਦਗੜ੍ਹ ਸਾਹਿਬ ‘ਚ ਪੰਜ ਨਗਾੜਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਇਤਿਹਾਸਕ ਹੋਲਾ ਮਹੱਲਾ, ਜਾਣੋ ਇਤਿਹਾਸ

The historic Hola Mohalla at Fort Anandgarh Sahib : ਸ੍ਰੀ ਆਨੰਦਗੜ੍ਹ ਸਾਹਿਬ ਵਿੱਚ ਇਤਿਹਾਸਕ ਹੋਲਾ ਮੁਹੱਲਾ ਦੀ ਸ਼ੁਰੂਆਤ ਬੁੱਧਵਾਰ ਪੁਰਾਤਨ ਪੰਜ ਨਗਾੜੇ ਵਜਾ ਕੇ ਕੀਤੀ...

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਲਗਵਾਈ ਕੋਰੋਨਾ ਵੈਕਸੀਨ , ਕੁੱਝ ਇਸ ਤਰ੍ਹਾਂ ਕੀਤਾ ਡਾਕਟਰਾਂ ਦਾ ਧੰਨਵਾਦ

Bollywood Actor Sanjay Dutt : ਫਿਲਮੀ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਹ ਸਿਤਾਰੇ ਸੋਸ਼ਲ...

ਫਿਰ ਵੱਧ ਰਿਹਾ ਹੈ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਸਾਹਮਣੇ ਆਏ 47262 ਨਵੇਂ ਕੇਸ, 275 ਮੌਤਾਂ

Coronavirus Cases Today : ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਇਸ ਸਾਲ ਪਹਿਲੀ ਵਾਰ,ਇੱਕ ਦਿਨ ਵਿੱਚ ਪੀੜਤਾਂ ਦੀ ਸੰਖਿਆ 47...

ਫ਼ਿਲਮ ਵਿੱਚ ਰੋਲ ਦੇਣ ਲਈ ਪ੍ਰੋਡਿਊਸਰ ਨੇ ਰੱਖੀ ਸੀ ਇਹ ਸ਼ਰਤ , ਅੰਕਿਤਾ ਲੋਖੰਡੇ ਨੇ ਕੀਤਾ ਵੱਡਾ ਖੁਲਾਸਾ

Ankita Lokhande big revelation : ਟੀ.ਵੀ ਅਦਾਕਾਰਾ ਅੰਕਿਤਾ ਲੋਖੰਡੇ ਵੀ ਆਪਣੇ ਬੋਲਣ ਲਈ ਮਸ਼ਹੂਰ ਹੈ। ਚਾਹੇ ਇਹ ਨਿੱਜੀ ਜ਼ਿੰਦਗੀ ਦੀ ਹੋਵੇ ਜਾਂ ਪੇਸ਼ੇਵਰਾਨਾ...

ਬਾਇਡੇਨ ਪ੍ਰਸ਼ਾਸਨ ਨੇ H-1B ਵੀਜ਼ਾ ਵਰਕਰਾਂ ਦੀਆਂ ਤਨਖਾਹਾਂ ਤੈਅ ਕਰਨ ਸਬੰਧੀ ਕੰਮ ਡੇਢ ਸਾਲ ਲਈ ਕੀਤਾ ਮੁਲਤਵੀ

Joe Biden Admin proposes: ਬਾਇਡੇਨ ਪ੍ਰਸ਼ਾਸਨ ਨੇ H-1B ਵੀਜ਼ਾ ਕਰਮਚਾਰੀਆਂ ਦੀ ਤਨਖਾਹ ਸਬੰਧੀ ਕੰਮ ਨੂੰ ਡੇਢ ਸਾਲ ਲਈ ਮੁਲਤਵੀ ਕਰ ਦਿੱਤਾ ਹੈ। ਸੋਮਵਾਰ ਨੂੰ...

ਵਿਧਾਨ ਸਭਾ ‘ਚ ਹੋਈ ਧੱਕਾਮੁੱਕੀ ਤੋਂ ਬਾਅਦ ਰਾਹੁਲ ਗਾਂਧੀ ਦਾ ਨਿਤੀਸ਼ ਕੁਮਾਰ ‘ਤੇ ਨਿਸ਼ਾਨਾ, ਕਿਹਾ – ‘RSS/BJP ਦੀਆ ਨੀਤੀਆਂ ‘ਤੇ ਚੱਲ ਰਹੇ ਨੇ CM’

Rahul gandhi slams on nitish kumar : ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ, 2021 ‘ਤੇ ਵਿਚਾਰ ਵਟਾਂਦਰੇ ਦੌਰਾਨ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਵਿੱਚ ਕਾਫ਼ੀ...

ਮਾਰੂ ਹੋਇਆ ਕੋਰੋਨਾ : ਸਮਰਾਲਾ ਚ ਇੱਕ ਅਧਿਆਪਕਾ ਦੀ ਮੌਤ, ਤਿੰਨ ਹੋਰ ਸਕੂਲ ਟੀਚਰਾਂ Positive

One teacher died in Samrala : ਲੁਧਿਆਣਾ : ਕੋਰੋਨਾ ਦਾ ਕਹਿਰ ਪੰਜਾਬ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਰ ਇਸ ਦਾ ਪ੍ਰਕੋਪ ਵਧੇਰੇ ਸਕੂਲ ’ਤੇ ਪਿਆ ਹੈ।...

ਮੋਗਾ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ- ਦਰਦ ਨਾਲ ਤੜਫਦੀ ਗਰਭਵਤੀ ਦਾ ਨਹੀਂ ਕੀਤਾ ਸਮੇਂ ‘ਤੇ ਇਲਾਜ, ਹੋਈ ਮੌਤ

Major negligence of doctors in Moga : ਮੋਗਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਇੱਕ...

ਹੁਣ ਜੂਹੀ ਚਾਵਲਾ ਨੇ ਕੀਤੀ ਕੰਗਨਾ ਰਣੌਤ ਦੀ ਤਾਰੀਫ , Panga Girl ਨੂੰ ਦੱਸਿਆ – ਨਿਡਰ , ਪਰਿਵਰਤਨਸ਼ੀਲ……

Juhi Chawla praises Kangana Ranaut : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕੱਲ੍ਹ 34 ਵਾਂ ਜਨਮਦਿਨ ਸੀ । ਇਸ ਖਾਸ ਮੌਕੇ ‘ਤੇ ਪ੍ਰਸ਼ੰਸਕ ਅਤੇ ਬਾਲੀਵੁੱਡ ਦੇ ਕਈ...

ਮਹਾਰਾਸ਼ਟਰ ਦੇ CM ਉਧਵ ਠਾਕਰੇ ਦੀ ਪਤਨੀ ਰਸ਼ਮੀ ਨੂੰ ਹੋਇਆ ਕੋਰੋਨਾ, 11 ਮਾਰਚ ਨੂੰ ਲਈ ਸੀ ਵੈਕਸੀਨ ਦੀ ਪਹਿਲੀ ਡੋਜ਼

Maharashtra CM Uddhav Thackeray wife: ਮਹਾਰਾਸ਼ਟਰ ਦੇ ਮੁੱਖ ਮੰਤਰੀ ਆਦਿਤਿਆ ਠਾਕਰੇ ਤੋਂ ਬਾਅਦ ਉਨ੍ਹਾਂ ਦੀ ਮਾਂ ਅਤੇ ਮੁੱਖ ਮੰਤਰੀ ਉਧਵ ਠਾਕਰੇ ਦੀ ਪਤਨੀ ਰਸ਼ਮੀ...

ਅਭਿਸ਼ੇਕ ਬੱਚਨ ਨੂੰ Troll ਕਰਦੇ ਹੋਏ , ਯੂਜ਼ਰ ਨੇ ਕੀਤੀ ਬੇਹੱਦ ਨਿੱਜੀ ਟਿੱਪਣੀ

Abhishek Bachchan trolled extremely : ਅਭਿਸ਼ੇਕ ਬੱਚਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੁੰਦੇ ਹਨ ਪਰ ਅਭਿਸ਼ੇਕ ਆਪਣਾ ਗੁੱਸਾ ਗੁਆਏ ਬਗੈਰ...

ਮੁੰਬਈ ਕ੍ਰਾਈਮ ਬ੍ਰਾਂਚ ‘ਚ ਵੱਡਾ ਫੇਰਬਦਲ, ਊਧਵ ਸਰਕਾਰ ਨੇ 65 ਪੁਲਿਸ ਅਧਿਕਾਰੀਆਂ ਦਾ ਕੀਤਾ ਤਬਾਦਲਾ

Maharashtra govt transfers: ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਦੇਰ ਰਾਤ ਮੁੰਬਈ ਕ੍ਰਾਈਮ ਬ੍ਰਾਂਚ ਦੇ 65 ਪੁਲਿਸ ਅਧਿਕਾਰੀਆਂ ਸਣੇ 86 ਅਧਿਕਾਰੀਆਂ ਦਾ ਤਬਾਦਲਾ...

ਚੋਣ ਰਣਨੀਤੀ ਦੀ ਤਿਆਰੀ ‘ਚ ਲੱਗੇ ਪ੍ਰਸ਼ਾਂਤ ਕਿਸ਼ੋਰ, ਅੱਜ ਕਾਂਗਰਸੀ ਵਿਧਾਇਕਾਂ ਨਾਲ ਕਰਨਗੇ ਮੀਟਿੰਗ

Prashant Kishor to meet : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਉਣ ਵਾਲੀਆਂ 2022 ਦੀਆਂ ਚੋਣਾਂ ਲਈ...

ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਨੂੰ ਪਹੁੰਚਾਇਆ ਵੱਡਾ ਆਰਥਿਕ ਫਾਇਦਾ, ਟੋਲ ਪਲਾਜ਼ਿਆਂ ਤੋਂ ਬਚੇ ਕਰੋੜਾਂ ਰੁਪਏ

Farmer Protest brought huge : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ...

Lockdown Anniversary : Lockdown ਦੌਰਾਨ , ਕਿਸੇ ਨੇ ਕੀਤੀ ਖੇਤੀ ਤੈਂ ਕੋਈ ਬਣਿਆ ਗਰੀਬਾਂ ਦਾ ਮਸੀਹਾ

During Lockdown Bollywood Actors : ਸਾਲ 2020 ਨੂੰ ਕੋਈ ਮੁਸ਼ਕਿਲ ਨਾਲ ਭੁਲਾ ਸਕਦਾ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਦੇ ਕਾਰਨ ਹਰੇਕ ਲਈ ਬਹੁਤ ਮੁਸ਼ਕਲ ਰਿਹਾ।...

ਪਾਕਿਸਤਾਨ ਦੇ National Day ‘ਤੇ PM ਮੋਦੀ ਨੇ ਇਮਰਾਨ ਖਾਨ ਨੂੰ ਦਿੱਤੀ ਵਧਾਈ, ਚਿੱਠੀ ਲਿਖ ਦਿੱਤੀ ਇਹ ਨਸੀਹਤ

PM Modi sends letter: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਦੇ ਮੌਕੇ...

IND vs ENG: ਭਾਰਤ ਦਾ ਜੇਤੂ ਰੱਥ ਜਾਰੀ, ਪਹਿਲੇ ਵਨਡੇ ਮੈਚ ‘ਚ ਇੰਗਲੈਂਡ ਨੂੰ 66 ਦੌੜਾਂ ਨਾਲ ਦਿੱਤੀ ਮਾਤ

India vs England 1st ODI: ਟੈਸਟ ਅਤੇ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਹੁਣ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵਿੱਚ ਜਿੱਤ ਨਾਲ ਸ਼ੁਰੂਆਤ...

ਅੱਜ ਹੈ ਬਾਲੀਵੁੱਡ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਦਾ ਜਨਮਦਿਨ , ਇਸ ਫ਼ਿਲਮ ਤੋਂ ਕੀਤੀ ਸੀ ਉਹਨਾਂ ਨੇ ਆਪਣੇ Career ਦੀ ਸ਼ੁਰੂਆਤ

Today Imran Hashmi’s Birthday : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਇਮਰਾਨ ਹਾਸ਼ਮੀ ਦਾ ਜਨਮ 24 ਮਾਰਚ 1979 ਨੂੰ ਮੁੰਬਈ ਵਿੱਚ ਹੋਇਆ ਸੀ । ਉਸਦਾ ਪੂਰਾ ਨਾਮ ਸਯਦ...

ਸੜਕ ਦੇ ਕਿਨਾਰੇ ਅੰਬ ਖਰੀਦਣ ਗਈ ਫਰਾਹ ਖਾਨ ਨੇ ਉਤਾਰਿਆ ਮਾਸਕ , ਯੂਜ਼ਰ ਬੋਲੇ – common sense ਬੇਚ ਕੇ ਅੰਬ …..

Farah Khan buy mangoes : ਫਿਲਮ ਨਿਰਮਾਤਾ ਕੋਰੀਓਗ੍ਰਾਫਰ ਫਰਾਹ ਖਾਨ ਮੰਗਲਵਾਰ ਨੂੰ ਖਰੀਦਦਾਰੀ ਕਰਨ ਗਈ ਸੀ। ਜਿਥੇ ਉਹ ਅੰਬ ਖਰੀਦਣ ਲਈ ਸੜਕ ‘ਤੇ ਰੁਕ ਗਏ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-03-2021

ਵਡਹੰਸੁ ਮਹਲਾ ੪ ਘੋੜੀਆੴ ਸਤਿਗੁਰ ਪ੍ਰਸਾਦਿ ॥ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ...

ਅੰਮ੍ਰਿਤਸਰ ‘ਚ ਕਰਫਿਊ ‘ਚ ਪਿਸਤੌਲ ਲੈ ਕੇ ਘੁੰਮਦੇ ਰਹੇ ਬਦਮਾਸ਼, ਪੈਟਰੋਲ ਪੰਪ ਤੋਂ ਕੀਤੀ 23 ਹਜ਼ਾਰ ਦੀ ਲੁੱਟ

amritsar criminals loot petrolpump: ਸੋਮਵਾਰ ਦੀ ਰਾਤ ਨੂੰ ਸ਼ਹਿਰ ਵਿਚ ਰਾਤ ਦੇ ਕਰਫਿਉ ਦੇ ਵਿਚਕਾਰ ਲੁਟੇਰਿਆਂ ਨੇ ਸੁਲਤਾਨਵਿੰਡ ਰੋਡ ‘ਤੇ ਕਬਰਸਤਾਨ ਦੇ...

ਪੰਜਾਬੀ ਗਾਇਕ ਬੱਬੂ ਮਾਨ ਨੇ ਖੇਤੀ ਬਿਲਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਲਗਾਈ ਝਾੜ

babbu maan kisan protest: ਕਿਸਾਨ ਮੋਰਚੇ ਨੂੰ ਲੈ ਕੇ ਲਗਾਤਾਰ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਸਾਹਮਣੇ ਆ ਰਹੇ ਹਨ ਅਤੇ ਆਪਣਾ ਰੋਸ...

ਪੰਜਾਬੀ ਗਾਇਕ ਮਲਕੀਤ ਸਿੰਘ ਨੇ ਕਿਸਾਨ ਮੋਰਚੇ ‘ਤੇ ਦਿੱਤੀ ਧਮਾਕੇਦਾਰ ਸਪੀਚ

Malkit Singh kisan protest: ਪੰਜਾਬੀ ਗਾਇਕ ਮਲਕੀਤ ਸਿੰਘ ਹਾਲ ਹੀ ਵਿਚ ਇੰਗਲੈਂਡ ਤੋਂ ਸਿੱਧਾ ਪੰਜਾਬ ਦੀ ਧਰਤੀ ਤੇ ਪਹੁੰਚੇ ਇਸ ਦੌਰਾਨ ਭਗਤ ਸਿੰਘ ਦੇ ਸ਼ਹੀਦੀ...

ਸਟੇਜ ਤੋਂ ਸੋਨੀਆ ਮਾਨ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

sonia mann bhagat singh: ਭਗਤ ਸਿੰਘ ਦੀ ਸ਼ਹੀਦੀ ਦਿਵਸ ‘ਤੇ ਪੰਜਾਬੀ ਗਾਇਕ ਸੋਨੀਆ ਮਾਨ ਨੇ ਕੁਝ ਬਿਆਨ ਦਿੱਤਾ ਹੈ। ਸੋਨੀਆ ਮਾਨ ਨੇ ਸਟੇਜ ‘ਤੇ ਕਿਹਾ ਕਿ...

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ।

inhi ki kirpa se sje hm hain: ਗੁਰੁ ਨਾਨਕ ਪਾਤਿਸ਼ਾਹ ਜੀ ਨੇ ਫੁਰਮਾਇਆ : ਏਕ ਪਿਤਾ ਏਕ ਕੇ ਹਮ ਬਾਰਿਕ । ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ ਉਸ...

ਆਪਣੀ ਬਰਾਤ ‘ਚ ਲਾੜੇ ਦੇ ਨੱਚਣ ਤੋਂ ਨਾਰਾਜ਼ ਹੋਇਆ ਮੌਲਾਨਾ, ਨਿਕਾਹ ਪੜ੍ਹਨ ਤੋਂ ਕੀਤਾ ਇਨਕਾਰ

maulana refuses for nikah: ਇੱਕ ਮੌਲਾਨਾ ਨੇ ਨਿਕਾਹ ਪੜ੍ਹਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਦੋ ਲਾੜੇ ਵਿਆਹ ਤੋਂ ਪਹਿਲਾਂ ਡੀਜ਼ੇ ਲਾ ਕੇ ਕਾਰ...

ਕੋਰਟ ‘ਚ ਨਿਕਿਤਾ ਤੋਮਰ ਹੱਤਿਆਕਾਂਡ ਦੀ ਸੁਣਵਾਈ ਪੂਰੀ, ਭਲਕੇ ਆਏਗਾ ਫੈਸਲਾ

nikita tomar murder case court: ਫਰੀਦਾਬਾਦ ਦੇ ਮਸ਼ਹੂਰ ਨਿਕਿਤਾ ਤੋਮਰ ਹੱਤਿਆਕਾਂਡ ਕੇਸ ‘ਚ ਅਦਾਲਤ ਦੀ ਸੁਣਵਾਈ ਪੂਰੀ ਹੋ ਗਈ ਹੈ।ਹੁਣ ਬੁੱਧਵਾਰ ਭਾਵ 24 ਮਾਰਚ...

ਮੋਦੀ ਸਰਕਾਰ ਦੇ ਇਸ ਕਦਮ ਦਾ ਆਦਿੱਤਿਆ ਠਾਕਰੇ ਨੇ ਕੀਤਾ ਸਵਾਗਤ…

aditya thackeray welcomes decision: ਕੋਰੋਨਾ ਵੈਕਸੀਨੇਸ਼ਨ ਦੇ ਅਭਿਆਨ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਦੇਸ਼ ‘ਚ ਇੱਕ ਅਪ੍ਰੈਲ ਤੋਂ...

IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 318 ਦੌੜਾਂ ਦਾ ਟੀਚਾ, ਰਾਹੁਲ ‘ਤੇ ਪਾਂਡਿਆ ਨੇ ਜੜੇ ਅਰਧ ਸੈਂਕੜੇ

IND vs ENG 1st ODI : ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਈਯਨ...

ਵੋਟਾਂ ਲੈਣ ਲਈ ਇਸ ਉਮੀਦਵਾਰ ਨੇ ਸੜਕ ‘ਤੇ ਬੈਠ ਧੋਤੇ ਵੋਟਰਾਂ ਦੇ ਕੱਪੜੇ…

candidate washed clothes voter women washing machine: ਚੋਣਾਂ ‘ਚ ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰਾਂ ਕੀ-ਕੀ ਪਾਪੜ ਨਹੀਂ ਵੇਲਦੇ?ਤਾਮਿਲਨਾਡੂ ਦੇ ਨਾਗਾਪਟਨਮ ਵਿਧਾਨ...

ਬਿਹਾਰ ਵਿਧਾਨ ਸਭਾ ‘ਚ ਵਿਧਾਇਕ ‘ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਹੱਥੋਪਾਈ, ਪੜ੍ਹੋ ਕੀ ਹੈ ਪੂਰਾ ਮਾਮਲਾ

Uproar in Bihar assembly : ਅੱਜ ਬਿਹਾਰ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਹੈ। ਇਹ ਹੰਗਾਮਾ ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ ‘ਤੇ ਵਿਚਾਰ...

ਕੋਰੋਨਾ ਦੇ ਵੱਧਦੇ ਕਹਿਰ ਵਿਚਕਾਰ ਮੁੜ ਸਖਤ ਹੋਈ ਕੇਂਦਰ ਸਰਕਾਰ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Coronavirus mha guidelines : ਕਈ ਰਾਜਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਅਪ੍ਰੈਲ...

ਆਯੁਸ਼ਮਾਨ ਖੁਰਾਣਾ ਨੇ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਲੋਕਾਂ ਨੂੰ ਕੀਤੀ ਇਹ ਅਪੀਲ, ਦੇਖੋ ਵੀਡੀਓ

Ayushmann khurrana Corona video: ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਦੀ ਸਰਕਾਰ ਲਗਾਤਾਰ ਇਸ ਕਰੋਨਾ ਤੋਂ ਨਜਿੱਠਣ ਦੇ ਨਵੇਂ ਨਵੇਂ...

ਕਾਰਤਿਕ ਆਰੀਅਨ ਨੂੰ ਹੋਇਆ ਕੋਰੋਨਾ ਤਾਂ ਹੁਣ ਤੱਬੂ ਤੇ ਕਿਆਰਾ ਅਡਵਾਨੀ ਦਾ ਵੀ ਹੋਵੇਗਾ ਟੈਸਟ

Tabu Kiara Advani corona: ਬਾਲੀਵੁੱਡ ਵਿੱਚ ਫਿਲਮਾਂ ਦੀ ਸ਼ੂਟਿੰਗ ਕੁਝ ਸਮਾਂ ਪਹਿਲਾਂ ਸ਼ੁਰੂ ਹੋ ਚੁੱਕੀ ਹੈ ਪਰ ਫਿਲਮੀ ਸਿਤਾਰੇ ਲਗਾਤਾਰ ਕੋਰੋਨਾ ਵਾਇਰਸ...

ਹਰਿਆਣਾ ‘ਚ ਨਹੀਂ ਹੋਣਗੇ ਸਕੂਲ ਅਤੇ ਕਾਲਜ ਬੰਦ, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

corona school college remain open: ਹਰਿਆਣਾ ‘ਚ ਕੋਰੋਨਾ ਦੇ ਮਾਮਲੇ ਵਧਣ ਅਤੇ ਵਿਦਿਆਰਥੀਆਂ ਦੇ ਸੰਕਰਮਿਤ ਹੋਣ ਦੇ ਬਾਵਜੂਦ ਹਰਿਆਣਾ ਸਰਕਾਰ ਫਿਲਹਾਲ ਸਕੂਲ ਅਤੇ...

BJP ਦੇ ਰਵੀ ਸ਼ੰਕਰ ਪ੍ਰਸਾਦ ਦਾ ਊਧਵ ਠਾਕਰੇ ‘ਤੇ ਨਿਸ਼ਾਨਾ, ਕਿਹਾ – ‘ਮਹਾਰਾਸ਼ਟਰ ਸਰਕਾਰ ਵਸੂਲੀ ਦੀ, ਵਸੂਲੀ ਦੁਆਰਾ, ਵਸੂਲੀ ਲਈ ਹੈ’

Ravi shankar prasad says : ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਐਂਟੀਲੀਆ ਕੇਸ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ...

ਮੈ ਟੁੱਟ ਸਕਦੀ ਹਾਂ ਪਰ ਝੁਕ ਨਹੀਂ, ਡਰ ਰਹੇ ਸੀ BJP ਵਾਲੇ ਤਾਂ ਮੇਰਾ ਪੈਰ ਜ਼ਖਮੀ ਕਰ ਦਿੱਤਾ : ਮਮਤਾ ਬੈਨਰਜੀ

Purilia mamata banerjee address : ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਵੋਟਿੰਗ ਦੇ ਪਹਿਲੇ ਪੜਾਅ ਤੋਂ ਪਹਿਲਾਂ ਨੇਤਾਵਾਂ...

ਜਲੰਧਰ : ਭਰਾ ਦੀ ਲੜਾਈ ਛੁਡਾਉਣ ‘ਚ ਖੁਦ ਮਾਰਿਆ ਗਿਆ 17 ਸਾਲਾ ਮੁੰਡਾ

A 17 year old boy killed : ਜਲੰਧਰ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ 17 ਸਾਲ ਦੇ ਇੱਕ ਮੁੰਡੇ ਦਾ ਲੋਹੇ ਦੀ ਰਾਡ...

ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਅੱਗੇ ਆਉਣਾ ਚਾਹੀਦਾ- ਫਾਰੂਕ ਅਬਦੁੱਲਾ

farooq abdullah suggestion congress: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਅੱਜ ਜੰਮੂ ‘ਚ ਕਾਂਗਰਸ ਨੂੰ ਵੱਡੀ ਨਸੀਹਤ ਦਿੱਤੀ।ਫਾਰੂਕ...

ਪਟਿਆਲਾ ’ਚ ਡਿਊਟੀ ਤੋਂ ਗੈਰ-ਹਾਜ਼ਰ ਰਹੇ 7 ਪੁਲਿਸ ਅਫਸਰਾਂ ਖਿਲਾਫ ਵੱਡੀ ਕਾਰਵਾਈ

Major action against 7 police officers : ਪਟਿਆਲਾ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਅੱਜ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ...

ਸਰਕਾਰ ਨੇ ਕਿਹਾ- ਸਮਾਰਕਾਂ ‘ਤੇ ਹੁਣ ਫਿਲਮ ਦੀ ਸ਼ੂਟਿੰਗ ਲਈ 20 ਦਿਨਾਂ ‘ਚ ਮਿਲੇਗੀ ਇਜਾਜ਼ਤ

film shooting permission news: ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਵੱਖ ਵੱਖ ਸਮਾਰਕਾਂ ‘ਤੇ ਸ਼ੂਟਿੰਗ ਕਰਨ ਵਾਲੇ ਫਿਲਮ ਨਿਰਮਾਤਾਵਾਂ ਲਈ ਹੁਣ ਫਿਲਮ...

ਕੰਗਨਾ ਰਣੌਤ ਦੀ ਫਿਲਮ ‘Thalaivi’ ਦਾ ਧਾਮਕੇਦਾਰ ਟ੍ਰੇਲਰ ਹੋਇਆ ਰਿਲੀਜ਼- ਦੇਖੋ ਵੀਡੀਓ

Thalaivi Trailer Kangana Ranaut: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘Thalaivi’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੇ...

ਮੋਦੀ ਕੈਬਨਿਟ ਦਾ ਵੱਡਾ ਫੈਸਲਾ, ਹੁਣ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਇਸ ਤਰੀਕ ਤੋਂ ਲਗਾਈ ਜਾਵੇਗੀ ਕੋਰੋਨਾ ਵੈਕਸੀਨ

Corona vaccination : ਕੋਰੋਨਾ ਟੀਕਾਕਰਨ ਮੁਹਿੰਮ ਦੇ ਸੰਬੰਧ ਵਿੱਚ ਭਾਰਤ ਸਰਕਾਰ ਨੇ ਇੱਕ ਵੱਡਾ ਅਤੇ ਮਹੱਤਵਪੂਰਨ ਫੈਸਲਾ ਲਿਆ ਹੈ। ਟੀਕਾਕਰਨ ਦਾ ਦਾਇਰਾ...

ਇੱਕ ਹੋਰ ਮਹਿਲਾ ਕਿਸਾਨ ਚੜੀ ਖੇਤੀ ਕਾਲੇ ਕਾਨੂੰਨਾਂ ਦੀ ਭੇਂਟ

woman died after fainted kisan rally punjab: ਪੰਜਾਬ ਦੇ ਸੁਨਾਮ ‘ਚ 21 ਮਾਰਚ ਨੂੰ ਆਯੋਜਿਤ ਕਿਸਾਨ ਰੈਲੀ ‘ਚ ਬੇਹੋਸ਼ ਹੋਈ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ।ਪਿੰਡ...

27 ਸਾਲਾਂ ਤੋਂ ਘਰਾਂ ਦੇ ਤਾਲੇ ਤੋੜ ਰਿਹਾ ਚੋਰ ਚੜਿਆ ਪੁਲਸ ਹੱਥੇ, ਪਹਿਲਾਂ ਵੀ 45 ਵਾਰ ਕੀਤਾ ਗਿਆ ਗ੍ਰਿਫਤਾਰ

bengaluru thief breaking house locks: ਬੈਂਗੁਲੁਰੂ ‘ਚ ਪੁਲਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ 27 ਸਾਲਾਂ ਤੋਂ ਘਰਾਂ ‘ਚ ਚੋਰੀ ਕਰਨ ‘ਚ...

ਰਾਜਸਥਾਨ ‘ਚ ਆਏ ਤੂਫਾਨ ਨੇ ਮਚਾਈ ਤਬਾਹੀ, ਕਰੋੜਾਂ ਦੀ ਫਸਲ ਹੋਈ ਬਰਬਾਦ ਤੇ….

Thunderstorm caused havoc in rajasthan : ਰਾਜਸਥਾਨ ਵਿੱਚ ਐਤਵਾਰ ਰਾਤ ਤੋਂ ਆਏ ਤੂਫਾਨ ਕਾਰਨ ਲੋਕਾਂ ਨੂੰ ਸੋਮਵਾਰ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ। ਰਾਜ ਦੇ...

ਅਰਵਿੰਦ ਕੇਜਰੀਵਾਲ ਨਾਲ ਚੋਟੀ ਦੀ ਭਾਜਪਾ ਆਗੂ ਲਕਸ਼ਮੀਕਾਂਤ ਦੀ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ

Top BJP leader Laxmikant : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 21 ਮਾਰਚ ਨੂੰ ਭਾਜਪਾ ਨੇਤਾ ਅਤੇ ਸਾਬਕਾ...

ਭਗਤ ਸਿੰਘ ਦੇ ਇਲਾਕੇ ‘ਚ ਵੱਡੀ ਰੈਲੀ ਤੋਂ ਇਹਨਾਂ ਪੰਜਾਬੀ ਕਲਾਕਾਰਾਂ ਨੇ ਕੀਤੀਆਂ ਠੋਕ – ਠੋਕ ਗੱਲਾਂ

Punjabi artists at Singhu : ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾ ਦਾ ਸਮਰਥਨ ਮਿਲ ਰਿਹਾ ਹੈ। ਭਾਰਤ ਤੇ ਵਿਦੇਸ਼ ਵਾਸੀ...

ਪੰਜਾਬ ਦੇ 81 ਫੀਸਦੀ ਸੈਂਪਲਾਂ ’ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਕੈਪਟਨ ਨੇ ਮੋਦੀ ਤੋਂ ਮੰਗੀ ਸਾਰਿਆਂ ਲਈ ਵੈਕਸੀਨ

Corona new strain found : ਚੰਡੀਗੜ੍ਹ : ਕੋਰੋਨਾ ਦਾ ਨਵਾਂ ਰੂਪ ਪੰਜਾਬ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਜੀਨੋਮ ਸੀਕਵੈਂਸਿੰਗ ਲਈ ਪੰਜਾਬ ਤੋਂ ਭੇਜੇ ਗਏ 401...

Loan Moratorium: ਸੁਪਰੀਮ ਕੋਰਟ ਨੇ ਕਿਹਾ- ਪੂਰੀ ਤਰ੍ਹਾਂ ਵਿਆਜ ਮੁਆਫ ਨਹੀਂ ਹੈ ਸੰਭਵ, Moratorium ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ

Loan Moratorium: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਜ਼ਾ ਮੁਆਫ ਨੀਤੀ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਨੀਤੀ ਬਾਰੇ ਸਰਕਾਰ ਨੂੰ ਕੋਈ...

ਹਰਿਆਣਵੀ ਗਾਇਕਾ Sheenam Katholic ਨੇ ਸਾਬਕਾ ਫੌਜੀ ਤੋਂ ਲੁੱਟੀ ਕਾਰ ਤੇ ਨਕਦੀ

Haryanvi singer Sheenam Katholic: ਹਰਿਆਣਵੀ ਗਾਇਕਾ ਸ਼ੀਨਮ ਕੈਥੋਲਿਕ ‘ਤੇ ਦੋ ਨੌਜਵਾਨਾਂ ਨੇ ਮਿਲ ਕੇ ਹਮਲਾ ਕਰਨ, ਗੱਡੀ ਤੇ ਨਕਦੀ ਲੁੱਟਣ ਦੇ ਦੋਸ਼ ਲਗਾਏ ਗਏ...

Samsung ਕੰਪਨੀ ਮਚਾ ਸਕਦੀ ਹੈ ਧਮਾਲ, ਇਸ ਸਾਲ ਤੱਕ ਲਿਆ ਸਕਦੀ ਹੈ ਡਬਲ ਫੋਲਡਿੰਗ ਸਮਾਰਟਫੋਨ

Samsung may launch: ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ (Samsung) ਇਕ ਵਾਰ ਫਿਰ ਆਪਣੇ ਫੋਲਡੇਬਲ ਸਮਾਰਟਫੋਨ ਪੋਰਟਫੋਲੀਓ ਵਿਚ ਇਕ ਹੋਰ ਫੋਨ ਜੋੜਨ ਦੀ ਯੋਜਨਾ...

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਨੌਜਵਾਨਾਂ ‘ਚ ਦੇਖਣ ਨੂੰ ਮਿਲਿਆ ਜੋਸ਼, ਸੰਭਾਲ ਰਹੇ ਹਨ ਧਰਨੇ ਦੀ ਕਮਾਨ

farmers protest agriculture bill kitlana: ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਮੰਗਲਵਾਰ ਨੂੰ ਸਾਰੇ ਕਿਸਾਨ ਧਰਨਿਆਂ ਦੀ ਕਮਾਨ ਨੌਜਵਾਨਾਂ ਦੇ ਹੱਥ ‘ਚ...

Mahindra ਭਾਰਤੀ ਫੌਜ ਨੂੰ ਸਪਲਾਈ ਕਰੇਗੀ 1,300 ‘ਮੇਡ-ਇਨ-ਇੰਡੀਆ’ ਸਪੈਸ਼ਲ ਵਾਹਨ, ਜਾਣੋ ਹੋਵੇਗਾ ਖਾਸ

special vehicles to Indian Army: ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਮਹਿੰਦਰਾ ਦੀ ਵਿੰਗ ਮਹਿੰਦਰਾ ਡਿਫੈਂਸ ਸਿਸਟਮਜ਼ ਲਿਮਟਿਡ (ਐਮਡੀਐਸਐਲ) ਅਤੇ ਦੇਸ਼ ਦੇ...

ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਅੰਮ੍ਰਿਤਸਰ ਪਹੁੰਚੇ ਸੈਲਾਨੀਆਂ ਨੂੰ ਬੰਦ ਮਿਲਿਆ ਜ਼ਲਿਆਂਵਾਲਾ ਬਾਗ, ਕਿਹਾ-ਘੱਟੋ-ਘੱਟ ਅੱਜ ਤਾਂ ਖੋਲ੍ਹ ਦਿੰਦੇ

Jallianwala Bagh closed to tourists : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਸ਼ਹੀਦੀ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਦੂਸਰੇ ਰਾਜਾਂ ਤੋਂ...

ਅਮਿਤਾਭ ਬੱਚਨ ਨੇ ਬੇਟੇ ਅਭਿਸ਼ੇਕ ਬੱਚਨ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ , ਸਾਂਝੀਆਂ ਕੀਤੀਆਂ ਕੁੱਝ ਗੱਲਾਂ

Amitabh Bachchan shares special photo : ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਆਪਣੇ ਬੇਟੇ ਅਭਿਨੇਤਾ ਅਭਿਸ਼ੇਕ ਬੱਚਨ ‘ਤੇ ਬਹੁਤ ਮਾਣ ਹੈ। ਉਹ ਅਕਸਰ ਸੋਸ਼ਲ...

ਬੇਰੁਜ਼ਗਾਰੀ ਦੇ ਮੁੱਦੇ ‘ਤੇ RJD ਦਾ ਮਾਰਚ, ਪੁਲਿਸ ਨੇ ਛੱਡੀਆਂ ਪਾਣੀ ਦੀਆ ਬੁਛਾੜਾਂ, ਤੇਜਸ਼ਵੀ ਨੇ ਕਿਹਾ – ਮੈਨੂੰ ਮਾਰਨ ਦੀ ਕੋਸ਼ਿਸ਼

Rjd tejashwi yadav attacks : ਬਿਹਾਰ ਵਿੱਚ ਵੱਧ ਰਹੇ ਅਪਰਾਧ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਪਟਨਾ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦਾ ਮਾਰਚ ਸ਼ੁਰੂ...