Jan 05

ਪ੍ਰਿੰਸੀਪਲ ਨੇ ਟੱਪੀਆਂ ਸਾਰੀਆਂ ਹੱਦਾਂ, ਮਾਸੂਮ ਨੂੰ ਬੇਰਹਿਮੀ ਨਾਲ ਕੁੱਟਿਆ, ਮੰਤਰੀ ਬੈਂਸ ਨੇ ਲਿਆ ਨੋਟਿਸ

ਇਕ ਸਮਾਂ ਉਹ ਸੀ ਜਦੋਂ ਬੱਚਿਆਂ ਨੂੰ ਸਕੂਲ ਵਿਚ ਮਾਰ ਪੈਂਦੀ ਸੀ ਤਾਂ ਬੱਚੇ ਉਸ ਨੂੰ ਅਣਗੌਲਿਆਂ ਕਰ ਜਾਂਦੇ ਸਨ ਪਰ ਸਮਾਂ ਬਦਲਣ ਦੇ ਨਾਲ ਬੱਚਿਆਂ,...

ਡੇਅਰੀ ਬਾਹਰ ਅੱਗ ਸੇਕ ਰਹੇ ਨੌਜਵਾਨ ‘ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ, ਅੰਮ੍ਰਿਤਸਰ ਹਸਪਤਾਲ ਕੀਤਾ ਰੈਫਰ

ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਚਰਾਏ ਦੇ ਨੌਜਵਾਨ ‘ਤੇ ਸ਼ਨੀਵਾਰ ਰਾਤ ਤਿੰਨ ਬਾਈਕ ਸਵਾਰ ਵਿਅਕਤੀਆਂ...

ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਝਟਕਾ, ਬੱਚਿਆਂ ਦੇ ਕੋਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR!

ਕੈਨੇਡਾ ਨੇ ਇੱਕ ਹੋਰ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਕਦਮ ਚੁੱਕਿਆ ਹੈ। ਕੈਨੇਡਾ ਦੀ ਸੰਘੀ ਸਰਕਾਰ ਹੁਣ 2025 ਵਿੱਚ ਸਥਾਈ...

ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡਾ ‘ਗਾਇਬ’, ਥਾਣੇ ਪਹੁੰਚੀ ਕੁੜੀ ਨੇ ਲਾਏ ਵੱਡੇ ਇਲਜ਼ਾਮ

ਅੰਮ੍ਰਿਤਸਰ ਦੇ ਵਿਆਹ ਤੋਂ ਪਹਿਲਾਂ ਮੁੰਡੇ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਕੁੜੀ ਵੱਲੋਂ ਮੁੰਡੇ ‘ਤੇ ਇਲਜ਼ਾਮ ਲਾਏ...

ਕਿਸਾਨਾਂ ਦੇ ਵਿਰੋਧ ਵਿਚਾਲੇ ਪੰਜਾਬ ‘ਚ 15 ਹਾਈਵੇਅ ਪ੍ਰੋਜੈਕਟ ਰੁਕੇ, ਜ਼ਮੀਨ ਦੇਣ ਤੋਂ ਕਿਸਾਨਾਂ ਨੇ ਕੀਤਾ ਇਨਕਾਰ

ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਸੂਬੇ ਦੇ 15 ਵੱਡੇ ਹਾਈਵੇਅ ਪ੍ਰਾਜੈਕਟ ਜਿਨ੍ਹਾਂ ਦੀ ਕੁੱਲ ਲੰਬਾਈ 604 ਕਿਲੋਮੀਟਰ ਹੈ, ਨੂੰ ਰੋਕ ਦਿੱਤਾ...

ਪੰਜਾਬ ‘ਚ ਚਾਈਨਾ ਡੋਰ ‘ਤੇ ਪਾਬੰਧੀ, ਪੰਜਾਬ ਪ੍ਰਦੂਸ਼ਣ ਕੰਟੋਲ ਬੋਰਡ ਵੱਲੋਂ ਸਖ਼ਤ ਆਦੇਸ਼ ਜਾਰੀ

ਪੰਜਾਬ ਵਿੱਚ ਹੁਣ ਪਤੰਗ ਉਡਾਉਣ ਵਾਲਿਆਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ। ਸੂਬੇ ਵਿੱਚ ਨਾਇਲੌਨ, ਪਲਾਸਟਿਕ ਜਾਂ ਚਾਈਨਾ ਡੋਰ ਸਣੇ ਕਿਸੇ ਵੀ...

ਠੰਢ ਕਰਕੇ ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, ਇਨ੍ਹਾਂ ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ

ਪੰਜਾਬ ਤੇ ਚੰਡੀਗੜ੍ਹ ਵਿਚ ਠੰਢ ਦਾ ਕਹਿਰ ਜਾਰੀ ਹੈ। ਧੁੰਦ ਤੇ ਸੀਤ ਲਹਿਰ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਇਸੇ...

ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ ‘ਚ ਪੰਜਾਬ, 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ

ਪੰਜਾਬ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ ਵਿਚ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ। ਸੂਰਜ ਦੇਵਤਾ ਵੀ ਦਿਨ...

ਸਿਡਨੀ ਟੈਸਟ ‘ਚ ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਦਿੱਤੀ ਮਾਤ

ਸਿਡਨੀ ਵਿੱਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਭਾਰਤ ਨੂੰ ਛੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-1-2025

ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਊਪਜੈ ਧੁਨਿ...

ਸ਼ੂਗਰ ‘ਤੇ ਪਾਉਣਾ ਚਾਹੁੰਦੇ ਹੋ ਕਾਬੂ ਤਾਂ ਡਾਇਟ ਵਿਚ ਸ਼ਾਮਲ ਕਰ ਲਓ ਔਸ਼ਧੀ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ

ਡਾਇਬਟੀਜ਼ ਵਰਗੀ ਸਾਈਲੈਂਟ ਕਿਲਰ ਬੀਮਾਰੀ ਤੁਹਾਡੀ ਓਵਰਆਲ ਹੈਲਥ ਨੂੰ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਕਰ ਸਕਦੀ ਹੈ। ਹੈਲਥ ਮਾਹਿਰਾਂ...

ISRO ਨੂੰ ਮਿਲੀ ਵੱਡੀ ਸਫਲਤਾ, ਪੁਲਾੜ ‘ਚ ਉਗੇ ਲੋਬੀਆ ਦੇ ਬੀਜ, ਜਲਦ ਨਿਕਲਣਗੇ ਪੱਤੇ

ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਨੇ ਇਕ ਵੱਡਾ ਕਮਾਲ ਕੀਤਾ ਹੈ। ਇਸਰੋ ਨੇ ਪੁਲਾੜ ਵਿਚ ਲੋਬੀਆ ਦੇ ਬੀਜਾਂ ਨੂੰ ਉਗਾਉਣ ਵਿਚ ਸਫਲਤਾ ਹਾਸਲ...