May 05

ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, NADA ਨੇ ਅਸਥਾਈ ਤੌਰ ‘ਤੇ ਕੀਤਾ ਮੁਅੱਤਲ, ਜਾਣੋ ਕਾਰਨ

ਭਾਰਤੀ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਸ ਕਾਰਨ...

ਨਿੱ ਝ ਰ ਕ.ਤ.ਲ ਮਾਮਲੇ ‘ਚ ਵੱਡਾ ਅਪਡੇਟ, ਬਟਾਲਾ ਦੇ ਪਿੰਡ ਸੁੰਡਲ ਤੋਂ ਕਰਨਪ੍ਰੀਤ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ

ਕੈਨੇਡਾ ‘ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ‘ਚ 29 ਸਾਲਾ ਕਰਨਪ੍ਰੀਤ...

ਪੰਜਾਬ ‘ਚ ਟਲਿਆ ਵੱਡਾ ਹਾ.ਦ.ਸਾ, ਖੰਨਾ ‘ਚ ਚਲਦੀ ਟ੍ਰੇਨ ਤੋਂ ਵੱਖ ਹੋਇਆ ਇੰਜਣ ਪਹੁੰਚਿਆ 3 KM ਦੂਰ

ਪੰਜਾਬ ਦੇ ਖੰਨਾ ‘ਚ ਐਤਵਾਰ ਨੂੰ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ...

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਟਰੱਕ ਤੇ ਕੈਂਟਰ ਦੀ ਹੋਈ ਟੱ.ਕਰ, ਹਾ.ਦਸੇ ‘ਚ ਇੱਕ ਵਿਅਕਤੀ ਦੀ ਗਈ ਜਾ.ਨ

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਟਰੱਕ ਅਤੇ ਕੈਂਟਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਵਿਅਕਤੀ...

ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ

ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦੀ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਕਾਫਲੇ ‘ਤੇ ਹ.ਮ.ਲਾ ਬੇਹੱਦ ਸ਼ਰਮਨਾਕ ਤੇ ਦੁਖਦਾਈ: ਰਾਹੁਲ ਗਾਂਧੀ

 ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਜਵਾਨ ਦੀ...

ਸ਼ੰਭੂ ਬਾਰਡਰ ਤੋਂ ਮੰਦਭਾਗੀ ਖਬਰ, ਕਿਸਾਨ ਅੰਦੋਲਨ ‘ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌ.ਤ

ਸ਼ੰਭੂ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਿਸਾਨ ਅੰਦੋਲਨ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋ ਗਈ ਹੈ। ਦੇਰ ਰਾਤ ਸ਼ੰਭੂ...

ਅਦਾਕਾਰਾ ਕਰੀਨਾ ਕਪੂਰ UNICEF India ਦੀ ਬਣੀ ਨੈਸ਼ਨਲ ਅੰਬੈਸਡਰ, ਕਿਹਾ- ‘ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ’

ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ। ਕਰੀਨਾ ਕਪੂਰ ਨੂੰ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਭਾਰਤੀ ਹਵਾਈ ਸੈਨਾ ਦੇ ਕਾਫਲੇ ‘ਤੇ ਹ.ਮਲਾ, ਇਕ ਜਵਾਨ ਸ਼ਹੀਦ, 4 ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸ਼ਨੀਵਾਰ ਨੂੰ ਬਦਮਾਸ਼ਾਂ ਵੱਲੋਂ ਭਾਰਤੀ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। ਇਸ...

ਅੰਮ੍ਰਿਤਸਰ : ਸੜਕ ਹਾ.ਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਤੇ ਦਾਦੀ ਦੀ ਹੋਈ ਮੌ.ਤ

ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਮਹਿਤਾ ਤੇ ਨੇੜਲੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਦੇ ਉੱਤੇ ਇੱਕ ਦਰਦਨਾਕ ਹਾਦਸੇ ਕਾਰਨ ਇੱਕ ਹੱਸਦਾ-ਵੱਸਦਾ...

ਨਾੜ ਨੂੰ ਲੱਗੀ ਅੱ.ਗ ਦੀ ਲਪੇਟ ‘ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ, ਮੌਕੇ ਤੇ ਹੋਈ ਮੌ.ਤ

ਪ੍ਰਸਾਸ਼ਨ ਵਲੋਂ ਕਿਸਾਨਾਂ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਫਿਲਹਾਲ ਸਥਿਤੀ ਉੱਥੇ ਦੀ ਉੱਥੇ ਹੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-5-2024

ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ...

ਇਨ੍ਹਾਂ ਵੇਲਿਆਂ ‘ਤੇ ਪਾਣੀ ਪੀਤਾ ਬਣ ਜਾਂਦਾ ਏ ਅੰਮ੍ਰਿਤ, ਮੋਟਾਪੇ ਦੀ ਵੀ ਹੋਵੇਗੀ ਛੁੱਟੀ

ਹਰ ਕੋਈ ਜਾਣਦਾ ਹੈ ਕਿ ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ। ਪਾਣੀ ਨਾ ਸਿਰਫ਼ ਸਰੀਰ ਨੂੰ ਹਾਈਡਰੇਟ ਕਰਦਾ ਹੈ ਸਗੋਂ ਸਰੀਰ ਦਾ ਤਾਪਮਾਨ ਵੀ...

50 ਸਾਲਾਂ ਤੱਕ ਹਸਪਤਾਲ ਭਰਤੀ ਰਿਹਾ ਇਹ ਬੰਦਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਲੋਕ ਸ਼ੌਕ ਲਈ ਹਸਪਤਾਲਾਂ ਵਿੱਚ ਦਾਖਲ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਕੋਈ ਨਾ ਕੋਈ ਸਮੱਸਿਆ ਹੋਣ ‘ਤੇ ਦਾਖਲ ਹੋਣਾ ਪੈਂਦਾ ਹੈ। ਹਾਲਾਂਕਿ...

ਅਮਰੀਕਾ ਦੀ ਕਾਤ/ਲ ਨਰਸ ਨੂੰ 760 ਸਾਲ ਦੀ ਸਜ਼ਾ, ਮਰੀਜ਼ਾਂ ਨਾਲ ਕਰਦੀ ਸੀ ਨਫਰਤ, 22 ਮਾਮਲਿਆਂ ‘ਚ ਦੋਸ਼ੀ

ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ 41 ਸਾਲਾ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ਵਿੱਚ...

Aadhaar ਨਾਲ ਜੁੜਿਆ ਨੰਬਰ ਬੰਦ ਹੋ ਗਿਆ ਹੈ ਤਾਂ ਇੰਝ ਕਰੋ ਨਵਾਂ ਨੰਬਰ ਐਡ, ਝਟਪਟ ਹੋ ਜਾਵੇਗਾ ਕੰਮ

ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਹ ਹਰ ਥਾਂ ਵਰਤਿਆ ਜਾਂਦਾ ਹੈ ਜਿੱਥੇ ਆਈਡੀ ਕਾਰਡ ਦੀ ਲੋੜ ਹੁੰਦੀ...

ਗੁਰੂਘਰ ‘ਚ ਬੇਅਦਬੀ ਦਾ ਮਾਮਲਾ, ਸ੍ਰੀ ਅਕਾਲ ਸਿੰਘ ਜਥੇਦਾਰ ਨੇ ਸਿੱਖ ਸੰਗਤ ਨੂੰ ਦਿੱਤਾ ਇਹ ਹੁਕਮ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ...

ਮੋਗਾ : ਸ਼ਹਿਰ ‘ਚ ਥਾਂ-ਥਾਂ ਲੱਗੇ ਨਾਕਿਆਂ ਵਿਚਾਲੇ 3 ਨ.ਸ਼ਾ ਤਸ/ਕਰ ਹੈਰੋ/ਇਨ ਸਣੇ ਚੜ੍ਹੇ ਪੁਲਿਸ ਦੇ ਹੱਥੇ

ਮੋਗਾ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਸ ਪੂਰੀ ਚੌਕਸੀ ਦਿਖਾ ਰਹੀ ਹੈ। ਇੱਕ ਪਾਸੇ ਜਿੱਥੇ ਪੁਲਿਸ ਵੱਲੋਂ ਹਰ ਰੋਜ਼ ਇਲਾਕੇ ਵਿੱਚ ਫਲੈਗ...

‘ਆਪ’ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ, ਕੇਜਰੀਵਾਲ, CM ਮਾਨ ਸਣੇ ਇਨ੍ਹਾਂ ਨੇਤਾਵਾਂ ਦੇ ਨਾਂ ਸ਼ਾਮਲ

ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਹਰਿਆਣਾ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ...

ਪੰਜਾਬ ‘ਚ ਵੱਡੀ ਘਟਨਾ, ਬੇਅਦਬੀ ਦੇ ਕਥਿਤ ਦੋਸ਼ੀ ਦਾ ਲੋਕਾਂ ਵੱਲੋਂ ਕੁੱਟ-ਕੁੱਟ ਕਤ/ਲ

ਫ਼ਿਰੋਜ਼ਪੁਰ ਦੇ ਜ਼ੀਰਾ ਤੋਂ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਬੇਅਦਬੀ ਕਰਨ ਦੋਸ਼ ਵਿਚ ਇੱਕ ਨੌਜਵਾਨ ਨੂੰ ਮੌਕੇ ‘ਤੇ ਮੌਜੂਦ ਭੀੜ ਨੇ...

ਫਾਜ਼ਿਲਕਾ ‘ਚ ਦਰ.ਦਨਾ.ਕ ਹਾਦ.ਸਾ, ਸਕੂਟੀ ਨੂੰ ਸਰਕਾਰੀ ਬੱਸ ਨੇ ਮਾਰੀ ਟੱਕਰ, 3 ਬੱਚਿਆਂ ਦੀ ਮਾਂ ਦੀ ਗਈ ਜਾ/ਨ

ਫਾਜ਼ਿਲਕਾ-ਜਲਾਲਾਬਾਦ ਹਾਈਵੇ ‘ਤੇ ਪਿੰਡ ਲਮੋਛੜ ਕਲਾਂ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਸਕੂਟੀ ਸਵਾਰ ਪਤੀ-ਪਤਨੀ ਨੂੰ...

ਅੰਮ੍ਰਿਤਾ ਪਾਂਡੇ ਦਾ ਹੋਇਆ ਕਤ/ਲ! ਅਦਾਕਾਰਾ ਦੀ ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਅਦਾਕਾਰਾ ਦੀ ਮੌਤ ਨੂੰ ਲੈ...

ਪੇਸ਼ੀ ਦੌਰਾਨ ਫਰਾਰ ਹੋਇਆ ਹਵਾਲਾਤੀ ਪੁਲਿਸ ਨੇ 2 ਦਿਨ ‘ਚ ਮੁੜ ਫੜਿਆ, ਭਜਾਉਣ ਵਾਲਾ ਵੀ ਕਾਬੂ

ਹਾਲ ਹੀ ਵਿੱਚ ਮੁਕਤਸਰ ਵਿੱਚ ਅਦਾਲਤੀ ਕੰਪਲੈਕਸ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਕੈਦੀ, ਜੋਕਿ ਬੀਤੇ ਵੀਰਵਾਰ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ,...

ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਪਰਿਵਾਰਕ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’, 10 ਮਈ ਨੂੰ ਹੋਵੇਗੀ ਰਿਲੀਜ਼

ਸਾਰੇਗਾਮਾ ਅਤੇ ਹੰਬਲ ਮੋਸ਼ਨ ਪਿਕਚਰਜ਼ ਨੇ ਚੰਡੀਗੜ੍ਹ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਅਧਿਕਾਰਤ ਪ੍ਰੈਸ...

ਪੇਕੇ ਆਈ ਕੁੜੀ ਨੂੰ ਸੈਰ ਕਰਦਿਆਂ ਪੈ ਗਏ ਕੁੱਤੇ, ਫੌਜੀ ਦੀ ਵਹੁਟੀ ਦੀ ਗਈ ਜਾ/ਨ

ਗੁਰਦਾਸਪੁਰ ‘ਚ ਪੇਕੇ ਆਈ ਇੱਕ ਔਰਤ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਬੁਰੀ ਤਰ੍ਹਾਂ ਵੱਢ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ...

ਚੋਣਾਂ ਵਿਚਾਲੇ ਕਾਂਗਰਸ ਨੂੰ ਤਗੜਾ ਝਟਕਾ, ਅਰਵਿੰਦਰ ਸਿੰਘ ਲਵਲੀ ਹੋਏ BJP ‘ਚ ਸ਼ਾਮਲ

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਸ਼ਨੀਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਲਵਲੀ ਨੇ ਹਾਲ ਹੀ ‘ਚ ਦਿੱਲੀ ਕਾਂਗਰਸ...

BJP ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰਦਿਆਂ ਕਿਸਾਨ ਬੇਹੋਸ਼, ਹਸਪਤਾਲ ਲਿਜਾਂਦੇ ਤੋੜਿਆ ਦਮ

ਲੋਕ ਸਭਾ ਚੋਣਾਂ ਦਰਮਿਆਨ ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ...

ਫਲਾਂ ਨੂੰ ਖਾਣ ਦਾ ਵੀ ਹੁੰਦਾ ਹੈ ਸਹੀ ਤਰੀਕਾ ਤੇ ਸਮਾਂ, ਨਹੀਂ ਕੀਤਾ Follow ਤਾਂ ਹੋਵੇਗਾ ਨੁਕਸਾਨ

ਫਲ ਕਈ ਅਜਿਹੇ ਵਿਟਾਮਿਨਸ ਮਿਨਰਲਸ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਲੋੜ ਹੁੰਦੀ ਹੈ।...

RBI ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ, 7961 ਕਰੋੜ ਦੇ ਨੋਟ ਅਜੇ ਵੀ ਨਹੀਂ ਹੋਏ ਵਾਪਸ

ਆਰਬੀਆਈ ਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਕਿ ਬੰਦ ਕੀਤੇ ਗਏ 2000 ਰੁਪਏ ਦੇ 97.76 ਫੀਸਦੀ ਨੋਟ...

ਫਗਵਾੜਾ ‘ਚ ਯੂਨੀਵਰਸਿਟੀ ਦੇ ਬਾਹਰ ਫਾਇਰਿੰਗ, 2 ਜ਼ਖਮੀ, ਜਨਮ ਦਿਨ ਪਾਰਟੀ ਤੋਂ ਪਰਤ ਰਹੇ ਸਨ ਨੌਜਵਾਨ

ਫਗਵਾੜਾ ਦੀ ਮਸ਼ਹੂਰ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਇਕ ਪੱਖ ਨੇ ਤਾਬੜਤੋੜ...

ਚੱਪਲਾਂ ਚੋਂ ਮਿਲੇ ਹੈ.ਰੋਇ.ਨ ਦੇ 2 ਪੈਕਟ, BSF ਜਵਾਨਾਂ ਨੇ ਖੇਤਾਂ ‘ਚ ਤਲਾਸ਼ੀ ਦੌਰਾਨ ਕੀਤਾ ਬਰਾਮਦ

ਪੰਜਾਬ ਵਿੱਚ ਨਸ਼ਾ ਤਸਕਰੀ ਲਈ ਤਸਕਰਾਂ ਵੱਲੋਂ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, BSF ਦੇ...

ਲੋਕ ਸਭਾ ਚੋਣਾਂ ਲਈ ਬਸਪਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਐਲਾਨਿਆ ਉਮੀਦਵਾਰ, ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਟਿਕਟ

ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਹਰੇਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ...

ਰਾਹਤ ਭਰੀ ਖਬਰ!ਹਾਈਕੋਰਟ ਨੇ 5994 ETT ਅਧਿਆਪਕਾਂ ਦੀ ਭਰਤੀ ‘ਤੇ ਲਗਾਈ ਰੋਕ ਹਟਾਈ

ਪੰਜਾਬ ਵਿਚ ਈਟੀਟੀ ਅਧਿਆਪਕਾਂ ਦੇ 5994 ਅਹੁਦਿਆਂ ‘ਤੇ ਕੀਤੀ ਜਾ ਰਹੀ ਭਰਤੀ ‘ਤੇ ਲੱਗੀ ਰੋਕ ਹਟਾਉਂਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਨੇ...

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨ.ਸ਼ਾ ਤ.ਸਕਰੀ ਦਾ ਪਰਦਾਫਾਸ਼, 2 ਤ.ਸਕਰਾਂ ਨੂੰ ਨ.ਸ਼ੀਲੇ ਪਦਾਰਥਾਂ ਸਣੇ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਿਲ ਕੀਤੀ...

ਮੋਹਾਲੀ ਏਅਰਪੋਰਟ ਪਹੁੰਚੇ ਰਾਸ਼ਟਰਪਤੀ ਮੁਰਮੂ, ਪੰਜਾਬ ਤੇ ਹਰਿਆਣਾ ਦੇ ਰਾਜਪਾਲ ਸਣੇ ਮੰਤਰੀਆਂ ਨੇ ਕੀਤਾ ਸਵਾਗਤ

ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅੱਜ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ...

8 ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਚ ਜੇਲ੍ਹ ਗਈ ਮਹਿਲਾ, ਹੁਣ ਕੈਦੀ ਨਾਲ ਕਰਵਾਇਆ 9ਵਾਂ ਵਿਆਹ

ਕਪੂਰਥਲਾ ਜੇਲ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੇਲ੍ਹ ‘ਚ ਬੰਦ ਇੱਕ ਮਹਿਲਾ ਜਿਸ ਦੇ ਉੱਪਰ ਅੱਠ ਵਿਆਹ ਕਰਵਾਉਣ ਦੇ...

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਚੰਗੀ ਖਬਰ! 9 ਤੋਂ 26 ਮਈ ਤੱਕ ਚਲਾਈਆਂ ਜਾਣਗੀਆਂ ਸਪੈਸ਼ਲ ਟ੍ਰੇਨਾਂ

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖਬਰ ਹੈ। ਦਰਅਸਲ ਰੇਲਵੇ ਵੱਲੋਂ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਵਿਚ ਜਾਣ ਵਾਲੇ...

ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਹੈ.ਰੋਇ.ਨ ਦਾ ਇੱਕ ਪੈਕੇਟ ਕੀਤਾ ਬਰਾਮਦ

ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਖੁਫ਼ੀਆ ਵਿੰਗ ਨੂੰ ਵੱਡੀ ਸਫਲਤਾ ਮਿਲੀ ਹੈ। BSF...

ਬ੍ਰਾਜ਼ੀਲ ‘ਚ ਹੜ੍ਹ ਨੇ ਮਚਾਹੀ ਤਬਾਹੀ, 37 ਲੋਕਾਂ ਦੀ ਗਈ ਜਾਨ, 23000 ਤੋਂ ਵੱਧ ਲੋਕ ਹੋਏ ਬੇਘਰ

ਬ੍ਰਾਜ਼ੀਲ ਵਿਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਉਥੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੜ੍ਹ ਦੀ ਵਜ੍ਹਾ ਨਾਲ ਰੀਓ ਗ੍ਰਾਂਡੇ ਡੋ ਸੁਲ ਵਿਚ 37...

ਚੰਡੀਗੜ੍ਹ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਅੱਜ ਕਈ ਇਲਾਕਿਆਂ ਵਿੱਚ ਛਾਏ ਰਹਿਣਗੇ ਬੱਦਲ

ਚੰਡੀਗੜ੍ਹ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਅੱਜ ਕਈ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਤੋਂ ਪਹਿਲਾਂ...

ਨਹਿਰ ‘ਚ ਨਹਾਉਣ ਗਏ 2 ਵਿਦਿਆਰਥੀਆਂ ਦੀ ਮੌ.ਤ, 12ਵੀਂ ‘ਚ ਪਾਸ ਹੋਣ ਦੀ ਖੁਸ਼ੀ ‘ਚ ਦੋਸਤਾਂ ਨਾਲ ਗਏ ਸੀ ਮਸਤੀ ਕਰਨ

12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ ਵਿਚ ਪੱਛਮੀ ਯਮੁਨਾ ਨਹਿਰ ਵਿਚ 16 ਸਾਲਾ ਕ੍ਰਿਸ਼ ਤੇ 17 ਸਾਲਾ...

ਚੰਡੀਗੜ੍ਹ ‘ਚ ਵੋਟ ਬਣਵਾਉਣ ਦਾ ਅੱਜ ਆਖਰੀ ਮੌਕਾ: ਹੁਣ ਤੱਕ 6500 ਲੋਕ ਕਰ ਚੁੱਕੇ ਹਨ ਅਪਲਾਈ

ਚੰਡੀਗੜ੍ਹ ‘ਚ ਵੋਟ ਬਣਵਾਉਣ ਦਾ ਅੱਜ ਆਖਰੀ ਮੌਕਾ ਹੈ। ਅੱਜ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਕੋਈ ਨਵੀਂ ਵੋਟ ਨਹੀਂ ਬਣਾਈ ਜਾਵੇਗੀ। ਇਸ ਦੇ ਲਈ...

ਅੰਬਾਲਾ ‘ਚ ਕਾਰ ਦੀ ਆਟੋ ਨਾਲ ਟੱ.ਕਰ: ਮੁਲਾਣਾ ਯੂਨੀਵਰਸਿਟੀ ਦੇ 6 ਵਿਦਿਆਰਥੀਆਂ ਸਮੇਤ 8 ਜ਼ਖ.ਮੀ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਕਾਰ ਅਤੇ ਆਟੋ ਦੀ ਟੱਕਰ ਹੋ ਗਈ। ਹਾਦਸੇ ਵਿੱਚ ਮੁਲਾਨਾ ਯੂਨੀਵਰਸਿਟੀ ਦੇ ਛੇ ਵਿਦਿਆਰਥੀ ਜ਼ਖ਼ਮੀ ਹੋ ਗਏ...

ਦੇਹਰਾਦੂਨ ‘ਚ ਪਹਾੜ ਤੋਂ ਥੱਲੇ ਡਿੱਗ ਗਈ SUV ਗੱਡੀ, 4 ਦੋਸਤਾਂ ਨੇ ਮੌਕੇ ‘ਤੇ ਛੱਡੇ ਸਾਹ, 2 ਜ਼ਖਮੀ

ਉਤਰਾਖੰਡ ਦੇ ਦੇਹਰਾਦੂਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਇਕ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ। ਜਿਸ ਵਿਚ...

ਗੋਲਡਨ ਗੇਟ ‘ਤੇ ਚੈਕਿੰਗ ਦੌਰਾਨ ਕਾਰ ਸਵਾਰਾਂ ਕੋਲੋਂ 1.19 ਲੱਖ ਰੁਪਏ ਬਰਾਮਦ

ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਗੋਲਡਨ ਗੇਟ ਵਿਖੇ ਚੈਕਿੰਗ ਦੌਰਾਨ ਇੱਕ ਕਾਰ ਸਵਾਰ ਕੋਲੋਂ 1.19 ਲੱਖ ਰੁਪਏ ਬਰਾਮਦ ਕੀਤੇ ਹਨ। ਫੜੇ ਗਏ ਨੌਜਵਾਨ...

ਧੂਰੀ ‘ਚ ਪੁਜਾਰੀਆਂ ਦਾ ਸ਼ਰਮਨਾਕ ਕਾਰਾ, ਨੌਜਵਾਨ ਦਾ ਕਤਲ ਕਰ ਮੰਦਰ ਦੇ ਹਵਨਕੁੰਡ ਹੇਠਾਂ ਦੱਬੀ ਦੇ.ਹ

ਧੂਰੀ ਵਿਚ ਦੋਹਰਾ ਰੇਲਵੇ ਫਾਟਕ ਕੋਲ ਬਣੇ ਬਗਲਾਮੁਖੀ ਮੰਦਰ ਦੇ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੰਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ...

ਸਰਹਿੰਦ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਦੇ.ਹ, ਅੰਬਾਲਾ ਦੀ ਫੈਕਟਰੀ ‘ਚ ਕਰਦਾ ਸੀ ਨੌਕਰੀ

ਸਰਹਿੰਦ ਵਿਖੇ ਇੱਕ 33 ਸਾਲਾ ਨੌਜਵਾਨ ਸੰਜੀਵ ਕੁਮਾਰ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਸਰਹਿੰਦ ਦੇ ਮੁਖੀ...

ਨਾਭਾ ‘ਚ ਟ੍ਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਕਿਸਾਨ ਨੂੰ ਮਾਰੀ ਟੱਕਰ, ਮੌਕੇ ‘ਤੇ ਮੌਤ

ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਹਰ ਰੋਜ਼ ਕੀਮਤੀ ਜਾਨਾ ਜਾ ਰਹੀਆਂ ਹਨ। ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਤਾਂ ਬੁੱਝ ਰਿਹਾ ਹੈ ਅਤੇ...

ਫ਼ਰੀਦਕੋਟ ‘ਚ ਖੇਤਾਂ ‘ਚੋਂ ਸ਼ੱਕੀ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਦੇ.ਹ, ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ

ਫਰੀਦਕੋਟ ਦੀ ਟੀਚਰ ਕਲੋਨੀ ਨੇੜਿਓਂ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਕੀਤੀ ਗਈ ਅਤੇ ਸ਼ੱਕ ਜਤਾਇਆ ਜਾ...

ਹਰਦੀਪ ਨਿੱਝਰ ਕਤਲ ਮਾਮਲੇ ‘ਚ ਕੈਨੇਡਾ ਪੁਲਿਸ ਦਾ ਦਾਅਵਾ, 3 ਭਾਰਤੀ ਨੌਜਵਾਨ ਕੀਤੇ ਗ੍ਰਿਫਤਾਰ

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿਚ 3 ਭਾਰਤੀ ਨੌਜਵਾਨਾਂ ਨੂੰ ਕੈਨੇਡਾ ਵਿਚ ਗ੍ਰਿਫਤਾਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-5-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਉੱਤਰੀ...

ਪਾਕਿਸਤਾਨ ਦੀ ਅਨੋਖੀ ਲਵ ਸਟੋਰੀ, ਸਫਾਈ ਕਰਮਚਾਰੀ ਨੂੰ ਦਿਲ ਦੇ ਬੈਠੀ ਡਾਕਟਰ ਸਾਹਿਬਾ

ਪਿਆਰ ਬਾਰੇ ਤੁਸੀਂ ਅਕਸਰ ਸੁਣਿਆ ਹੋਵੇਗਾ, ਕਿ ਇਹ ਜਾਤ-ਪਾਤ, ਊਂਚ-ਨੀਚ ਨਹੀਂ ਵੇਖਦਾ। ਪਿਆਰ ਸੋਚ-ਸਮਝ ਕੇ ਨਹੀਂ ਹੁੰਦਾ, ਬਲਿਕ ਇਹ ਤਾਂ ਦਿਲ ਦਾ...

ਗਰਮੀਆਂ ‘ਚ ਸੱਤੂ ਨਾਲ ਮਿਲਦੇ ਕਈ ਫਾਇਦੇ, ਜਾਣੋ ਕਦੋਂ ਪੀਣਾ ਫਾਇਦੇਮੰਦ

ਉੱਤਰੀ ਭਾਰਤ ਵਿੱਚ ਲੋਕ ਗਰਮੀਆਂ ਦੇ ਮੌਸਮ ਵਿੱਚ ਸੱਤੂ ਬਹੁਤ ਚਾਅ ਨਾਲ ਪੀਂਦੇ ਹਨ। ਇਹ ਦੇਸੀ ਡ੍ਰਿੰਕ ਨਾ ਸਿਰਫ਼ ਸਵਾਦ ਲਈ ਪੀਤਾ ਜਾਂਦਾ ਹੈ...

ਕਿਤੇ Fake App ਤਾਂ ਨਹੀਂ ਵਰਤ ਰਹੇ? ਕਰ ਬੈਠੋਗੇ ਨੁਕਸਾਨ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ

ਸਮਾਰਟਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਅੱਜਕੱਲ੍ਹ ਸਾਡੀ ਰੋਜ਼ਾਨਾ ਦੀ ਰੁਟੀਨ ਦੇ ਬਹੁਤ ਸਾਰੇ ਜ਼ਰੂਰੀ ਕੰਮ...

ਰਾਤ ਨੂੰ ਕੁੜੀ ਦੇ ਕਮਰੇ ਤੋਂ ਆਉਂਦੀ ਸੀ ਅਜੀਬੋ-ਗਰੀਬ ਆਵਾਜ਼, ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬੰਦਾ ਚਾਹੇ ਦਿਨ ਭਰ ਜਿੱਥੇ ਮਰਜ਼ੀ ਰਹੇ, ਆਖਰਕਾਰ ਉਸ ਨੂੰ ਘਰ ਆ ਕੇ ਹੀ ਸ਼ਾਂਤੀ ਮਿਲਦੀ ਹੈ। ਇਹੀ ਕਾਰਨ ਹੈ ਕਿ ਘਰ ਦਾ ਸਾਫ਼-ਸੁਥਰਾ ਅਤੇ...

ਜਲੰਧਰ : ਪਤਨੀ ਨੇ ਹੋਟਲ ‘ਚ ਰੰਗੇ ਹੱਥੀਂ ਦੂਜੀ ਕੁੜੀ ਨਾਲ ਫੜਿਆ ਪਤੀ, ਕੀਤਾ ਖੂਬ ਹੰਗਾਮਾ

ਜਲੰਧਰ ‘ਚ ਇਕ ਔਰਤ ਨੇ ਆਪਣੇ ਪਤੀ ਨੂੰ ਦੂਜੀ ਕੁੜੀ ਨਾਲ ਨਾਲ ਹੋਟਲ ਤੋਂ ਬਾਹਰ ਨਿਕਲਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਔਰਤ...

ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਠੱਗੀ, ਚੀਨ ਨਾਲ ਨਿਕਲਿਆ ਲਿੰਕ, ਰਕਮ ਸੁਣ ਕੇ ਪੁਲਿਸ ਵੀ ਹੈਰਾਨ

ਹਰਿਆਣਾ ਦੇ ਫਰੀਦਾਬਾਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਾਬਾਦ ਪੁਲਿਸ ਨੇ ਵੱਡਾ...

ਮੋਹਾਲੀ ‘ਚ 2 ਦਿਨ ਰਹੇਗਾ ਨੋ ਫਲਾਇੰਗ ਜ਼ੋਨ, ਰਾਸ਼ਟਰਪਤੀ ਮੁਰਮੂ ਦੇ ਪ੍ਰੋਗਰਾਮ ਕਰਕੇ ਲਿਆ ਫੈਸਲਾ

ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ 4 ਮਈ ਅਤੇ 8 ਮਈ ਨੂੰ ਏਅਰਪੋਰਟ ਅਤੇ ਏਅਰਪੋਰਟ ਤੋਂ 5 ਕਿਲੋਮੀਟਰ ਤੱਕ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਐਲਾਨ...

ਸੰਗਰੂਰ ਲੋਕ ਸਭਾ ਹਲਕੇ ਲਈ ‘ਆਪ’ ਵੱਲੋਂ ਚੋਣ ਪ੍ਰਚਾਰ ਕਮੇਟੀ ਦਾ ਗਠਨ, ਅਮਨ ਅਰੋੜਾ ਇੰਚਾਰਜ, ਵੇਖੋ List

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਦਾ ਇੰਚਾਰਜ ਮੰਤਰੀ ਅਮਨ...

ਲੈਂਡਿੰਗ ਕਰਦਾ ਹੈਲੀਕਾਪਟਰ ਹੋਇਆ ਕ੍ਰੈਸ਼, ਮਸਾਂ ਬਚੇ ਸ਼ਿਵਸੈਨਾ ਆਗੂ ਤੇ ਉਸ ਦੇ ਸਾਥੀ

ਮਹਾਰਾਸ਼ਟਰ ਦੇ ਮਹਾਡ ‘ਚ ਸ਼ਿਵ ਸੈਨਾ (ਯੂਬੀਟੀ) ਦੀ ਲੀਡਰ ਸੁਸ਼ਮਾ ਅੰਧਾਰੇ ਨੂੰ ਮੀਟਿੰਗ ਲਈ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ...

ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਜਾਰੀ, 46 ਰੇਲ ਗੱਡੀਆਂ 3 ਦਿਨਾਂ ਲਈ ਰੱਦ

ਰੇਲਵੇ ਟ੍ਰੈਕ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ। ਪਟਿਆਲਾ ਦੇ ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ 3 ਤੋਂ 5...

ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਲਈ ਮਿਲ ਸਕਦੀ ਏ ਜ਼ਮਾਨਤ! ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ

ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਕੇਜਰੀਵਾਲ ਦੇ ਵਕੀਲ...

ਨਹੀਂ ਖੁੱਲ੍ਹੇਗੀ CM ਹਾਊਸ ਦੇ ਸਾਹਮਣੇ ਵਾਲੀ ਸੜਕ! ਸੁਪਰੀਮ ਕੋਰਟ ਨੇ HC ਦੇ ਹੁਕਮਾਂ ‘ਤੇ ਲਾਈ ਰੋਕ

ਦੇਸ਼ ਦੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਨਿਰਦੇਸ਼ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ...

ਹੁਣ Unknown ਨੰਬਰ ਤੋਂ ਫੋਨ ਆਉਣ ‘ਤੇ ਵੀ ਦਿਸੇਗਾ Caller ਦਾ ਨਾਂ, TRAI ਲਿਆ ਰਿਹਾ ਨਵਾਂ ਨਿਯਮ

ਅੱਜਕੱਲ੍ਹ ਅਣਜਾਨ ਕਾਲਾਂ ਨੇ ਹਰ ਕਿਸੇ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਅਜਿਹੇ ‘ਚ ਜੇਕਰ ਤੁਸੀਂ ਵੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ...

ਅਬੋਹਰ : 2 ਜਿਗਰੀ ਯਾਰਾਂ ਨੇ ਖਾ ਲਈ ਕੋਈ ਸ਼ੱਕੀ ਚੀਜ਼!ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ

ਅਬੋਹਰ ਵਿਚ ਦੋ ਜਿਗਰੀ ਦੋਸਤਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਆਦਾ ਸ਼ਰਾਬ ਪੀਣ ਕਾਰਨ ਦੋਵੇਂ ਦੋਸਤਾਂ ਦੀ ਤਬੀਅਤ ਵਿਗੜ ਗਈ...

ਭਾਰਤ ਸਰਕਾਰ ਦਾ ਵੱਡਾ ਕਦਮ, ETO ਟੈਸਟਿੰਗ ਦੇ ਬਿਨਾਂ ਨਹੀਂ Export ਹੋਣਗੇ ਮਸਾਲੇ

ਭਾਰਤ ਤੋਂ ਸਿੰਗਾਪੁਰ ਤੇ ਹਾਂਗਕਾਂਗ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਮਸਾਲੇ ਅਤੇ Ready to Eat ਖਾਧ ਪਦਾਰਥ ETO ਟੈਸਟ ਵਿਚ ਪਾਸ ਹੋਣ ਦੇ ਬਾਅਦ ਇਨ੍ਹਾਂ...

ਹੈਲਥ ਇੰਸ਼ੋਰੈਂਸ ਲੈਣ ਵਾਲਿਆਂ ਨੂੰ ਝਟਕਾ! 10 ਤੋਂ 15 ਫੀਸਦੀ ਵਧ ਸਕਦਾ ਪਾਲਿਸੀ ਦਾ ਪ੍ਰੀਮੀਅਮ

ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਕਰਾਇਆ ਹੋਇਆ ਹੈ ਤੇ ਉਸ ਦਾ ਰਿਨਿਊਲ ਨੇੜੇ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ, ਬੀਮਾ ਰੈਗੂਲੇਟਰ (IRDAI) ਨੇ...

ਰੁੱਸੀ ਪਤਨੀ ਨੂੰ ਮਨਾਉਣ ਗਿਆ ਸ਼ਖਸ ਹੋਇਆ ਹਾਦਸੇ ਦਾ ਸ਼ਿਕਾਰ, ਟਰਾਲੇ ਹੇਠਾਂ ਆਉਣ ਨਾਲ ਨਿਕਲੇ ਸਾ/ਹ

ਮੋਗਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਮ੍ਰਿਤਕ ਨੌਜਵਾਨ ਆਪਣੇ ਦੋਸਤ ਨੂੰ ਲੈ ਕੇ...

ਭਾਖੜਾ ਨਹਿਰ ‘ਚ ਦਰਾਰ ਪੈਣ ਨਾਲ ਡਰੇ ਲੋਕ, ਸਿਹਤ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨਾ ਹੋਣ ਦਾ ਦਿਵਾਇਆ ਭਰੋਸਾ

ਪਟਿਆਲਾ ਦੇ ਪਿੰਡ ਜੱਸੋਵਾਲ ਨੇੜੇ ਪੈਂਦੇ ਰੋਂਗਲਾ ਹੈੱਡ ਨੇੜੇ ਭਾਖੜਾ ਨਹਿਰ ਵਿਚ ਦਰਾਰ ਪੈ ਰਹੀ ਹੈ। ਜੇਕਰ ਇਸ ਦਰਾਰ ਨੂੰ ਸਮੇਂ ਰਹਿੰਦੇ ਨਾ...

ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਦਾਖਲ ਕੀਤੀ ਨਾਮਜ਼ਦਗੀ, ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਯੰਕਾ ਗਾਂਧੀ ਰਹੀ ਮੌਜੂਦ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੁੜ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਦੇਸ਼ ਦੇ ਕਈ ਰਾਜਾਂ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਾਈ ਰਾਜਾਂ ‘ਚ...

ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚ ਆਪਸ ਵਿਚ ਭਿੜੇ ਕੈਦੀ, 3 ਜ਼ਖਮੀ ਕੈਦੀਆਂ ਨੂੰ ਲਿਆਂਦਾ ਗਿਆ ਹਸਪਤਾਲ

ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜੇਲ੍ਹ ਵਿਚ ਕੈਦੀਆਂ ਦੀ ਆਪਸ ਵਿਚ ਝੜਪ ਹੋ...

PAU ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਦਾ ਹੋਇਆ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਗਵਾਈ...

ਪੰਜਾਬ BJP ਨੇ ਨਿਯੁਕਤ ਕੀਤੇ ਹਲਕਾ ਇੰਚਾਰਜ, ਲੁਧਿਆਣਾ ਦੀ ਕਮਾਨ ਸੰਭਾਲਣਗੇ ਵਿਜੈ ਸਾਂਪਲਾ

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ 13 ਹਲਕਿਆਂ ਦੇ ਇੰਚਾਰਜਾਂ ਤੇ ਕਨਵੀਨਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਸਭ ਤੋਂ ਅਹਿਮ ਨਾਂ ਵਿਜੈ...

ਇਸ ਸਾਲ ਮਿਲ ਸਕਦੀ ਹੈ ਨੰਬਰ ਦੇ ਨਾਲ ਨਾਮ ਡਿਸਪਲੇ ਦੀ ਸਹੂਲਤ, ਟ੍ਰਾਇਲ ਜਲਦੀ ਹੋਵੇਗਾ ਸ਼ੁਰੂ

ਸੰਚਾਰ ਸਾਥੀ ਪੋਰਟਲ ਤੋਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਬਲਾਕ ਕਰਨ ਦੀ ਸਹੂਲਤ ਨਾਲ ਇਸ ਸਾਲ ਮੋਬਾਈਲ ਫੋਨ ਖਪਤਕਾਰਾਂ ਨੂੰ ਅਣਚਾਹੇ ਕਾਲਾਂ...

IPL ‘ਚ ਅੱਜ ਮੁੰਬਈ ਤੇ ਕੋਲਕਾਤਾ ਵਿਚਾਲੇ ਮੈਚ, MI ਹਾਰੀ ਤਾਂ ਪਲੇਆਫ ਦੀ ਦੌੜ ‘ਚੋਂ ਹੋਵੇਗੀ ਬਾਹਰ

ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ 51ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ...

ਆਨਲਾਈਨ ਪਾਰਸਲ ਨੂੰ ਖੋਲ੍ਹਦੇ ਸਮੇਂ ਹੋਇਆ ਬ.ਲਾ.ਸਟ, ਪਿਓ-ਧੀ ਦੀ ਮੌਕੇ ‘ਤੇ ਮੌ.ਤ, 3 ਜ਼ਖਮੀ

ਲੋਕਾਂ ਵਿਚ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਬਿਜ਼ੀ ਸ਼ਡਿਊਲ ਹੋਣ ਕਾਰਨ ਲੋਕ ਬਾਜ਼ਾਰ ਜਾਣ ਦੀ...

CBSE 10ਵੀਂ, 12ਵੀਂ ਦੇ ਨਤੀਜੇ ਜਲਦੀ ਹੀ ਕੀਤੇ ਜਾਣਗੇ ਘੋਸ਼ਿਤ, ਜਾਣੋ ਕਿਵੇਂ ਕਰਨਾ ਹੈ ਚੈੱਕ ਰਿਜ਼ਲਟ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਜਲਦੀ ਹੀ 10ਵੀਂ, 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਜਿਹੜੇ ਵਿਦਿਆਰਥੀ CBSE ਬੋਰਡ ਦੀ 10ਵੀਂ,...

ਭਿਖੀਵਿੰਡ ‘ਚ ਖੇਤਾਂ ‘ਚ ਰੋਟੀ ਲੈ ਕੇ ਗਏ ਨੌਜਵਾਨ ਦੀ ਹੱਥ ਬੰਨ੍ਹੀ ਮਿਲੀ ਦੇਹ, ਜਾਂਚ ‘ਚ ਜੁਟੀ ਪੁਲਿਸ

ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿਖੇ ਖੇਤਾਂ ’ਚ ਰੋਟੀ ਲੈ ਕੇ ਗਏ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ...

CI ਅੰਮ੍ਰਿਤਸਰ ਦੀ ਵੱਡੀ ਕਾਰਵਾਈ, 4 ਕਿਲੋ ਆ.ਈਸ ਡ.ਰੱਗ ਤੇ ਹੈ.ਰੋ.ਇਨ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖ਼ਿਲਾਫ਼ ਗੁਪਤ ਕਾਰਵਾਈ ਦੌਰਾਨ, CI ਅੰਮ੍ਰਿਤਸਰ ਦੀ ਵੱਡੀ ਕਾਰਵਾਈ ਦੇਖਣ...

ਮਹਾਰਾਸ਼ਟਰ ‘ਚ ਵੱਡਾ ਹਾ.ਦਸਾ, ਸ਼ਿਵ ਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਹੈਲੀਕਾਪਟਰ ਹੋਇਆ ਹਾ.ਦਸਾ.ਗ੍ਰਸਤ

ਮਹਾਰਾਸ਼ਟਰ ਦੇ ਮਹਾਡ ਵਿੱਚ ਸ਼ਿਵ ਸੈਨਾ (ਊਧਵ ਧੜੇ) ਦੀ ਆਗੂ ਸੁਸ਼ਮਾ ਅੰਧਾਰੇ ਲਈ ਆਇਆ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਪਹਿਲਾਂ...

ਇੰਗਲੈਂਡ ਦੇ ਸਪਿਨ ਗੇਂਦਬਾਜ਼ Josh Baker ਦਾ ਹੋਇਆ ਦਿਹਾਂਤ , 20 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਕ੍ਰਿਕਟ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਗਲੈਂਡ ਸਪਿਨ ਗੇਂਦਬਾਜ਼ Josh Baker ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਿਰਫ 20 ਸਾਲ...

ਚੰਡੀਗੜ੍ਹ ‘ਚ ਇਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ, ਵੈਸਟਰਨ ਡਿਸਟਰਬੈਂਸ ਕਾਰਨ ਕੱਲ੍ਹ ਤੋਂ ਬਦਲੇਗਾ ਮੌਸਮ

ਚੰਡੀਗੜ੍ਹ ‘ਚ ਕੱਲ੍ਹ ਯਾਨੀ (ਸ਼ਨੀਵਾਰ) ਤੋਂ ਮੌਸਮ ਬਦਲੇਗਾ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ ਕੱਲ੍ਹ...

ਘਰੋਂ ਸੈਰ ਲਈ ਨਿਕਲੀ ਮਹਿਲਾ ‘ਤੇ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ, 2 ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ

ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ...

BSF ਅੰਮ੍ਰਿਤਸਰ ਨੂੰ ਮਿਲੀ ਸਫਲਤਾ, ਭਾਰਤੀ ਸਰਹੱਦ ਅੰਦਰ ਦਾਖਲ ਹੋਏ ਘੁਸਪੈਠੀਏ ਨੂੰ ਹ.ਥਿਆਰਾਂ ਸਣੇ ਕੀਤਾ ਕਾਬੂ

ਅੰਮ੍ਰਿਤਸਰ ਵਿਚ ਹਥਿਆਰ ਲੈ ਕੇ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਇਕ ਘੁਸਪੈਠੀਏ ਨੂੰ BSF ਜਵਾਨਾਂ ਨੇ ਫੜਿਆ ਹੈ। ਬੀਐੱਸਐੱਫ ਦੇ ਜਵਾਨਾਂ ਨੇ...

ਅਪ੍ਰੈਲ ‘ਚ ਗਰਮੀ ਨੇ ਤੋੜਿਆ 123 ਸਾਲ ਦਾ ਰਿਕਾਰਡ, ਮਈ ‘ਚ ਵੀ ਲੂ ਨਾਲ ਜੀਊਣਾ ਹੋਵੇਗਾ ਬੇਹਾਲ

ਦੇਸ਼ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੈ। ਅਪ੍ਰੈਲ ਮਹੀਨੇ ਵਿਚ ਦੱਖਣ ਭਾਰਤ ਦੀਆਂ ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ...

ਕਿਸਾਨ ਅੰਦੋਲਨ ਕਰਕੇ ਰੇਲਵੇ ਨੇ ਬਣਾਇਆ ਨਵਾਂ ਨਿਯਮ, ਜਾਰੀ ਕੀਤਾ 101 ਟ੍ਰੇਨਾਂ ਦਾ 3 ਦਿਨਾਂ ਦਾ ਸ਼ਡਿਊਲ

ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹੁਣ ਤਿੰਨ ਦਿਨਾ ਸ਼ਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੋ ਟ੍ਰੇਨਾਂ ਪਹਿਲਾਂ ਇਕ ਦਿਨ ਲਈ...

ਰਾਏਬਰੇਲੀ ਤੋਂ ਰਾਹੁਲ ਗਾਂਧੀ ਲੜਨਗੇ ਚੋਣ, ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਦਿੱਤੀ ਟਿਕਟ

ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਅੱਜ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-5-2024

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ...

ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਕੀਮਤ, ਜਾਣੋ ਕਿੰਨਾ ਹੋਇਆ ਰੇਟ

ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ...

ਸਾਵਧਾਨ! ਜ਼ਿਆਦਾ ਕੋਲਡ ਡ੍ਰਿੰਕ ਪੀਣਾ ਹੋ ਸਕਦੈ ਖ਼ਤ.ਰਨਾਕ, ਇਨ੍ਹਾਂ ਅੰਗਾਂ ‘ਤੇ ਪੈਂਦਾ ਏ ਮਾੜਾ ਅਸਰ!

ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ ਪਿਆਸ ਬੁਝਾਉਣ ਲਈ ਕੋਲਡ ਡਰਿੰਕ ਹੀ ਲੱਭਦੇ ਹਨ। ਚਾਹੇ...

ਨੇਟ ਆਨ ਹੋਣ ਮਗਰੋਂ ਵੀ ਨਹੀਂ ਚਾਹੁੰਦੇ ਹੋ Whastapp ‘ਤੇ ਆਏ ਕੋਈ ਮੈਸੇਜ, ਤਾਂ ਕਰ ਲਓ ਇਹ ਸੈਟਿੰਗਸ

WhatsApp ਅੱਜ ਲੱਖਾਂ ਯੂਜ਼ਰਸ ਲਈ ਇੱਕ ਜ਼ਰੂਰੀ ਐਪ ਬਣ ਗਿਆ ਹੈ। ਇਸ ਇੰਸਟੈਂਟ ਮੈਸੇਜਿੰਗ ਐਪ ਦੇ ਜ਼ਰੀਏ, ਤੁਸੀਂ ਆਪਣੇ ਦੋਸਤਾਂ ਦੇ ਨਾਲ-ਨਾਲ...

ਬੱਚੀ ਨੇ ਵਾਕਈ ਜਿੱਤ ਲਿਆ ਦਿਲ, ਆਨੰਦ ਮਹਿੰਦਰਾ ਨੇ ਸ਼ੇਅਰ ਕੀਤਾ ਭਾਵੁਕ ਕਰਨ ਵਾਲਾ ਵੀਡੀਓ

ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜਾਂਦੇ ਹੋ, ਤਾਂ ਤੁਸੀਂ ਲੋਕਾਂ ਦੇ ਲੜਦੇ, ਅਸ਼ਲੀਲ ਹਰਕਤਾਂ ਕਰਦੇ ਜਾਂ ਅਜੀਬ ਡਰਾਮਾ ਕਰਦੇ...

PAK ‘ਚ ਲੋਕਾਂ ਦਾ ਹਾਲ ਬੇਹਾਲ! ਇੱਕ ਕਿਲੋ ਆਟਾ 800 ਰੁ., ਕੀ ਖਾਏ ਕੀ ਬਚਾਏ ਆਮ ਆਦਮੀ

ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਕਾਫੀ ਸਮੇਂ ਤੋਂ ਹਾਲਾਤ ਚੰਗੇ ਨਹੀਂ ਹਨ। ਗਰੀਬੀ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਪਾਕਿਸਤਾਨ ਦੇ...

ਦੁਬਈ ‘ਚ ਨਹੀਂ ਰੁਕ ਰਿਹਾ ਮੀਂਹ, ਬਣੇ ਹੜ੍ਹ ਵਰਗੇ ਹਾਲਾਤ, ਆਫਿਸ-ਸਕੂਲ ਹੋਏ ਬੰਦ

ਸੰਯੁਕਤ ਅਰਬ ਅਮੀਰਾਤ ਵਿੱਚ ਅਪ੍ਰੈਲ ਮਹੀਨੇ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਵੀਰਵਾਰ ਤੜਕੇ ਅਬੂ ਧਾਬੀ ਅਤੇ ਦੁਬਈ ਵਿੱਚ ਭਾਰੀ ਮੀਂਹ ਅਤੇ...

ਚੋਣ ਡਿਊਟੀ ‘ਚ ਲੱਗੇ ASI ਦਾ ਸਾਥੀ ਮੁਲਾਜ਼ਮਾਂ ਨੇ ਮਨਾਇਆ ਬਰਥਡੇ, ਕੇਕ ‘ਤੇ ਲਿਖਾਇਆ ਥਾਣੇਦਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਦੀ ਡਿਊਟੀ ਬਹੁਤ ਸਖ਼ਤ ਹੈ। ਹਰ ਨੁੱਕਰ ‘ਤੇ ਨਜ਼ਰ ਰੱਖਣ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਇਨ੍ਹਾਂ...

ਨਸ਼ੀਲੀਆ ਦਵਾਈਆਂ ਦਾ ਧੰਦਾ ਕਰਨ ਦੇ ਮਾਮਲੇ ‘ਚ 2 ਕਾਬੂ, ਸਾਢੇ 13 ਹਜ਼ਾਰ ਦਵਾਈਆਂ ਬਰਾਮਦ

ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ-2 ਬਠਿੰਡਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 13 ਹਜ਼ਾਰ 500...

ਆਇਰਲੈਂਡ ਤੇ ਇੰਗਲੈਂਡ ਸੀਰੀਜ਼ ਲਈ ਪਾਕਿਸਤਾਨ ਨੇ ਆਪਣੀ ਟੀਮ ਦਾ ਐਲਾਨ ਕੀਤਾ, ਇਨ੍ਹਾਂ 18 ਖਿਡਾਰੀਆਂ ਨੂੰ ਮਿਲੀ ਜਗ੍ਹਾ ਅੱਜ

ਟੀ-20 ਵਿਸ਼ਵ ਕੱਪ 2024 ਨੇੜੇ ਹੈ। ਇਸ ਦੇ ਲਈ ਸਾਰੀਆਂ ਟੀਮਾਂ ਆਪਣੀ-ਆਪਣੀ ਟੀਮ ਦਾ ਐਲਾਨ ਕਰ ਰਹੀਆਂ ਹਨ। ਭਾਰਤੀ ਟੀਮ ਦਾ ਐਲਾਨ ਬੀ.ਸੀ.ਸੀ.ਆਈ. ਵੱਲੋਂ...

ਮਮਦੋਟ ‘ਚ ਕਲਯੁਗੀ ਮਾਂ ਦਾ ਕਾਰਨਾਮਾ, ਆਪਣੀ ਹੀ 3 ਸਾਲਾ ਧੀ ਨੂੰ ਕੀਤਾ ਕਿਡਨੈਪ

ਫਿਰੋਜ਼ਪੁਰ ਦੇ ਮਮਦੋਟ ਵਿਖੇ 3 ਸਾਲਾ ਕੁੜੀ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮਾਂ ਵੱਲੋਂ ਉਸ ਨੂੰ...