Feb 18

ਫਰੀਦਕੋਟ : ਪੁਲਿਸ ਨੇ ਨਜਾਇਜ ਮਾਇਨਿਗ ਲਈ ਵਰਤੀ ਜਾ ਰਹੀ ਟ੍ਰੈਕਟਰ ਟ੍ਰਾਲੀ ਫੜ੍ਹੀ, ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ

ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਚੰਦਬਾਜਾ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਥਿਤ ਨਜਾਇਜ ਮਾਇਨਿਗ ਦਾ ਤੀਜਾ ਮਾਮਲਾ ਸਾਹਮਣੇ ਆਇਆ...

‘ਦੇਸ਼ ਨੇ ਤੈਅ ਕਰ ਲਿਆ ਹੈ ਕਿ PM ਮੋਦੀ ਹੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ’, ਰਾਸ਼ਟਰੀ ਸੰਮੇਲਨ ‘ਚ ਬੋਲੇ ਅਮਿਤ ਸ਼ਾਹ

ਦਿੱਲੀ ਵਿਚ ਭਾਜਪਾ ਦੀ ਚੱਲ ਰਿਹਾ ਰਾਸ਼ਟਰੀ ਸੰਮੇਲਨ ਦੀ ਬੈਠਕ ਦਾ ਅੱਜ ਦੂਜਾ ਦਿਨ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ...

ਬਠਿੰਡਾ ‘ਚ ਬੇਕਾਬੂ ਹੋ ਕੇ ਪਲਟੀ ਬੱਸ, ਹਾ.ਦਸੇ ‘ਚ ਇੱਕ ਮਹਿਲਾ ਦੀ ਹੋਈ ਮੌ.ਤ, 22 ਲੋਕ ਜ਼ਖਮੀ

ਬਠਿੰਡਾ ਵਿੱਚ ਛੇ ਦਿਨ ਪਹਿਲਾਂ 12 ਫਰਵਰੀ ਨੂੰ ਪਿੰਡ ਬਲਾਹੜ ਮਹਿਮਾ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ ਸੀ। ਜਿਸ ਵਿਚ 22...

ਪੰਜਾਬ ਟੈਕਨੀਕਲ ਯੂਨੀਵਰਸਿਟੀ ਬਟਾਲਾ ‘ਚ 2 ਨਵੇਂ ਕੋਰਸਾਂ ਨੂੰ ਮਿਲੀ ਮਨਜ਼ੂਰੀ, MLA ਕਲਸੀ ਸ਼ੈਰੀ ਨੇ CM ਮਾਨ ਦਾ ਕੀਤਾ ਧੰਨਵਾਦ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ। ਸਿੱਖਿਆ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਕਈ...

ਹੁਸ਼ਿਆਰਪੁਰ ਪੁਲਿਸ ਨੇ ਨ.ਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ ਨ.ਸ਼ੀਲੇ ਪਦਾਰਥ ਹੋਏ ਬਰਾਮਦ

ਹੁਸ਼ਿਆਰਪੁਰ ਪੁਲਿਸ (ਥਾਣਾ ਗੜ੍ਹਸ਼ੰਕਰ) ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪੁਲਿਸ ਨੇ ਪੰਜ ਨਸ਼ਾ...

ਦਸੂਹਾ ‘ਚ ਲੁਟੇਰਿਆਂ ਨੇ ਪੈਟ੍ਰੋਲ ਪੰਪ ਦੇ ਕਰਮਚਾਰੀ ਤੇ ਗਾਹਕ ਤੋਂ ਖੋਹੀ ਨਕਦੀ, ਘਟਨਾ CCTV ‘ਚ ਹੋਈ ਕੈਦ

ਦਸੂਹਾ ਦੇ ਅੱਡਾ ਗਰਨਾ ਸਾਹਿਬ ਨੇੜੇ ਬੀਤੀ ਰਾਤ ਘੁੰਮਣ ਪੈਟ੍ਰੋਲ ਪੰਪ ‘ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ...

ਮੋਦੀ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ ਹਟਾਈ ਪਾਬੰਦੀ , 3 ਲੱਖ ਮੀਟਰਕ ਟਨ ਐਕਸਪੋਰਟ ਦੀ ਦਿੱਤੀ ਮਨਜ਼ੂਰੀ

ਕੇਂਦਰੀ ਦੀ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤੇ ਇਸ ਤਹਿਤ ਪਿਆਜ਼ ਦੀ ਬਰਾਮਦ ‘ਤੇ ਲਗਾਏ ਗਏ ਬੈਨ ਨੂੰ ਹਟਾ ਲਿਆ ਗਿਆ ਹੈ। ਕੇਂਦਰੀ...

ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਹੁਣ ਲੈਂਡਿੰਗ ਦੇ 30 ਮਿੰਟਾਂ ‘ਚ ਹੋਵੇਗੀ ਯਾਤਰੀਆਂ ਦੇ ਸਮਾਨ ਦੀ ਡਿਲੀਵਰੀ

ਹਵਾਈ ਯਾਤਰੀਆਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਆਪਣਾ ਸਮਾਨ ਲੈਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਊਰੋ ਆਫ ਸਿਵਲ...

ਭਾਰਤੀ ਮਹਿਲਾ ਬੈਡਮਿੰਟ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ

ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ...

IND vs ENG 3rd Test: ਭਾਰਤ ਨੇ ਇੰਗਲੈਂਡ ਨੂੰ ਦਿੱਤਾ 557 ਦੌੜਾਂ ਦਾ ਟੀਚਾ, ਯਸ਼ਸਵੀ ਜਾਇਸਵਾਲ ਨੇ ਜੜਿਆ ਦੋਹਰਾ ਸੈਂਕੜਾ

ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ। ਨਿਰੰਜਨ ਸ਼ਾਹ ਸਟੇਡੀਅਮ ਵਿੱਚ...

DC ਲੁਧਿਆਣਾ ਵੱਲੋਂ ਪਾਬੰਦੀ ਹੁਕਮ ਜਾਰੀ, ਪ੍ਰੀਖਿਆ ਕੇਂਦਰਾਂ ਦੇ ਬਾਹਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਮਨਾਹੀ

ਲੁਧਿਆਣਾ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 5 ਜਾਂ 5 ਤੋਂ ਵੱਧ...

ਚੋਰੀ ਦੇ ਲੈਪਟਾਪ ਵੇਚਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, 20 ਦਿਨ ਪਹਿਲਾਂ ਕੀਤੀ ਸੀ ਵਾ.ਰਦਾਤ

ਮਾਨੇਸਰ ਕ੍ਰਾਈਮ ਬ੍ਰਾਂਚ ਅਤੇ ਸੈਕਟਰ 37 ਪੁਲਸ ਸਟੇਸ਼ਨ ਨੇ ਸ਼ਨੀਵਾਰ ਰਾਤ ਨਰਸਿੰਘਪੁਰ ਤੋਂ ਤਿੰਨ ਦੋਸ਼ੀਆਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ...

ਕਿਸਾਨ ਅੰਦੋਲਨ ਨੂੰ ਮਿਲੇਗਾ ਵੱਡਾ ਹੁਲਾਰਾ, ਕੁਰੂਕਸ਼ੇਤਰ ‘ਚ ਅੱਜ ਗੁਰਨਾਮ ਚਢੂਨੀ ਦੀ ਅਗਵਾਈ ‘ਚ ਹੋਵੇਗੀ ਬੈਠਕ

ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ਵਿਚ ਹੋਣ ਜਾ ਰਹੀ ਹੈ।...

ਗੁਰਦਾਸਪੁਰ ‘ਚ ਮਨਾਇਆ ਗਿਆ 5ਵਾਂ ਰਾਜ ਪੱਧਰੀ ‘ਪੰਛੀਆਂ ਦਾ ਉਤਸਵ’, ਮੰਤਰੀ ਕਟਾਰੂਚੱਕ ਨੇ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪਹਿਲੇ ਭਾਈਚਾਰਕ ਅਸਥਾਨ ਕੇਸ਼ੋਪੁਰ ਛੰਬ ਗੁਰਦਾਸਪੁਰ ਵਿਖੇ 5ਵਾਂ ਰਾਜ ਪੱਧਰੀ ‘ਪੰਛੀਆਂ ਦਾ ਤਿਉਹਾਰ’...

ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਮੁੜ ਭਾਰਤੀ ਟੀਮ ਚ ਹੋਣਗੇ ਸ਼ਾਮਿਲ, BCCI ਨੇ ਦਿੱਤੀ ਜਾਣਕਾਰੀ

ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਥੋੜ੍ਹੇ ਸਮੇਂ ਲਈ ਗੈਰ-ਹਾਜ਼ਰੀ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ‘ਚ...

ਮੌਸਮ ਮੁੜ ਲਵੇਗਾ ਕਰਵਟ ! IMD ਨੇ ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਪੈਣ ਦੀ ਜਤਾਈ ਸੰਭਾਵਨਾ

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਚਿਤਾਵਨੀ ਅਨੁਸਾਰ ਅੱਜ ਤੋਂ ਕਈ ਰਾਜਾਂ ਵਿੱਚ ਮੌਸਮ ਆਪਣਾ ਮਿਜਾਜ਼ ਬਦਲੇਗਾ। ਨਵੀਂ ਪੱਛਮੀ ਗੜਬੜੀ ਦੇ ਸਰਗਰਮ...

ਜਲੰਧਰ ‘ਚ ਸਰਕਾਰੀ ਠੇਕੇਦਾਰ ਦੀ ਪਤਨੀ ਨਾਲ ਧੋਖਾ.ਧੜੀ: ਖਾਤੇ ਵਿੱਚੋ ਕਢਵਾਏ 1 ਲੱਖ ਰੁਪਏ

ਪੰਜਾਬ ਦੇ ਜਲੰਧਰ ਵਿੱਚ ਸਾਈਬਰ ਠੱਗਾਂ ਨੇ ਇੱਕ ਸਰਕਾਰੀ ਠੇਕੇਦਾਰ ਦੀ ਪਤਨੀ ਨਾਲ ਕਰੀਬ ਇੱਕ ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਪੈਸੇ ਚਾਰ...

ਜੈਨ ਮੁਨੀ ਆਚਾਰੀਆ ਵਿਦਿਆਸਾਗਰ ਮਹਾਰਾਜ ਹੋਏ ਬ੍ਰਹਮਲੀਨ, PM ਮੋਦੀ ਨੇ ਪ੍ਰਗਟਾਇਆ ਸੋਗ

ਛੱਤੀਸਗੜ੍ਹ ਦੇ ਡੋਂਗਰਗੜ੍ਹ ਸਥਿਤ ਚੰਦਰਗਿਰੀ ਤੀਰਥ ਵਿਚ ਦੇਰ ਰਾਤ 2.35 ਵਜੇ ਦਿਗੰਬਰ ਮੁਨੀ ਪ੍ਰੰਪਰਾ ਦੇ ਆਚਾਰੀਆ ਸ਼੍ਰੀ ਵਿਦਿਆਸਾਗਰ ਜੀ...

ਕਪੂਰਥਲਾ ‘ਚ ਨ.ਸ਼ਾ ਤਸਕਰ ਕਾਬੂ: ਪੁਲਿਸ ਨੂੰ ਦੇਖ ਕੇ ਭੱਜਣ ਦੀ ਕਰ ਰਹੇ ਸੀ ਕੋਸ਼ਿਸ਼

ਗਸ਼ਤ ਦੌਰਾਨ ਕਪੂਰਥਲਾ ਦੀ ਭੁਲੱਥ ਪੁਲਿਸ ਨੇ ਦਾਣਾ ਮੰਡੀ ਨੇੜੇ ਇਕ ਵਿਅਕਤੀ ਨੂੰ ਭੁੱਕੀ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਦੇ...

Jyothi Yarraji ਨੇ ਰਚਿਆ ਇਤਿਹਾਸ, ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ

ਰਿਲਾਇੰਸ ਫਾਊਂਡੇਸ਼ਨ ਦੀ ਐਥਲੀਟ ਜੋਤੀ ਯਾਰਾਜੀ ਨੇ ਤੇਹਰਾਨ ਵਿਚ ਚੱਲ ਰਹੀ ਏਸ਼ੀਆਈ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 60 ਮੀਟਰ ਦੌੜ...

ਹੁਸ਼ਿਆਰਪੁਰ ‘ਚ 2 ਸਕੇ ਭਰਾਵਾਂ ਨਾਲ ਵਾਪਰਿਆ ਭਾਣਾ, ਹਾ.ਦਸੇ ‘ਚ ਇੱਕ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਬੱਸ ਸਟੈਂਡ ‘ਤੇ ਦੋ ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਦੋ ਟਰੱਕਾਂ ਵਿਚਾਲੇ...

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਵਧਾਈ ਗਈ ਇੰਟਰਨੈੱਟ ‘ਤੇ ਪਾਬੰਦੀ, 24 ਫਰਵਰੀ ਤੱਕ ਬੰਦ ਰਹੇਗਾ ਇੰਟਰਨੈੱਟ

ਕਿਸਾਨ ਅੰਦੋਲਨ ਦਾ ਐਤਵਾਰ ਯਾਨੀ ਕਿ ਅੱਜ ਛੇਵਾਂ ਦਿਨ ਹੈ। ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ । ਕਿਸਾਨਾਂ ਦੀ ਅੱਜ ਕੇਂਦਰ...

ਹਰਿਆਣਾ ‘ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ; 19 ਤੋਂ 20 ਤਰੀਕ ਤੱਕ 11 ਜ਼ਿਲ੍ਹਿਆਂ ਵਿੱਚ ਗੜੇ ਪੈਣ ਦੀ ਚਿਤਾਵਨੀ

ਹਰਿਆਣਾ ਤੇ ਪੰਜਾਬ ‘ਚ ਮੌਸਮ ਫਿਰ ਤੋਂ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਹਰਿਆਣਾ ਵਿੱਚ 4 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।...

iPhone ਯੂਜ਼ਰਸ ਹੋ ਜਾਣ ਸਾਵਧਾਨ! ਹੈਕਰਾਂ ਨੇ ਫੇਸ ਆਈਡੀ ਤੇ ਬੈਂਕ ਅਕਾਊਂਟ ਡਿਟੇਲਸ ਚੋਰੀ ਕਰਨ ਦਾ ਲੱਭਿਆ ਨਵਾਂ ਤਰੀਕਾ

ਇੰਟਰਨੈੱਟ ਅਤੇ ਸਮਾਰਟਫ਼ੋਨ ਦੀ ਇਸ ਆਧੁਨਿਕ ਦੁਨੀਆ ‘ਚ ਯੂਜ਼ਰਸ ਲਈ ਕਈ ਕੰਮ ਆਸਾਨ ਹੋ ਗਏ ਹਨ, ਜਿਨ੍ਹਾਂ ਨੂੰ ਉਹ ਘਰ ਬੈਠੇ ਹੀ ਆਪਣੇ ਮੋਬਾਈਲ...

ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਏਸੀਆਰ ਰਿਪੋਰਟ ਹੁਣ ਭਰੀ ਜਾਵੇਗੀ ਆਨਲਾਈਨ, ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ

ਪੰਜਾਬ ਸਿੱਖਿਆ ਵਿਭਾਗ ਵਿਚ ਤਾਇਨਾਤ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਐਨੂਅਲ ਕਾਫੀਡੈਂਸ ਰਿਪੋਰਟ ਹੁਣ ਮੈਨੂਅਲ ਦੀ ਬਜਾਏ ਆਨਲਾਈਨ ਭਰੀ...

ਪੰਜਾਬ ‘ਚ ਧੁੰਦ ਕਾਰਨ ਵਾਪਰਿਆ ਸੜਕ ਹਾ.ਦਸਾ, ਆਪਸ ‘ਚ ਟਕਰਾਏ 8 ਵਾਹਨ, ਹਾ.ਦਸੇ ‘ਚ 3 ਲੋਕ ਜ਼ਖਮੀ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨੇ ਕੜਾਕੇ ਦੀ ਸਰਦੀ ਤੋਂ ਰਾਹਤ ਦਿਵਾਈ ਹੈ। ਪਰ ਇਸ ਦੌਰਾਨ ਐਤਵਾਰ ਨੂੰ ਮੁੜ ਧੁੰਦ ਦਾ ਕਹਿਰ ਦੇਖਣ...

2 ਅਣਪਛਾਤੇ ਨੌਜਵਾਨਾਂ ਨੇ ਡੇਅਰੀ ਮਾਲਕ ‘ਤੇ ਕੀਤੀ ਫਾਇ/ਰਿੰਗ, ਗੰਭੀਰ ਹਾਲਤ ‘ਚ ਕਰਵਾਇਆ ਗਿਆ ਭਰਤੀ

ਤਰਨਤਾਰਨ ਵਿਖੇ ਬੀਤੀ ਰਾਤ ਇਕ ਡੇਅਰੀ ਮਾਲਕ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 2 ਅਣਪਛਾਤੇ...

ਗੁਰੂਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦ/ਸਾ, ਡਰਾਈਵਰ ਦੀ ਮੌ/ਤ, 16 ਜ਼ਖਮੀ

ਮੋਗਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ...

Asian Indoor Athletics Championship 2024 : ਤੇਜਿੰਦਰਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਨੇ ਜਿੱਤਿਆ ਸੋਨ ਤਮਗਾ

ਭਾਰਤੀ ਐਥਲੀਟਾਂ ਨੇ ਸ਼ਨੀਵਾਰ ਨੂੰ ਈਰਾਨ ਦੇ ਤਹਿਰੀਨ ਵਿਚ ਏਸ਼ੀਅਨ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ 2024 ਵਿਚ ਤਿੰਨ ਤਮਗੇ ਆਪਣੇ ਨਾਂ ਕੀਤੇ।...

ਵਿਜੀਲੈਂਸ ਦੀ ਵੱਡੀ ਕਾਰਵਾਈ, 1 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਸਾਬਕਾ ਕਾਨੂੰਗੋ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਕਾਨੂੰਨਗੋ ਨੂੰ...

ਕਿਸਾਨ ਅੰਦੋਲਨ-2 : ਪੰਜਾਬ ‘ਚ ਅੱਜ ਫ੍ਰੀ ਰਹਿਣਗੇ ਟੋਲ ਪਲਾਜ਼ੇ, ਹਰਿਆਣਾ ‘ਚ 19 ਫਰਵਰੀ ਤੱਕ ਇੰਟਰਨੈੱਟ ਬੰਦ

ਕੇਂਦਰ ਤੇ ਕਿਸਾਨਾਂ ਵਿਚ ਸ਼ਾਮ ਨੂੰ ਚੰਡੀਗੜ੍ਹ ਵਿਚ ਮੀਟਿੰਗ ਹੋਵੇਗੀ। ਇਹ ਚੌਥੇ ਦੌਰ ਦੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ 3 ਮੀਟਿੰਗਾਂ...

ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਅੱਜ ਹੋਵੇਗੀ ਚੌਥੇ ਦੌਰ ਦੀ ਗੱਲਬਾਤ, ਨਿਕਲੇਗਾ ਕੋਈ ਹੱਲ ਜਾਂ ਰਹੇਗੀ ਬੇਨਤੀਜਾ?

ਅੱਜ ਚੰਡੀਗੜ੍ਹ ਵਿਚ ਕੇਂਦਰ ਤੇ ਕਿਸਾਨ ਸੰਗਠਨਾਂ ਦੇ ਵਿਚ ਚੌਥੇ ਦੌਰ ਦੀ ਮੀਟਿੰਗ ਹੋਣ ਵਾਲੀ ਹੈ। ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-2-2024

ਗੂਜਰੀ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ...

ਸੱਚ ਹੋ ਰਹੀਆਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ! ਰੂਸ ਨਾਲ ਏੇ ਕਨੈਕਸ਼ਨ

ਦੁਨੀਆ ਭਰ ਦੇ ਲੋਕ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ‘ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ ਹਨ।...

‘404 Page Not Found’ ਕਦੋਂ ਦਿਖਾਈ ਦਿੰਦਾ ਹੈ, ਜਾਣੋ ਕੀ ਹੈ ਇਸ Error ਦਾ ਮਤਲਬ

ਜੇ ਤੁਸੀਂ ਲੈਪਟਾਪ ਜਾਂ ਸਮਾਰਟਫੋਨ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਕਿਸੇ ਨਾ ਕਿਸੇ ਸਮੇਂ ਗੂਗਲ ਕਰੋਮ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ।...

ਫਰਿੱਜ ‘ਚ ਆਟਾ ਰਹੇਗਾ ਜ਼ਿਆਦਾ ਦੇਰ ਤੱਕ ਨਰਮ ਤੇ ਤਾਜ਼ਾ, ਅਪਣਾਓ ਇਹ ਟਿਪਸ

ਕਈ ਲੋਕ ਆਟੇ ਨੂੰ ਗੁੰਨਣ ਤੋਂ ਬਾਅਦ ਫਰਿੱਜ ‘ਚ ਰੱਖ ਦਿੰਦੇ ਹਨ। ਆਟੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ ਨੂੰ ਸਭ ਤੋਂ ਵਧੀਆ ਵਿਕਲਪ...

5 ਸਾਲਾਂ ਤੱਕ ਬਿਨਾਂ ਕਿਰਾਏ ਦੇ ਹੋਟਲ ‘ਚ ਰਿਹਾ ਬੰਦਾ, ਫਿਰ ਖੁਦ ਨੂੰ ਦੱਸਣ ਲੱਗਾ ਮਾਲਕ!

ਜਦੋਂ ਵੀ ਤੁਸੀਂ ਕਿਸੇ ਹੋਟਲ ‘ਚ ਰੁਕਣ ਜਾਂਦੇ ਹੋ ਤਾਂ 3-4 ਦਿਨ ਰੁਕਦੇ ਹੋ। ਜੇ ਇਹ ਬਹੁਤ ਜ਼ਿਆਦਾ ਹੈ, ਤਾਂ ਸ਼ਾਇਦ ਤੁਸੀਂ ਇੱਕ ਮਹੀਨੇ ਲਈ...

ਬਾਡੀ ਲੈਂਗੂਏਜ ਤੋਂ ਜਾਣੋ ਕੀ ਹੈ ਦੂਜੇ ਦੇ ਮਨ ਅੰਦਰ, ਇਹ 8 ਅਜੀਬੋ-ਗਰੀਬ ਸੰਕੇਤ ਖੋਲ੍ਹ ਦੇਣਗੇ ਰਾਜ!

ਲੋਕ ਅਕਸਰ ਦਾਅਵਾ ਕਰਦੇ ਹਨ ਕਿ ਉਹ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝ ਸਕਦੇ ਹਨ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਕਿਸੇ ਦੇ ਵਿਚਾਰਾਂ ਨੂੰ ਸਮਝਣ...

4 ਸੂਬਿਆਂ ‘ਚ ਕਿਸਾਨ ਦੇਣਗੇ ਧਰਨਾ- ਕਿਸਾਨ ਪੰਚਾਇਤ ‘ਚ ਗਰਜੇ ਰਾਕੇਸ਼ ਟਿਕੈਤ

ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸੱਦੀ ਬੀਕੇਯੂ ਪੰਚਾਇਤ ਵਿਚ ਰਾਕੇਸ਼ ਟਿਕੈਤ ਨੇ ਕਿਸਾਨਾਂ ਨਾਲ ਅੰਦੋਲਨ ਦੀ ਰੂਪ-ਰੇਖਾ ਉਲੀਕੀ। ਉਨ੍ਹਾਂ...

ਆਪਸੀ ਰੰਜਿਸ਼ ਨੇ ਉਜਾੜ ਦਿੱਤਾ ਪਰਿਵਾਰ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌ.ਤ ਦੇ ਘਾਟ

ਪੰਜਾਬ ਦੇ ਮਾਛੀਵਾੜਾ ਵਿੱਚ ਆਪਸੀ ਰੰਜਿਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ...

‘ਮੈਨੂੰ ਮਾਣ ਏ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ’- ਹਰਸਿਮਰਤ ਬਾਦਲ ਬੋਲੇ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਹੰਝੂ ਗੈਸ ਦੇ...

‘ਸਾਨੂੰ ਸਾਡੇ ਧਰਮਾਂ ਨੇ ਇੱਕ ਹੋ ਕੇ ਰਹਿਣਾ ਸਿਖਾਇਆ ਏ…’- ਮਾਂ ਬਗਲਾਮੁਖੀ ਧਾਮ ‘ਚ ਬੋਲੇ CM ਮਾਨ

ਧਰਮ ਨਿਰਪੱਖਤਾ ਤੇ ਅਨੇਕਤਾ ਵਿਚ ਏਕਤਾ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਅਖੰਡ...

ਇਸਰੋ ਦੀ ਇਕ ਹੋਰ ਵੱਡੀ ਸਫਲਤਾ, ਲਾਂਚ ਕੀਤਾ INSAT-3DS, ਮੌਸਮ ਦੀ ਮਿਲੇਗੀ ਸਟੀਕ ਜਾਣਕਾਰੀ

ਇਸਰੋ ਨੇ ਅੱਜ INSAT-3DS ਲਾਂਚ ਕੀਤਾ ਹੈ। ਇਸ ਸੈਟੇਲਾਈਟ ਰਾਹੀਂ ਭਾਰਤ ਲਈ ਮੌਸਮ ਦੀ ਸਹੀ ਜਾਣਕਾਰੀ ਇਕੱਠੀ ਕਰਨੀ ਆਸਾਨ ਹੋ ਜਾਵੇਗੀ। ਇਸ ਉਪਗ੍ਰਹਿ...

ਮੰਤਰੀ ਹਰਭਜਨ ਸਿੰਘ ਨੇ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਲੁਧਿਆਣਾ : ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਡੇਹਲੋਂ ਚੌਕ ਵਿਖੇ ਡੇਹਲੋਂ ਬਾਈਪਾਸ ਸਮੇਤ...

ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਡਿੱਗਿਆ ਵਿਆਹ ਦਾ ਪੰਡਾਲ, ਮਚੀ ਹਫੜਾ-ਦਫੜੀ, ਕਈ ਜ਼ਖਮੀ

ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਇਕ ਪ੍ਰੋਗਰਾਮ ਦੌਰਾਨ ਗੇਟ ਨੰਬਰ 2 ‘ਤੇ ਵੱਡਾ ਵਿਆਹ ਦਾ ਪੰਡਾਲ ਡਿੱਗ ਗਿਆ, ਜਿਸ ਦੇ ਹੇਠਾਂ 25...

ਕਿਸਾਨੀ ਮੁੱਦੇ ਨੂੰ ਲੈ ਕੇ ਅਮਿਤ ਸ਼ਾਹ ਨੂੰ ਮਿਲੇ ਰੱਖੜਾ ਭਰਾ, ਬੋਲੇ-‘ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰੋ’

ਪਟਿਆਲਾ : ਵਿਦੇਸ਼ਾਂ ਅੰਦਰ ਪੰਜਾਬੀਆਂ ਦਾ ਅਤੇ ਪੰਜਾਬ ਦਾ ਡੰਕਾ ਵਜਾਉਣ ਵਾਲੇ ਉੱਘੇ ਐਨ.ਆਰ.ਆਈ, ਸਮਾਜ ਸੇਵਕ ਡਾ. ਦਰਸ਼ਨ ਸਿੰਘ ਰੱਖੜਾ ਨੇ ਅੱਜ...

PSPCL ਦੇ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਸ਼ੁਰੂਆਤੀ ਤਨਖਾਹ ‘ਚ ਕੀਤਾ ਵਾਧਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਕਰਮਚਾਰੀਆਂ ਦੇ ਸ਼ੁਰੂਆਤੀ ਤਨਖਾਹ ਸਕੇਲ...

ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਦਾ ਖਿਆਲ ਰੱਖਦਾ ਹੈ ਅਨਾਰ ਦਾ ਜੂਸ, ਇਹ ਹਨ ਫਾਇਦੇ

ਜੇਕਰ ਤੁਸੀਂ ਵਧਦੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਚਿਹਰੇ ‘ਤੇ ਗੁਲਾਬੀ ਨਿਖਾਰ ਵੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਕ ਗਿਲਾਸ...

ਰੋਜ਼ਾਨਾ ਇੱਕ ਕੱਪ ਦੁੱਧ ‘ਚ ਇਸ ਚੀਜ਼ ਨੂੰ ਮਿਲਾ ਕੇ ਪੀਓ, ਮਿਲਣਗੇ 6 ਜ਼ਬਰਦਸਤ ਫਾਇਦੇ

ਕੇਸਰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਹੈ। ਇਸ ਦੀ ਕੀਮਤ 500 ਤੋਂ 5000 ਤੱਕ ਹੈ ਕੇਸਰ ਵਿੱਚ ਪੌਦਿਆਂ ਦੇ ਮਿਸ਼ਰਣ ਦੀ ਇੱਕ ਪ੍ਰਭਾਵਸ਼ਾਲੀ ਕਿਸਮ...

ਮਾਂ ਬਗਲਾਮੁਖੀ ਦੇ ਦਰਬਾਰ ‘ਚ ਨਤਮਸਤਕ ਹੋਏ CM ਮਾਨ, ਅਖੰਡ ਮਹਾਯੱਗ ‘ਚ ਪਾਈ ਆਹੂਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਪਹੁੰਚ ਕੇ ਨਤਮਸਤਕ ਹੋਏ। ਮੁੱਖ ਮੰਤਰੀ...

ਅਦਾਕਾਰਾ Suhani Bhatnagar ਦਾ ਹੋਇਆ ਦੇਹਾਂਤ, ਫਿਲਮ ਦੰਗਲ ‘ਚ ਨਿਭਾਇਆ ਸੀ ਛੋਟੀ ‘ਬਬੀਤਾ ਫੋਗਾਟ’ ਦਾ ਕਿਰਦਾਰ

ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਬਾਲ ਕਲਾਕਾਰ ਰਹੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ ਦੇਹਾਂਤ ਹੋ ਗਿਆ ਹੈ। 19 ਸਾਲ ਦੀ ਉਮਰ ‘ਚ ਸੁਹਾਨੀ...

CM ਸੁੱਖੂ ਦਾ ਵੱਡਾ ਐਲਾਨ, ਗਾਂ ਤੇ ਮੱਝ ਦੇ ਦੁੱਧ ‘ਤੇ ਮਿਲੇਗੀ MSP, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣਿਆ ਹਿਮਾਚਲ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ। ਵਿੱਤੀ ਸਾਲ 2024-25 ਦਾ ਇਹ ਬਜਟ ਲੋਕ ਸਭਾ...

ਕਿਸਾਨਾਂ ਦੇ ਹੱਕ ‘ਚ ਡਟੇ ਚੇਤਨ ਸਿੰਘ ਜੌੜਾਮਾਜਰਾ, ਕਿਹਾ-‘ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨੇ ਕੇਂਦਰ’

MSP ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਬਾਰਡਰ ‘ਤੇ ਹਨ। ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਭਲਕੇ...

ਮੁਕਤਸਰ ‘ਚ ਨ.ਸ਼ਾ ਤ.ਸਕਰਾਂ ਖਿਲਾਫ ਕਾਰਵਾਈ, 13 ਲੱਖ 65 ਹਜ਼ਾਰ ਰੁਪਏ ਦੀ ਜਾਇਦਾਦ ਕੀਤੀ ਫਰੀਜ਼

ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰਕੇ ਉਸ ‘ਤੇ ਨੋਟਿਸ ਲਗਾ ਦਿੱਤਾ ਹੈ। ਇਹ ਨੋਟਿਸ...

ਸੜਕ ਸੁਰੱਖਿਆ ਫੋਰਸ ਗੁਰਦਾਸਪੁਰ ਦਾ ਉਪਰਾਲਾ, ਟਾਇਰ ਪੰਕਚਰ ਹੋਣ ‘ਤੇ ਕਾਰ ਡਰਾਈਵਰ ਦੀ ਕੀਤੀ ਮਦਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਸੜਕ ਸੁਰੱਖਿਆ ਫੋਰਸ ਯਾਨੀ SSF ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਜੋ ਕਿ...

ਰਿਲੀਜ਼ ਤੋਂ ਪਹਿਲਾ ਗੁਰੂ ਦਾ ਅਸ਼ੀਰਵਾਦ, ‘ਜੇ ਪੈਸਾ ਬੋਲਦਾ ਹੁੰਦਾ’ ਦੀ ਟੀਮ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

“ਜੇ ਪੈਸਾ ਬੋਲਦਾ ਹੁੰਦਾ” ਦੇ ਰਿਲੀਜ਼ ਦੀ ਇੱਕ ਪ੍ਰਭਾਵਸ਼ਾਲੀ ਸ਼ੁਰੂਆਤ ਵਿੱਚ, ਪੰਜਾਬੀ ਸਿਨੇਮਾ ਦੀ ਮਾਣਮੱਤੀ ਟੀਮ ਹਾਲ ਹੀ ਵਿੱਚ...

ਪਿੰਡ ਚੌਹਾਨਾ ਨੇੜੇ ‘ਆਪ’ MLA ਕਰਮਵੀਰ ਸਿੰਘ ਘੁੰਮਣ ਦੀ ਕਾਰ ਹੋਈ ਹਾ.ਦਸੇ ਦਾ ਸ਼ਿਕਾਰ, ਕਾਰ ‘ਚ ਸਵਾਰ 5 ਲੋਕ ਜ਼ਖ਼ਮੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਦਸੂਹਾ ਤੋਂ ‘ਆਪ’ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾ.ਦਸੇ ਦਾ ਸ਼ਿਕਾਰ ਹੋ...

ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਡਿੱਗਿਆ ਪੰਡਾਲ, ਹਾ.ਦਸੇ ’ਚ 8 ਲੋਕ ਜ਼ਖ਼ਮੀ

ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਇੱਕ ਪ੍ਰੋਗਰਾਮ ਦੌਰਾਨ ਗੇਟ ਨੰਬਰ ਦੋ ‘ਤੇ ਵੱਡਾ ਪੰਡਾਲ ਡਿੱਗ ਗਿਆ। ਇਸ ਹਾਦਸੇ ਵਿੱਚ 8...

ਰੇਲਵੇ ਯਾਤਰੀਆਂ ਲਈ ਖੁਸ਼ਖਬਰੀ! PM ਮੋਦੀ ਕਸ਼ਮੀਰ ‘ਚ ਪਹਿਲੀ ਇਲੈਕਟ੍ਰਿਕ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

ਟ੍ਰੇਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੇਲਵੇ ਵੱਲੋਂ ਖੁਸ਼ਖਬਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20...

ਬਰਨਾਲਾ ਦੇ ਨਿਤਿਨ ਗਰਗ ਨੇ JEE Mains ‘ਚੋਂ ਹਾਸਲ ਕੀਤੇ 99.65% ਅੰਕ

ਬਰਨਾਲਾ ਦੇ ਨੌਜਵਾਨ ਨੇ ਹਾਲ ਹੀ ਦੇ ਦਿਨਾਂ ਵਿੱਚ ਐਲਾਨੇ ਗਏ ਜੇ.ਈ.ਈ. (ਮੇਨ) ਦੇ ਨਤੀਜਿਆਂ ਵਿਚ ਚੰਗੇ ਨੰਬਰ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ...

ਮਹਿੰਦਰਾ XUV300 Facelift ਜਲਦ ਹੀ ਹੋਵੇਗੀ ਲਾਂਚ, ਇਲੈਕਟ੍ਰਿਕ ਵੇਰੀਐਂਟ ‘ਚ ਵੀ ਹੋਵੇਗੀ ਐਂਟਰੀ

ਮਹਿੰਦਰਾ ਆਪਣੀ XUV300 ਫੇਸਲਿਫਟ ਨੂੰ ਮਾਰਕੀਟ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਆਉਣ ਵਾਲੇ ਹਫ਼ਤਿਆਂ ਵਿੱਚ ਮਾਰਕੀਟ ਵਿੱਚ ਆਉਣ...

ਹਰਵਿੰਦਰ ਸਿੰਘ ਜੌਹਲ ਨੇ ਕੀਤਾ ਪੰਜਾਬ ਦਾ ਨਾਂਅ ਰੋਸ਼ਨ, ਦਿੱਲੀ ਨਿਆਂਇਕ ਸੇਵਾ ‘ਚ ਪਹਿਲਾ ਸਥਾਨ ਹਾਸਿਲ ਕਰਕੇ ਬਣੇ ਜੱਜ

ਮੁਹਾਲੀ ਦੇ ਰਹਿਣ ਵਾਲੇ 38 ਸਾਲ ਦੇ ਹਰਵਿੰਦਰ ਸਿੰਘ ਜੌਹਲ ਨੇ ਦਿੱਲੀ ਹਾਇਰ ਜੁਡੀਸ਼ੀਅਲ ਸਰਵਿਸਿਜ਼ ਮੇਨ ਇਮਤਿਹਾਨ 2024 ਵਿੱਚ ਪਹਿਲਾ ਰੈਂਕ...

ਭਾਜਪਾ ਦਾ 2 ਦਿਨਾ ਰਾਸ਼ਟਰੀ ਸੰਮੇਲਨ ਅੱਜ ਤੋਂ ਸ਼ੁਰੂ, ਭਾਰਤ ਮੰਡਪਮ ਪਹੁੰਚੇ PM ਮੋਦੀ ਦਾ ਜੇਪੀ ਨੱਢਾ ਨੇ ਕੀਤਾ ਸਵਾਗਤ

ਭਾਰਤੀ ਜਨਤਾ ਪਾਰਟੀ ਦਾ ਦੋ ਦਿਨਾ ਰਾਸ਼ਟਰੀ ਸੰਮੇਲਨ ਸ਼ਨੀਵਾਰ (17 ਫਰਵਰੀ, 2024) ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ...

ISRO ਅੱਜ ਲਾਂਚ ਕਰੇਗਾ ਸੈਟੇਲਾਈਟ INSAT-3DS, ਦੇਵੇਗਾ ਮੌਸਮ ਦੀ ਸਹੀ ਜਾਣਕਾਰੀ

ਇਸਰੋ ਮੌਸਮ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਉਪਗ੍ਰਹਿ INSAT-3DS ਨੂੰ ਅੱਜ ਸ਼ਾਮ 5.35 ਵਜੇ ਲਾਂਚ ਕਰੇਗਾ। ਇਸ ਦੀ ਲਾਂਚਿੰਗ ਆਂਧਰਾ ਪ੍ਰਦੇਸ਼ ਦੇ...

ਮੁਕਤਸਰ ‘ਚ ਨ.ਸ਼ਾ ਤ.ਸਕਰਾਂ ‘ਤੇ ਕਾਰਵਾਈ, ਪੁਲਿਸ ਨੇ 13 ਲੱਖ ਦੀ ਜਾਇਦਾਦ ਕੀਤੀ ਸੀਲ

ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰਕੇ ਉਸ ਨੂੰ ਨੋਟਿਸ ਲਗਾ ਦਿੱਤਾ ਹੈ। ਇਹ ਨੋਟਿਸ...

ਰਿਹਾਅ ਹੋ ਕੇ ਭਾਰਤ ਪਰਤੇ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਬੋਲੇ- ‘ਦੂਸਰੇ ਦੇਸ਼ ਜਾਵਾਂਗਾ ਪਰ ਕਤਰ ਕਦੇ ਨਹੀਂ ਜਾਵਾਂਗਾ’

ਕਤਰ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਨੇਵੀ ਤੋਂ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਨੇ ਕਿਹਾ ਕਿ ਮਨ ਵਿਚ ਪੱਕਾ ਵਿਸ਼ਵਾਸ ਸੀ ਕਿ ਮੈਂ...

ਹਿਮਾਚਲ ‘ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, 3 ਦਿਨਾਂ ਤੱਕ ਭਾਰੀ ਮੀਂਹ ਤੇ ਬਰਫਬਾਰੀ ਦਾ ਅਲਰਟ

ਹਿਮਾਚਲ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਧੁੱਪ ਦੇ ਵਿਚਕਾਰ ਮੌਸਮ ਇਕ ਵਾਰ ਫਿਰ ਬਦਲਣ ਜਾ ਰਿਹਾ ਹੈ। ਸ਼ਨੀਵਾਰ ਤੋਂ ਸੂਬੇ ‘ਚ ਪੱਛਮੀ...

ਸ਼ੰਭੂ ਬਾਰਡਰ ‘ਤੇ ਹਰਿਆਣਾ ਦੇ ਸਬ ਇੰਸਪੈਕਟਰ ਦੀ ਹੋਈ ਮੌ.ਤ, ਡਿਊਟੀ ਦੌਰਾਨ ਤਬੀਅਤ ਵਿਗੜਨ ‘ਤੇ ਗਈ ਜਾ/ਨ

ਕਿਸਾਨ ਅੰਦੋਲਨ ਕਾਰਨ ਸ਼ੰਭੂ ਬਾਰਡਰ ‘ਤੇ ਤਾਇਨਾਤ ਜੀਆਰਪੀ ਦੇ 52 ਸਾਲਾ ਸਬ-ਇੰਸਪੈਕਟਰ ਹੀਰਾ ਲਾਲ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।...

ਕਿਸਾਨ ਜੱਥੇਬੰਦੀ ਦਾ ਐਲਾਨ: ਲੁਧਿਆਣਾ ਵਿੱਚ ਅੱਜ ਅਤੇ ਕੱਲ੍ਹ ਟੋਲ ਪਲਾਜ਼ਾ ਰਹਿਣਗੇ ਬੰਦ

ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨ ਹੁਣ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਅਤੇ ਭਲਕੇ ਦੋ ਦਿਨਾਂ ਲਈ ਬੰਦ ਰੱਖਣਗੇ।...

PSPCL ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫਾ, ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਵੱਡੇ ਪੱਧਰ ‘ਤੇ ਕੀਤਾ ਵਾਧਾ

ਮਾਨ ਸਰਕਾਰ ਵੱਲੋਂ ਪੀਐੱਸਪੀਸੀਐੱਲ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਾਨ ਸਰਕਾਰ ਹਮੇਸ਼ਾ ਤੋਂ ਮੁਲਾਜ਼ਮਾਂ ਦੀ ਭਲਾਈ,...

ਟੀਮ ਇੰਡੀਆ ਨੂੰ ਵੱਡਾ ਝਟਕਾ, ਭਾਰਤ-ਇੰਗਲੈਂਡ ਤੀਜੇ ਟੈਸਟ ਮੈਚ ‘ਚ ਹਿੱਸਾ ਨਹੀਂ ਲੈਣਗੇ ਰਵੀਚੰਦਰਨ ਅਸ਼ਵਿਨ

ਭਾਰਤ ਤੇ ਇੰਗਲੈਂਡ ਵਿਚ 5 ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਮੁਕਾਬਲਾ ਰਾਜਕੋਟ ਵਿਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੂੰ ਮੈਚ ਦੇ ਦੂਜੇ ਦਿਨ...

ਆਦਮਪੁਰ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਸਾਂਸਦ ਰਿੰਕੂ ਨੇ ਮੰਤਰਾਲੇ ਵੱਲੋਂ ਰੂਟ ਵੰਡੇ ਜਾਣ ਦੀ ਦਿੱਤੀ ਜਾਣਕਾਰੀ

ਜਲੰਧਰ ‘ਚ ਸਥਿਤ ਆਦਮਪੁਰ ਏਅਰਪੋਰਟ ਤੋਂ ਜਲਦ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ...

SKM ਦਾ ਦਾਅਵਾ-‘ਕਿਸਾਨਾਂ ਕੋਲ ਗੁਪਤ ਗੱਲਬਾਤ ਲਈ ਮੰਤਰੀਆਂ ਨੂੰ ਭੇਜ ਰਹੀ ਸਰਕਾਰ’

ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਕਰਾਰ ਦਿੱਤਾ ਹੈ। SKM ਨੇ ਕੇਂਦਰ ਤੇ ਕਿਸਾਨਾਂ ਵਿਚ ਚੱਲ ਰਹੀ...

ਕੇਜਰੀਵਾਲ ਦੇ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਅੱਜ, CM ਅੱਜ ਕੋਰਟ ‘ਚ ਹੋ ਸਕਦੇ ਹਨ ਪੇਸ਼, 5 ਸੰਮਨ ਭੇਜ ਚੁੱਕੀ ਹੈ ED

ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਵਿਸ਼ਵਾਸ ਪ੍ਰਸਤਾਵ ‘ਤੇ ਵਿਧਾਨ ਸਭਾ ਵਿਚ ਸਵੇਰੇ 11 ਵਜੇ ਚਰਚਾ ਹੋਵੇਗੀ। ਮੁੱਖ ਮੰਤਰੀ ਕੇਜਰੀਵਾਲ ਨੂੰ...

ਮੁੜ ਤੋਂ ਬਦਲੇਗਾ ਪੰਜਾਬ-ਹਰਿਆਣਾ ਵਿਚ ਮੌਸਮ, ਮੀਂਹ ਨਾਲ ਪੈਣਗੇ ਗੜ੍ਹੇ, IMD ਨੇ ਜਾਰੀ ਕੀਤਾ ਔਰੇਂਜ ਅਲਰਟ

ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਠੰਡ ਘੱਟ ਮਹਿਸੂਸ ਕੀਤੀ ਗਈ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿਚ ਇੱਕ ਵਾਰ ਫਿਰ ਤੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-2-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-2-2024

ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ...

ਬੰਦੇ ਨੇ ਜੁਗਾੜ ਲਾ ਕੇ 100 ਦਿਨ ਮਹਿੰਗੇ ਰੈਸਟੋਰੈਂਟ ਤੋਂ ਮੰਗਾਇਆ ਮੁਫਤ ਖਾਣਾ, ਇੱਕ ਵੀ ਪੈਸਾ ਨਹੀਂ ਦਿੱਤਾ!

ਰੈਸਟੋਰੈਂਟ ਦਾ ਖਾਣਾ ਕਿਸ ਨੂੰ ਪਸੰਦ ਨਹੀਂ ਹੈ? ਪਰ ਤੁਸੀਂ ਹਰ ਰੋਜ਼ ਮਹਿੰਗੇ ਰੈਸਟੋਰੈਂਟਾਂ ਵਿੱਚ ਰਾਤ ਦਾ ਖਾਣਾ ਨਹੀਂ ਖਾ ਸਕਦੇ। ਇਕ...

ਭਾਰ ਘਟਾਉਣ ਲਈ ਗਰਮ ਪਾਣੀ ਨਾਲ ਪੀਂਦੇ ਹੋ ਸ਼ਹਿਦ? 90 ਫੀਸਦੀ ਲੋਕ ਕਰਦੇ ਨੇ ਗਲਤੀ, ਜਾਣੋ ਸਹੀ ਤਰੀਕਾ

ਜਦੋਂ ਵੀ ਤੁਸੀਂ ਕਿਸੇ ਨੂੰ ਆਪਣੇ ਵਧੇ ਹੋਏ ਭਾਰ ਦਾ ਜ਼ਿਕਰ ਕਰਦੇ ਹੋ, ਤਾਂ ਤੁਹਾਨੂੰ ਭਾਰ ਘਟਾਉਣ ਲਈ ਸਭ ਤੋਂ ਪਹਿਲੀ ਸਲਾਹ ਮਿਲਦੀ ਹੈ,...

ChatGPT ਮਗਰੋਂ OpenAI ਲੈ ਕੇ ਆਇਆ Sora, ਵੀਡੀਓ ਬਣਾਉਣ ਦੀ ਟੈਨਸ਼ਨ ਹੋਵੇਗੀ ਖ਼ਤਮ!

ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਬਹੁਤ ਕੰਮ ਕਰ ਰਹੀ ਹੈ। ਮਲਟੀਮੀਡੀਆ ਦੇ ਖੇਤਰ ਵਿੱਚ ਇਸ ਦੀ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਇਸ ਖੇਤਰ...

31 ਕਰੋੜ ਦਾ ਘਰ ਸਿਰਫ 1000 ਰੁਪਏ ‘ਚ, ਨਾਲ 1 ਕਰੋੜ ਦਾ ਇਨਾਮ ਵੀ, ਸਾਰੀ ਕਿਸਮਤ ਦੀ ਖੇਡ

ਕਿਸੇ ਵੀ ਇਨਸਾਨ ਲਈ ਇੱਕ ਘਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਲੋਕ ਆਪਣੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਇੱਕ ਛੋਟਾ ਜਿਹਾ ਮਕਾਨ ਬਣਾਉਣ...

ਜਲੰਧਰ ਤੋਂ ਵੱਡੀ ਖ਼ਬਰ, CBI ਨੇ ਘਰੋਂ ਚੁੱਕੇ ਰਿਸ਼ਵਤ ਲੈਣ ਵਾਲੇ ਪਾਸਪੋਰਟ ਅਫਸਰ, 25 ਲੱਖ ਨਕਦੀ ਵੀ ਬਰਾਮਦ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਨੇ ਸ਼ੁੱਕਰਵਾਰ (16 ਫਰਵਰੀ) ਨੂੰ ਪੰਜਾਬ ਦੇ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫਤਰ ‘ਤੇ ਛਾਪਾ...

ਕੇਂਦਰੀ ਮੰਤਰੀ ਅਰਜੁਨ ਮੁੰਡਾ ਬੋਲੇ- ‘ਕਿਸਾਨਾਂ ਨਾਲ ਗੱਲਬਾਤ ਨੂੰ ਸਿਆਸੀ ਨਜ਼ਰੀਏ ਨਾਲ ਨਾ ਵੇਖਿਆ ਜਾਏ’

ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਐਤਵਾਰ ਨੂੰ ਤੀਜੇ ਗੇੜ ਦੀ ਗੱਲਬਾਤ ਹੋਵੇਗੀ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ...

ਅਜਨਾਲਾ ‘ਚ ਆਈ ਸ਼ਾਹੀ ਬਾਰਾਤ, ਹਾਥੀਆਂ-ਊਠਾਂ ‘ਤੇ ਲਾੜੀ ਵਿਆਹੁਣ ਆਇਆ ਲਾੜਾ (ਤਸਵੀਰਾਂ)

ਅਜਨਾਲਾ ਦਾ ਇੱਕ ਨੌਜਵਾਨ ਰਾਜਿਆਂ-ਮਹਾਰਾਜਿਆਂ ਵਾਂਗ ਸ਼ਾਹੀ ਤਰੀਕੇ ਨਾਲ ਬਰਾਤ ਲੈ ਕੇ ਲਾੜੀ ਨੂੰ ਵਿਆਹੁਣ ਪਹੁੰਚਿਆ। ਦਰਅਸਲ ਉਸ ਨੇ ਆਪਣੀ...

ਸਰਫਰਾਜ਼ ਖ਼ਾਨ ਦੇ ਪਾਪਾ ਦੇ ਫੈਨ ਹੋਏ ਆਨੰਦ ਮਹਿੰਦਰਾ, ਗਿਫਟ ਕਰਨਗੇ ਥਾਰ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸਰਫਰਾਜ਼ ਖਾਨ ਦੇ ਪਿਤਾ ਨੌਸ਼ਾਦ ਦੀ ਪ੍ਰੇਰਣਾਦਾਇਕ ਭੂਮਿਕਾ ਲਈ ਉਨ੍ਹਾਂ ਤੋਂ ਕਾਫੀ...

Paytm ਨੂੰ ਵੱਡੀ ਰਾਹਤ, 29 ਫਰਵਰੀ ਮਗਰੋਂ ਵੀ ਜਮ੍ਹਾ ਹੋਵੇਗੀ ਰਾਸ਼ੀ, RBI ਨੇ ਵਧਾਇਆ ਸਮਾਂ

ਭਾਰਤੀ ਰਿਜ਼ਰਵ ਬੈਂਕ (RBI) ਨੇ Paytm ਨੂੰ ਵੱਡੀ ਰਾਹਤ ਦਿੰਦਿਆਂ 15 ਦਿਨਾਂ ਦੀ ਛੋਟ ਦਿੱਤੀ ਹੈ। ਹੁਣ ਪੇਟੀਐਮ ਪੇਮੈਂਟਸ ਬੈਂਕ ‘ਤੇ ਪਾਬੰਦੀ ਦੀ...

‘ਕੈਪਟਨ, ਜਾਖੜ, ਕੇਵਲ ਢਿੱਲੋਂ ਦੇ ਘਰਾਂ ਅੱਗੇ ਲਾਵਾਂਗੇ ਧਰਨੇ’- BKU ਏਕਤਾ ਉਗਰਾਹਾਂ ਦਾ ਵੱਡਾ ਐਲਾਨ

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ‘ਤੇ ਡੇਰੇ ਲਾਏ ਹੋਏ ਹਨ। ਐਤਵਾਰ ਨੂੰ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੱਕ...

ਮਨਜਿੰਦਰ ਸਿਰਸਾ ਦੀ ਕਿਸਾਨਾਂ ਨੂੰ ਅਪੀਲ, ‘ਸੰਘਰਸ਼ ਦੀ ਟਾਈਮਿੰਗ ‘ਤੇ ਵਿਚਾਰ ਕਰੋ, ਕਿਤੇ ਨੁਕਸਾਨ ਨਾ ਹੋ ਜਾਏ…’

ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ...

ਸ਼ੰਭੂ ਬਾਰਡਰ ‘ਤੇ ਫਿਰ ਛੱਡੇ ਗਏ ਹੰਝੂ ਗੈਸ ਦੇ ਗੋਲੇ, ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ

ਹਰਿਆਣਾ ਸਰਹੱਦ ‘ਤੇ ਵੱਡੀ ਗਿਣਤੀ ‘ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਤਣਾਅ ਜਾਰੀ ਹੈ। ਗੱਲਬਾਤ ਦਾ ਤੀਜਾ ਦੌਰ ਬੇਸਿੱਟਾ...

‘ਅਸੀਂ ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਅੱਗੇ ਵਧਾਂਗੇ’- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ

ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਰਡਰਾਂ ‘ਤੇ ਬੈਠੇ ਹੋਏ ਹਨ। ਇਸੇ ਵਿਚਾਲੇ ਬੀਤੀ ਰਾਤ ਕੇਂਦਰੀ ਮੰਤਰੀ ਤੇ ਕਿਸਾਨਾਂ ਨਾਲ ਗੱਲਬਾਤ...

ਅਸ਼ਵਿਨ ਨੇ ਤੋੜਿਆ ਅਨਿਲ ਕੁੰਬਲੇ ਦਾ ਰਿਕਾਰਡ, 500 ਟੈਸਟ ਵਿਕਟਾਂ ਲੈਕੇ ਰਚਿਆ ਇਤਿਹਾਸ

ਭਾਰਤੀ ਟੀਮ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਜਕੋਟ ਟੈਸਟ ‘ਚ ਨਵਾਂ ਰਿਕਾਰਡ ਬਣਾਇਆ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦੇ...

Paytm ਫਾਸਟੈਗ ਯੂਜ਼ਰ 32 ਬੈਂਕਾਂ ਤੋਂ ਬਣਵਾ ਸਕਦੇ ਹਨ FASTag, ਰੋਡ ਟੋਲਿੰਗ ਅਥਾਰਟੀ ਦੀ ਐਡਵਾਇਜਰੀ

ਜੇਕਰ ਤੁਹਾਡੀ ਕਾਰ ਵਿਚ ਵੀ ਪੇਟੀਐੱਮ ਫਾਸਟੈਗ ਲੱਗਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਪੇਟੀਐੱਮ ਫਾਸਟੈਗ ਯੂਜਰਸ ਲਈ ਰੋਡ ਟੋਲਿੰਗ...

ਸਰਵਿਸਲਾਂਸ ਏਅਰਕ੍ਰਾਫਟ ਖਰੀਦੇਗੀ ਭਾਰਤੀ ਨੇਵੀ, ਰੱਖਿਆ ਮੰਤਰਾਲੇ ਨੇ 29,000 ਕਰੋੜ ਦੇ ਸੌਦਿਆਂ ਨੂੰ ਦਿੱਤੀ ਮਨਜ਼ੂਰੀ

ਰੱਖਿਆ ਮੰਤਰਾਲੇ ਨੇ ਭਾਰਤੀ ਨੇਵੀ ਲਈ 9 ਮੇਰੀਟਾਈਮ ਸਰਵਿਸਲਾਂਸ ਏਅਰਕ੍ਰਾਫਟ ਤੇ ਭਾਰਤੀ ਤੱਟ ਰੱਖਿਅਕਾਂ ਲਈ ਛੇ ਗਸ਼ਤੀ ਜਹਾਜ਼ ਖਰੀਦਣ ਦੇ...

ਮੰਦਭਾਗੀ ਖਬਰ: ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਇਸ ਵੇਲੇ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਭਾਰਤੀ ਵਿਦਿਆਰਥੀ ਦੀ ਦਿਲ ਦੌਰਾ ਪੈਣ ਕਾਰਨ ਮੌ.ਤ ਹੋ ਗਈ। ਮ੍ਰਿ.ਤਕ...

‘ਐਤਕੀ ਵੀ ਰੇਵਾੜੀ ਦੀ ਜਨਤਾ ਦਾ ਮਿਲੇਗਾ ਅਸ਼ੀਰਵਾਦ, ਅਬ ਕੀ ਬਾਰ, NDA ਸਰਕਾਰ 400 ਪਾਰ’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਰੇਵਾੜੀ ਵਿਚ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਜਨ ਸਭਾ...

ਕਾਂਗਰਸ ਦੇ ਫ੍ਰੀਜ ਖਾਤਿਆਂ ਤੋਂ ਹਟੀ ਰੋਕ, ਬਿਜਲੀ ਬਿੱਲ ਭਰਨ ਤੇ ਮੁਲਾਜ਼ਮਾਂ ਨੂੰ ਤਨਖਾਹ ਦੇਣ ‘ਚ ਪਾਰਟੀ ਨੂੰ ਆ ਰਹੀ ਸੀ ਮੁਸ਼ਕਲ

ਇਨਕਮ ਟੈਕਸ ਨੇ ਅੱਜ ਕਾਂਗਰਸ ਦੇ ਫ੍ਰੀਜ ਖਾਤਿਆਂ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਪਾਰਟੀ ਦੇ ਬੈਂਕ ਖਾਤਿਆਂ...

IND vs ENG: ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਭਾਰਤ 445 ਦੌੜਾਂ ‘ਤੇ ਆਲਆਊਟ, ਰੋਹਿਤ ਸ਼ਰਮਾ ਤੇ ਜਡੇਜਾ ਨੇ ਜੜਿਆ ਸੈਂਕੜਾ

ਰਾਜਕੋਟ ਟੈਸਟ ਦੀ ਪਹਿਲੀ ਪਾਰੀ ਵਿੱਚ ਟੀਮ ਇੰਡੀਆ 445 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਮਾਰਕ ਵੁੱਡ ਨੇ ਜਸਪ੍ਰੀਤ...

ਦਸੰਬਰ ਤੱਕ ਮੁੰਬਈ ਐਕਸਪ੍ਰੈਸ-ਵੇ ਨਾਲ ਜੁੜੇਗਾ DND ਲਿੰਕ, ਜਾਮ ਤੋਂ ਮਿਲੇਗੀ ਰਾਹਤ, 30 ਮਿੰਟ ‘ਚ ਪਹੁੰਚੋਗੇ ਪਲਵਲ

ਦਿੱਲੀ, ਨੋਇਡਾ ਤੇ ਗਾਜ਼ੀਆਬਾਦ ਤੋਂ ਆਗਰਾ ਜਾਂ ਮੁੰਬਈ ਐਕਸਪ੍ਰੈਸਵੇਅ ਵੱਲ ਜਾਣ ਵਾਲੀਆਂ ਲਈ ਰਾਹਤ ਭਰੀ ਖਬਰ ਹੈ। ਹੁਣ ਦਿੱਲੀ-ਨੋਇਡਾ ਤੋਂ...

Google ਨੇ ਭਾਰਤ ‘ਚ ਲਾਂਚ ਕੀਤਾ Gemini ਐਪ, ਇਸ ਤਰ੍ਹਾਂ ਕਰੋ ਡਾਊਨਲੋਡ

ਸਰਚ ਇੰਜਨ ਕੰਪਨੀ ਗੂਗਲ ਨੇ ਭਾਰਤ ‘ਚ ਐਂਡ੍ਰਾਇਡ ਯੂਜ਼ਰਸ ਲਈ ਆਪਣੀ ਜਨਰੇਟਿਵ AI ਐਪ Gemini ਨੂੰ ਰੋਲਆਊਟ ਕਰ ਦਿੱਤਾ ਹੈ ਅਤੇ ਇਸ ਮੁਫਤ AI ਐਪ ਨੂੰ...

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਆਪਣਾ ਮਿਜਾਜ਼ ਬਦਲ ਸਕਦਾ ਹੈ। ਜਿਸ ਕਾਰਨ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਠੰਢ ਵਧਣ ਦੀ ਸੰਭਾਵਨਾ ਹੈ ।...