Jun 15

ਆਪ ਵਿਧਾਇਕ ਦੇ ਦਫਤਰ ‘ਚ ਚੋਰੀ, AC, ਪੱਖੇ ਤੇ ਵਾਇਰਿੰਗ ਸਭ ਉਡਾ ਲੈ ਗਏ ਚੋਰ

ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਤਰਨਤਾਰਨ ਵਿਚ ਇਸ ਦੀ ਮਿਸਾਲ ਸਾਹਮਣੇ...

ਇੰਟਰਨੈੱਟ ‘ਤੇ ਫਿਰ ਛਾ ਗਏ PM ਮੋਦੀ ਦੇ ਜਾਰਜੀਆ ਮੇਲੋਨੀ, ਸਾਹਮਣੇ ਆਇਆ ਨਵਾਂ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਟਲੀ ਦੀ ਹਮਰੁਤਬਾ ਜਾਰਜੀਆ ਮੇਲੋਨੀ ਪਿਛਲੇ ਸਾਲ ਦਸੰਬਰ ‘ਚ ਇੰਟਰਨੈੱਟ ‘ਤੇ ਵਾਇਰਲ...

Renault ਦੀ ਨਵੀਂ Hot-Hatch ਇਲੈਕਟ੍ਰਿਕ ਕਾਰ ਹੋਈ ਪੇਸ਼, 380 ਕਿਲੋਮੀਟਰ ਦੀ ਮਿਲੇਗੀ ਰੇਂਜ

Renault ਨੇ ਆਪਣੇ ਪ੍ਰੀਮੀਅਮ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਸੱਤ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਰੇਨੋ ਦੇ ਵਾਹਨ ਚੀਨੀ ਕਾਰ ਨਿਰਮਾਤਾ...

ਪਿਓ-ਭਰਾ ਦੀ ਮੌ/ਤ ਤੋਂ ਬਾਅਦ ਵੀ ਇਸ ਕੁੜੀ ਨੇ ਨਹੀਂ ਹਾਰੀ ਹਿੰਮਤ, 11 ਸਾਲਾਂ ਤੋਂ ਲਾ ਰਹੀ ਜੂਸ ਦੀ ਰੇਹੜੀ

ਮਾਨਸਾ ‘ਚ ਆਪਣੇ ਪਿਤਾ ਅਤੇ ਭਰਾ ਦੀ ਮੌਤ ਤੋਂ ਬਾਅਦ ਕੁੜੀ ਪਿਛਲੇ 11 ਸਾਲਾਂ ਤੋਂ ਸੜਕ ‘ਤੇ ਜੂਸ ਦਾ ਸਟਾਲ ਚਲਾ ਕੇ ਆਪਣੀ ਮਾਂ ਅਤੇ ਆਪਣਾ...

ਹਰਿਆਣਾ ‘ਚ 19 ਜੂਨ ਤੋਂ ਬਦਲੇਗਾ ਮੌਸਮ: 5 ਦਿਨ ਹੋਰ ਰਹੇਗੀ ਅੱਤ ਦੀ ਗਰਮੀ, ਪਾਰਾ 45 ਤੋਂ ਪਾਰ

ਹਰਿਆਣਾ ਨੂੰ 5 ਦਿਨ ਹੋਰ ਕੜਾਕੇ ਦੀ ਗਰਮੀ ਝੱਲਣੀ ਪਵੇਗੀ। 19 ਤਰੀਕ ਦੀ ਰਾਤ ਤੋਂ ਮੌਸਮ ‘ਚ ਬਦਲਾਅ ਆਵੇਗਾ, 20 ਤਰੀਕ ਤੋਂ ਮੀਂਹ ਪੈਣ ਦੀ ਸੰਭਾਵਨਾ...

ਮਾਲੇਰਕੋਟਲਾ ‘ਚ 17 ਜੂਨ ਨੂੰ ਛੁੱਟੀ ਦਾ ਐਲਾਨ, ਡੀਸੀ ਨੇ ਜਾਰੀ ਕੀਤੇ ਹੁਕਮ

ਮਾਲੇਰਕੋਟਲਾ ‘ਚ 17 ਜੂਨ ਨੂੰ ਈਦ-ਉਲ-ਜੁਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡੀਸੀ ਵੱਲੋਂ...

NEET PG ਦੇ ਉਮੀਦਵਾਰਾਂ ਨੂੰ ਸਾਈਬਰ ਠੱਗ ਬਣਾ ਰਹੇ ਸ਼ਿਕਾਰ, ਪੁਲਿਸ ਤੇ ਮੈਡੀਕਲ ਪ੍ਰਸ਼ਾਸਨ ਨੇ ਕੀਤੀ ਇਹ ਅਪੀਲ

ਮੱਧ ਪ੍ਰਦੇਸ਼ ਵਿੱਚ ਸਾਈਬਰ ਠੱਗਾਂ ਨੇ ਹੁਣ ਡਾਕਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਸਾਈਬਰ ਅਪਰਾਧੀ ਪੀੜਤਾਂ ਨੂੰ NEET PG ਦੀ ਪ੍ਰੀਖਿਆ ਪਾਸ...

ਜ਼ਿੰ/ਦਗੀ ਦੀ ਜੰ.ਗ ਹਾਰੀ ਬੋਰਵੈੱਲ ‘ਚ ਡਿੱਗੀ ਡੇਢ ਸਾਲਾਂ ਮਾਸੂਮ, 17 ਘੰਟੇ ਮਗਰੋਂ ਕੱਢਿਆ ਗਿਆ ਬਾਹਰ

ਗੁਜਰਾਤ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਅਮਰੇਲੀ ਜ਼ਿਲ੍ਹੇ ਦੇ ਸੁਰਗਾਪਾੜਾ ਪਿੰਡ ਵਿੱਚ ਕੱਲ੍ਹ 100 ਫੁੱਟ ਡੂੰਘੇ ਬੋਰਵੈੱਲ ਵਿੱਚ...

US ‘ਚ ਜਲੰਧਰ ਦੀਆਂ ਭੈਣਾਂ ‘ਤੇ ਫਾਇ.ਰਿੰਗ, ਇੱਕ ਦੀ ਮੌ/ਤ, ਨਕੋਦਰ ਦਾ ਦੋਸ਼ੀ ਨਿਊਜਰਸੀ ‘ਚ ਗ੍ਰਿਫਤਾਰ

ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਇਕ ਔਰਤ ਦੀ ਮੌਤ ਹੋ...

ਹਿਮਾਚਲ ‘ਚ ਵਧੀ ਸੈਲਾਨੀਆਂ ਦੀ ਗਿਣਤੀ, 12 ਦਿਨਾਂ ‘ਚ 5.13 ਲੱਖ ਸੈਲਾਨੀ ਵਾਹਨ ਪਹੁੰਚੇ ਸ਼ਿਮਲਾ

ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਪਹਾੜਾਂ ਵੱਲ ਜਾ ਰਹੇ ਹਨ। ਇਸ ਵਾਰ ਪਹਾੜਾਂ ਦੀ ਸੈਰ...

ਭਲਕੇ ਮੰਤਰੀ ਗਗਨ ਮਾਨ ਦਾ ਵਿਆਹ, ਮਹਿੰਦੀ ਦੀਆਂ ਰਸਮਾਂ ਹੋਈਆਂ, ਅੱਜ ਕੱਢੀ ਜਾਏਗੀ ਜਾਗੋ

ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਭਲਕੇ ਮੁਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ ਮੈਰਿਜ ਪੈਲੇਸ ਵਿੱਚ ਵਿਆਹ ਦੇ ਬੰਧਨ...

ਅਕਾਲੀ ਦਲ ਦੀ ਸਿਕੰਦਰ ਸਿੰਘ ਮਲੂਕਾ ਖਿਲਾਫ ਵੱਡੀ ਕਾਰਵਾਈ, ਅਨੁਸ਼ਾਸ਼ਨੀ ਕਮੇਟੀ ‘ਚੋਂ ਕੀਤਾ ਬਾਹਰ

ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਅਤੇ ਕਦੇ ਬਾਦਲਾਂ ਦੇ ਕਰੀਬੀ ਰਹੇ, ਹਾਲ ਹੀ ਵਿੱਚ ਆਪਣੀ ਨੂੰਹ ਪਰਮਪਾਲ ਕੌਰ ਵੱਲੋਂ ਬਠਿੰਡਾ ਤੋਂ ਭਾਰਤੀ...