ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 19 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਡੈਜ਼ੀਗਨੇਟ ਕਰ ਦਿੱਤਾ ਹੈ। ਸੀਨੀਅਰ ਐਡਵੋਕੇਟ ਡੈਜ਼ੀਗਨੇਟ ਕੀਤੇ ਗਏ 19 ਵਕੀਲਾਂ ਦੇ ਨਾਂ ਹੇਠ ਲਿਖੇ ਹਨ-
ਇਨ੍ਹਾਂ ਵਿੱਚ ਜੈਵੀਰ ਯਾਦਵ, ਬਲਜੀਤ ਕੌਰ ਮਾਨ, ਪਵਨ ਕੁਮਾਰ ਮੁਤਨੇਜਾ, ਰਾਜਵਿੰਦਰ ਸਿੰਘ ਬੈਂਸ, ਬਲਤੇਜ ਸਿੰਘ, ਗੁਰਸ਼ਰਨ ਕੌਰ, ਤ੍ਰਿਭੁਵ ਦਹੀਆ, ਗੁਰਿੰਦਰ ਸਿੰਘ ਅਟਾਰੀਵਾਲਾ, ਰਾਕੇਸ਼ ਨਹਿਰਾ, ਸੁਮਿਤ ਗੋਇਲ, ਵਿਨੋਦ ਸ਼ਰਮਾ ਭਾਰਦਵਾਜ, ਅਮਿਤ ਜੈਨ, ਨਰੇਸ਼ ਸਿੰਘ ਸ਼ੇਖਾਵਤ, ਪੰਕਜ ਜੈਨ, ਜਗਮੋਹਨ ਬਾਂਸਲ, ਹਰਪ੍ਰੀਤ ਸਿੰਘ ਬਰਾੜ, ਅਸ਼ੀਸ਼ ਚੋਪੜਾ, ਅਮਿਤ ਝਾਂਜੀ ਅਤੇ ਗੌਰਵ ਚੋਪੜਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 113 ਵਕੀਲਾਂ ਨੇ ਸੀਨੀਅਰ ਵਕੀਲ ਬਣਾਏ ਜਾਣ ਲਈ ਅਰਜ਼ੀ ਦਿੱਤੀ ਸੀ। ਜਿਨ੍ਹਾਂ ਵਿਚੋਂ 27 ਵਕੀਲਾਂ ਨੂੰ ਕਮੇਟੀ ਨੇ ਸ਼ਾਰਟਲਿਸਟ ਕੀਤਾ ਸੀ।
ਇਹ ਵੀ ਪੜ੍ਹੋ : ਕਰਜ਼ੇ ਨੇ ਖਾ ਲਈ ਪੰਜਾਬ ਦੇ ਇੱਕ ਹੋਰ ਕਿਸਾਨ ਦੀ ਜ਼ਿੰਦਗੀ, ਖ਼ੇਤਾਂ ‘ਚ ਜਾ ਕੇ ਚੁੱਕਿਆ ਖੌਫਨਾਕ ਕਦਮ