ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਮੁਲਾਜ਼ਮ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ. ਤਜਿੰਦਰ ਸਿੰਘ ਸੰਘਰੇੜੀ ਨੂੰ ਵਿੰਗ ਦਾ ਮੁੱਖ ਸਲਾਹਕਾਰ ਅਤੇ ਸ਼੍ਰੀ ਜਗਦੀਸ਼ ਕੁਮਾਰ ਨੂੰ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮ ਆਗੂਆਂ ਨੂੰ ਮੁਲਾਜ਼ਮ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ , ਉਨ੍ਹਾਂ ਵਿਚ ਸ. ਗੁਰਚਰਨ ਸਿੰਘ ਕੌਲੀ, ਸ. ਦਰਸ਼ਨ ਸਿੰਘ ਹੁਸ਼ਿਆਰੁਪਰ, ਸ. ਹਕੀਕਤ ਸਿੰਘ ਟੇਰਕਿਆਣਾ, ਸ. ਗੁਰਵੇਲ ਸਿੰਘ ਬੱਲਪੁਰੀਆ, ਸ. ਸੁਖਦੇਵ ਸਿੰਘ ਦਕੋਹਾ, ਸ. ਬੀ.ਐਸ. ਸੇਖੋਂ ਪਟਿਆਲਾ, ਸ. ਭਜਨ ਸਿੰਘ ਖੋਖਰ, ਸ. ਸਵਿੰਦਰ ਸਿੰਘ ਲੱਖੋਵਾਲ, ਸ. ਸੁੱਚਾ ਸਿੰਘ ਬਬਰੀ, ਸ. ਸੁਰਜੀਤ ਸਿੰਘ ਸੈਣੀ, ਸ਼੍ਰੀ ਸ਼ੁਸ਼ੀਲ ਚੋਪੜਾ, ਸ. ਜਗਤਾਰ ਸਿੰਘ ਧੂੜਕੋਟ, ਸ. ਸ਼ੇਰ ਸਿੰਘ ਬਾੜੇਵਾਲ, ਸ. ਮਲਕੀਤ ਸਿੰਘ ਰੈਲੇ, ਸ਼੍ਰੀ ਜੇ.ਪੀ. ਹਾਂਡਾ ਰੋਪੜ੍ਹ, ਸ. ਫਤਿਹ ਸਿੰਘ ਗਰੇਵਾਲ, ਸ. ਰਣਜੀਤ ਸਿੰਘ ਮਾਨ ਅਤੇ ਸ. ਬਲਦੇਵ ਸਿੰਘ ਮੰਡੇਰ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਪੰਜਾਬ ਆਉਣ ਤੋਂ ਰੋਕ ਰਹੀ ਹੈ ਕੈਪਟਨ ਸਰਕਾਰ ! CMO ਪ੍ਰੈਸ ਕਾਨਫਰੰਸ ਨੂੰ ਆਗਿਆ ਦੇਣ ਤੋਂ ਕੀਤਾ ਇਨਕਾਰ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮ ਆਗੂਆਂ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸ. ਸ਼੍ਰੀਮਤੀ ਸਤਵੰਤ ਕੌਰ ਜੌਹਲ, ਸ਼੍ਰੀ ਵਿਨੋਦ ਸਲਵਾਨ ਜਲੰਧਰ, ਸ. ਇੰਦਰਜੀਤ ਸਿੰਘ ਅਕਾਲ, ਸ. ਨਰਿੰਦਰ ਸਿੰਘ ਰੌਣੀ, ਸ. ਨਿਰਭੈ ਸਿੰਘ ਕਰਾਰਵਾਲਾ, ਸ. ਜਸਵੀਰ ਸਿੰਘ ਗੋਸਲ, ਸ. ਗੁਰਦੇਵ ਸਿੰਘ ਹੁੰਦਲ, ਸ. ਗੁਰਚਰਨ ਸਿੰਘ ਅਕਲੀਆ, ਸ. ਰਵਿੰਦਰ ਸਿੰਘ ਜੱਗਾ ਪਠਾਨਕੋਟ, ਸ. ਅਵਤਾਰ ਸਿੰਘ ਵਿਰਦੀ, ਸ. ਸੁਰਿੰਦਰਪਾਲ ਸਿੰਘ ਮਾਨ, ਸ. ਮਹਿੰਦਰ ਸਿੰਘ ਮਲੋਆ, ਸ. ਉਜਾਗਰ ਸਿੰਘ ਦਿਵਾਲੀ, ਸ. ਰਣਜੀਤ ਸਿੰਘ ਰਾਣਾ, ਸ. ਗੁਰਚਰਨ ਸਿੰਘ ਪਟਿਆਲਾ, ਸ. ਅਮਰਜੀਤ ਸਿੰਘ ਬਾਬਾ, ਸ. ਅਮਰਜੀਤ ਸਿੰਘ ਸੰਧੂ ਰੋਪੜ, ਸ. ਗੁਰਬਚਨ ਸਿੰਘ ਬੇਲੀ ਅਤੇ ਸ. ਗੁਰਮੀਤ ਸਿੰਘ ਮੋਹੀ ਦੇ ਨਾਂ ਸ਼ਾਮਲ ਹਨ।
ਸ. ਮਲੂਕਾ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ. ਮੰਗਲ ਸਿੰਘ ਠਰੂ, ਸ. ਉਜਾਗਰ ਸਿੰਘ ਕੌਲੀ ਪਟਿਆਲਾ, ਸ. ਅਮਰਜੀਤ ਸਿੰਘ ਰੰਧਾਵਾ, ਸ. ਪ੍ਰੀਤਮ ਸਿੰਘ ਪਠਾਨਕੋਟ, ਸ. ਲਾਲ ਸਿੰਘ ਭਗਤਾ, ਸ੍ਰੀ ਭਗਵਾਨ ਦਾਸ ਤਲਵਾੜਾ, ਸ. ਰਛਪਾਲ ਸਿੰਘ, ਸ. ਅਮਰੀਦ ਸਿੰਘ ਹਥਨ, ਸ. ਬੇਅੰਤ ਸਿੰਘ ਨਵਾਂਸ਼ਹਿਰ, ਸ. ਗੁਰਦਾਸ ਸਿੰਘ ਮੀਆਂਪੁਰ, ਸ. ਅਮਰਜੀਤ ਸਿੰਘ ਸਮੀਰੋਵਾਲ, ਸ. ਹਰਜੀਤ ਸਿੰਘ ਝੰਡੇਰ, ਸ਼੍ਰੀ ਸੁਭਾਸ ਚੰਦ ਅਤੇ ਸ. ਪ੍ਰਿਤਪਾਲ ਸਿੰਘ ਘੁਡਾਣੀ ਦੇ ਨਾਂ ਸ਼ਾਮਲ ਹਨ।
ਜਿਨ੍ਹਾਂ ਮੁਲਾਜਮ ਆਗੂਆਂ ਨੂੰ ਵਿੰਗ ਦਾ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਸ. ਬਲਜੀਤ ਸਿੰਘ ਮਾਨ, ਸ. ਚਰਨਜੀਤ ਸਿੰਘ ਡਾਲਾ, ਸ. ਸੁਰਜੀਤ ਸਿੰਘ ਕੰਬੋਜ ਪਟਿਆਲਾ, ਸ. ਹਰਜਿੰਦਰ ਸਿੰਘ ਕੋਹਲੀ, ਸ. ਜਗਦੇਵ ਸਿੰਘ ਗਰੇਵਾਲ, ਸ਼੍ਰੀ ਰਾਮ ਕ੍ਰਿਸ਼ਨ, ਸ.ਲਖਵੀਰ ਸਿੰਘ ਕਰਤਾਰਪੁਰ, ਸ. ਅਜਮੇਰ ਸਿੰਘ ਤਲਵੰਡੀ, ਸ. ਅਮਰੀਕ ਸਿੰਘ ਫੇਰੂਮਾਨ, ਸ. ਜੋਗਿੰਦਰ ਸਿੰਘ ਥੀਵਾ, ਸ. ਸੇਵਾ ਸਿੰਘ ਗਿਲਕੋਵੈਲੀ, ਸ. ਗੁਰਮੀਤ ਸਿੰਘ ਠੌਣਾਂ ਅਤੇ ਸ. ਕੁਲਤਾਰ ਸਿੰਘ ਮੋਹਾਲੀ ਦੇ ਨਾਂ ਸ਼ਾਮਲ ਹਨ।
ਸ. ਮਲੂਕਾ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਮੁਲਾਜ਼ਮ ਵਿੰਗ ਦਾ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ਼੍ਰੀ ਐਮ.ਐਲ. ਕਪਲਾ, ਸ. ਅਮਰਜੀਤ ਸਿੰਘ ਝੱਜੀ ਪਿੰਡ, ਸ. ਅਜੀਤ ਸਿੰਘ ਨਵਾਂਸ਼ਹਿਰ, ਸ਼ੀ੍ਰ ਰਤਨ ਚੰਦ, ਸ਼੍ਰੀ ਰਾਮ ਗੋਪਾਲ, ਸ. ਪਰਮਜੀਤ ਸਿੰਘ ਚੀਮਾ, ਸ. ਬੂੜ ਸਿੰਘ, ਸ. ਕਰਨੈਲ ਸਿੰਘ ਮਠਾਰੂ, ਸ. ਹਾਕਮ ਸਿੰਘ ਮਾਛੀਕੇ, ਸ. ਜਗਦੇਵ ਸਿੰਘ ਬੋੜਾ, ਸ. ਹਰਵਿੰਦਰ ਸਿੰਘ ਸੂਸ, ਸ. ਅਵਤਾਰ ਸਿੰਘ, ਸ. ਕਰਨੈਲ ਸਿੰਘ ਰਾਜਗੜ੍ਹ, ਡਾ. ਬਲਵੀਰ ਸਿੰਘ ਸਮੀਰੋਵਾਲ, ਸ. ਮਨਜੀਤ ਸਿੰਘ ਬਾਜਵਾ, ਸ. ਰਣਜੀਤ ਸਿੰਘ ਅਤੇ ਸ਼੍ਰੀ ਪਿਆਰੇ ਲਾਲ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬਲਵੀਰ ਸਿੰਘ ਕਹਾਰਪੁਰੀ, ਸ. ਸੁਖਵਿੰਦਰ ਸਿੰਘ ਰੰਗੀਆ, ਸ਼੍ਰੀ ਸ਼ਿਵ ਕੁਮਾਰ ਸੇਤੀਆ, ਸ. ਸਵਰਨ ਸਿੰਘ ਉਮਰਪੁਰ, ਪ੍ਰਿੰਸੀਪਲ ਰਾਮ ਸਿੰਘ, ਸ. ਗੁਰਪ੍ਰੀਤ ਸਿੰਘ ਸੋਢੀ, ਸ. ਗੁਰਦੀਪ ਸਿੰਘ, ਸ਼੍ਰੀ ਰਾਮਜੀਤ, ਸ਼ੀ੍ਰ ਅਮਰਦਾਸ ਸ਼ਰਮਾ ਰੋਪੜ੍ਹ, ਸ. ਜਗਦੇਵ ਸਿੰਘ ਮਾਨ, ਸ. ਬਲਦੇਵ ਸਿੰਘ ਮਾਨਸਾ, ਸ. ਇੰਦਰਜੀਤ ਸਿੰਘ ਬਾਲਾ, ਸ. ਰਵਿੰਦਰ ਸਿੰਘ ਹੁਸੈਨਪੁਰ, ਸ. ਸੁਰਿੰਦਰ ਸਿੰਘ, ਸ. ਗੁਰਪਾਲ ਸਿੰਘ, ਸ. ਹਰਮੀਤ ਸਿੰਘ ਮੌਲੀ ਅਤੇ ਸ. ਸੁਖਦੇਵ ਸਿੰਘ ਉਬੋਵਾਲ ਦੇ ਨਾਮ ਸ਼ਾਮਲ ਹਨ।