12 inch fish: ਦੁਨਿਆ ‘ਚ ਬਹੁਤ ਸਾਰੀਆਂ ਅਜੀਬੋ ਗਰੀਬ ਚੀਜਾਂ ਹੁੰਦੀ ਰਹਿੰਦੀਆਂ ਹਨ, ਅਜਿਹਾ ਹੀ ਦੇਖਣ ਨੂੰ ਮਿਲਿਆ ਚੀਨ ‘ਚ ਜਿਥੇ ਇੱਕ ਆਦਮੀ ਦੇ Rectum ‘ਚੋਂ ਜੋ ਨਿਕਲਿਆ ਉਹ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਜਾਣਕਾਰੀ ਅਨੁਸਾਰ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਅਤੇ ਫੋਟੋਜ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਮਰੀਜ ਦੇ ਸਰੀਰ ਦੇ ਅੰਦਰ ਫਸੀ ਨੀਲੇ ਰੰਗ ਦੀ ਤੀਲਪਿਆ ਮੱਛੀ ਨੂੰ ਕੱਢਦੇ ਡਾਕਟਰਸ ਵਿਖਾਈ ਦੇ ਰਹੇ ਹਨ ਜਿਸ ਦੀ ਲੰਬਾਈ 12-16 ਇੰਚ ਹੈ।
ਦੱਖਣ ਚੀਨ ਦੇ ਗੁਆਂਗਡੋਂਗ ਪ੍ਰਾਂਤ ਦੇ ਝਾਓਕਿੰਗ ਫਰਸਟ ਪੀਪੁਲਸ ਹਸਪਤਾਲ ‘ਚ ਇੱਕ ਆਦਮੀ ਦੇ ਢਿੱਡ ‘ਚ ਅਚਾਨਕ ਦਰਦ ਸ਼ੁਰੂ ਹੋ ਗਿਆ, ਜਿਸਦੇ ਬਾਅਦ ਉਸਨੂੰ ਹਸਪਤਾਲ ਲਿਆਇਆ ਗਿਆ। ਡਾਕਟਰਾਂ ਨੇ ਉਸ ਸ਼ਖਸ ਦਾ x-ray ਕੀਤਾ, ਜਿਸ ‘ਚ ਪਤਾ ਲਗਿਆ ਕਿ ਇੱਕ ਮਰੀ ਹੋਈ ਮੱਛੀ ਸ਼ਖਸ ਦੇ RECTUM ‘ਚ ਹੈ। ਇਸ ਦੌਰਾਨ ਸ਼ਖਸ ਨੇ ਦੱਸਿਆ ਕਿ ਉਹ ਗਲਤੀ ਨਾਲ ਉਸ ਮੱਛੀ ਉੱਤੇ ਬੈਠ ਗਿਆ ਸੀ , ਜਿਸਦੇ ਬਾਅਦ ਮੱਛੀ ਉਸਦੇ Rectum ਦੇ ਅੰਦਰ ਵੜ ਗਈ। ਜ਼ਿਕਰਯੋਗ ਹੈ ਕਿ ਓਪਰੇਸ਼ਨ ਤੋਂ ਬਾਅਦ ਉਹ ਬਿਲਕੁੱਲ ਠੀਕ ਹੋ ਗਿਆ।























