Apr 01

ਦਿੱਲੀ ਆਬਕਾਰੀ ਨੀਤੀ ਮਾਮਲਾ : ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ...

ਭਾਰੀ ਮੀਂਹ ਮਗਰੋਂ ਗੁਹਾਟੀ ਏਅਰਪੋਰਟ ਦੀ ਛੱਤ ਦਾ ਇੱਕ ਹਿੱਸਾ ਡਿੱਗਿਆ, ਕਈ ਉਡਾਣਾਂ ਡਾਇਵਰਟ

ਉੱਤਰ-ਪੂਰਬੀ ਰਾਜਾਂ ਵਿੱਚ ਐਤਵਾਰ 31 ਮਾਰਚ ਨੂੰ ਹੋਈ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਅਤੇ ਗੜੇਮਾਰੀ ਦੌਰਾਨ ਅਸਾਮ ਤੋਂ ਵੱਡੀ...

PM ਮੋਦੀ ਅੱਜ ਮੁੰਬਈ ‘ਚ RBI ਦੇ 90 ਸਾਲ ਪੂਰੇ ਹੋਣ ‘ਤੇ ਆਯੋਜਿਤ ਸਮਾਰੋਹ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਇੱਕ ਸਮਾਗਮ...

CM ਕੇਜਰੀਵਾਲ ਦੀ ED ਰਿਮਾਂਡ ਅੱਜ ਹੋਵੇਗੀ ਖਤਮ, ਰਾਊਜ਼ ਐਵੇਨਿਊ ਕੋਰਟ ‘ਚ ਕੀਤਾ ਜਾਵੇਗਾ ਪੇਸ਼

ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਫਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਅੱਜ ਇਨਫੋਰਸਮੈਂਟ...

ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! NHAI ਨੇ ਟੋਲ ਟੈਕਸ ਦੀਆਂ ਦਰਾਂ ਵਧਾਉਣ ‘ਤੇ ਲਗਾਈ ਰੋਕ

ਹਾਈਵੇ ਜਾਂ ਐਕਸਪ੍ਰੈਸ ਵੇਅ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ 1...

ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮਿਲਿਆ ਵੱਡਾ ਤੋਹਫ਼ਾ! ਅੱਜ ਤੋਂ ਸਸਤਾ ਹੋਇਆ LPG ਸਿਲੰਡਰ, ਜਾਣੋ ਕੀਮਤ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਲੋਕਾਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਅਪ੍ਰੈਲ ਦੇ ਪਹਿਲੇ ਦਿਨ ਗੈਸ ਸਿਲੰਡਰ ਖਪਤਕਾਰਾਂ ਨੂੰ ਰਾਹਤ ਮਿਲੀ...

ਇਨਕਮ ਟੈਕਸ ਦੀ ਰਾਡਾਰ ‘ਤੇ HRA ਕਲੇਮ ਕਰਨ ਵਾਲੇ, ਇੰਝ ਲਗਾ ਰਹੇ ਸੀ ਕਰੋੜਾਂ ਦਾ ਚੂਨਾ

ਜੇਕਰ ਤੁਸੀਂ ਵੀ ਹਰ ਸਾਲ ਇਨਕਮ ਟੈਕਸ ਪੇਅ ਕਰਦੇ ਹੋ ਤੇ HRA ਦਾ ਵੀ ਦਾਅਵਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਪਿਛਲੇ ਕੁਝ ਸਾਲਾਂ ਵਿਚ...

ਪੇਟ ਦੀ ਚਰਬੀ ਘਟਾਉਣ ‘ਚ ਕਿਸ ਤਰ੍ਹਾਂ ਮਦਦ ਕਰਦੀ ਹੈ ਹਲਦੀ? ਜਾਣ ਲਓ ਸੇਵਨ ਦਾ ਸਹੀ ਤਰੀਕਾ

ਹਲਦੀ ਸਦੀਆਂ ਤੋਂ ਭਾਰਤੀ ਰਸੋਈ ਦਾ ਮਹੱਤਵਪੂਰ ਹਿੱਸਾ ਰਹੀ ਹੈ। ਇਹ ਸਿਰਫ ਖਾਣ ਦਾ ਰੰਗ ਤੇ ਸੁਆਦ ਵਾਲਾ ਮਸਾਲਾ ਹੀ ਨਹੀਂ ਸਗੋਂ ਔਸ਼ਧੀ ਗੁਣਾਂ...

ਸਵਾਰੀਆਂ ਨਾਲ ਭਰੀ ਬੇਕਾਬੂ ਗੱਡੀ ਡੂੰਘੀ ਖੱਡ ‘ਚ ਡਿੱਗੀ, 2 ਹੋਏ ਰੱਬ ਨੂੰ ਪਿਆਰੇ, 10 ਲੋਕ ਜ਼ਖਮੀ

ਉਤਰਾਖੰਡ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਗੱਡੀ ਡੂੰਘੀ ਖੱਡ ਵਿਚ ਡਿੱਗ ਗਈ ਜਿਸ ਕਾਰਨ 2 ਲੋਕ ਰੱਬ ਨੂੰ ਪਿਆਰੇ ਹੋ ਗਏ ਹਨ...

ਸਨਰਾਈਜਰਸ ਹੈਦਰਾਬਾਦ ਨੂੰ ਵੱਡਾ ਝਟਕਾ! ਵਾਨਿੰਦੂ ਹਸਰੰਗਾ ਹੋਏ IPL 2024 ਤੋਂ ਬਾਹਰ

ਗੁਜਰਾਤ ਟਾਈਟਨਸ ਖਿਲਾਫ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ IPL 2024 ਦਾ ਆਪਣਾ ਤੀਜਾ ਮੈਚ ਖੇਡ ਰਹੀ ਸਨਰਾਈਜਰਸ ਹੈਦਰਾਬਾਦ ਨੂੰ ਵੱਡਾ...

ਉਤਰਾਖੰਡ ‘ਚ ਭਿਆਨਕ ਹਾ.ਦਸਾ, ਬੇਕਾਬੂ ਹੋ ਕੇ ਖਾਈ ‘ਚ ਡਿੱਗੀ ਗੱਡੀ, ਪਰਿਵਾਰ ਦੇ 4 ਜੀਆਂ ਦੀ ਮੌ.ਤ

ਉਤਰਾਖੰਡ ‘ਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਸਕਾਰਪੀਓ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ...

ਜੇਲ੍ਹ ਤੋਂ ਕੇਜਰੀਵਾਲ ਨੇ ਚਿੱਠੀ ਰਾਹੀਂ ਭੇਜਿਆ ਸੁਨੇਹਾ! ਪਤਨੀ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ

ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ (31 ਮਾਰਚ) ਰਾਮਲੀਲਾ ਮੈਦਾਨ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਪ੍ਰਚਾਰ ਲਈ 7 ਅਪ੍ਰੈਲ ਨੂੰ ਜਾਣਗੇ ਤ੍ਰਿਪੁਰਾ, ਰੈਲੀ ਨੂੰ ਕਰਨਗੇ ਸੰਬੋਧਨ

ਦੇਸ਼ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਪ੍ਰਚਾਰ ਲਈ ਉੱਤਰ-ਪੂਰਬੀ ਰਾਜਾਂ ਦਾ ਦੌਰਾ ਕਰਨ ਲਈ ਤਿਆਰ...

ਲਾਲਕ੍ਰਿਸ਼ਣ ਅਡਵਾਣੀ ‘ਭਾਰਤ ਰਤਨ’ ਨਾਲ ਸਨਮਾਨਤ, ਰਾਸ਼ਟਰਪਤੀ ਨੇ ਘਰ ਜਾ ਕੇ ਦਿੱਤਾ ਸਨਮਾਨ, PM ਵੀ ਮੌਜੂਦ

ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।...

ਰਾਮਲੀਲਾ ਮੈਦਾਨ ‘ਚ ਰੈਲੀ ‘ਤੇ ‘ਆਪ’ ਮੰਤਰੀ ਆਤਿਸ਼ੀ ਨੇ ਦਿੱਤਾ ਵੱਡਾ ਬਿਆਨ, ਦੇਖੋ ਕੀ ਕਿਹਾ

ਲੋਕ ਸਭਾ ਚੋਣਾਂ 2024 ਲਈ ਸਿਆਸੀ ਪਾਰਟੀਆਂ ਦੇ ਪ੍ਰਚਾਰ ਦੇ ਵਿਚਕਾਰ, ਵਿਰੋਧੀ ਪਾਰਟੀਆਂ ਦੇ I.N.D.I.A ਗਠਜੋੜ ਵੱਲੋਂ ਐਤਵਾਰ ਨੂੰ ਦਿੱਲੀ ਦੇ...

ਜੰਮੂ-ਕਸ਼ਮੀਰ ‘ਚ ਡਿੱਗਿਆ ਪਹਾੜ, ਆਵਾਜਾਈ ਠੱਪ, ਘੁੰਮਣ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਉੱਤਰੀ, ਪੂਰਬੀ ਅਤੇ ਦੱਖਣ ਭਾਰਤ ਵਿੱਚ ਹੀਟ ਵੇਵ ਵਰਗੀ ਸਥਿਤੀ ਬਣੀ ਹੋਈ ਹੈ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ...

ਰਾਮਲੀਲਾ ਮੈਦਾਨ ‘ਚ INDIA ਦੀ ਮਹਾਰੈਲੀ ਅੱਜ, ਕੇਜਰੀਵਾਲ ਦਾ ਸੰਦੇਸ਼ ਪੜ੍ਹੇਗੀ ਪਤਨੀ ਸੁਨੀਤਾ

ਕਥਿਤ ਸ਼ਰਾਬ ਘਪਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਯਾਨੀ 31 ਮਾਰਚ ਨੂੰ ਦਿੱਲੀ ਵਿੱਚ ਇੱਕ ਮੈਗਾ...

ਬੰਦੇ ਦੀ 12 ਸਾਲਾਂ ਦੀ ਮਿਹਨਤ ਪਹੁੰਚਾਏਗੀ ਦੂਜਿਆਂ ਨੂੰ ਆਰਾਮ, ਆਨੰਦ ਮਹਿੰਦਰਾ ਵੀ ਕਰ ਰਹੇ ਤਾਰੀਫ਼

ਚੋਟੀ ਦੇ ਬਿਜ਼ਨੈੱਸਮੈਨ ਆਨੰਦ ਮਹਿੰਦਰਾ ਇੰਟਰਨੈੱਟ ‘ਤੇ ਵੀ ਕਾਫੀ ਸਰਗਰਮ ਹਨ। ਜਦੋਂ ਵੀ ਉਹ ਕੁਝ ਚੰਗਾ, ਸਕਾਰਾਤਮਕ ਜਾਂ ਮਜ਼ੇਦਾਰ ਦੇਖਦੇ...

ਭਗਵਾਨ ਰਾਮਲੱਲਾ ਦੇ ਹੋਣਗੇ ਫ੍ਰੀ VIP ਦਰਸ਼ਨ, ਹਰ ਦਿਨ ਮੰਦਰ ਟਰੱਸਟ ਦੇ ਰਿਹਾ 600 ਪਾਸ

ਭਗਵਾਨ ਰਾਮ ਦੇ ਸ਼ਹਿਰ ‘ਚ ਸਥਿਤ ਵਿਸ਼ਾਲ ਮੰਦਰ ‘ਚ ਰਾਮਲੱਲਾ ਦੇ ਬਿਰਾਜਮਾਨ ਹੋਣ ਤੋਂ ਬਾਅਦ ਹਰ ਰੋਜ਼ ਡੇਢ ਲੱਖ ਤੋਂ ਵੱਧ ਸ਼ਰਧਾਲੂ...

BJP ਦੀ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ, ਰਾਜਨਾਥ ਸਿੰਘ ਬਣੇ ਪ੍ਰਧਾਨ, ਵੇਖੋ ਪੂਰੀ ਲਿਸਟ

ਭਾਜਪਾ ਨੇ ਅੱਜ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਕਈ ਅਜਿਹੇ ਨੇਤਾਵਾਂ ਦੇ ਨਾਂ ਸ਼ਾਮਲ ਹਨ ਜੋ...

1 ਅਪ੍ਰੈਲ ਤੋਂ ਦੇਸ਼ ਭਰ ‘ਚ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ

1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਵਿੱਤੀ ਸਾਲ ਸ਼ੁਰੂ ਹੋਣ ਦੇ ਨਾਲ ਹੀ ਕਈ ਨਿਯਮਾਂ ਵਿਚ ਵੀ ਬਦਲਾਅ ਹੋਣ ਜਾ ਰਹੇ ਹਨ।...

ਚੌਧਰੀ ਚਰਨ ਸਿੰਘ ਸਣੇ 4 ਸ਼ਖਸੀਅਤਾਂ ਨੂੰ ਮਿਲਿਆ ਭਾਰਤ ਰਤਨ, ਰਾਸ਼ਟਰਪਤੀ ਮੁਰਮੂ ਨੇ ਦਿੱਤਾ ਦੇਸ਼ ਦਾ ਸਰਵਉੱਚ ਪੁਰਸਕਾਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਚਾਰ ਸ਼ਖਸੀਅਤਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ...

ਮੁਖਤਾਰ ਅੰਸਾਰੀ ਦੇ ਜਨਾਜ਼ੇ ‘ਤੇ ਪਹੁੰਚਿਆ ਹਜ਼ਾਰਾਂ ਲੋਕਾਂ ਦਾ ਹਜੂਮ, ਕੀਤਾ ਗਿਆ ਸਪੁਰਦ-ਏ-ਖਾਕ

ਮੁਖਤਾਰ ਅੰਸਾਰੀ ਨੂੰ ਗਾਜੀਪੁਰ ਦੇ ਕਾਲੀਬਾਗ ਦੇ ਕਬਰਿਸਤਾਨ ਵਿਚ ਦਫਨ ਕਰ ਦਿੱਤਾ ਗਿਆ। ਲਗਭਗ 30 ਹਜ਼ਾਰ ਦੇ ਕਰੀਬ ਲੋਕ ਮੁਖਤਾਰ ਦੇ ਜਨਾਜ਼ੇ...

ਅਡਵਾਨੀ ਸਣੇ 5 ਹਸਤੀਆਂ ਨੂੰ ਮਿਲੇਗਾ ਭਰਤ ਰਤਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਸਨਮਾਨਿਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਹਸਤੀਆਂ ਨੂੰ ਅੱਜ ਭਾਰਤ ਰਤਨ ਦੇਣਗੇ। ਕਰਪੂਰੀ ਠਾਕੁਰ, ਪੀਵੀ ਨਰਸਿਮਹਾ ਰਾਓ ਨੂੰ ਮਰਨ ਉਪਰੰਤ ਭਾਰਤ ਰਤਨ...

UP ਦੇ ਦੇਵਰੀਆ ‘ਚ ਦਰਦਨਾਕ ਹਾ/ਦਸਾ, ਗੈਸ ਸਿਲੰਡਰ ਫ.ਟਣ ਕਾਰਨ ਮਹਿਲਾ ਤੇ 3 ਬੱਚਿਆਂ ਦੀ ਹੋਈ ਮੌ.ਤ

ਯੂਪੀ ਦੇ ਦੇਵਰੀਆ ਵਿਚ ਗੈਸ ਸਿਲੰਡਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਭਲੂਅਨੀ ਕਸਬੇ ਕੋਲ ਡੁਮਰੀ ਪਿੰਡ ਵਿਚ ਅੱਜ ਸਵੇਰੇ ਲਗਭਗ 6 ਵਜੇ ਗੈਸ...

ਦੁਨੀਆ ਦੀ ਸਭ ਤੋਂ ਮਹਿੰਗੀ ਗਾਂ! ਨੀਲਾਮੀ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ, ਭਾਰਤ ਨਾਲ ਏ ਕੁਨੈਕਸ਼ਨ

ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਅੱਜ ਤੱਕ ਕਿੰਨੀ ਮਹਿੰਗੀ ਗਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੈ, ਤਾਂ ਤੁਹਾਡੇ ਵਿੱਚੋਂ ਜ਼ਿਆਦਾਤਰ...

ਧੀ ਜੰਮਣ ‘ਤੇ ਦੁਲਹਨ ਵਾਂਗ ਸਜਾਈ ਐਂਬੂਲੈਂਸ, ਢੋਲ-ਤਾਸ਼ਿਆਂ ਨਾਲ ਲੈ ਗਏ ਘਰ, ਫੁੱਲ ਵਿਛਾ ਕੇ ਹੋਇਆ ਗ੍ਰਹਿ ਪ੍ਰਵੇਸ਼

ਇੱਕ ਸਮਾਂ ਸੀ ਜਦੋਂ ਧੀਆਂ ਨੂੰ ਬੋਝ ਸਮਝਿਆ ਜਾਂਦਾ ਸੀ। ਧੀ ਦੇ ਜਨਮ ‘ਤੇ ਕਿਸੇ ਨੇ ਵਧਾਈ ਤਾਂ ਕੀ ਦੇਣੀ ਸਗੋਂ ਅਫਸੋਸ ਪ੍ਰਗਟਾਇਆ ਜਾਂਦਾ ਸੀ।...

ਮੰਡੀ ‘ਚ ਕੰਗਨਾ ਦਾ ਪਹਿਲਾ ਰੋਡ ਸ਼ੋਅ, ਕਿਹਾ- ‘ਮੈਂ ਕੋਈ ਹੀਰੋਇਨ ਜਾਂ ਸਟਾਰ ਨਹੀਂ, ਤੁਹਾਡੀ ਧੀ-ਭੈਣ ਹਾਂ’

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਟਿਕਟ ਮਿਲਣ ਤੋਂ ਬਾਅਦ...

Bill Gates ਨਾਲ ਗੱਲਬਾਤ ਦੌਰਾਨ ਬੋਲੇ PM ਮੋਦੀ, “ਮੈਂ ਮਾਈਂਡਸੈੱਟ ਬਦਲਣਾ ਚਾਹੁੰਦਾ ਹਾਂ”

ਪ੍ਰਧਾਨ ਮੰਤਰੀ ਮੋਦੀ ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੇ ਵਿਚਾਲੇ ਅਹਿਮ ਗੱਲਬਾਤ ਹੋਈ। ਇਸ ਵਿੱਚ ਦੋਹਾਂ ਨੇ AI, ਸਿਹਤ ਤੇ ਜਲਵਾਯੂ...

AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ

ਲੋਕ ਸਭਾ ਚੋਣਾਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ...

ਹਰਿਆਣਾ ‘ਚ 2 ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, Petrol Pump ਮਾਲਕਾਂ ਨੇ ਹੜਤਾਲ ਦਾ ਕੀਤਾ ਐਲਾਨ

ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਹਰਿਆਣਾ ਨੇ 30 ਅਤੇ 31 ਮਾਰਚ ਨੂੰ ਸੂਬੇ ਭਰ ਦੇ ਪੈਟਰੋਲ ਪੰਪ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ...

ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ‘ਤੇ ਵੱਡਾ ਹਾ.ਦ.ਸਾ, ਖੱਡ ‘ਚ ਡਿੱ.ਗੀ ਟੈਕਸੀ, 10 ਲੋਕਾਂ ਦੀ ਮੌ.ਤ

ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ ਨੇੜੇ ਇਕ...

ਮੁਖਤਾਰ ਅੰਸਾਰੀ ਦੀ ਮੌ.ਤ ਤੋਂ ਬਾਅਦ ਯੂਪੀ ‘ਚ ਧਾਰਾ 144 ਲਾਗੂ, ਹਾਈ ਅਲਰਟ ‘ਤੇ ਪੁਲਿਸ

ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਬੀਤੀ ਰਾਤ ਮੌਤ ਹੋ ਗਈ। ਮੁਖਤਾਰ ਨੂੰ ਉਲਟੀ ਦੀ...

ਨਾਨਕਮੱਤਾ ਗੁਰਦੁਆਰੇ ‘ਚ ਵੱਡੀ ਵਾਰ/ਦਾਤ, ਮੁੱਖ ਕਾਰਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਗੋ/ਲੀਆਂ ਮਾਰ ਕੇ ਕਤ.ਲ

ਉਤਰਾਖੰਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੁਰਦੁਆਰਾ ਨਾਨਕਮੱਤਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ...

ਚੱਲਦੀ ਟਰੇਨ ‘ਚ ਨੌਜਵਾਨ ਨੇ ਕੀਤੀ ਚੇਨ ਖੋਹਣ ਦੀ ਕੋਸ਼ਿਸ਼, ਤੁਰੰਤ ਮਿਲ ਗਈ ‘ਕਰਮਾਂ ਦੀ ਸਜ਼ਾ’!

ਚੱਲਦੀ ਰੇਲਗੱਡੀ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਇਸਨੂੰ ‘ਕਰਮਾਂ ਦਾ...

ਮਾਫੀਆ ਮੁਖਤਾਰ ਅੰਸਾਰੀ ਦੀ ਮੌ/ਤ, UP ਦੀ ਬਾਂਦਾ ਜੇਲ੍ਹ ‘ਚ ਆਇਆ ਸੀ ਹਾਰਟ ਅਟੈ.ਕ

ਕਰੀਬ ਢਾਈ ਸਾਲਾਂ ਤੋਂ ਬਾਂਦਾ ਜੇਲ ‘ਚ ਬੰਦ ਪੂਰਬੀ ਮਾਫੀਆ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੌਤ...

‘ਹੀਰੋ ਨੰਬਰ 1’ ਦੀ ਸਿਆਸਤ ‘ਚ ਐਂਟਰੀ! ਸ਼ਿਵ ਸੈਨਾ ‘ਚ ਸ਼ਾਮਲ ਹੋਏ ਗੋਵਿੰਦਾ, ਇਸ ਸੀਟ ਤੋਂ ਲੜ ਸਕਦੇ ਨੇ ਚੋਣ

ਸਾਬਕਾ ਸੰਸਦ ਮੈਂਬਰ ਅਤੇ ਮਸ਼ਹੂਰ ਫਿਲਮ ਸਟਾਰ ਗੋਵਿੰਦਾ ਦੀ ਸਿਆਸਤ ਵਿੱਚ ਐਂਟਰੀ ਹੋ ਗਈ ਹੈ। ਗੋਵਿੰਦਾ ਏਕਨਾਥ ਸ਼ਿੰਦੇ ਧੜੇ ਦੀ ਸ਼ਿਵ ਸੈਨਾ...

1 ਅਪ੍ਰੈਲ ਤੱਕ ED ਦੀ ਰਿਮਾਂਡ ‘ਚ ਰਹਿਣਗੇ CM ਕੇਜਰੀਵਾਲ, ਕੋਰਟ ਦਾ ਵੱਡਾ ਫੈਸਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਕੇਜਰੀਵਾਲ ਦਾ ਈਡੀ ਰਿਮਾਂਡ 1 ਅਪ੍ਰੈਲ ਤੱਕ...

ਕੇਜਰੀਵਾਲ ਦੀ ਪੇਸ਼ੀ ਤੋਂ ਬਾਅਦ ਵੱਡੀ ਖ਼ਬਰ! ED ਨੇ ਮੰਗਿਆ ਕੇਜਰੀਵਾਲ ਦਾ ਇੰਨ੍ਹੇ ਦਿਨਾਂ ਦਾ ਹੋਰ ਰਿਮਾਂਡ

ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਦੀ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਰਾਊਜ...

ਤਾਮਿਲਨਾਡੂ ਦੇ MDMK ਸਾਂਸਦ ਗਣੇਸ਼ਮੂਰਤੀ ਦਾ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਤਾਮਿਲਨਾਡੂ ਦੇ MDMK ਪਾਰਟੀ ਦੇ ਸੰਸਦ ਮੈਂਬਰ ਗਣੇਸ਼ਮੂਰਤੀ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਵੀਰਵਾਰ ਸਵੇਰੇ 5 ਵਜੇ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਵੱਡਾ ਤੋਹਫ਼ਾ, ਮਨਰੇਗਾ ਮਜ਼ਦੂਰੀ ‘ਚ ਕੀਤਾ ਬੰਪਰ ਵਾਧਾ

ਕੇਂਦਰ ਸਰਕਾਰ ਨੇ ‘ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ’ (ਮਨਰੇਗਾ) ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਵੱਡਾ...

ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਦੀ ਘੋਸ਼ਣਾ ਤੋਂ ਬਾਅਦ ਪ੍ਰਿਅੰਕਾ ਗਾਂਧੀ ਕਰ ਸਕਦੀ ਹੈ ਹਰਿਆਣਾ ਦਾ ਦੌਰਾ

ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਹਰਿਆਣਾ ਦਾ ਦੌਰਾ ਕਰੇਗੀ। ਇਸ ਦੇ ਲਈ ਪਾਰਟੀ ਦੀ ਕੋਰ ਕਮੇਟੀ...

ਕੰਗਨਾ ਰਣੌਤ ਨਾਲ ਜੁੜੇ ਮਾਮਲੇ ‘ਚ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਅੱਜ ECI ਨੂੰ ਦੇਵੇਗੀ ਆਪਣਾ ਜਵਾਬ

ਕੰਗਨਾ ਰਣੌਤ ‘ਤੇ ਇਤਰਾਜ਼ਯੋਗ ਪੋਸਟ ਨਾਲ ਜੁੜੇ ਮਾਮਲੇ ‘ਚ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਅੱਜ ਭਾਰਤੀ ਚੋਣ ਕਮਿਸ਼ਨ (ECI) ਨੂੰ ਆਪਣਾ...

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਨਾਮਜ਼ਦਗੀ ਸ਼ੁਰੂ, 26 ਅਪ੍ਰੈਲ ਨੂੰ 88 ਸੀਟਾਂ ‘ਤੇ ਹੋਵੇਗੀ ਵੋਟਿੰਗ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ 12 ਰਾਜਾਂ ਦੀਆਂ 88 ਸੰਸਦੀ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਵੀਰਵਾਰ ਤੋਂ ਸ਼ੁਰੂ ਹੋ...

ਗੁਰਦੁਆਰਾ ਨਾਨਕਮੱਤਾ ਸਾਹਿਬ ‘ਚ ਵੱਡੀ ਵਾ.ਰਦਾ.ਤ, ਕਾਰ ਸੇਵਕ ਬਾਬਾ ਤਰਸੇਮ ਸਿੰਘ ਦਾ ਗੋ/ਲੀ.ਆਂ ਮਾ.ਰ ਕੇ ਕ/ਤ.ਲ

ਉੱਤਰਾਖੰਡ ‘ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਊਧਮ ਸਿੰਘ ਨਗਰ ਵਿੱਚ ਵੀਰਵਾਰ ਸਵੇਰੇ ਨਾਨਕਮੱਤਾ ਬਾਬਾ ਤਰਸੇਮ ਸਿੰਘ ਨੂੰ...

CM ਅਰਵਿੰਦ ਕੇਜਰੀਵਾਲ ਅੱਜ ਕੋਰਟ ‘ਚ ਕਰਨਗੇ ਵੱਡਾ ਖੁਲਾਸਾ, ਸਬੂਤਾਂ ਸਮੇਤ ਦੱਸਣਗੇ ਸਾਰਾ ਸੱਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਮਾਮਲੇ ‘ਚ ਅੱਜ ਅਦਾਲਤ ‘ਚ ਵੱਡਾ ਖੁਲਾਸਾ ਕਰਨ ਜਾ ਰਹੇ ਹਨ। ਦਿੱਲੀ ਸ਼ਰਾਬ...

ਟੋਲ ਟੈਕਸ ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਐਲਾਨ, ਕਿਹਾ- ਅਸੀਂ ਟੋਲ ਖਤਮ ਕਰਨ ਜਾ ਰਹੇ ਹਾਂ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟੋਲ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਹੈ ਕਿ...

YouTube ਦੀ ਵੱਡੀ ਕਾਰਵਾਈ, ਭਾਰਤ ਵਿਚ ਡਿਲੀਟ ਕੀਤੇ 22 ਲੱਖ ਵੀਡੀਓਜ਼, 2 ਕਰੋੜ ਚੈਨਲ ਹੋਏ ਬੰਦ

ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ You Tube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 2.25 ਮਿਲੀਅਨ ਯਾਨੀ ਲਗਭਗ 22.5 ਲੱਖ ਵੀਡੀਓ...

ਪਾਲਤੂ ਜਾਨਵਰਾਂ ਲਈ ਖਤਰਨਾਕ ਹੈ Bluetooth Speakers? ਰਿਸਰਚ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਪਿਛਲੇ ਕੁਝ ਸਾਲਾਂ ਵਿਚ Bluetooth ਸਪੀਕਰ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ ਹਨ। ਇਹ ਬਜਟ ਰੇਂਜ ਵਿਚ ਉਪਲਬਧ ਹੈ ਅਤੇ ਇਨ੍ਹਾਂ ਨੂੰ ਤੁਸੀਂ ਆਪਣੀ ਪਸੰਦ...

ਚੀਨ ਤੋਂ ਮੁੰਬਈ ਨੇ ਖੋਹਿਆ ਤਾਜ! ਏਸ਼ੀਆ ਵਿੱਚ ਸਭ ਤੋਂ ਵੱਧ ਅਰਬਪਤੀਆਂ ਵਾਲਾ ਸ਼ਹਿਰ ਬਣਿਆ

ਮੁੰਬਈ ਦੇ ਸਿਰ ‘ਤੇ ਫਿਰ ਤੋਂ ਤਾਜ ਸਜ ਗਿਆ ਹੈ। ਚੀਨ ਦੇ ਮਹਾਨਗਰ ਬੀਜਿੰਗ ਨੂੰ ਪਛਾੜ ਕੇ ਮੁੰਬਈ ਨੇ ਏਸ਼ੀਆ ਦੇ ਬਿਲੇਨੀਅਰ ਕੈਪੀਟਲ ਦਾ ਖਿਤਾਬ...

QR ਕੋਡ ਲੈ ਕੇ ਭੀਖ ਮੰਗਣ ਪਹੁੰਚਿਆ ਭਿਖਾਰੀ, ਕੈਸ਼ ਨਹੀਂ ਹੈ ਦਾ ਬਹਾਨਾ ਛੱਡ ਆਨਲਾਈਨ ਪੇਮੈਂਟ ਨੂੰ ਮਜਬੂਰ ਹੋਏ ਲੋਕ

ਇਕ ਸਮਾਂ ਸੀ ਜਦੋਂ ਲੋਕਾਂ ਨੂੰ ਕੁਝ ਵੀ ਖਰੀਦਣਾ ਹੋਵੇ ਪਹਿਲਾਂ ਆਪਣੀ ਜੇਬ ਦੇਖਦੇ ਸਨ। ਹੌਲੀ-ਹੌਲੀ ਆਪਣੇ ਦੇਸ਼ ਵਿਚ ਡਿਜੀਟਲ ਪੇਮੈਂਟ ਸ਼ੁਰੂ...

ਲਕਸ਼ਮੀ ਕਾਂਤ ਚਾਵਲਾ ਨੇ MP ਰਵਨੀਤ ਬਿੱਟੂ ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਦਲ ਬਦਲਣਾ ਆਪਣੇ ਵੋਟਰਾਂ ਨਾਲ ਧੋਖਾ ਹੈ’

ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਜਿਵੇਂ ਹੀ ਭਾਜਪਾ ਵਿਚ ਸ਼ਾਮਲ ਹੋਏ ਤਾਂ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ। ਭਾਜਪਾ...

ਕੇਜਰੀਵਾਲ ਨੂੰ ਨਹੀਂ ਮਿਲੀ ਕੋਰਟ ਤੋਂ ਕੋਈ ਵੀ ਰਾਹਤ, ਗ੍ਰਿਫਤਾਰੀ ਵਿਰੁੱਧ ਹੁਣ 3 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਈਡੀ ਨੂੰ...

ਈਡੀ ਦੀ ਹਿਰਾਸਤ ‘ਚ ‘ਆਪ’ ਸੁਪਰੀਮੋ ਕੇਜਰੀਵਾਲ ਦੀ ਵਿਗੜੀ ਸਿਹਤ, ਸ਼ੂਗਰ ਲੈਵਲ 46 ਤਕ ਡਿੱਗਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਬੀਅਤ ਵਿਗੜ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਹਿਰਾਸਤ ਵਿਚ ਅਰਵਿੰਦ ਕੇਜਰੀਵਾਲ ਦੀ ਤਬੀਅਤ...

ਨਹੀਂ ਰਹੇ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸਵਾਮੀ ਸਮਰਣਾਨੰਦ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸਵਾਮੀ ਸਮਰਣਾਨੰਦ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 95 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਉਹ...

ED ਦੀ ਹਿਰਾਸਤ ‘ਚ ਕੇਜਰੀਵਾਲ ਦੀ ਵਿਗੜੀ ਤਬੀਅਤ, ਸ਼ੂਗਰ ਲੈਵਲ 46 ਤੱਕ ਡਿੱਗਿਆ!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ...

ਹਨੀਮੂਨ ‘ਤੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿਣਾ ਪਿਆ ਮਹਿੰਗਾ, ਪਤੀ ਨੂੰ ਹੁਣ ਦੇਣੇ ਪਊ 3 ਕਰੋੜ ਰੁ.

ਹਨੀਮੂਨ ‘ਤੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿਣਾ ਪਤੀ ਨੂੰ ਮਹਿੰਗਾ ਪੈ ਗਿਆ। ਹੁਣ ਪਤੀ ਨੂੰ ਪੀੜਤ ਪਤਨੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ...

‘ਕੇਜਰੀਵਾਲ ਕੋਰਟ ‘ਚ ਦੱਸਣਗੇ ਕਥਿਤ ਸ਼ਰਾਬ ਘਪਲੇ ਦਾ ਪੈਸਾ ਕਿੱਥੇ ਗਿਆ’- ਪਤਨੀ ਸੁਨੀਤਾ ਦਾ ਵੱਡਾ ਬਿਆਨ

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਦਾਲਤ ਨੂੰ ਦੱਸਣਗੇ ਕਿ ਕਥਿਤ ਸ਼ਰਾਬ ਘੁਟਾਲੇ...

ED ਨੂੰ ਵਾਸ਼ਿੰਗ ਮਸ਼ੀਨ ਤੋਂ ਮਿਲੀ ਕਰੋੜਾਂ ਦੀ ਨਕਦੀ, ਵੱਡੀਆ ਕੰਪਨੀਆਂ ਨਾਲ ਜੁੜਿਆ ਏ ਮਾਮਲਾ

ਹੁਣ ਤੱਕ ਤੁਸੀਂ ਲਾਕਰ, ਭਾਂਡੇ ਜਾਂ ਕੰਧ ਦੇ ਅੰਦਰ ਪੈਸੇ ਲੁਕਾਏ ਹੋਏ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਕਿਸੇ ਨੂੰ ਵਾਸ਼ਿੰਗ ਮਸ਼ੀਨ ਵਿੱਚ...

IPS ਸਦਾਨੰਦ ਵਸੰਤ ਹੋਣਗੇ NIA ਦੇ ਨਵੇਂ DG, ਦਿਨਕਰ ਗੁਪਤਾ ਦੀ ਲੈਣਗੇ ਥਾਂ

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿੱਚ ਦੇਸ਼ ਦੇ ਮਸ਼ਹੂਰ ਆਈਪੀਐਸ ਅਧਿਕਾਰੀ ਸਦਾਨੰਦ ਵਸੰਤ ਨੂੰ...

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋ.ਲੀ, ਜਵਾਨ ਦੇ ਹੋਈ ਆਰ-ਪਾਰ, ਪਈਆਂ ਭਾਜੜਾਂ

ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਕੰਪਲੈਕਸ ‘ਚ ਤਾਇਨਾਤ ਪੀਏਸੀ ਦੇ ਪਲਟੂਨ ਕਮਾਂਡਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ...

ਸਿਰਫ 10 ਮਿੰਟ ਦੀ ਵੀਡੀਓ ਕਾਲ ‘ਚ ਕੈਨੇਡਾ ਦੀ ਕੰਪਨੀ ਨੇ ਕੱਢੇ 400 ਤੋਂ ਵੱਧ ਮੁਲਾਜ਼ਮ, ਹੈਰਾਨ ਕਰ ਦੇਵੇਗਾ ਤਰੀਕਾ

Bell ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਟੈਲੀਕਮਿਊਨੀਕੇਸ਼ਨ ਜੁਆਇੰਟ ਨੇ ਵਰਚੂਅਲ ਮੀਟਿੰਗ ਵਿਚ ਆਪਣੇ ਸੈਂਕੜੇ ਮੁਲਾਜ਼ਮਾਂ ਨੂੰ ਨੌਕਰੀ...

‘IT ਸੈਕਟਰ ‘ਚ ਕੰਮ ਕਰਨ ਵਾਲੇ 61 ਫੀਸਦੀ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼’- ਸਟੱਡੀ ‘ਚ ਹੋਇਆ ਖੁਲਾਸਾ

ਹਾਈ ਕੋਲੈਸਟ੍ਰਾਲ ਇਕ ਗੰਭੀਰ ਮੈਡੀਕਲ ਕੰਡੀਸ਼ਨ ਹੈ ਜੋ ਦਿਲ ਨੂੰ ਕਮਜ਼ੋਰ ਕਰਨ ਤੇ ਸਟ੍ਰੋਕ ਦੇ ਜ਼ੋਖਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਹਾਈ...

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 7ਵੀਂ ਲਿਸਟ, 5 ਨਵੇਂ ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 7ਵੀਂ ਲਿਸਟ ਜਾਰੀ ਕਰ ਦਿੱਤੀ ਹੈ ਇਸ ਵਿਚ ਛੱਤੀਸਗੜ੍ਹ ਦੇ 4 ਤੇ ਤਮਿਲਨਾਡੂ ਦੀ ਇਕ ਲੋਕ ਸਭਾ...

ਅਮਰੀਕਾ ਦੇ ਮੈਰੀਲੈਂਡ ‘ਚ ਜਹਾਜ਼ ਟਕਰਾਉਣ ਨਾਲ ਡਿੱਗਿਆ ਬ੍ਰਿਜ, 2 ਲੋਕਾਂ ਦਾ ਕੀਤਾ ਗਿਆ ਰੈਸਕਿਊ, 7 ਲਾਪਤਾ

ਅਮਰੀਕਾ ਦੇ ਮੈਰੀਲੈਂਡ ਵਿਚ ਇਕ ਕਾਰਗੋ ਜਹਾਜ਼ ਦੇ ਟਕਰਾਉਣ ਨਾਲ ‘ਫ੍ਰਾਂਸਿਸ ਸਕਾਟ ਕੀ’ ਬ੍ਰਿਜ ਢਹਿ ਗਿਆ। ਨਿਊਯਾਰਕ ਟਾਈਮਸ ਮੁਤਾਬਕ...

CM ਕੇਜਰੀਵਾਲ ਨੇ ED ਦੀ ਹਿਰਾਸਤ ’ਚੋਂ ਦੂਜਾ ਆਦੇਸ਼ ਕੀਤਾ ਜਾਰੀ, ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਵਿੱਚ ਰਹਿੰਦਿਆਂ ਇੱਕ ਹੋਰ ਹਦਾਇਤ ਦਿੱਤੀ...

ਅੱਜ AAP ਕਰੇਗੀ PM ਰਿਹਾਇਸ਼ ਦਾ ਘਿਰਾਓ, ਲੋਕ ਕਲਿਆਣ ਮਾਰਗ ਇਲਾਕੇ ‘ਚ ਪੁਲਿਸ ਦਾ ਸਖ਼ਤ ਪਹਿਰਾ

ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ED ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਖਿਲਾਫ...

ਜੇਲ੍ਹ ‘ਚ ਬੰਦ ਮੁਖਤਾਰ ਅੰਸਾਰੀ ਦੀ ਵਿਗੜੀ ਤਬੀਅਤ, ਦੁਰਗਾਵਤੀ ਮੈਡੀਕਲ ਕਾਲਜ ‘ਚ ਕਰਵਾਇਆ ਗਿਆ ਭਰਤੀ

ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਨੂੰ ਪੇਟ ਦਰਦ ਦੀ ਸ਼ਿਕਾਇਤ ‘ਤੇ ਰਾਨੀ ਦੁਰਗਾਵਤੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ।...

‘ਅੱਜ ਮੰਡੀ ‘ਚ ਕੀ ਭਾਅ…’, ਕਾਂਗਰਸੀ ਨੇਤਾ ਦੀ ਕੰਗਣਾ ਰਣਾਉਤ ‘ਤੇ ਇਤਰਾਜ਼ਯੋਗ ਟਿੱਪਣੀ, ਮਿਲਿਆ ਜਵਾਬ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਲੋਕ ਸਭਾ ਚੋਣ ਲੜਨ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਇਸ ਦੌਰਾਨ ਭਾਜਪਾ ਨੇ ਹਿਮਾਚਲ...

ਇਸਰੋ ਨੂੰ ਮਿਲੀ ਵੱਡੀ ਸਫਲਤਾ, ਹੁਣ ਸੈਟੇਲਾਈਟ ਲਾਂਚ ‘ਚ ਮਲਬੇ ਦਾ ਨਹੀਂ ਰਹੇਗਾ ਨਾਮੋ-ਨਿਸ਼ਾਨ

ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ PSLV ਨੇ ਜ਼ੀਰੋ ਆਰਬਿਟਲ ਮਲਬਾ ਮਿਸ਼ਨ ਪੂਰਾ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਇਸਰੋ ਦੁਆਰਾ ਲਾਂਚ ਕੀਤਾ ਗਿਆ...

ਭੂਟਾਨ ਦੇ ਰਾਜਾ ਨੇ PM ਮੋਦੀ ਦੇ ਸਨਮਾਨ ‘ਚ ਦਿੱਤਾ ਡਿਨਰ, ਪਰਿਵਾਰ ਨਾਲ ਦਿਸਿਆ ਆਪਣਾਪਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਮਾਰਚ ਨੂੰ ਭੂਟਾਨ ਦੌਰੇ ‘ਤੇ ਸਨ। ਭੂਟਾਨ ਨੇ ਉਨ੍ਹਾਂ ਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ...

ਭਾਰ ਘਟਾਉਣ ਤੋਂ ਲੈ ਕੇ ਡਾਇਬਟੀਜ਼ ਤੱਕ ‘ਚ ਫਾਇਦੇਮੰਦ ਹੈ ਕੱਚੇ ਕੇਲੇ ਦਾ ਸੇਵਨ, ਇਹ ਹਨ ਫਾਇਦੇ

ਫਰੂਟ ਸਲਾਦ ਤੋਂ ਲੈ ਕੇ ਕਸਟਰਡ ਤੱਕ ਦਾ ਸੁਆਦ ਵਧਣ ਵਾਲਾ ਕੇਲਾ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ। ਜੇਕਰ ਤੁਸੀਂ ਆਪਣੇ ਵਧਦੇ...

ਫੋਨ ਦੇ ਪੋਰਟਸ ‘ਚ ਚਲਾ ਗਿਆ ਹੈ ਗੁਲਾਲ ਤਾਂ ਇਨ੍ਹਾਂ ਟਿਪਸ ਨਾਲ ਕਰੋ ਕਲੀਨਿੰਗ, ਮਿੰਟਾਂ ‘ਚ ਹੋ ਜਾਵੇਗਾ ਚਕਾਚਕ

ਹੋਲੀ ਖੇਡਣ ਦੇ ਬਾਅਦ ਤੁਸੀਂ ਭਾਵੇਂ ਕਿੰਨਾ ਵੀ ਬਚਾ ਲਓ ਤੁਹਾਡੇ ਫੋਨ ਵਿਚ ਗੁਲਾਲ ਤੇ ਸੁੱਕੇ ਰੰਗ ਥੋੜ੍ਹੇ ਬਹੁਤ ਚਲੇ ਹੀ ਜਾਂਦੇ ਹਨ। ਅਜਿਹੇ...

ਧੁੱਪ ‘ਚ ਖਾਣਾ ਖਾਣ ‘ਤੇ ਰੈਸਟੋਰੈਂਟ ਨੇ ਲਿਆ ਐਕਸਟ੍ਰਾ ਪੈਸਾ, ਕਸਟਮਰ ਦੇ ਉਡ ਗਏ ਹੋਸ਼

ਧੁੱਪ ਸੇਕਣ ਲਈ ਲੋਕ ਆਪਣੀਆਂ ਛੱਤਾਂ ਜਾਂ ਫਿਰ ਪਾਰਕ ਵਿਚ ਬੈਠਣਾ ਪਸੰਦ ਕਰਦੇ ਹਨ। ਕੁਝ ਲੋਕ ਲੰਚ ਕਰਨ ਲਈ ਰੂਫਟਾਪ ਹੋਟਲ ਜਾਂ ਰੈਸਟੋਰੈਂਟ...

ਪੈਨਸ਼ਨ ਮਿਲਣ ਦਾ ਇੰਤਜ਼ਾਰ ਕਰ ਰਹੀ 91 ਸਾਲ ਦੀ ਮਹਿਲਾ, 46 ਸਾਲ ਪਹਿਲਾਂ ਹੋਇਆ ਸੀ ਪਤੀ ਦਾ ਦੇਹਾਂਤ

ਉੜੀਸਾ ਹਾਈਕੋਰਟ ਨੇ 91 ਸਾਲਾ ਮਹਿਲਾ ਨੂੰ ਪਰਿਵਾਰਕ ਪੈਨਸ਼ਨ ਦੀ ਵੰਡ ਲਈ ਕੇਂਦਰਪਾੜਾ ਜ਼ਿਲ੍ਹਾ ਕੁਲੈਕਟਰ ਸੂਰਯਵੰਸ਼ੀ ਮਯੂਰ ਵਿਕਾਸ ਨੂੰ ਇਕ...

ਕੈਨੇਡਾ ਦੇ Island ‘ਚ ਭੂਚਾਲ ਦੇ ਝਟਕੇ, ਇੱਕ ਦਿਨ ‘ਚ 2000 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕੈਨੇਡਾ

ਕੈਨੇਡਾ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਇੱਕ Island ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2000 ਵਾਰ...

ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਛੇਵੀਂ ਲਿਸਟ ਜਾਰੀ, 5 ਨਵੇਂ ਉਮੀਦਵਾਰਾਂ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ 6ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ 6 ਨਾਵਾਂ ਦਾ ਐਲਾਨ ਕੀਤਾ ਗਿਆ...

ਲੋਕ ਸਭਾ ਟਿਕਟ ਮਿਲਣ ਮਗਰੋਂ ਕੰਗਨਾ ਨੇ ਜਤਾਈ ਖੁਸ਼ੀ, ਕਿਹਾ- “ਹਾਈ ਕਮਾਨ ਦੇ ਫੈਸਲੇ ਦੀ ਕਰਾਂਗੀ ਪਾਲਣਾ”

ਕੰਗਨਾ ਰਣੌਤ ਨੇ ਲੋਕ ਸਭਾ ਟਿਕਟ ਮਿਲਣ ‘ਤੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ । ਕੰਗਨਾ ਨੇ ਕਿਹਾ ਕਿ ਉਸ ਨੇ ਹਮੇਸ਼ਾ...

ਭਲਕੇ ਤੋਂ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਹਨੇਰੀ-ਤੂਫਾਨ ਤੇ ਮੀਂਹ ਦਾ ਅਲਰਟ ਜਾਰੀ

ਮੌਸਮ ਵਿਚ ਇਕ ਵਾਰ ਫਿਰ ਬਦਲਾਅ ਆਇਆ ਹੈ। ਐਤਵਾਰ ਨੂੰ ਪੰਜਾਬ, ਬਿਹਾਰ ਤੋਂ ਲੈ ਕੇ ਪੱਛਮੀ ਬੰਗਾਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ...

BJP ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਕਾਰ ਹੋਈ ਚੋਰੀ, FIR ਕਰਾਈ ਗਈ ਦਰਜ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡਰਾਈਵਰ ਜੋਗਿੰਦਰ ਦੀ...

ਉਜੈਨ ਮਹਾਕਾਲ ਮੰਦਰ ‘ਚ ਅੱ.ਗ ਲੱਗਣ ਦੀ ਘਟਨਾ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, 13 ਲੋਕ ਜ਼ਖਮੀ

ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ‘ਚ ਮਹਾਕਾਲ ਮੰਦਰ ‘ਚ ਵਾਪਰੇ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਦਰਅਸਲ,...

ਉੱਜੈਨ ਦੇ ਮਹਾਕਾਲ ਮੰਦਿਰ ‘ਚ ਭਸਮ ਆਰਤੀ ਦੌਰਾਨ ਲੱਗੀ ਭਿ.ਆ.ਨਕ ਅੱ.ਗ, ਪੁਜਾਰੀ ਸਣੇ 13 ਲੋਕ ਝੁ/ਲਸੇ

ਮੱਧ ਪ੍ਰਦੇਸ਼ ਦੇ ਮਹਾਕਾਲ ਮੰਦਰ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਪਾਵਨ ਅਸਥਾਨ ‘ਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ...

ਹੋਲੀ ‘ਤੇ ਖੁਸ਼ਖਬਰੀ: ਅੱਜ ਤੋਂ ਇਲੈਕਟ੍ਰਿਕ ਇੰਜਣ ‘ਤੇ ਚੱਲੇਗੀ ਹੁਸ਼ਿਆਰਪੁਰ-ਆਗਰਾ ਐਕਸਪ੍ਰੈੱਸ

ਹੋਲੀ ਦੇ ਸ਼ੁਭ ਮੌਕੇ ‘ਤੇ ਸੋਮਵਾਰ ਤੋਂ ਲਗਭਗ ਦੋ ਮਹੀਨੇ ਬੰਦ ਰਹਿਣ ਤੋਂ ਬਾਅਦ ਪਹਿਲੀ ਵਾਰ ਹੁਸ਼ਿਆਰਪੁਰ-ਆਗਰਾ ਕੈਂਟ ਐਕਸਪ੍ਰੈਸ ਰੇਲ...

ਰਾਜਸਥਾਨ ਦੀ ਅਨੋਖੀ ਹੋਲੀ, ਹੋਲਿਕਾ ਦਹਿਨ ‘ਤੇ ਕਰਾਮਾਤੀ ਘੜਾ ਕਰਦਾ ਏ ਮੌਸਮ ਦੀ ਭਵਿੱਖਬਾਣੀ

ਬੀਕਾਨੇਰ ਦੀ ਹੋਲੀ ਪੂਰੀ ਦੁਨੀਆ ਤੋਂ ਵੱਖਰੀ ਹੈ। ਇੱਥੇ ਸੈਂਕੜੇ ਸਾਲ ਪੁਰਾਣੀਆਂ ਪਰੰਪਰਾਵਾਂ ਹਨ, ਜਿਨ੍ਹਾਂ ਦੀ ਸ਼ਹਿਰਵਾਸੀ ਅੱਜ ਵੀ ਪਾਲਣਾ...

ਕੰਗਣਾ ਨੂੰ ਮੰਡੀ, ਅਰੁਣ ਗੋਵਿਲ ਨੂੰ ਮੇਰਠ ਤੋਂ ਟਿਕਟ… BJP ਦੀ ਪੰਜਵੀਂ ਲਿਸਟ ਜਾਰੀ

ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।...

ਇਸ ਬੰਦੇ ਦੇ ਹੌਂਸਲੇ ਨੂੰ ਸਲਾਮ, ਦੋਵੇਂ ਹੱਥ ਨਹੀਂ ਫਿਰ ਵੀ ਚਲਾਉਂਦਾ ਬਾਈਕ

ਜ਼ਿੰਦਗੀ ਬਾਰੇ ਹਮੇਸ਼ਾ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਇਸ ਵਿਅਕਤੀ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ। ਅਜਿਹਾ ਕੁਝ ਵੀ ਨਹੀਂ ਹੈ ਜੋ...

ਜਵਾਨਾਂ ਨਾਲ ਰੱਖਿਆ ਮੰਤਰੀ ਨੇ ਮਨਾਈ ਹੋਲੀ, ਸਰਹੱਦ ‘ਤੇ ਖੂਬ ਉੜਿਆ ਗੁਲਾਲ, ਵੰਡੀਆਂ ਮਠਿਆਈਆਂ

ਹੋਲੀ ਦੇ ਤਿਉਹਾਰ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ‘ਚ ਸੈਨਿਕਾਂ ਨਾਲ ਹੋਲੀ...

5 ਸਟਾਰ ਹੋਟਲ ਨਹੀਂ ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਲਿਫਟ, 200 ਲੋਕਾਂ ਨੂੰ ਲਿਜਾਣ ਦੀ ਸਮਰੱਥਾ

ਲਿਫਟ ਤੋਂ ਆਉਣਾ-ਜਾਣਾ ਤਾਂ ਤੁਹਾਡਾ ਲੱਗਾ ਹੀ ਰਹਿੰਦਾ ਹੋਵੇਗਾ। ਤੁਸੀਂ ਵੇਖਿਆ ਹੋਵੇਗਾ ਕਿ ਇੱਕ ਲਿਫਟ ਵਿੱਚ ਸਿਰਫ਼ 15-20 ਲੋਕ ਹੀ ਸਵਾਰ ਹੋ...

ਰੀਲ ਬਣਾ ਰਹੀ ਔਰਤ ਦੀ ਚੇਨ ਨੂੰ ਝਪੱਟਾ ਮਾਰ ਕੇ ਭਜਿਆ ਲੁਟੇਰਾ, ਵੀਡੀਓ ਆਈ ਸਾਹਮਣੇ

ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ-ਦਿਹਾੜੇ ਅਜਿਹੀਆਂ...

ਚੰਦਰਯਾਨ-3 ‘ਤੇ ਵੱਡਾ ਅਪਡੇਟ, ਲੈਂਡਿੰਗ ਦੇ 7 ਮਹੀਨੇ ਮਗਰੋਂ ਆਈ ਖ਼ੁਸ਼ਖਬਰੀ

ਪਿਛਲੇ ਸਾਲ, ਇਸਰੋ ਨੇ 23 ਅਗਸਤ ਨੂੰ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚਿਆ ਸੀ। ਭਾਰਤ...

ਥਾਇਰਾਇਡ ਵਧਣ ਦੇ ਇਨ੍ਹਾਂ ਲੱਛਣਾਂ ‘ਤੇ ਕੋਈ ਨਹੀਂ ਦਿੰਦਾ ਧਿਆਨ, ਅਣਦੇਖਾ ਕਰਨ ਨਾਲ ਹੋਣਗੀਆਂ ਕਈ ਸਮੱਸਿਆਵਾਂ

ਥਾਇਰਾਇਡ ਇਕ ਹਾਰਮੋਲਨ ਬੀਮਾਰੀ ਹੈ ਜਿਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਸਾਬਤ ਹੋ ਸਕਦੀ ਹੈ। ਇਸ ਸਮੱਸਿਆ ਦਾ ਸਭ ਤੋਂ ਵੱਧ ਖਤਰਾ...

ਸਾਬਕਾ ਹਵਾਈ ਸੈਨਾ ਮੁਖੀ ਰਾਕੇਸ਼ ਕੁਮਾਰ ਭਦੌਰੀਆ ਨੇ ਫੜਿਆ BJP ਦਾ ਪੱਲਾ, ਲੜ ਸਕਦੇ ਹਨ ਲੋਕ ਸਭਾ ਚੋਣ

ਸਾਬਕਾ ਹਵਾਈ ਸੈਨਾ ਮੁਖੀ ਰਾਕੇਸ਼ ਕੁਮਾਰ ਭਦੌਰੀਆ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅਕਤੂਬਰ 2019 ਵਿਚ ਉਨ੍ਹਾਂ ਨੇ ਹਵਾਈ ਸੈਨਾ ਦੀ ਕਮਾਨ...

29 ਜੂਨ ਤੋਂ ਹੋਵੇਗੀ ਅਮਰਨਾਥ ਯਾਤਰਾ ਦੀ ਸ਼ੁਰੂਆਤ, 200 ICU ਬੈੱਡ ਤੇ 100 ਆਕਸੀਜਨ ਬੂਥ ਕੀਤੇ ਜਾਣਗੇ ਤਿਆਰ

29 ਜੂਨ ਤੋਂ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ । ਇਹ ਯਾਤਰਾ 52 ਦਿਨ ਤੱਕ ਚੱਲੇਗੀ । ਪਿਛਲੀ ਵਾਰ 1 ਜੁਲਾਈ ਤੋਂ 60 ਦਿਨਾਂ ਤੱਕ ਚੱਲੀ...

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਲੇਹ, ਬਾਰਡਰ ‘ਤੇ ਜਵਾਨਾਂ ਨਾਲ ਮਨਾਈ ਹੋਲੀ

ਕੇਂਦਰੀ ਰੱਖਿਆ ਮੰਤਰੀ ਫੌਜੀਆਂ ਨਾਲ ਹੋਲੀ ਮਨਾਉਣ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਪਹੁੰਚੇ। ਲੇਹ ਹਵਾਈ ਅੱਡੇ ‘ਤੇ ਲੱਦਾਖ...

ਮੇਲੇ ‘ਚ ਹਜ਼ਾਰਾਂ ਲੋਕਾਂ ਦੀ ਭੀੜ ‘ਚ 2 ਹਾਥੀ ਹੋਏ ਬੇਕਾਬੂ , ਮਚੀ ਹਫੜਾ-ਦਫੜੀ

ਕੇਰਲ ਵਿਚ 3 ਹਜ਼ਾਰ ਸਾਲ ਪੁਰਾਣਾ ਅਰਤੂਪੁਝਾ ਮੰਦਰ ਵਿਚ ਉਤਸਵ ਚੱਲ ਰਿਹਾ ਸੀ। ਇਸ ਉਤਸਵ ਵਿਚ ਅਰਤ ਨਾਂ ਦੇ ਅਨੁਸ਼ਠਾਨ ਵਿਚ ਸ਼ੋਭਾ ਯਾਤਰਾ ਕੱਢੀ...

CM ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ, ਰਿਹਾਈ ਵਾਲੀ ਅਰਜ਼ੀ ‘ਤੇ ਫੌਰੀ ਸੁਣਵਾਈ ਤੋਂ ਕੀਤਾ ਇਨਕਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ਼ਰਾਬ ਘਪਲੇ ਵਿਚ ਗ੍ਰਿਫਤਾਰੀ ਦੇ ਬਾਅਦ ਕੋਰਟ ਨੇ...

ਤਿਉਹਾਰ ‘ਤੇ ਘਰ ਜਾਣ ਵਾਲਿਆਂ ਲਈ ਖੁਸ਼ਖਬਰੀ, ਭਾਰਤੀ ਰੇਲਵੇ ਹੋਲੀ ‘ਤੇ ਚਲਾ ਰਿਹਾ 75 ਸਪੈਸ਼ਲ ਟਰੇਨਾਂ

ਰੰਗਾਂ ਦੇ ਤਿਉਹਾਰ ਹੋਲੀ ‘ਤੇ ਹਰ ਸਾਲ ਟਰੇਨਾਂ ‘ਤੇ ਯਾਤਰੀਆਂ ਦਾ ਦਬਾਅ ਵਧਦਾ ਹੈ, ਫਿਰ ਆਪਣੇ ਪਰਿਵਾਰ ਨਾਲ ਰੰਗਾਂ ਦਾ ਤਿਉਹਾਰ ਮਨਾਉਣ ਦੀ...

ਆਤਿਸ਼ੀ ਸਿੰਘ ਨੇ ED ਕਸਟਡੀ ਤੋਂ ਆਇਆ ਅਰਵਿੰਦ ਕੇਜਰੀਵਾਲ ਦਾ ਪਹਿਲਾ ਆਰਡਰ ਕੀਤਾ ਸਾਂਝਾ

ਪਾਣੀ ਦੀ ਸਮੱਸਿਆ ਨੂੰ ਲੈ ਕੇ ED ਦੀ ਹਿਰਾਸਤ ਤੋਂ ਅਰਵਿੰਦ ਕੇਜਰੀਵਾਲ ਦਾ ਹੁਕਮ ਆਇਆ ਹੈ। ਇਸ ‘ਤੇ ਜਲ ਮੰਤਰੀ ਆਤਿਸ਼ੀ ਸਿੰਘ ਨੇ ਪ੍ਰੈੱਸ...

ਅਮਿਤ ਸ਼ਾਹ ਨੇ ਅਸਾਮ ਰਾਈਫਲਜ਼ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਥਾਪਨਾ ਦਿਵਸ ‘ਤੇ ਦਿੱਤੀ ਵਧਾਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਅਸਾਮ ਰਾਈਫਲਜ਼ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ...

CM ਕੇਜਰੀਵਾਲ ਨੇ ਜੇਲ੍ਹ ਤੋਂ ਆਪਣਾ ਪਹਿਲਾ ਹੁਕਮ ਕੀਤਾ ਜਾਰੀ, ਪਾਣੀ ਦੀ ਸਮੱਸਿਆ ਨੂੰ ਲੈ ਕੇ ਜਲ ਮੰਤਰੀ ਨੂੰ ਦਿੱਤੇ ਆਦੇਸ਼

ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਸਰਕਾਰ...