10 year old girl commits suicide: ਉੱਤਰ-ਪ੍ਰਦੇਸ਼ ਦੇ ਆਗਰਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਆਗਰਾ ਦੇ ਇੱਕ ਪਿੰਡ ‘ਚ ਇੱਕ 10 ਸਾਲਾ ਬੱਚੀ ਨੇ ਆਪਣੇ ਪੰਜ ਸਾਲਾ ਭਰਾ ਨਾਲ ਝਗੜਾ ਕਰ ਕੇ ਉਸ ਨੂੰ ਗੁੱਸੇ ‘ਚ ਥੱਪੜ ਮਾਰ ਦਿੱਤਾ ਉਸ ਤੋਂ ਬਾਅਦ ਉਸ ਨੂੰ ਪਛਤਾਵਾ ਹੋਇਆ
ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ।ਆਗਰਾ ਦੇ ਫਤਿਹਾਬਾਦ ਤਹਿਸੀਲ ਦੇ ਪ੍ਰਤਾਪ ਪੂਰਾ ਪਿੰਡ ਦੀ ਬੱਚੀ ਆਪਣੀ ਵੱਡੀ ਭੈਣ ਅਤੇ ਦੋ ਛੋਟੇ ਭਰਾਵਾਂ ਨਾਲ ਰਹਿੰਦੀ ਸੀ।ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਉਨਾਂ੍ਹ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।
ਮੋਦੀ ਨੂੰ ਚੁਭਣਗੀਆਂ ਮੇਘਾਲਿਆ ਦੇ ਰਾਜਪਾਲ ਦੀਆਂ ਗੱਲਾਂ, ਕਹਿੰਦੇ “ਮੰਨ ਜਾਓ ਸਿੱਖ ਕੌਮ ਕਦੇ ਪਿੱਛੇ ਨਹੀਂ ਹਟਦੀ “