assembly election 2021 updates west bengal: ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ‘ਤੇ ਹੈ।ਸਾਰੀਆਂ ਰਾਜੀਨੀਤਿਕ ਪਾਰਟੀਆਂ ਦੇ ਨੇਤਾ ਇੱਕ ਦੂਜੇ ‘ਤੇ ਖੂਬ ਬਿਆਨਬਾਜ਼ੀ ਕਰਕੇ ਤੀਰ ਚਲਾ ਰਹੇ ਹਨ।ਦੂਜੇ ਪਾਸੇ ਪੱਛਮੀ ਬੰਗਾਲ ਅਤੇ ਅਸਮ ‘ਚ ਪਹਿਲੇ ਪੜਾਅ ਲਈ ਵੋਟਾਂ ਲਈ ਚੋਣ ਪ੍ਰਚਾਰ ਰੁਕ ਗਿਆ ਹੈ।ਬੁੱਧਵਾਰ ਨੂੰ ਬੰਗਾਲ ‘ਚ ਅਮਿਤ ਸ਼ਾਹ ਮਮਤਾ ਬੈਨਰਜੀ ਸਮੇਤ ਕਈ ਵੱਡੇ ਨੇਤਾਵਾਂ ਨੇ ਤਾਬੜਤੋੜ ਰੈਲੀਆਂ ਕੀਤੀਆਂ ਹਨ।ਅਸਮ ‘ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਇੱਥੇ ਘੁਸਪੈਠੀਆਂ ਨੂੰ ਰੋਕਣ ਦਾ ਕੰਮ ਬਦਰੂਦੀਨ ਅਜਮਲ ਸਰਕਾਰ ਨਹੀਂ ਕਰ ਸਕਦੀ ਹੈ।
ਅਸਮ ‘ਚ ਘੁਸਪੈਠੀਆਂ ਨੂੰ ਰੋਕਣ ਦਾ ਕੰਮ ਸਿਰਫ ਅਤੇ ਸਿਰਫ ਭਾਜਪਾ ਦੀ ਸਰਕਾਰ ਕਰ ਸਕਦੀ ਹੈ।ਮੈਂ ਅੱਜ ਅਸਮ ‘ਚ ਕਰ ਕੇ ਜਾਂਦਾ ਹਾਂ ਕਿ ਕਾਂਗਰਸ ਪਾਰਟੀ ਕਿੰਨਾ ਵੀ ਜੋਰ ਲਗਾ ਲਵੇ, ਬਦਰੂਦੀਨ ਅਜਮਲ ਨੂੰ ਅਸਲ ਦੀ ਪਛਾਣ ਨਹੀਂ ਬਣਨ ਦੇਣਗੇ।ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਅਸਮ ਨੂੰ ਅੰਦੋਲਨ ਮੁਤਕ ਅਤੇ ਅੱਤਵਾਦ ਮੁਕਤ ਬਣਾਇਆ ਹੈ।ਅਸਮ ਨੂੰ ਰੁਜ਼ਗਾਰ ਯੁਕਤ, ਹੜ੍ਹ ਮੁਕਤ ਬਣਾਂਵਗੇ।ਅਸਮ ਨੂੰ ਇੱਕ ਵਿਕਸਿਤ ਸੂਬਾ ਬਣਾਉਣ ਦਾ ਕੰਮ ਭਾਜਪਾ ਸਰਕਾਰ ਕਰੇਗੀ।
ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ