bjp won in 1990 panchayat samitis 14 zila: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਂਨਾ ਦਾ ਪ੍ਰਦਰਸ਼ਨ ਲਗਾਤਾਰ 14 ਦਿਨਾਂ ਤੋਂ ਜਾਰੀ ਹੈ।ਇਸ ਦੌਰਾਨ ਬੀਜੇਪੀ ਨੇਤਾ ਪ੍ਰਕਾਸ਼ ਜਾਵੇਡਕਰ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਜਸਥਾਨ ਦੇ ਜਿਆਦਾਤਰ ਕਿਸਾਨ ਖੇਤੀ ਕਾਨੂੰਨਾਂ ਦੇ ਪੱਖ ‘ਚ ਹਨ।ਕਿਉਂਕਿ ਰਾਜਸਥਾਨ ‘ਚ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਕਮੇਟੀ ਦੀਆਂ ਚੋਣਾਂ ‘ਚ ਭਾਜਪਾ ਨੂੰ ਜਿੱਤ ਮਿਲੀ ਹੈ।ਪ੍ਰਕਾਸ਼ ਜਾਵੇਡਕਰ ਨੇ ਕਿਹਾ, ਰਾਜਸਥਾਨ ‘ਚ ਹੋਏ ਜ਼ਿਲਾ
ਪਰਿਸ਼ਦ ਦੇ ਚੋਣਾਵ ‘ਚ 636 ਸੀਟਾਂ ‘ਚੋਂ 353 ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ।ਜ਼ਿਲਾ ਪਰਿਸ਼ਦ ਦੇ ਇਸ ਚੋਣਾਵ ‘ਚ ਪੂਰੇ ਰਾਜਸਥਾਨ ਦੇ ਗ੍ਰਾਮੀਣ ਇਲਾਕਿਆਂ ਦੇ 2.5 ਕਰੋੜ ਵੋਟਰ ਸਨ ਅਤੇ ਉਨ੍ਹਾਂ ‘ਚ ਜਿਆਦਾਤਰ ਕਿਸਾਨ ਸਨ।ਇਸਦਾ ਮਤਲਬ ਹੈ ਕਿ ਕਿਸਾਨ ਰਾਜਸਥਾਨ ‘ਚ ਖੇਤੀ ਸੁਧਾਰਾਂ ਦੇ ਪੱਖ ‘ਚ ਹਨ।ਉਨ੍ਹਾਂ ਨੇ ਕਿਹਾ 21 ਜ਼ਿਲਾ ਪਰਿਸ਼ਦਾਂ ‘ਚ ਵੀ ਚੋਣਾਵ ਹੋਇਆ।ਜਿਸ ‘ਚ 14 ਤੋਂ ਬਾਜਪਾ ਨੂੰ ਬਹੁਮਤ ਮਿਲਿਆ ਹੈ ਅਤੇ ਕਾਂਗਰਸ ਸਿਰਫ 5 ਸੀਟਾਂ ‘ਤੇ ਬਹੁਮਤ ਹਾਸਲ ਕਰ ਸਕੀ।
ਕੇਂਦਰ ਨਾਲ ਕੱਲ ਦੀ ਮੀਟਿੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ Live