centre calls ladakh kargil parties leaders: ਜੰਮੂ ਕਸ਼ਮੀਰ ‘ਤੇ ਸਰਬ ਪਾਰਟੀ ਬੈਠਕ ਸੱਦਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਕਾਰਗਿਲ ਅਤੇ ਲੱਦਾਖ ਦੀਆਂ ਪਾਰਟੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ। 1 ਜੁਲਾਈ ਨੂੰ ਸਰਕਾਰ ਕਾਰਗਿਲ ਅਤੇ ਲੱਦਾਖ ਦੇ ਨੇਤਾਵਾਂ ਅਤੇ ਸਮਾਜ ਸੇਵਕਾਂ ਨਾਲ ਗੱਲਬਾਤ ਕਰਨ ਜਾ ਰਹੀ ਹੈ।
ਕੇਂਦਰ ਸਰਕਾਰ ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਸੰਬੰਧੀ ਇਹ ਪਹਿਲ ਕਰ ਰਹੀ ਹੈ।